Become a News Creator

Your local stories, Your voice

Follow us on
Download App fromplay-storeapp-store
Advertisement
Back
Amritsar143001

ਸਵਾਮੀ ਸ਼੍ਰੀ ਅਸ਼ਨੀਲ ਜੀ ਦੀ ਚੇਤਾਵਨੀ: ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣ ਵਾਲਿਆਂ 'ਤੇ ਕਾਰਵਾਈ!

BHARAT SHARMA
Jun 27, 2025 13:40:19
Amritsar, Punjab
ਜਗਤਗੁਰੂ ਸਵਾਮੀ ਸ਼੍ਰੀ ਅਸ਼ਨੀਲ ਜੀ ਮਹਾਰਾਜ ਜੀ ਨੇ ਪ੍ਰੈਸ ਕਾਨਫਰੰਸ ਕਰਕੇ ਆਖਿਆ ਕਿ ਦੁਰਗਿਆਣਾ ਮੰਦਿਰ ਚ ਸੋਸ਼ਲ ਮੀਡੀਆ ਤੇ ਲੜਕੀ ਵੱਲੋਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰਨਾ ਨਿੰਦਣ ਯੋਗ ਉਹਨਾਂ ਆਖਿਆ ਕਿ ਇਸ ਨਾਲ ਧਾਰਮਿਕ ਭਾਵਨਾ ਨੂੰ ਠੇਸ ਪਹੁੰਚੀ ਹੈ ਉਹਨਾਂ ਆਖਿਆ ਕੀ ਇਸ ਸਬੰਧ ਵਿੱਚ ਉਹਨਾਂ ਨੂੰ ਦੁਰਗਿਆਨਾ ਕਮੇਟੀ ਦੇ ਸ਼ ਪ੍ਰਧਾਨ, ਜਨਰਲ ਸੈਕਟਰੀ ਅਤੇ ਹੋਰ ਉਦੇ ਦਰਾਂ ਤੇ ਏਦੀ ਸੂਚਨਾ ਦਿੱਤੀ ਗਈ ਹੈ ਪਰ ਦੁਰਗਿਆਨਾ ਕਮੇਟੀ ਵੱਲੋਂ ਕੋਈ ਵੀ ਐਕਸ਼ਨ ਅਜੇ ਤੱਕ ਨਹੀਂ ਲਿਆ ਗਿਆ ਉਹਨਾਂ ਆਖਿਆ ਕਿ ਦੁਰਗਿਆਨਾ ਕਮੇਟੀ ਵੱਲੋਂ ਅਗਰ ਐਕਸ਼ਨ ਨਹੀਂ ਲਿਆ ਜਾਂਦਾ ਤਾਂ ਉਹਨਾਂ ਵੱਲੋਂ ਪੁਲਿਸ ਕਮਿਸ਼ਨ ਨੂੰ ਇਸਦੀ ਸ਼ਿਕਾਇਤ ਕੀਤੀ ਜਾਵੇਗੀ। , ਦੂਜੇ ਪਾਸੇ ਉਹਨਾਂ ਨੇ ਆਖਿਆ ਕਿ ਦੁਰਗਿਆਨਾ ਕਮੇਟੀ ਆਪਣੇ ਹੀ ਝਗੜਿਆ ਵਿੱਚ ਉਲਝੀ ਹੋਈ ਹੈ ਉਹਨਾਂ ਨੂੰ ਮੰਦਿਰ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਜਿਹੜੇ ਲੋਕ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਂਦੇ ਹਨ ਉਹਨਾਂ ਉੱਪਰ ਕਾਰਵਾਈ ਕਰਵਾਉਣੀ ਚਾਹੀਦੀ ਹੈ।
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement