Back
ਫਿਰੋਜ਼ਪੁਰ ਪੁਲਿਸ ਨੇ 2 ਕਿਲੋ ਹੈਰੋਇਨ ਅਤੇ ਪਿਸਤੌਲਾਂ ਨਾਲ 5 ਗ੍ਰਿਫ਼ਤਾਰ ਕੀਤੇ!
RKRAJESH KATARIA
FollowJul 06, 2025 14:02:12
Firozpur, Punjab
ਫਿਰੋਜ਼ਪੁਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ
ਜਿਲਾ ਫਿਰੋਜ਼ਪੁਰ ਪੁਲਿਸ ਨੇ ਵਖ ਵਖ ਚਾਰ ਮਾਮਲਿਆ ਵਿੱਚ ਕੁੱਲ 2 ਕਿਲੋ 495 ਗ੍ਰਾਮ ਹੈਰੋਇਨ ,30 ਗ੍ਰਾਮ ਅਫੀਮ , 2 ਪਿਸਤੌਲ 32 ਬੋਰ ਸਮੇਤ 17 ਜਿੰਦਾ ਰੌਂਦ , 3 ਮੋਬਾਈਲ ਫੋਨ , ਇਕ ਕਾਰ, 2 ਮੋਟਰਸਾਈਕਲ ਅਤੇ ਪੰਜ ਜਣਿਆਂ ਨੂੰ ਕੀਤਾ ਗ੍ਰਿਫ਼ਤਾਰ
ਐਸਐਸਪੀ ਭੂਪਿੰਦਰ ਸਿੰਘ ਸਿੱਧੂ ਨੇ ਕੀਤੀ ਪ੍ਰੈਸ ਕਾਨਫਰੰਸ
1 ਕਿਲੋ 815 ਗ੍ਰਾਮ ਹੈਰੋਇਨ ਦੇ ਨਾਲ ਫਿਰੋਜ਼ਪੁਰ ਪੁਲਿਸ ਨੇ ਮਾਂ ਪੁੱਤਰ ਕੀਤੇ ਗ੍ਰਿਫਤਾਰ , ਇੱਕ ਪੁੱਤਰ ਪਹਿਲਾਂ ਹੀ ਹੈਰੋਇਨ ਦੀ ਸਮਗਲਿੰਗ ਦੇ ਆਰੋਪ ਵਿੱਚ ਜੇਲ ਵਿੱਚ ਹੈ ਬੰਦ
ਐਂਕਰ ਪੰਜਾਬ ਦੇ ਜਿਲਾ ਫਿਰੋਜ਼ਪੁਰ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਿਲ ਹੋਈ ਹੈ। ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੱਤੀ ਉਹਨਾਂ ਦੱਸਿਆ ਕਿ ਐਨਡੀਪੀਐਸ ਐਕਟ ਦੇ ਤਿੰਨ ਮਾਮਲਿਆ ਅਤੇ ਇਕ ਅਸਲਾ ਐਕਟ ਮਾਮਲੇ ਵਿਚ ਕੁੱਲ 2 ਕਿਲੋ 495 ਗ੍ਰਾਮ ਹੈਰੋਇਨ ,30 ਗ੍ਰਾਮ ਅਫੀਮ , 2 ਪਿਸਤੌਲ 32 ਬੋਰ ਸਮੇਤ 17 ਜਿੰਦਾ ਰੌਂਦ , 3 ਮੋਬਾਈਲ ਫੋਨ , ਇਕ ਕਾਰ, 2 ਮੋਟਰਸਾਈਕਲ ਅਤੇ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਉਥੇ ਹੀ ਐਸਐਸਪੀ ਫਿਰੋਜ਼ਪੁਰ ਨੇ ਵੱਖ ਵੱਖ ਮਾਮਲਿਆਂ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਇੱਕ ਮਾਮਲੇ ਵਿੱਚ ਮਾਂ ਪੁੱਤ ਦੇ ਕੋਲੋਂ ਇੱਕ ਕਿਲੋ 815 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਸੀ ਆਈ ਏ ਨੇ ਨਾਕਾਬੰਦੀ ਕਰ ਫੜੀ ਅਗੋ ਵੀ ਜਾਂਚ ਕੀਤੀ ਜਾ ਰਹੀ ਹੈ
ਉਥੇ ਹੀ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਨੇ ਬਾਕੀ ਮਾਮਲਿਆ ਦੀ ਜਾਣਕਾਰੀ ਦਿੱਤੀ ਕਿ ਹੋਰ ਤਿੰਨ ਵਖ ਵਖ ਮਾਮਲਿਆ ਵਿੱਚ 755 ਗ੍ਰਾਮ ਹੈਰੋਇਨ , 30 ਗ੍ਰਾਮ ਅਫੀਮ ਅਤੇ 2 ਪਿਸਤੌਲ 32 ਬੋਰ ਸਮੇਤ 17 ਜਿੰਦਾ ਰੌਂਦ ਇੱਕ ਮੋਬਾਈਲ ਇਕ ਕਾਰ ਅਤੇ ਇੱਕ ਮੋਟਰਸਾਈਕਲ ਦੇ ਨਾਲ ਤਿੰਨ ਨੂੰ ਗਿਰਫਤਾਰ ਕੀਤਾ ਗਿਆ ਹੈ ਇਹਨਾਂ ਤੋਂ ਅੱਗੇ ਵੀ ਜਾਂਚ ਜਾਰੀ ਹੈ
ਬਾਈਟ ਐਸਐਸਪੀ ਫ਼ਿਰੋਜ਼ਪੁਰ , ਭੁਪਿੰਦਰ ਸਿੰਘ ਸਿੱਧੂ
0
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SNSUNIL NAGPAL
FollowJul 18, 2025 07:36:18Fazilka, Punjab:
ਅਬੋਹਰ ਦੇ ਪਿੰਡ ਖਾਟਵਾਂ ਦੇ ਵਿੱਚ ਬੀਤੇ ਦਿਨੀ ਇੱਕ ਮਹਿਲਾ ਦੇ ਘਰ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ l ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ l ਫੋਰੇਂਸਿਕ ਟੀਮਾਂ ਬੁਲਾਈਆਂ ਗਈਆਂ l ਮਾਮਲੇ ਚ ਜਾਂਚ ਕੀਤੀ ਗਈ ਤਾਂ ਪੁਲਿਸ ਨੇ ਮੁਕਦਮਾ ਦਰਜ ਕਰਨ ਤੋਂ ਬਾਅਦ ਕੀਤੀ ਗਈ ਜਾਂਚ ਪੜਤਾਲ ਵਿੱਚ ਪਿੰਡ ਦੇ ਹੀ ਦੋ ਨੌਜਵਾਨਾਂ ਨੂੰ ਫੜ ਲਿਆ ਹੈ l ਜਿਨਾਂ ਵੱਲੋਂ ਇਸ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ l ਪੁਲਿਸ ਦਾ ਕਹਿਣਾ ਹੈ ਕਿ ਇਸ ਘਟਨਾ ਦੌਰਾਨ ਚੋਰੀ ਕੀਤੇ ਗਏ ਸੱਤ ਤੋਲੇ ਸੋਨਾ ਅਤੇ ਪੌਣੇ ਤਿੰਨ ਕਿਲੋ ਚਾਂਦੀ ਵੀ ਬਰਾਮਦ ਕਰ ਲਈ ਗਈ ਹੈ। ਪੁਲਿਸ ਦਾ ਕਹਿਣਾ ਕਿ ਆਰੋਪੀਆਂ ਨੂੰ ਅਦਾਲਤ ਚ ਪੇਸ਼ ਕਰ ਪੁਲਿਸ ਰਿਮਾਂਡ ਤੇ ਲਿਆ ਗਿਆ ਹੈ ਤੇ ਹੁਣ ਇਹਨਾਂ ਤੋ ਪੁੱਛਗਿਚ ਕੀਤੀ ਜਾਵੇਗੀ।
0
Share
Report
SNSUNIL NAGPAL
FollowJul 18, 2025 07:35:21Fazilka, Punjab:
जलालाबाद के बाजार में पीएनबी बैंक के एटीएम से पैसे निकलवाने आए दो शातिर ठगों को स्थानीय लोगों ने पकड़ लिया l जिन पर आरोप है कि वह एटीएम चोरी कर लोगों के खातों से पैसे निकलवा रहे हैं l हालांकि उनसे लोगों ने 60 से 70 एटीएम कार्ड और एक मशीन भी बरामद की l मौके पर पुलिस को बुलाया गया और इससे पहले कि पुलिस कर्मचारी उन्हें थाने ले जाता l लोगों ने पुलिस की मौजूदगी में शातिर ठगों को जमकर पीटा l फिलहाल पुलिस मामले की जांच में जुटी है l
जानकारी देते हुए पीड़ित व्यक्ति जतिंदर कुमार ने बताया कि वह यूपी का रहने वाला है और इस इलाके में वह ईंटों के भट्ठे पर काम करता है l वह एक तारीख को पैसे निकलवाने के लिए एटीएम में आया था कि पैसे निकलवाने के वक्त उक्त युवकों ने उसके साथ शातिराणा तरीके से एटीएम बदल लिया l और विभिन्न शहरों से उसके खाते से 1 लाख 40 हजार रुपए निकाल लिए l हालांकि उनके द्वारा इसकी शिकायत पुलिस को की गई l लेकिन अभी तक कोई सुनवाई नहीं हुई l आज वह जलालाबाद में आया हुआ था कि उसने उक्त लोगों को पहचान लिया l जिसके बाद उसने अपने मालिक ओर अन्य साथियों को बुला लिया और दोनों लोगों को काबू कर लिया l मौके पर पुलिस बुलाई गई और पुलिस के कब्जे में उनकी जमकर छित्तर परेड की गई l पुलिस दोनों को थाने ले गई है l लोगों का कहना है कि उक्त ठगों से 60 से 70 एटीएम भी मिले हैं l और एक मशीन भी बरामद हुई है l जो पुलिस को दे दी गई है l जबकि नगर थाना की एसएचओ अमरजीत कौर का कहना है कि मामले को वेरीफाई किया जा रहा है l उक्त लोगों को थाने लाया गया है l जिस मामले में जांच के बाद कार्यवाही कर दी जाएगी l
0
Share
Report
NSNaresh Sethi
FollowJul 18, 2025 07:30:23Faridkot, Punjab:
ਐਂਕਰ
ਫਰੀਦਕੋਟ ਚ ਬਠਿੰਡਾ-ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਪਿੰਡ ਢਿੱਲਵਾਂ ਕਲਾਂ ਨੇੜੇ ਇੱਕ ਬੋਲੈਰੋ ਕਾਰ ਅਤੇ ਇੱਕ ਟਰੱਕ ਵਿਚਕਾਰ ਹੋਈ ਟੱਕਰ ਵਿੱਚ ਬੋਲੈਰੋ ਸਵਾਰ ਪੰਜਾਬ ਪੁਲਿਸ ਦੇ ਐਂਟੀ-ਗੈਂਗਸਟਰ ਟਾਸਕ ਫੋਰਸ (AGTF) ਦੇ ਇੱਕ ਹੌਲਦਾਰ ਦੀ ਮੌਤ ਹੋ ਗਈ, ਜਦੋਂ ਕਿ ਇੱਕ ASI ਸਮੇਤ ਦੋ ਪੁਲਿਸ ਮੁਲਾਜਮ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ਦੇ ਸਮੇਂ, AGTF ਟੀਮ ਅੰਮ੍ਰਿਤਸਰ ਦਿਹਾਤੀ ਖੇਤਰ ਵਿੱਚ ਡਿਊਟੀ ਤੋਂ ਬਾਅਦ ਸਰਕਾਰੀ ਬੋਲੈਰੋ ਗੱਡੀ ਵਿੱਚ ਆਪਣੀ ਬਠਿੰਡਾ ਯੂਨਿਟ ਵਾਪਸ ਆ ਰਹੀ ਸੀ। ਮ੍ਰਿਤਕ ਦੀ ਪਛਾਣ ਹਵਾਲਦਾਰ (ਸੀ-1) ਜਸਵਿੰਦਰ ਸਿੰਘ ਵਜੋਂ ਹੋਈ ਹੈ, ਜੋ ਕਿ ਪਿੰਡ ਵੜਿੰਗ ਖੇੜਾ, ਮੁਕਤਸਰ ਦਾ ਰਹਿਣ ਵਾਲਾ ਸੀ ਅਤੇ ਇਸ ਮਾਮਲੇ ਵਿੱਚ ਜ਼ਖਮੀ ਏਐਸਆਈ ਅਮਰੀਕ ਸਿੰਘ ਦੇ ਬਿਆਨ 'ਤੇ ਪੁਲਿਸ ਨੇ ਟਰੱਕ ਡਰਾਈਵਰ ਨਾਹਰ ਸਿੰਘ, ਵਾਸੀ ਪਿੰਡ ਬਰਗਾੜੀ ਵਿਰੁੱਧ ਥਾਣਾ ਸਦਰ ਕੋਟਕਪੂਰਾ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ, ਏਜੀਟੀਐਫ ਦੀ ਬਠਿੰਡਾ ਯੂਨਿਟ ਵਿੱਚ ਤਾਇਨਾਤ ਏਐਸਆਈ ਅਮਰੀਕ ਸਿੰਘ ਆਪਣੇ ਦੋ ਸਾਥੀਆਂ ਹਵਲਦਾਰ ਜਸਵਿੰਦਰ ਸਿੰਘ ਅਤੇ ਹਵਲਦਾਰ ਰਾਜਵੀਰ ਸਿੰਘ ਨਾਲ ਅੰਮ੍ਰਿਤਸਰ ਦਿਹਾਤੀ ਖੇਤਰ ਵਿੱਚ ਡਿਊਟੀ ਤੋਂ ਬਾਅਦ ਇੱਕ ਸਰਕਾਰੀ ਬੋਲੈਰੋ ਗੱਡੀ ਵਿੱਚ ਬਠਿੰਡਾ ਵਾਪਸ ਆ ਰਹੇ ਸਨ। ਜਦੋਂ ਉਹ ਨੈਸ਼ਨਲ ਹਾਈਵੇਅ 'ਤੇ ਪਿੰਡ ਢਿਲਵਾਂ ਕਲਾ ਨੇੜੇ ਆਕਸਫੋਰਡ ਸਕੂਲ ਨੇੜੇ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਮਿਕਸਰ ਨੇ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ। ਜਿਸਦੇ ਟਰੱਕ ਨੇ ਉਸਦੀ ਕਾਰ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਸਦੀ ਕਾਰ ਸੜਕ 'ਤੇ ਪਲਟ ਗਈ। ਹਾਦਸੇ ਸਮੇਂ ਹੌਲਦਾਰ ਰਾਜਵੀਰ ਸਿੰਘ ਗੱਡੀ ਚਲਾ ਰਿਹਾ ਸੀ ਜਦੋਂ ਕਿ ਏਐਸਆਈ ਅਮਰੀਕ ਸਿੰਘ ਡਰਾਈਵਰ ਸੀਟ ਦੇ ਕੋਲ ਬੈਠਾ ਸੀ ਜਦੋਂ ਕਿ ਜਸਵਿੰਦਰ ਸਿੰਘ ਪਿਛਲੀ ਸੀਟ 'ਤੇ ਬੈਠਾ ਸੀ। ਭਾਵੇਂ ਇਸ ਹਾਦਸੇ ਵਿੱਚ ਤਿੰਨਾਂ ਨੂੰ ਸੱਟਾਂ ਲੱਗੀਆਂ ਸਨ, ਪਰ ਹੌਲਦਾਰ ਜਸਵਿੰਦਰ ਸਿੰਘ ਗੰਭੀਰ ਜ਼ਖਮੀ ਹੋ ਗਿਆ। ਉਸਨੂੰ ਤੁਰੰਤ ਸਿਵਲ ਹਸਪਤਾਲ ਕੋਟਕਪੂਰਾ ਲਿਜਾਇਆ ਗਿਆ ਜਿੱਥੇ ਡਾਕਟਰ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਇਸ ਮਾਮਲੇ ਵਿੱਚ ਡੀਐਸਪੀ ਜਤਿੰਦਰ ਸਿੰਘ ਨੇ ਦੱਸਿਆ ਕਿ ਹਾਦਸੇ ਵਿੱਚ ਜ਼ਖਮੀ ਹੋਏ ਏਐਸਆਈ ਅਮਰੀਕ ਸਿੰਘ ਦੇ ਬਿਆਨ 'ਤੇ ਪੁਲਿਸ ਨੇ ਮਿਕਸਚਰ ਟਰੱਕ ਦੇ ਡਰਾਈਵਰ ਨਾਹਰ ਸਿੰਘ ਵਾਸੀ ਬਰਗਾੜੀ ਖ਼ਿਲਾਫ਼ ਸਦਰ ਥਾਣਾ ਕੋਟਕਪੂਰਾ ਵਿਖੇ ਮਾਮਲਾ ਦਰਜ ਕਰਕੇ ਦੋਵੇਂ ਵਹੀਕਲਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਮ੍ਰਿਤਕ ਹੌਲਦਾਰ ਜਸਵਿੰਦਰ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਫਰੀਦਕੋਟ ਵਿਖੇ ਕਰਵਾਇਆ ਜਾ ਰਿਹਾ ਹੈ।
Byte ਜਤਿੰਦਰ ਸਿੰਘ DSP
ਕੋਟਕਪੂਰਾ
0
Share
Report
RMRakesh Malhi
FollowJul 18, 2025 07:07:21Una, Himachal Pradesh:
Slug : ऊना के धार्मिक स्थान पीर निगाह में पंजाब के युवक से पुलिस ने पकड़ा देसी कट्टा पिस्तौल, आर्म्स एक्ट में मामला दर्ज कर आरोपी युवक को किया गिरफ्तार, आरोपी युवक के बाकि साथी मोके से हुए फरार, आरोपी की पहचान हरजिन्द्र सिंह पुत्र श्री सरदार हजूरा सिंह निवासी गांव पैली डाकघर सडोआ तहसील बलाचौर जिला SBS नगर के रूप में हुई
V/01: हिमाचल प्रदेश के ऊना जिला के धार्मिक स्थान पीर निगाह में पंजाब से कुछ युवक माथा टिकने के लिए आए हुए थे उन्होंने वहां पर अपनी बाइक को खड़ा किया हुआ था इस दौरान उन्होंने देखा कि उनकी बाइक के साथ कुछ लोग उसको चाबी लगाकर स्टार्ट करने की कोशिश कर रहे हैं तो उन्होंने उन यूवको को बाइक के साथ छेड़छाड़ करने से रोका इस दौरान दोनों पक्षों में हाथापाई हो गई इस दौरान बाइक के साथ छेड़छाड़ करने वाले एक युवक द्वारा देसी कट्टा निकाल लिया और उनको धमकाने लगा इस दौरान देसी कट्टा दिखाने बाले युवक को लोगों ने काबू किया जबकि उसके साथी भागने में कामयाब हो गए इस पूरे मामले की जानकारी तुरंत पुलिस को दी गई मौके पर पहुंची पुलिस ने आरोपी यूबों को देसी कट्टे सहित पकड़ा है और आर्म्स एक्ट के तहत मामला दर्ज कर आगामी कारवाई शुरू कर दीं हैँ एडिशनल एसपी ऊना सुरेंद्र शर्मा ने जानकारी देते हुए बताया की गुरसेवक सिंह पुत्र श्री नरिन्द्र सिंह निवासी गांव कोटालाबेट डाकघर छोडियां तहसील समराला जिला लुधियाना पंजाब की शिकायत पर हरजिन्द्र सिंह पुत्र श्री सरदार हजूरा सिंह निवासी गांव पैली डाकघर सडोआ तहसील बलाचौर जिला SBS नगर व अन्य के खिलाफ मामला दर्ज़ करवाया हैँ शिकायतकर्ता ने अपनी शिकायत में दर्ज़ करवाया कि दिनाँक 17.07.2025 को इसने अपना बाइक ख्वाजा मंदिर पीरनिगाह के पास खड़ा किया हुआ था रात के समय आरोपी हरजिन्द्र सिंह इसके मोटर साईकिल को चावी लगाने की कोशिश करने लगा व हैंडल चैक करने लगा ।जिस पर इन्होंने उस लड़के को वहीं पर दबोच लिया। उसी समय उस लड़के के एक अन्य साथी ने पीछे से आकर इन दोनों को थप्पड़ मारना शुरू कर दिये व उसके उपरान्त आरोपी लड़का व उसके तीन अन्य साथी अपने मोटर साईकिल पर सवार होकर वहां से भागने लगे तो शिकायतकर्ता व इसके मसेरे भाई ने मोटर साईकिल पर पीछे बैठे व्यक्ति को चलते मोटर साईकिल से ही पीछे खींच लिया । जिसने गुस्से में आकर एक देसी कट्टे (पिस्तौल) इनकी तरफ तानने के लिये निकाला। जिसे इन्होंने देसी कट्टे सहित मौका पर ही धर लिया ।पुलिस ने आरोपी हरजिन्द्र सिंह को गिरफतार कर लिए हैँ और उसके पास से देसी कटा भी बरामद कर लिए हैँ आरोपी क़ो जल्द कोर्ट में पेश किया जायगा पुलिस की माने रिमांड के दौरान इसके अन्य साथियों के बारे में भी जानकारी जुटा जाएगी या किसी गैंग का हिस्सा है या नहीं यह पुलिस रिमांड के दौरान सामने आएगा
Byte: सुरेंद्र शर्मा एडिशनल एसपी उना हिमाचल
Feed File:1807ZP_UNA_ARREST_R 7
Feed Sent BY 2C
Feed File:1807ZP_UNA_ARREST_R1--7
Assign BY:Assignment Desk
2
Share
Report
SGSatpal Garg
FollowJul 18, 2025 07:07:04Patran, Punjab:
पातडांं से सतपाल गर्ग
स्टोरी। हर शुक्रवार डेंगू पर वार अभियान के तहत घर-घर जाकर लार्वा की चैकिंग, लोगों को किया जागरूक
ऐकर। | पंजाब सरकार द्वारा डेंगू से बचाव के लिए चलाए जा रहे 'हर शुक्रवार डेंगू पर वार' अभियान के तहत शुक्रवार को सेहत विभाग और नगर कौंसिल पातड़ां की टीम ने आंगनबाड़ी और आशा वर्करों के सहयोग से शहर के विभिन्न वार्डों में घर-घर जाकर लार्वा की चैकिंग की। इस दौरान कई घरों में डेंगू का लार्वा मिलने पर उसे तुरंत नष्ट किया गया। टीम ने लोगों को बताया कि डेंगू मच्छर रुके हुए साफ पानी में पनपता है, इसलिए फ्रिज की ट्रे, कूलर, गमले, पुराने टायर आदि में पानी जमा न होने दें। लोगों से अपील की गई कि वे हफ्ते में एक दिन अपने कूलर और पानी के बर्तन को सूखा रखें ताकि मच्छर पनपने से रोका जा सके। इस मौके पर नगर कौंसिल पातड़ां के प्रधान रनवीर सिंह ने कहा कि लोगों को इस अभियान में पूरा सहयोग देना चाहिए ताकि डेंगू जैसी खतरनाक बीमारी से बचा जा सके। उन्होंने कहा कि नगर कौंसिल की टीम लगातार शहर में सफाई और चैकिंग अभियान चला रही है। एस.एम.ओ. डॉ. सतीश कुमार ने जानकारी देते हुए बताया कि सरकार की हिदायतों के अनुसार यह अभियान चलाया जा रहा है। टीम ने अलग-अलग मोहल्लों में जाकर लोगों को डेंगू से बचाव के उपाय समझाए। उन्होंने कहा कि इस मौसम में विशेष सतर्कता की जरूरत है। सेहत कर्मियों ने बताया कि डेंगू से बचाव के लिए सबसे जरूरी है कि लोग अपने आसपास सफाई रखें और कहीं भी पानी इकट्ठा न होने दें। उन्होंने बताया कि विभाग द्वारा नियमित रूप से निगरानी और चैकिंग की जा रही है।
0
Share
Report
DSDharmindr Singh
FollowJul 18, 2025 07:04:36Khanna, Punjab:
ਦੋਰਾਹਾ ਵਿਖੇ ਪ੍ਰਸ਼ਾਸਨ ਨੇ ਸਕੂਲੀ ਬੱਸਾਂ ਉਪਰ ਕਸਿਆ ਸ਼ਿਕੰਜਾ। ਕਈ ਬੱਸਾਂ ਓਵਰਲੋਡ ਮਿਲੀਆਂ। ਕਿਸੇ ਚ ਅਟੇਂਡੇਂਟ ਨਹੀਂ ਸੀ। ਨਾਇਬ ਤਹਿਸੀਲਦਾਰ ਗੁਰਪ੍ਰੀਤ ਸਿੰਘ ਨੇ ਟ੍ਰੈਫਿਕ ਪੁਲਸ ਨੂੰ ਨਾਲ ਲੈਕੇ ਚੈਕਿੰਗ ਕੀਤੀ। ਚਾਲਾਨ ਕੀਤੇ ਗਏ।
ਬਾਈਟ - ਗੁਰਪ੍ਰੀਤ ਸਿੰਘ ਨਾਇਬ ਤਹਿਸੀਲਦਾਰ
0
Share
Report
SPSomi Prakash Bhuveta
FollowJul 18, 2025 07:00:34Chamba, Himachal Pradesh:
एंकर
इस बार मणिमहेश के लिए हैली टैक्सी के किराये में हुई कटौती
पिछली बार आवाजाही का था आठ हज़ार का किराया
अब छह हजार रुपए में ही कर पाएंगे आवाजाही
जन्माष्टमी से राधाष्टमी तक आयोजित होने जा रही मणिमहेश यात्रा
वीओ
चंबा। जन्माष्टमी से राधाष्टमी तक आयोजित होने जा रही इस बार की मणिमहेश यात्रा के लिए हैली टैक्सी से संबंधित टेंडर प्रक्रिया सफलता पूर्वक पूरी कर ली गई है। राहत की बात तो यह है कि मणिमहेश के लिए हैली टैक्सी के किराये में इस बार कटौती की गई। पिछली बार जहां आवाजाही का आठ हज़ार का किराया था जबकि इस बार छह हजार रुपए में ही श्रद्धालु
आवाजाही कर पाएंगे। बहरहाल पिछले साल के मुकाबले इस बार दो हजार किराया कम किया गया है।
Element...फाइल शॉट
Byte..उपायुक्त मुकेश रेफसवाल की बाइट
0
Share
Report
PSParambir Singh Aulakh
FollowJul 18, 2025 07:00:24Amritsar, Punjab:
ਗੁਰਜੀਤ ਸਿੰਘ ਔਜਲਾ ਪਹੁੰਚੇ ਸ਼੍ਰੀ ਦਰਬਾਰ ਸਾਹਿਬ ਦਰਬਾਰ ਸਾਹਿਬ ਨੂੰ ਲਗਾਤਾਰ ਆ ਰਹੀਆਂ ਧਮਕੀਆਂ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨਾਲ ਕਰਨਗੇ ਮੁਲਾਕਾਤ
ਗੁਰਜੀਤ ਔਜਲਾ ਨੇ ਕਿਹਾ ਮੈਂ ਹੋਮ ਮਿਨਿਸਟਰ ਨੂੰ ਚਿੱਠੀ ਲਿਖੀ ਸੀ ਪਰ ਸ਼ਾਇਦ ਵਿਰੋਧੀਆਂ ਨੇ ਚੰਗੀ ਤਰ੍ਹਾਂ ਪੜ੍ਹੀ ਨਹੀਂ
ਮੈਂ ਇਸ ਚਿੱਠੀ ਵਿੱਚ ਲਿਖਿਆ ਸੀ ਕਿ ਹਰਿਮੰਦਰ ਸਾਹਿਬ ਤੇ ਆਸ ਪਾਸ ਸਿਕਿਉਰਿਟੀ ਦਾ ਕੋਈ ਪੱਕਾ ਸਲਊਸ਼ਨ ਲੱਭਿਆ ਜਾਵੇ
ਮੈਂ ਇਹ ਨਹੀਂ ਆਖਿਆ ਕਿ ਦਰਬਾਰ ਸਾਹਿਬ ਦੇ ਅੰਦਰ ਜਿਹੜਾ ਸਿਕਿਉਰਟੀਆਂ ਕਬਜ਼ਾ ਕਰਨ ਸੋ ਮੇਰੀ ਗੱਲ ਨੂੰ ਧਿਆਨ ਚ ਰੱਖੋ ਦਰਬਾਰ ਸਾਹਿਬ ਦਾ ਮੁੱਦਾ ਬਹੁਤ ਵੱਡਾ
ਅੰਮ੍ਰਿਤਸਰ ਸਾਹਿਬ ਨੂੰ ਨੌ ਵਾਰ ਸਿਟੀ ਡਿਕਲੇਅਰ ਕਰਨਾ ਚਾਹੀਦਾ ਹੈ
ਜੇ ਕਿਸੇ ਨੇ ਸ਼ਰਾਰਤ ਕੀਤੀ ਹੈ ਜਾਂ ਕੋਈ ਸਾਜ਼ਿਸ਼ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਬਖਸ਼ਿਆ ਨਾ ਜਾਵੇ
ਮੈਨੂੰ ਵੀ ਈਮੇਲ ਆਈ ਸੀ ਪਰ ਮੈਂ ਦਿੱਲੀ ਸੀ ਅਤੇ ਮੇਰੇ ਦਫਤਰ ਸਟਾਫ ਨੇ ਵੇਖੀ ਨਹੀਂ ਕਿਉਂਕਿ ਉਸ spam ਦੇ ਵਿੱਚ ਚਲੇ ਗਈ ਸੀ
ਇਸ ਮਸਲੇ ਨੂੰ ਲੈ ਕੇ ਅੱਜ ਐਸਜੀਪੀਸੀ ਨਾਲ ਮੁਲਾਕਾਤ ਕਰਕੇ ਮੈਂ ਜੋ ਆਪਣੇ ਵੱਲੋਂ ਤੇਲਫੁਲ ਕਰ ਸਕਾਂ ਕਿਉਂਕਿ ਇਹ ਇੱਕ ਬਹੁਤ ਵੱਡੀ ਸੇਵਾ ਸੋ ਮੈਂ ਕਰਾਂਗਾ
ਜਦੋਂ ਮੈਨੂੰ ਪ੍ਰਧਾਨ ਸਾਹਿਬ ਤੋਂ ਬਾਅਦ ਮੇਲ ਦਾ ਪਤਾ ਲੱਗਿਆ ਤਾਂ ਮੈਂ ਮਿਸਟਰ ਸਾਹਿਬ ਨੂੰ ਵੀ ਫੋਨ ਕੀਤਾ ਅਤੇ ਕਿਹਾ ਕਿ ਮੈਨੂੰ ਕਿਉਂ ਨਹੀਂ ਦੱਸਿਆ ਜਾਂਚ ਚੱਲ ਰਹੀ ਹੈ ਜਲਦੀ ਇਸਦਾ ਪਤਾ ਲਗਾਇਆ ਜਾਵੇ
Byte ਗੁਰਜੀਤ ਸਿੰਘ ਔਜਲਾ
0
Share
Report
VKVipan Kumar
FollowJul 18, 2025 06:32:19Dharamshala, Himachal Pradesh:
DC कार्यालय और मिनी सचिवालय धर्मशाला की पार्किंग में अब चुकाना होगा वाहन खड़े करने वालों को शुल्क
दोपहिया वाहनों के दो घंटे के 10 ,छह घंटे के 20 और पुरे दिन के लिए चुकाने होंगे 50 रूपये
चौपहिया वाहनों के दो घंटे के 30 ,छह घंटे के 50 और पुरे दिन के लिए चुकाने होंगे 100 रूपये
एंकर : अपने कार्यों को करवाने के लिए जिला मुख्यालय धर्मशाला पहुचने वाले लोगों को अब वाहन डीसी कार्यालय और मिनी सचिवालय - धर्मशाला की पार्किंग में वाहन खड़े करने के लिए शुल्क चुकाना होगा। जिला प्रशासन की ओर से दोनों पार्किंग को पेड कर दिया है। अब कार, टैक्सी और अन्य चौपहिया वाहनों को दो घंटे के लिए वाहन खड़ा करने के 30 रुपये, छह घंटे के 50 रुपये और पूरा दिन वाहन खड़ा करने के 100 रुपये चुकाने होंगे।
इसी तरह दोपहिया वाहन चालकों को दो घंटे के 10 रुपये, छह घंटे के 20-रुपये और पूरा दिन के 50 रुपये चुकाने होंगे। दोनों पार्किंग पर कर्मचारी तैनात कर दिए हैं। पार्किंग में वाहन खड़ा करने के लिए चालक कैश भी दे सकते हैं और क्यूआर कोड स्कैन कर भी ऑनलाइन पेमेंट कर सकते हैं।
वही ADM कांगड़ा शिल्पी बेक्टा ने कहा की इस समय जो पार्किंग उपलब्ध है एक उपयुक्य कार्यालय और दूसरी मिनी सचिवालय है,उन्होंने कहा की दो पहिया वाहन और चौपहिया वाहनों के लिए भी शुल्क निर्धारित कर दिया गया है,शिल्पी बेक्टा ने कहा की सरकारी कर्मचारियों के लिए SOP बनाई गई है और जो लोग उपायुक्त कार्यालय में किसी काम के लिए आते है उन्हें बोहि शुल्क देना होगा जो निर्धारित किया गया है।
बाइट - शिल्पी बेक्टा , ADM , कांगड़ा
0
Share
Report
BNBISHESHWAR NEGI
FollowJul 17, 2025 18:31:04Dhar Chhiling Khola, Himachal Pradesh:
हिमाचल प्रदेश के कुल्लू और शिमला जिला की ऊंची पहाड़ी पर स्थित श्री खंड महादेव कैलाश यात्रा 10 जुलाई से आधिकारिक रूप से शुरू हुई । श्रीखंड महादेव के दर्शन कर वापिस लौट रहे चंडीगढ़ के एक श्रद्धालु की बुधवार रात मौत हो गई है। चंडीगढ़ सेक्टर 15 D के रहने वाले "अभय" पुत्र कमल केशव उमर 33 अपने चचेरे भाई विशाल कनौजिया के साथ श्री खंड यात्रा के लिए निकले थे । मृतक के भाई विशाल कनौजिया ने बताया कि 11 जुलाई को गुरु पूर्णिमा के दिन श्री खंड के दर्शन करने के बाद वापसी हुई और पिछले कल अचानक बेस कैंप के समीप थाचडू में साथी की तबियत खराब हो गई, सांस लेने में दिक्कत हो रही थी। उन्होंने बताया कि पोर्टरो ने जाओ वाहन मार्ग तक मरीज को पहुंचाने के लिए₹60 हजार की मांग की और बाद में ₹40 हजार में का सौदा तय हुआ। लेकिन सिंघाड़ नामक स्थान पर पोर्टारो ने मरीज को दो घंटे खुले आसमान के नीचे रखा । क्योंकि वे पैसों की नगद मांग कर रहे थे । उनके पास इतना कैश नहीं था और सिग्नल समस्या के कारण जी पे भी नही हो रहा था । उन्होंने बताया कि पोर्टर 2 किलोमीटर मरीज को ले जाने में आनाकानी करते रहे और 5 घंटे का समय लगाया। जिस कारण मरीज की मौत हो गई। उन्होंने पुलिस प्रशासन पर भी आरोप लगाया कि पोर्टल एवं वहां तैनात कर्मी भी पोर्टरों से मिले हैं और मनमानी की जा रही है। आरोप लगाया कि स्वास्थ्य सेवाएं भी ठीक नहीं है। पुलिस प्रशासन की लापरवाही से अथवा सहयोग व सहायता समय पर नहीं मिलने के कारण उनके भाई की मौत हो गई।
14
Share
Report
SBSANJEEV BHANDARI
FollowJul 17, 2025 17:03:45Zirakpur, Punjab:
ਜ਼ੀਰਕਪੁਰ
ਕਨੇਡਾ ਵਿੱਚ ਪੜ੍ਹਾਈ ਲਈ ਗਿਆ 27 ਸਾਲਾ ਨੌਜਵਾਨ ਜਤਿਨ ਗਰਗ ਇੱਕ ਦਰਿਆ ਵਿੱਚ ਡੁੱਬਣ ਕਾਰਨ ਜਾਨ ਗਵਾ ਬੈਠਾ। ਜਤਿਨ ਗਰਗ ਦਾ ਪਰਿਵਾਰ ਪਿਛਲੇ 20 ਸਾਲਾਂ ਤੋਂ ਜੀਰਕਪੁਰ ਦੀ ਅਪਟਾਊਨ ਸਕਾਈਲਾ ਨਾਮਕ ਸੋਸਾਇਟੀ ਵਿੱਚ ਰਹਿ ਰਿਹਾ ਹੈ।
ਮਾਮਲੇ ਦੀ ਜਾਣਕਾਰੀ ਦਿੰਦਿਆਂ ਜਤਿਨ ਗਰਗ ਦੇ ਪਿਤਾ ਧਰਮਪਾਲ ਭਾਵੁਕ ਹੋ ਗਏ ਅਤੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਪਿਛਲੇ ਸਾਲ 22 ਅਗਸਤ ਨੂੰ ਪੜ੍ਹਾਈ ਲਈ ਕਨੇਡਾ ਗਿਆ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਕੈਮਲੂਪਸ ਬ੍ਰਿਟਿਸ਼ ਕੋਲੰਬੀਆ ਵਿਖੇ ਸਥਿਤ ਥਾਮਪਸਨ ਰਿਵਰਜ਼ ਯੂਨੀਵਰਸਿਟੀ ਵਿੱਚ ਸਪਲਾਈ ਚੇਨ ਮੈਨੇਜਮੈਂਟ ਦੀ ਪੜ੍ਹਾਈ ਕਰ ਰਿਹਾ ਸੀ।
ਉਹ ਪੜ੍ਹਾਈ ਵਿੱਚ ਬਹੁਤ ਹੋਸ਼ਿਆਰ ਸੀ ਅਤੇ ਆਪਣੇ ਸੁਪਨੇ ਪੂਰੇ ਕਰਨ ਲਈ ਕਨੇਡਾ ਗਿਆ ਸੀ। ਉਨ੍ਹਾਂ ਕਿਹਾ ਕਿ ਜਤਿਨ ਗਰਗ ਬਹੁਤ ਹੀ ਹੋਸ਼ਿਆਰ ਅਤੇ ਮਿਲਣਸਾਰ ਸੀ। ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਜਦੋਂ ਜਤਿਨ ਦੇ ਦੋਸਤਾਂ ਨੇ ਘਰ ਫੋਨ ਕੀਤਾ, ਤਦ ਉਨ੍ਹਾਂ ਦੇ ਪਰਿਵਾਰ ਨੂੰ ਇਸ ਮੰਦਭਾਗੀ ਘਟਨਾ ਬਾਰੇ ਪਤਾ ਲੱਗਿਆ।
ਇਸ ਤੋਂ ਬਾਅਦ ਪੂਰੇ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਉਨ੍ਹਾਂ ਦੱਸਿਆ ਕਿ ਇਸ ਦਰਦਨਾਕ ਘਟਨਾ ਕਰਕੇ ਸਾਰਾ ਪਰਿਵਾਰ ਰੋ-ਰੋ ਕੇ ਬੁਰੇ ਹਾਲ ਵਿੱਚ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਹ ਜਾਣਕਾਰੀ ਮਿਲੀ ਕਿ ਐਤਵਾਰ ਨੂੰ ਜਤਿਨ ਆਪਣੇ ਦੋਸਤਾਂ ਨਾਲ ਦਰਿਆ ਕੰਢੇ ਵਾਲੀ ਥਾਂ ਤੇ ਵਾਲੀਬਾਲ ਖੇਡਣ ਗਿਆ ਸੀ। ਜਦੋਂ ਵਾਲੀਬਾਲ ਦਰਿਆ ਵਿੱਚ ਡਿੱਗ ਗਈ ਤਾਂ ਉਹ ਉਸਨੂੰ ਲੈਣ ਦਰਿਆ ਵਿੱਚ ਗਿਆ ਅਤੇ ਪਾਣੀ ਦੇ ਤੇਜ਼ ਬਹਾਅ ਵਿੱਚ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ।
ਉਸ ਦੇ ਦੋਸਤਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਉਸ ਨੂੰ ਬਚਾ ਨਹੀਂ ਸਕੇ। ਉਨ੍ਹਾਂ ਦੱਸਿਆ ਕਿ ਜਤਿਨ ਦੀ ਲਾਸ਼ ਚਾਰ ਕਿਲੋਮੀਟਰ ਦੂਰ ਮੈਕਆਰਥਰ ਆਇਲੈਂਡ ਪਾਰਕ ਕੋਲੋਂ ਮਿਲੀ। ਉਨ੍ਹਾਂ ਦੱਸਿਆ ਕਿ ਉਸਦਾ ਇੱਕ ਛੋਟਾ ਭਰਾ ਵੀ ਹੈ ਜੋ ਬੀਕਾਮ ਦੀ ਪੜ੍ਹਾਈ ਕਰ ਰਿਹਾ ਹੈ ।
ਜਤਿਨ ਦੇ ਪਿਤਾ ਨੇ ਕਿਹਾ ਕਿ ਜਤਿਨ ਦੀ ਲਾਸ਼ ਨੂੰ ਭਾਰਤ ਲਿਆਉਣ ਲਈ ਕਾਗਜ਼ੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਲਾਸ਼ ਭਾਰਤ ਲਿਆਉਣ ਲਈ ਸਰਕਾਰੀ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਗਈ ਹੈ ਅਤੇ ਪਰੀਵਾਰ ਨੇ ਪੰਜਾਬ ਸਰਕਾਰ ਤੋਂ ਮਦਦ ਕਰਨ ਦੀ ਅਪੀਲ ਵੀ ਕੀਤੀ ਹੈ ।
BYTE- FATHER
WALKTHROUGH
SHOTS
14
Share
Report
ASAnmol Singh Warring
FollowJul 17, 2025 16:01:16Sri Muktsar Sahib, Punjab:
ਪਿਓ ਆਪਣੀ ਹੀ ਧੀ ਨਾਲ ਕਰਦਾ ਰਿਹਾ ਗ਼ਲਤ ਕੰਮ, ਧੀ ਨੇ ਕੀਤੇ ਕਈ ਖੁਲਾਸੇ
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਪਿਤਾ ਵੱਲੋਂ ਆਪਣੀ ਨਾਬਾਲਿਗ ਧੀ ਨਾਲ ਕਈ ਦਿਨਾਂ ਤੱਕ ਜਬਰ ਜਨਾਹ ਕਰਨ ਦਾ ਦੋਸ਼ ਲਾਇਆ ਗਿਆ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਕਲਯੁਗੀ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ। 12 ਸਾਲਾ ਲੜਕੀ, ਜੋ ਸੱਤਵੀ ਜਮਾਤ ਦੀ ਵਿਦਿਆਰਥਣ ਹੈ, ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸ ਦੀ ਮਾਂ ਅਤੇ ਤਾਈ ਇੱਕ ਫੈਕਟਰੀ ‘ਚ ਰਾਤ ਦੀ ਡਿਊਟੀ ਕਰਦੀਆਂ ਹਨ।
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਪਿਤਾ ਵੱਲੋਂ ਆਪਣੀ ਨਾਬਾਲਿਗ ਧੀ ਨਾਲ ਕਈ ਦਿਨਾਂ ਤੱਕ ਜਬਰ ਜਨਾਹ ਕਰਨ ਦਾ ਦੋਸ਼ ਲਾਇਆ ਗਿਆ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਕਲਯੁਗੀ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ। 12 ਸਾਲਾ ਲੜਕੀ, ਜੋ ਸੱਤਵੀ ਜਮਾਤ ਦੀ ਵਿਦਿਆਰਥਣ ਹੈ, ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸ ਦੀ ਮਾਂ ਅਤੇ ਤਾਈ ਇੱਕ ਫੈਕਟਰੀ ‘ਚ ਰਾਤ ਦੀ ਡਿਊਟੀ ਕਰਦੀਆਂ ਹਨ। ਇਸ ਦੌਰਾਨ ਘਰ ਵਿੱਚ ਉਹ, ਉਸਦਾ ਛੋਟਾ ਭਰਾ ਅਤੇ ਪਿਤਾ ਹੀ ਹੁੰਦੇ ਹਨ। ਬਚੀ ਦੇ ਅਨੁਸਾਰ ਲਗਭਗ ਇਕ ਮਹੀਨਾ ਪਹਿਲਾਂ ਉਸਦੇ ਪਿਤਾ ਨੇ ਸ਼ਰਾਬੀ ਹਾਲਤ ਵਿੱਚ ਉਸ ਨਾਲ ਜਬਰ ਜਨਾਹ ਕੀਤਾ ਸੀ ਅਤੇ ਕਿਸੇ ਨੂੰ ਦੱਸਣ ‘ਤੇ ਜਾਨੋ ਮਾਰਨ ਦੀ ਧਮਕੀ ਵੀ ਦਿੱਤੀ।ਬਚੀ ਨੇ ਦੱਸਿਆ ਕਿ ਇਹ ਗਲਤ ਹਰਕਤ ਦਿਨੋਂ ਦਿਨ ਵਧਦੀ ਗਈ ਅਤੇ ਉਹ ਹਰ ਰਾਤ ਇਸ ਜ਼ੁਲਮ ਦਾ ਸ਼ਿਕਾਰ ਬਣਦੀ ਰਹੀ। ਹਾਲ ਹੀ ਵਿੱਚ ਜਦੋਂ ਉਹ ਰੋ ਰਹੀ ਸੀ ਤਾਂ ਉਸਦੀ ਤਾਈ ਨੇ ਉਸ ਤੋਂ ਪੁੱਛਗਿੱਛ ਕੀਤੀ, ਜਿਸ ‘ਤੇ ਮਾਸੂਮ ਨੇ ਸਾਰੀ ਘਟਨਾ ਦੱਸ ਦਿੱਤੀ। ਇਸ ਤੋਂ ਬਾਅਦ ਮਾਤਾ, ਮਾਮੇ ਅਤੇ ਪਰਿਵਾਰਕ ਮੈਂਬਰਾਂ ਨੇ ਮਿਲ ਕੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ। ਸ੍ਰੀ ਮੁਕਤਸਰ ਸਾਹਿਬ ਥਾਣਾ ਸਿਟੀ ਵਿੱਚ ਭਾਰਤੀ ਨਿਆਂ ਸੰਹਿਤਾ ਦੀ ਧਾਰਾ 65(1), 68, 351(3)(BNS) ਅਤੇ POSCO ਐਕਟ ਦੀ ਧਾਰਾ 6 ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
5
Share
Report
SGSatpal Garg
FollowJul 17, 2025 15:33:30Patran, Punjab:
पातडा से सतपाल गर्ग
स्टोरी पातडा़ं पुलिस ने नशा तस्कर की 98 लाख की प्रॉपर्टी अटैच, अदालत के आदेश पर पातड़ां पुलिस ने की बड़ी कार्रवाई, डीएसपी पातडां इंद्रपाल चोहान ने नशा तस्करों को दी चेतावनी, किसी कों नशा बेचने नहीं देंगे ।
पंजाब सरकार द्वारा नशा विरोधी अभियान के तहत बड़ी कार्रवाई करते हुए पातड़ां सब-डिवीजन के गांव काहनगढ़ निवासी एक नशा तस्कर की 98 लाख रुपये मूल्य की संपत्ति को अटैच किया गया है। पुलिस ने अदालत के आदेशों पर कार्रवाई करते हुए डीएसपी पातड़ां इंदरपाल सिंह चौहान की अगुवाई में नशा तस्कर के घर के बाहर नोटिस बोर्ड चस्पा किया और संबंधित परिवार को नोटिस रिसीव भी करवाया। डीएसपी इंदरपाल सिंह चौहान ने जानकारी देते हुए बताया कि गांव काहनगढ़ का रहने वाला रणजीत सिंह उर्फ जीता लंबे समय से नशे की तस्करी के धंधे में लिप्त था। नशे से कमाई गई अवैध आय से बनाई गई कोठी और गांव शुतराना में रणजीत सिंह और उसकी पत्नी के नाम पर दर्ज ज़मीन को अदालत के आदेश पर अटैच किया गया है। उन्होंने स्पष्ट किया कि अब यह संपत्ति संबंधित परिवार न तो बेच सकता है और न ही किसी और के नाम ट्रांसफर कर सकता है। डीएसपी ने चेतावनी देते हुए कहा कि किसी भी व्यक्ति को इलाके में नशे की तस्करी करने की इजाजत नहीं दी जाएगी और ऐसे लोगों के खिलाफ सख्त कार्रवाई की जाएगी। इस मौके पर थाना प्रमुख पातड़ां हरमिंदर सिंह और लॉ ऑफिसर गगनदीप सिंह भी मौजूद थे।
बाईट डीएसपी पातडां इंद्रपाल चोहान
बाईट ला अफ़सर गगनदीप सिंह
14
Share
Report
PSParambir Singh Aulakh
FollowJul 17, 2025 15:32:57Amritsar, Punjab:
ਅੰਮ੍ਰਿਤਸਰ ਦੇ ਡੀਸੀ ਸਾਕਸ਼ੀ ਸਾਹਨੀ ਅਤੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਐਸਜੀਪੀਸੀ ਦੇ ਅਧਿਕਾਰੀਆਂ ਦੇ ਨਾਲ ਮੁਲਾਕਾਤ ਕੀਤੀ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਜਾਇਜ਼ਾ ਲਿਆ
ਤੁਹਾਨੂੰ ਦੱਸ ਦਈਏ ਕਿ ਸ੍ਰੀ ਹਰਿਮੰਦਰ ਸਾਹਿਬ ਨੂੰ ਬੰਮ ਨਾਲ ਉਡਾਉਣ ਦੀਆਂ ਧਮਕੀਆਂ ਤੋਂ ਬਾਅਦ ਪ੍ਰਸ਼ਾਸਨ ਸਖਤ ਦਿਖਾਈ ਦੇ ਰਿਹਾ ਹੈ ਅਤੇ ਐਕਸ਼ਨ ਵਿੱਚ ਹੈ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਅਤੇ ਅੱਜ ਅੰਮ੍ਰਿਤਸਰ ਡੀਸੀ ਅਤੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਤੋਂ ਇਲਾਵਾ ਆਪ ਵਿਧਾਇਕ ਇੰਦਰਬੀਰ ਸਿੰਘ ਨਿਜਰ ਵੀ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਜਿੱਥੇ ਉਹਨਾਂ ਐਸਜੀਪੀਸੀ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ
ਮੀਡੀਆ ਨਾਲ ਗੱਲਬਾਤ ਕਰਦਿਆਂ ਅੰਮ੍ਰਿਤਸਰ ਦੇ ਡੀਸੀ ਨੇ ਦੱਸਿਆ ਕਿ ਅਸੀਂ ਬੜੇ ਵੱਡੇ ਪੱਧਰ ਦੇ ਉੱਤੇ ਐਕਸ਼ਨ ਲੈ ਰਹੇ ਹਾਂ ਕਿਉਂਕਿ ਇਹ ਸਟੇਟ ਤੋਂ ਬਾਹਰਲਾ ਮਸਲਾ ਹੈ ਇਸ ਲਈ ਸਾਨੂੰ ਸੈਂਟਰ ਦੀਆਂ ਏਜੰਸੀਆਂ ਦੀ ਵੀ ਲੋੜ ਹੈ ਅਤੇ ਉਹ ਵੀ ਕੰਮ ਕਰ ਰਹੀਆਂ ਹਨ। ਜੋ ਈਮੇਲਸ ਆਈਆਂ ਹਨ ਉਹ ਸਿਰਫ ਫੇਕ ਈਮੇਲ ਸਨ ਅਸੀਂ ਲਗਾਤਾਰ ਇੱਥੇ ਚੈਕਿੰਗ ਕਰ ਰਹੇ ਹਾਂ ਅਤੇ ਇਸ ਜਗਹਾ ਨੂੰ ਸੁਰੱਖਿਆਤ ਬਣਾਉਣਾ ਸਾਡਾ ਕੰਮ ਹੈ। ਉਹਨਾਂ ਸੰਗਤਾਂ ਨੂੰ ਅਪੀਲ ਕੀਤੀ ਵੀ ਕੋਈ ਵੀ ਇੱਥੇ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਇਹ ਬਹੁਤ ਸਪਿਰਚੁਅਲ ਪਲੇਸ ਹੈ ਹਰ ਕੋਈ ਆ ਕੇ ਇੱਥੇ ਗੁਰੂ ਕੋਲੋਂ ਝੋਲੀ ਅੱਡ ਕੇ ਮੰਗਦਾ ਹੈ ਸੋ ਅਜਿਹੀ ਕੋਈ ਹਰਕਤ ਇੱਥੇ ਕਰ ਨਹੀਂ ਸਕਦਾ ਉਹਨਾਂ ਕਿਹਾ ਕਿ ਲਗਾਤਾਰ ਅਸੀਂ ਐਸਜੀਪੀਸੀ ਅਧਿਕਾਰੀਆਂ ਅਤੇ ਸੰਗਤਾਂ ਦੇ ਨਾਲ ਇਨ ਟੱਚ ਹਾਂ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਜਿਹੜੇ ਵੀ ਦੋਸ਼ੀਆਂ ਨੇ ਇਹ ਕੰਮ ਕੀਤਾ ਹੈ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇਗੀ।
ਇਸ ਮੌਕੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਵੀ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਮੁਕੱਦਸ ਅਸਥਾਨ ਹੈ ਇੱਥੇ ਕੋਈ ਵੀ ਅਜਿਹੀ ਹਰਕਤ ਨਹੀਂ ਹੋਣ ਦਿੱਤੀ ਜਾਵੇਗੀ ਅਸੀਂ ਲਗਾਤਾਰ ਜਮੀਨ ਨਹੀਂ ਹਕੀਕਤ ਤੇ ਕੰਮ ਕਰ ਰਹੇ ਹਾਂ ਅਸੀਂ ਅਤੇ ਸਾਡੇ ਸਾਰੇ ਉੱਚ ਅਧਿਕਾਰੀ ਗਰਾਊਂਡ ਜ਼ੀਰੋ ਤੇ ਕੰਮ ਕਰ ਰਹੇ ਹਨ। ਲਗਾਤਾਰ ਡੋਗ ਸਕੁਐਟ ਅਤੇ ਬਮਸ ਕੈਟ ਦੀਆਂ ਟੀਮਾਂ ਨਜ਼ਰ ਰੱਖ ਰਹੀਆਂ ਹਨ ਅਤੇ ਆਉਣ ਜਾਣੇ ਵਾਲੇ ਹਰ ਇੱਕ ਸ਼ਕਤੀ ਵਿਅਕਤੀ ਦੀ ਤਲਾਸ਼ੀ ਲਈ ਜਾ ਰਹੀ ਹੈ ਇਸ ਤੋਂ ਇਲਾਵਾ ਸਾਰੇ ਪਾਸੇ ਹੀ ਦਰਬਾਰ ਸਾਹਿਬ ਦੇ ਪਰੀਸਰ ਦੇ ਬਾਹਰ ਚੈਕਿੰਗ ਚੱਲ ਰਹੀ ਹੈ। ਉਹਨਾਂ ਕਿਹਾ ਕਿ ਜਿੰਨਾ ਵਿਅਕਤੀਆਂ ਵੱਲੋਂ ਇਹ ਮੇਲਸ ਭੇਜੀਆਂ ਗਈਆਂ ਹਨ ਉਹਨਾਂ ਖਿਲਾਫ ਸਖਤ ਤੋਂ ਸਖਤ ਆਉਣ ਵਾਲੇ ਸਮੇਂ ਚ ਕਾਰਵਾਈ ਕੀਤੀ ਜਾਵੇਗੀ।
13
Share
Report
NSNavdeep Singh
FollowJul 17, 2025 15:01:46Moga, Punjab:
*Approval Moga*
ਮੋਗਾ ਪੁਲਿਸ ਵੱਲੋ ਵੱਖ ਵੱਖ ਮੁਕ਼ਦਮਿਆਂ ਚ 420 ਗ੍ਰਾਮ ਹੈਰੋਇਨ ਅਤੇ 85 ਨਸ਼ੀਲੀਆਂ ਗੋਲੀਆਂ ਸਮੇਤ 11 ਨਸ਼ਾ ਤਸਕਰ ਕੀਤੇ ਗ੍ਰਿਫਤਾਰ ।
ਨਸ਼ਾ ਤਸਕਰਾਂ ਪਾਸੋਂ ਇੱਕ ਸਵਿਫਟ ਗੱਡੀ ਵੀ ਹੋਈ ਬਰਾਮਦ ।
ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਨੇ ਪ੍ਰੈਸ ਕਾਨਫਰੰਸ ਕਰ ਦਿੱਤੀ ਜਾਣਕਾਰੀ ।
ਜਾਣਕਾਰੀ ਦਿੰਦਿਆਂ ਹੋਇਆਂ ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੁੱਖਬਰ ਖਾਸ ਦੀ ਇਤਲਾਹ ਤੇ ਥਾਣਾ ਸਿਟੀ ਵਨ ਦੇ ਐਸ ਐਚ ਓ ਵਰੁਣ ਕੁਮਾਰ ਵੱਲੋਂ ਪੰਜ ਵਿਅਕਤੀਆਂ ਨੂੰ 255 ਗ੍ਰਾਮ ਹੀਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ ।
ਇਸੇ ਤਰ੍ਹਾਂ ਵੱਖ-ਵੱਖ ਥਾਣਿਆਂ ਵਿੱਚ ਕੁੱਲ 165 ਗ੍ਰਾਮ ਹੈਰੋਇਨ ਅਤੇ ਛੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ।
ਉਹਨਾਂ ਕਿਹਾ ਕਿ ਮੋਗਾ ਜ਼ਿਲੇ ਦੇ ਵੱਖ ਵੱਖ ਥਾਣਿਆਂ ਵਿੱਚ ਅੱਜ 11 ਲੋਕਾਂ ਨੂੰ ਗਿਰਿਫਤਾਰ ਕਰ ਉਹਨਾਂ ਪਾਸੋਂ 420 ਗ੍ਰਾਮ ਹੈਰੋਇਨ ਬਰਾਮਦ ਕੀਤੀ ।
9
Share
Report