Become a News Creator

Your local stories, Your voice

Follow us on
Download App fromplay-storeapp-store
Advertisement
Back
Faridkot151204

ਅੰਮ੍ਰਿਤਸਰ ਤੋਂ ਬੱਚਾ ਚੋਰੀ ਕਰਨ ਦੇ ਸ਼ੱਕ 'ਚ ਮਹਿਲਾ ਕਿਵੇਂ ਫਸ ਗਈ?

Khem Chand
Jun 27, 2025 14:06:56
Kot Kapura, Punjab
ਅੰਮ੍ਰਿਤਸਰ ਤੋਂ ਬੱਚਾ ਚੋਰੀ ਕਰਕੇ ਭੱਜਣ ਦੇ ਸ਼ੱਕ 'ਚ ਮਹਿਲਾ ਸਮੇਤ ਡਰਾਈਵਰ ਨੇ ਬੱਸ ਪਹੁੰਚਾਈ ਜੈਤੋ ਥਾਣੇ ਔਰਤ ਨੇ ਬੱਚਾ ਡੇਢ ਲੱਖ ਰੁਪਏ ਵਿੱਚ ਖਰੀਦਣ ਦਾ ਕੀਤਾ ਦਾਅਵਾ ਪੁਲਿਸ ਕਰ ਰਹੀ ਜਾਂਚ ਅੱਜ ਇਥੇ ਲਗਭਗ ਢਾਈ ਵਜੇ ਦੇ ਕਰੀਬ ਪੀਆਰਟੀਸੀ ਦੀ ਬੱਸ ਜੋ ਕਿ ਅੰਮ੍ਰਿਤਸਰ ਤੋਂ ਵਾਇਆ ਬਠਿੰਡਾ ਡੱਬਵਾਲੀ ਜਾ ਰਹੀ ਸੀ ਕੰਡਕਟਰ ਨੂੰ ਪੁਲਿਸ ਦੁਆਰਾ ਫੋਨ ਆਇਆ ਤੇ ਇੱਕ ਸੀਸੀਟੀਵੀ ਕੈਮਰੇ ਦੀ ਫੋਟੋ ਭੇਜ ਕੇ ਉਸ ਔਰਤ ਨੂੰ ਵੈਰੀਫਾਈ ਕੀਤਾ ਗਿਆ ਜਿਸ ਤੇ ਬੱਚਾ ਚੋਰੀ ਕਰਨ ਦਾ ਸ਼ੱਕ ਜਿਤਾਇਆ ਜਾ ਰਿਹਾ ਸੀ ਤਾ ਕੰਡਕਟਰ ਤੇ ਡਰਾਈਵਰ ਨੇ ਆਪਣੀ ਸੂਝ-ਬੂਝ ਨਾਲ ਜਦੋਂ ਬੱਸ ਜੈਤੋ ਤੋ ਕੁਝ ਦੂਰ ਸੀ ਤਾ ਬੱਸ ਨੂੰ ਸਵਾਰੀਆਂ ਸਮੇਤ ਹੀ ਥਾਨਾਂ ਜੈਤੋ ਵਿਖੇ ਲੈ ਆਏ ਜਿੱਥੇ ਕਿ ਕੰਡਕਟਰ ਵੱਲੋਂ ਪੱਤਰਕਾਰਾਂ ਨੂੰ ਉਹ ਸੀਸੀਟੀਵੀ ਕੈਮਰੇ ਦੀ ਫੋਟੋ ਦਿਖਾਈ ਗਈ ਜਿਸ ਨਾਲ ਉਸ ਦੀ ਸੇਮ ਪਹਿਚਾਣ ਸੀ ਜਿਸ ਤੇ ਪੁਲੀਸ ਨੇ ਅੰਮ੍ਰਿਤਸਰ ਪੁਲਿਸ ਨਾਲ਼ ਸੰਪਰਕ ਕਰਕੇ ਸਮੇਤ ਬੱਚਾ ਤੇ ਦੋ ਔਰਤਾਂ ਨੂੰ ਥਾਣੇ ਹਿਰਾਸਤ ਵਿੱਚ ਲੈ ਲਿਆ ਗਿਆ ਉਸ ਔਰਤ ਨੇ ਦਾਅਵਾ ਕੀਤਾ ਕਿ ਮੈਂ ਬੱਚਾ ਚੋਰੀ ਨਹੀਂ ਸਗੋਂ ਡੇਢ ਲੱਖ ਰੂਪੈ ਦੇਕੇ ਲੈਕੇ ਆਈ ਹਾਂ ਫਿਲਹਾਲ ਇਸ ਮਾਮਲੇ ਦੀ ਪੁਲਿਸ ਜਾਂਚ ਕਰ ਰਹੀ ਹੈ ਬਾਇਟਾਂ ਬੱਸ ਅੱਡਾ ਇੰਚਾਰਜ ਕੰਡਕਟਰ ਸਵਾਰੀਆਂ ਅਤੇ ਥਾਨਾ ਜੈਤੋ ਦੇ ਐਸ ਐਚ ਓ ਨਵਦੀਪ ਸਿੰਘ ਅਤੇ ਬੱਚੇ ਨੂੰ ਲੈ ਕੇ ਜਾਣ ਵਾਲੀ ਔਰਤ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement