Become a News Creator

Your local stories, Your voice

Follow us on
Download App fromplay-storeapp-store
Advertisement
Back
Sangrur148001

ਧਾਬੇ ਦੇ ਮਾਲਕ ਤੇ ਹਮਲਾ: ਜ਼ਖ਼ਮੀ, ਸਹਾਇਤਾ ਦੀ ਲੋੜ!

KIRTIPAL KUMAR
Jun 27, 2025 14:07:52
Sangrur, Punjab
ਰੋਟੀ ਦੇ ਪੈਸੇ ਮੰਗਣ ਤੇ ਢਾਬੇ ਦੀ ਕਰ ਦਿੱਤੀ ਭੰਨਤੋੜ ਢਾਬਾ ਮਾਲਕ ਹੋਇਆ ਜ਼ਖ਼ਮੀ ਇਹੋ ਜਿਹੇ ਹਾਲਾਤ ਦੇਖ ਹਰ ਕੋਈ ਘਬਰਾ ਜਾਂਦਾ ਜੀ ਹਾਂ ਇਹ ਘਟਨਾ ਹੈ ਦਿੜ੍ਹਬਾ ਦੇ ਪਾਤੜਾਂ ਰੋਡ ਦੀ ਜਿੱਥੇ ਇੱਕ ਸ਼੍ਰੀ ਸ਼ਾਮ ਵੈਸ਼ਣੋ ਢਾਬੇ ਉੱਪਰ ਖਾਂਣ ਪੀਣ ਆਏ ਕੁਝ ਲੋਕਾਂ ਵੱਲੋਂ ਢਾਬਾ ਮਾਲਕਾਂ ਨਾਲ ਕੁੱਟਮਾਰ ਕਰਨ ਦੇ ਦੋਸ਼ ਲੱਗੇ ਨੇ ਜਿੱਥੇ ਢਾਬਾ ਮਾਲਕ ਵਿਕਾਸ ਦੇ ਇਲਜਾਮ ਹਨ ਕਿ ਖਾ ਪੀਕੇ ਕੇ ਕੁਝ ਵਿਅਕਤੀ ਪੈਸੇ ਨਾਂ ਦੇਣ ਨੂੰ ਲੈਕੇ ਲੜਾਈ ਝਗੜਾ ਕਰਨ ਲੱਗੇ ਅਤੇ ਉਸ ਤੋਂ ਬਾਅਦ ਉਹਨਾਂ ਨੇ ਤੇਜ਼ਧਾਰ ਹਥਿਆਰਾਂ ਦੇ ਨਾਲ ਉਕਤ ਢਾਬਾ ਮਾਲਕ ਅਤੇ ਉਸਦੇ ਸਾਥੀ ਤੇ ਹਮਲਾ ਕਰ ਦਿੱਤਾ ਅਤੇ ਭੰਨ ਤੋੜ ਵੀ ਕੀਤੀ ਜਿਸ ਤੋਂ ਬਾਅਦ ਢਾਬਾ ਮਾਲਕ ਜ਼ਖਮੀ ਹੋ ਗਿਆ ਤੇ ਸੰਗਰੂਰ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਹੈ ਅਤੇ ਹੁਣ ਉਧਰ ਦਿੜ੍ਹਬਾ ਦੇ ਡੀਐਸਪੀ ਮੈਡਮ ਰਪਿੰਦਰ ਕੌਰ ਬਾਜਵਾ ਨੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਪੀੜਿਤ ਦੇ ਬਿਆਨ ਦਰਜ ਕਰਕੇ ਉਕਤ ਵਿਅਕਤੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਉਧਰ ਪੀੜਿਤ ਅਤੇ ਪੀੜਿਤ ਦਾ ਸਾਥੀ ਪ੍ਰਸ਼ਾਸਨ ਅੱਗੇ ਗੁਹਾਰ ਲਗਾ ਰਿਹਾ ਕਿ ਅਸੀਂ ਹਰਿਆਣਾ ਦੇ ਰਹਿਣ ਵਾਲੇ ਹਾਂ ਸਾਡੇ ਨਾਲ ਧੱਕਾ ਹੋਇਆ ਹੈ ਅਤੇ ਸਾਨੂੰ ਜਾਨੋ ਮਾਰਨ ਤੱਕ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਸਾਨੂੰ ਇਨਸਾਫ ਦਿੱਤਾ ਜਾਵੇ ਬਾਈਟ.. ਵਿਕਾਸ ਢਾਬਾ ਮਾਲਕ ਬਾਈਟ..ਮੋਨੂੰ ਪੀੜਤ ਦਾ ਸਾਥੀ ਬਾਈਟ.. ਰੁਪਿੰਦਰ ਕੌਰ ਬਾਜਵਾ ਡੀਐਸਪੀ ਦਿੜ੍ਹਬਾ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement