Back
बरनाला में धूमधाम से मनाया गया देवशयनी एकादशी व्रत, विशाल निशान यात्रा की शुरुआत!
Barnala, Punjab
Approval by..Assignment Desk
Date...06-06-2023
Send 2C app
File.. 4 File
Station ..Barnala
Story slug..... 0607ZP_BNL_YATRA_R
REPORTER....Devinder Sharma
A/L--- आज पूरे देश भर में देवशयनी एकादशी व्रत का पर्व बड़ी धूमधाम से मनाया जा रहा है इस उपलक्ष में आज बरनाला श्याम खाटू भक्तों द्वारा एक विशाल निशान यात्रा निकाली गई जिसमें सैकड़ो की गिनती में श्रद्धालुओं ने खाटू श्याम जी का निशान उठाकर खाटू श्याम धाम बरनाला में नतमस्तक होकर इस देवशयनी एकादशी व्रत की शुरुआत की,
इस पावन पर्व पर बरनाला के मंदिरों में मोर पंख, गुलाब के फूल, और तुलसी के पौधे भी वितरित किए गए,
"हारे का सहारा खाटू श्याम हमारा" के नारे आकाश में गूंज रहे थे
बरनाला मंदिर में श्रद्धालुओं की रौनक देखने को मिली, मंदिरों में भजन कीर्तन का भी आयोजन,इस दिन श्री भगवान विष्णु और माता लक्ष्मी जी की पूजा अर्चना करने से सभी मनोरथ पूर्ण होते हैं
विशाल निशान यात्रा में श्रद्धालुओं की तरफ से नाचते गाते श्री श्याम जी के भजनों को गुनगुनाते उत्साह देखने को मिला,
शहर में जगह-जगह मीठे पानी की छबील भी लगाई जा रही है
ELEMENTS....
Visual Byte details..... भव्य विशाल निशान यात्रा के शॉट, खाटू श्याम मंदिर के शॉट, श्रद्धालुओं द्वारा नाचते गाते भजन गुनगुनाते के शॉट, मीठे पानी की छबील के शॉट, श्रद्धालुओं की बाइट्स
VO....देवशयनी एकादशी व्रत का पर्व के उपलक्ष में आज श्री खाटू श्याम जी की भव्य विशाल निशान यात्रा बड़ी ही धूमधाम से निकाली गई शुभ एकादशी मौके यह पैदल निशान यात्रा बरनाला रेलवे स्टेशन श्री प्राचीन शिव मंदिर से शुरू कर होकर महेश कॉलोनी खाटूधाम मंदिर तक बड़ी ही धूमधाम से निकली गई जिसमें सैकड़ो की गिनती में निशान उठाए खाटू श्याम भक्तों द्वारा खाटू श्याम के भजनों का गुणगान किया गया इस मौके मंडल के श्रद्धालुओं में विकास गुप्ता संजय कुमार नरेश कुमार ने बताया यह निशान यात्रा खाटू श्याम भक्तों द्वारा निकाली जा रही है और इस निशान यात्रा के तहत आपसी प्रेम भाव निष्ठा भावना का संदेश दिया गया इस दौरान भगवान विष्णु जी की पूजन अर्चना का भी विधान है सनातन धर्म में एकादशी के व्रत का विशेष महत्व है जिसे आज बरनाला के श्रद्धालुओं की तरफ से बड़ी धूमधाम से मनाया गया और एक विशाल निशान यात्रा के तहत इस व्रत की शुरुआत की गई है पूरे विश्व भर में यह एकादशी व्रत पर बड़ी धूमधाम से मनाया जाता है
Byte.... विकास गुप्ता
Byte.... संजय कुमार
Byte..... नरेश कुमार
0
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
Sri Muktsar Sahib, Punjab:
ਪਿਛਲੇ ਦਿਨੀ ਸ਼੍ਰੀ ਮੁਕਤਸਰ ਸਾਹਿਬ 'ਚ ਇੱਕ ਦੱਸ ਸਾਲਾ ਨਾਬਾਲਿਗ ਬੱਚੀ ਨਾਲ ਬਹੁਤ ਹੀ ਦਰਦਨਾਕ ਅਤੇ ਲਜਜ਼ਤਮਈ ਘਟਨਾ ਵਾਪਰੀ, ਜਿਸ ਵਿੱਚ ਬੱਚੀ ਨਾਲ ਪਹਿਲਾਂ ਰੇਪ ਕੀਤਾ ਗਿਆ ਅਤੇ ਫਿਰ ਉਸਦੀ ਨਿਰਦਯਤਾਪੂਰਕ ਤਰੀਕੇ ਨਾਲ ਹੱਤਿਆ ਕਰ ਦਿੱਤੀ ਗਈ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਪੀੜਤਾ ਨੂੰ ਇਨਸਾਫ ਦਿਵਾਉਣ ਲਈ ਪੋਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਘਟਨਾ ਤੋਂ ਉੱਪਜੀ ਲੋਕਾਂ ਦੀ ਚੀਖ-ਪੁਕਾਰ ਨੇ ਅੱਜ ਮੁਕਤਸਰ ਸ਼ਹਿਰ ਨੂੰ ਸੜਕਾਂ 'ਤੇ ਲਿਆਂਦਾ। ਸ਼ਹਿਰ ਦੇ ਘਾ ਮੰਡੀ ਚੌਂਕ 'ਚ ਇੱਕ ਸ਼ਾਂਤਮਈ ਕੈਂਡਲ ਮਾਰਚ ਕੀਤਾ ਗਿਆ, ਜਿਸ 'ਚ ਔਰਤਾਂ, ਨੌਜਵਾਨਾਂ, ਵਪਾਰੀਆਂ ਅਤੇ ਸਮਾਜ ਸੇਵਕਾਂ ਨੇ ਭਰਪੂਰ ਹਿੱਸਾ ਲਿਆ। ਮਾਰਚ ਵਿੱਚ ਸ਼ਾਮਲ ਲੋਕਾਂ ਨੇ ਸਰਕਾਰ ਅਤੇ ਨਿਆਂ ਪ੍ਰਣਾਲੀ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਜਲਦ ਸੁਣਵਾਈ ਹੋਵੇ ਅਤੇ ਦੋਸ਼ੀ ਨੂੰ ਐਸਾ ਕਠੋਰ ਸਜ਼ਾ ਮਿਲੇ ਕਿ ਅੱਗੇ ਤੋਂ ਕਿਸੇ ਹੋਰ ਵਿਅਕਤੀ ਦੇ ਮਨ ਵਿੱਚ ਵੀ ਅਜਿਹਾ ਕਰਨ ਦੀ ਸੋਚ ਨਾ ਜਾਗੇ।
0
Share
Report
Ludhiana, Punjab:
lਲੁਧਿਆਣਾ ਦੇ ਪਿੰਡ ਸੀੜਾ ਦੇ ਕੁਝ ਨੌਜਵਾਨਾਂ ਨੇ ਇੱਕ ਨੌਜਵਾਨ ਦਾ ਮੂੰਹ ਕਾਲਾ ਕਰਕੇ ਅਤੇ ਉਸਦੇ ਬਾਲ ਕਟ ਕੇ ਉਸਨੂੰ ਪਿੰਡ ਵਿੱਚ ਘੁੰਮਾਇਆ ਵੀਡੀਓ ਕੀਤੀ ਸੋਸ਼ਲ ਮੀਡੀਆ ਤੇ ਵਾਇਰਲ
ਲੁਧਿਆਣਾ ਦੇ ਸੀੜਾ ਪਿੰਡ ਵਿੱਚ ਪ੍ਰੇਮ ਵਿਆਹ ਦਾ ਸਮਰਥਨ ਕਰਨ ਵਾਲੇ ਨੌਜਵਾਨ ਨੂੰ ਮੂੰਹ ਕਾਲਾ ਕਰਕੇ ਪਿੰਡ ਵਿੱਚ ਘੁੰਮਾਇਆ ਗਿਆ, ਵੀਡੀਓ ਵਾਇਰਲ, ਪੁਲਿਸ ਨੇ 13 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ,
ਲੁਧਿਆਣਾ ਵਿੱਚ 13 ਲੋਕਾਂ ਖਿਲਾਫ਼ ਇੱਕ ਨੌਜਵਾਨ ਦੀ ਕੁੱਟਮਾਰ ਕਰਨ,ਅਤੇ ਮੂੰਹ ਕਾਲਾ ਕਰਕੇ ਪਿੰਡ ਵਿੱਚ ਕਮਾਉਣ ਅਤੇ ਉਸਦੀ ਵੀਡੀਓ ਵਾਇਰਲ ਕਰਨ ਦਾ ਮਿਹਰਬਾਨ ਥਾਣੇ ਦੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਪੀੜਤ ਨੌਜਵਾਨ ਜਿਸ ਨੇ ਆਪਣੇ ਦੋਸਤ ਦਾ ਪ੍ਰੇਮ ਵਿਆਹ ਕਰਵਾਉਣ ਵਿੱਚ ਸਮਰਥਨ ਕਰ ਕੀਤਾ ਸੀ, m ਲੁਧਿਆਣਾ ਦੇ ਥਾਣਾ ਮੇਹਰਬਾਨ ਦੀ ਪੁਲਿਸ ਨੇ 13 ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ।ਜਿਨ੍ਹਾਂ ਦੋਸੀਆ ਨੇ ਪ੍ਰੇਮ ਵਿਆਹ ਵਿੱਚ ਸਾਥ ਦੇਣ ਵਾਲੇ ਨੌਜਵਾਨ ਮੁੰਡੇ ਦਾ ਮੂੰਹ ਕਾਲਾ ਕਰ ਦਿੱਤਾ ਸੀ। ਖੁੰਦਕ ਦੇ ਵਿੱਚ ਨੌਜਵਾਨ ਕੁੱਟਮਾਰ ਕਰਨ ਤੋਂ ਬਾਅਦ ਉਸੇ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਸੀ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਏਸੀਪੀ ਨੇ ਦੱਸਿਆ ਕਿ ਪਿੰਡ ਸੀੜਾਂ ਦੇ ਵਸਨੀਕ ਹਰਜੋਤ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਨ੍ਹਾਂ ਦੇ ਪਿੰਡ ਦੇ ਇੱਕ ਮੁੰਡੇ ਅਤੇ ਕੁੜੀ ਨੇ ਕੁਝ ਸਮਾਂ ਪਹਿਲਾਂ ਭੱਜ ਕੇ ਪ੍ਰੇਮ ਵਿਆਹ ਕਰਵਾਇਆ ਸੀ ।ਅਤੇ ਉਸ ਨੇ ਆਪਣੇ ਦੋਸਤ ਦਾ ਸਾਥ ਦਿੱਤਾ ਸੀ ਅਤੇ ਦੁਸ਼ਮਣੀ ਕਾਰਨ ਉਹ ਆਪਣੇ ਪਿੰਡ ਦੀ ਇੱਕ ਦੁਕਾਨ 'ਤੇ ਆਪਣੇ ਵਾਲ ਕਟਵਾ ਰਿਹਾ ਸੀ। ਅਤੇ ਉਸੇ ਸਮੇਂ ਗੁਰਪ੍ਰੀਤ ਸਿੰਘ, ਸਿਮਰਨਜੀਤ ਸਿੰਘ, ਸੰਦੀਪ ਸਿੰਘ, ਰਾਜਵੀਰ ਸਿੰਘ, ਰਮਨਦੀਪ ਸਿੰਘ, ਹਰਮਨ, ਜੱਗੀ, ਲੱਖੀ, ਦੀਪ, ਨਾਨਾ, ਉਮੀ, ਕਾਲਾ, ਭੁਪਿੰਦਰ ਸਿੰਘ ਫੌਜੀ, ਜੱਗੀ, ਸਾਰੇ ਪਿੰਡ ਸਿਦਾਨ ਦੇ ਵਾਸੀ ਨਾਈ ਦੀ ਦੁਕਾਨ 'ਤੇ ਆਏ। ਉਪਰੋਕਤ ਲੋਕਾਂ ਨੇ ਉਸਨੂੰ ਜ਼ਬਰਦਸਤੀ ਦੁਕਾਨ ਤੋਂ ਚੁੱਕ ਲਿਆ ਅਤੇ ਸਿਮਰਨਜੀਤ ਕੌਰ ਦੇ ਘਰ ਲੈ ਗਏ, ਜਿੱਥੇ ਸਾਰੇ ਦੋਸ਼ੀਆਂ ਨੇ ਉਸਦੀ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਉਸਦਾ ਮੂੰਹ ਕਾਲਾ ਕਰ ਦਿੱਤਾ ਗਿਆ ਅਤੇ ਉਸਨੂੰ ਨੰਗਾ ਕਰ ਦਿੱਤਾ ਗਿਆ ਅਤੇ ਉਸਦੇ ਵਾਲ ਕੱਟ ਦਿੱਤੇ ਗਏ। ਸਿਰ ਅਤੇ ਦਾੜ੍ਹੀ ਦੇ ਵਾਲ ਮਸ਼ੀਨ ਨਾਲ ਕੱਟੇ ਗਏ ਅਤੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤਾ ਗਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਨੇ ਪੀੜਤ ਹਰਜੋਤ ਸਿੰਘ ਨੂੰ ਜਾਤੀਸੂਚਕ ਅਪਸ਼ਬਦ ਬੋਲੇ, ਜਿਸ ਤੋਂ ਬਾਅਦ ਪੁਲਿਸ ਨੇ ਉਕਤ ਮਾਮਲੇ ਵਿੱਚ ਕਾਰਵਾਈ ਕਰਦਿਆਂ ਦੋਸ਼ੀ ਵਿਰੁੱਧ ਮਾਮਲਾ ਦਰਜ ਕਰ ਲਿਆ। ਥਾਣਾ ਇੰਚਾਰਜ ਨੇ ਦੱਸਿਆ ਕਿ ਪੁਲਿਸ ਨੇ ਇੱਕ ਦੋਸ਼ੀ ਸਿਮਰਨਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
byte ਸੁਮੀਤ ਸੂਦ ਏਸੀ
0
Share
Report
Banur, Punjab:
ਮੀਂਹ ਵਿਗਾੜੇ ਬਨੂੜ ਦੇ ਹਾਲਾਤ, ਐਮਸੀ ਰੋਡ ਤੇ ਦੁਕਾਨਾਂ ਚ ਭਰਿਆ ਪਾਣੀ
ਪਿਛਲੇ 10 ਸਾਲਾਂ ਤੋਂ ਐਮਸੀ ਰੋਡ ਦੇ ਦੁਕਾਨਦਾਰ ਬਰਸਾਤੀ ਪਾਣੀ ਨਿਕਾਸੀ ਨਾ ਹੋਣ ਦੀ ਸਮੱਸਿਆ ਦਾ ਕਰ ਰਹੇ ਨੇ ਸਾਹਮਣਾ
ਦੁਕਾਨਦਾਰਾਂ ਨੇ ਹਲਕਾ ਵਿਧਾਇਕਾ ਅਤੇ ਐਮਸੀ ਆਫਿਸ ਦੇ ਅਧਿਕਾਰੀਆਂ ਕੋਲ ਕੀਤੀ ਸੀ ਪਹੁੰਚ ਪਰ ਨਹੀਂ ਹੋਈ ਕੋਈ ਕਾਰਵਾਈ
ਸਵੇਰੇ ਹੋਈ ਜ਼ੋਰਦਾਰ ਬਰਸਾਤ ਨੇ ਬਨੂੜ ਸ਼ਹਿਰ ਦੇ ਹਾਲਾਤ ਵਿਗਾੜ ਕੇ ਰੱਖ ਦਿੱਤੇ ਨੇ। ਮੀਂਹ ਨੇ ਨਗਰ ਕੌਂਸਲ ਦੇ ਬਰਸਾਤੀ ਪਾਣੀ ਨਿਕਾਸੀ ਦੇ ਪ੍ਰਬੰਧਾਂ ਦੇ ਦਾਵਿਆਂ ਨੂੰ ਤਾਰ ਤਾਰ ਕਰਕੇ ਰੱਖ ਦਿੱਤਾ ਹੈ। ਸਾਹਮਣੇ ਆਇਆ ਤਸਵੀਰਾਂ ਚ ਨਜ਼ਰ ਆ ਰਿਹਾ ਹੈ ਕਿ ਐਮਸੀ ਰੋਡ ਉੱਤੇ ਤਿੰਨ ਤਿੰਨ ਫੁੱਟ ਪਾਣੀ ਜਮਾ ਹੋ ਗਿਆ ਹੈ। ਦੁਕਾਨਾਂ ਦੇ ਵਿੱਚ ਬਰਸਾਤੀ ਪਾਣੀ ਭਰਨ ਦੇ ਨਾਲ ਦੁਕਾਨਦਾਰਾਂ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋਣ ਖਦਸ਼ਾ ਜਾਹਿਰ ਕੀਤਾ ਜਾ ਰਿਹਾ ਹੈ।
ਦੁਕਾਨਦਾਰ ਦਾ ਕਹਿਣਾ ਹੈ ਕਿ ਐਮਸੀ ਰੋਡ ਉੱਤੇ ਪਾਣੀ ਭਰਨ ਦੀ ਸਮੱਸਿਆ ਕਰੀਬ ਦੱਸ ਸਾਲਾਂ ਤੋਂ ਬਣੀ ਹੋਈ ਹੈ। ਪਰ ਸਰਕਾਰਾਂ ਅਤੇ ਨਗਰ ਕੌਂਸਲ ਕੋਈ ਕਾਰਵਾਈ ਨਹੀਂ ਕਰ ਰਹੀ।
ਸ਼ਾਰਟ -
0
Share
Report
Mansa, Punjab:
एंकर : घग्गर नदी में लगातार बढ़ रहे पानी के स्तर को देखने और अपने हलके के सरदूलगढ़ मे घग्गर दरिया में बाढ़ से बचने के लिए प्रबंधकों को देखने के लिए भटिंडा से सांसद हरसिमरत। कौर बादल ने आज हल्का सदुलगढ़ का दौरा किया। इस दौरे के दौरान उन्होंने घग्गर दरिया को चेक करते हुए सरदूलगढ़ के आस पड़ोस के गाँव की पंचायतों से प्रबंधों का जायजा लिया गया। इस अवसर पर उन्होंने गांववासियों को घग्घर के किनारों को मजबूत करने और बाढ़ से बचने के लिए जो भी प्रबंध किए जाएं उनके लिए।
फंड देने की बात कही वहीं इस मौके पर मीडिया से बात करते हुए हरसिमरत कौर बादल ने कहा कि उन्होंने आज हल्का सरदूलगढ़ में गुजरती घग्गर का दौरा किया है क्योंकि घग्घर ने पिछले समय इस इलाक़े में काफी नुकसान किया था जिसकी भरपाई अभी तक भी सरकार ने नहीं की उन्होंने कहा कि नुकसान से पहले बचाव के लिए उन्होंने ये दौरा किया है और गाँव वासियों को फंड देने की बात कही है। वहीं उन्होंने कहा कि सरकार लगातार पंजाब के लोगों को कर्जदार कर रही है और न ही कोई स्कूल कॉलेज यूनिवर्सिटी सड़कें का निर्माण कर रही है कम से कम पुराने कामों को ही रिपियर कर लें उन्होंने कहा कि वह एमपीलैंड से खुद मदद करने के लिए पहुंची हैं। कि अपनी हिफाजत खुद की जाए सरकार को नुकसान के बाद पैसा नहीं देती जो मुख्यमंत्री मरी मुर्गी का मुआवज़ा देने का बात कर रहा था उन्होंने पंजाब के लोगों को ही मुर्गी बना रखा है और पंजाब के अन्न जन्मे बच्चे पर भी कर्जदार कर रहे है मौजूदा सरकार पंजाब के चौंतालीस हजार ऐकड सोने जैसी जमीन को स्क्वायर करने के लिए नया कानून बना दिया गया है जिससे पंजाब पंजाब नहीं रहेगा और ये अपनी मर्जी से किसान से जमीन लेकर किसी भी कॉरपोरेट को बेच सकते हैं
विक्रम मजीठिया पर केस दर्ज करने और लगातार रिमांड। लेने को लेकर हरसिमरत कौर बादल ने कहा कि अगर पंजाब में नशा खत्म हो रहा है तो विक्रम को अंदर रखें मगर सरकार ड्रामेबाजी कर रही है। मुख्यमंत्री ने शराब के नशे में।
ऑर्डर कर विक्रम पर पर्चा दर्ज करवाया है। जो मुख्यमंत्री मानसा के विधायक और पूर्व मंत्री विजय सिंगला पर करप्शन के लिए खुद गवाह होने की बात कर रहा था।आज उसको भी क्लीन चिट दे दी है इससे साफ है कि मुख्यमंत्री की कुर्सी हिल रही है जिसको बचाने की ये कोशिश कर रहा है। उन्होंने कहा कि जल्द ही मुख्यमंत्री पंजाब से हटे और पंजाब का भला हो सके
व्हाइट : हरसिमरत कौर बादल।
0
Share
Report
Patran, Punjab:
पातडा़ं से सतपाल गर्ग
स्टोरी। पातडां की आकिरती बांसल ने पहली वार सीए फाइनल पास करने पर घर में ख़ुशी का माहोल
ऐकर आक्रिति बांसल पुत्री राजकुमार बांसल एवं नीरू बांसल ने चार्टर्ड अकाउंटेंसी (CA) फाइनल परीक्षा को पहली ही कोशिश में पास कर अपने परिवार और शहर का नाम रोशन किया है। रविवार को ICAI (इंस्टीट्यूट ऑफ चार्टर्ड अकाउंटेंट्स ऑफ इंडिया) द्वारा सीए फाइनल परीक्षा मई 2025 का परिणाम घोषित किया गया। इस बार परीक्षा में लगभग 1,42,000 विद्यार्थी शामिल हुए थे, जिनमें से 14,247 विद्यार्थी सफल घोषित किए गए। इनमें से 5,490 विद्यार्थियों ने पहली बार में परीक्षा पास कर यह गौरव प्राप्त किया। आक्रिति बांसल ने पंचकूला की प्रतिष्ठित फर्म HCB Associates से अपनी आर्टिकलशिप पूरी की। उन्होंने अपनी सफलता का श्रेय अपने माता-पिता, दादा-दादी और अपने शिक्षकों को दिया। आक्रिति ने कहा कि उनके परिवार और गुरुजनों का सहयोग और आशीर्वाद ही उनकी इस उपलब्धि का आधार रहा। सीए बनने के अपने सफर को लेकर आक्रिति ने बताया कि यह यात्रा आसान नहीं थी, लेकिन निरंतर मेहनत, अनुशासन और परिवार का साथ मिलने से यह संभव हुआ। परिवार में जश्न का माहौल है और क्षेत्रवासियों ने भी आक्रिति की इस उपलब्धि पर बधाइयाँ दी हैं।
बाईट आक्रिति
बाईट परिवारिक मैंबर
0
Share
Report
Bathinda, Punjab:
ਦੂਜੀ ਵਾਰ ਪੀਸੀਏ ਦਾ ਪ੍ਰਧਾਨ ਬਣਨ ਤੇ ਅਮਰਜੀਤ ਮਹਿਤਾ ਦਾ ਬਠਿੰਡਾ ਵਾਸੀਆਂ ਨੇ ਕੀਤਾ ਭਰਮਾ ਸਵਾਗਤ
ਬਠਿੰਡਾ, ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਦੂਸਰੀ ਵਾਰ ਪ੍ਰਧਾਨ ਬਣਨ ਤੇ ਅਮਰਜੀਤ ਮਹਿਤਾ ਦਾ ਬਠਿੰਡਾ ਪਹੁੰਚਣ ਤੇ ਬਠਿੰਡਾ ਵਾਸੀਆਂ ਨੇ ਜਿੱਥੇ ਭਰਮਾ ਸਵਾਗਤ ਕੀਤਾ ਉਥੇ ਹੀ ਉਹਨਾਂ ਨੂੰ ਵਧਾਈਆਂ ਵੀ ਦਿੱਤੀਆਂ ਤੇ ਹੋਰ ਬਠਿੰਡੇ ਦੀ ਤਰੱਕੀ ਵਾਸਤੇ ਵੀ ਡਿਮਾਂਡਾਂ ਕੀਤੀਆਂ
ਪੀਸੀਏ ਪ੍ਰਧਾਨ ਅਮਰਜੀਤ ਮਹਿਤਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਨੂੰ ਦੂਸਰੀ ਵਾਰ ਮੌਕਾ ਮਿਲਿਆ ਹੈ ਤਾਂ ਮੈਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਹਾਂ ਮੇਰਾ ਸੁਪਨਾ ਸੀ ਕਿ ਇਹ ਨਵਾਂ ਸਟੇਡੀਅਮ ਬਣਾ ਕੇ ਉਸ ਵਿੱਚ ਆਈਪੀਐਲ ਮੈਚ ਕਰਵਾਇਆ ਜਾਵੇ ਜੋ ਪੂਰਾ ਹੋਇਆ ਕਿਉਂਕਿ 2011 ਤੋਂ ਇਹ ਲਟਕਦਾ ਆ ਰਿਹਾ ਸੀ ਪਿਛਲੇ ਕਾਫੀ ਸਮੇਂ ਤੋਂ ਬੰਦ ਪਈ ਸ਼ੇਰੇ ਪੰਜਾਬ ਕੱਪ ਨੂੰ ਵੀ ਦੁਬਾਰੇ ਸ਼ੁਰੂ ਕੀਤਾ 4 ਖਿਡਾਰੀ ਸਾਡੇ ਇੰਟਰਨੈਸ਼ਨਲ ਟੀਮ ਵਿੱਚ ਸ਼ਾਮਿਲ ਹਨ 12 ਤੋਂ 14 ਆਈਪੀਐਲ ਵਿੱਚ ਖੇਡ ਰਹੇ ਹਨ ਅਤੇ ਪੰਜਾਬ ਦੀਆਂ ਬਹੁਤ ਸਾਰੀਆਂ ਲੜਕੀਆਂ ਮਹਿਲਾ ਟੀਮ ਦੇ ਵਿੱਚ ਵੀ ਸ਼ਾਮਿਲ ਹਨ ਜੋ ਬਹੁਤ ਵਧੀਆ ਖੇਡ ਰਹੀਆਂ ਹਨ ਹੁਣ ਅਸੀਂ ਹਰ ਜਿਲੇ ਵਿੱਚ ਮਹਿਲਾ ਬਾਡੀ ਬਣਾਵਾਂਗੇ ਤਾਂ ਜੋ ਲੜਕੀਆਂ ਹੋਰ ਅੱਗੇ ਆ ਸਕਣ ਇਥੇ ਹੀ ਬਸ ਨਹੀਂ ਕ੍ਰਿਕਟ ਨੂੰ ਹੋਰ ਉੱਚਾ ਚੱਕਣ ਅਤੇ ਲੋਕਾਂ ਵਿੱਚ ਉਤਸ਼ਾਹ ਪੈਦਾ ਕਰਨ ਲਈ ਸਾਡੇ ਵੱਲੋਂ ਬਠਿੰਡਾ ਜਿਲੇ ਦੇ ਪੰਜਾਬ ਵਾਰਡਾਂ ਜਿਸ ਵਿੱਚ ਮੇਰੇ ਬੇਟੇ ਮੇਅਰ ਪਦਮਜੀਤ ਮਹਿਤਾ ਵੱਲੋਂ ਵੀ ਟੀਮਾਂ ਤਿਆਰ ਕਰਵਾਈਆਂ ਜਾ ਰਹੀਆਂ ਹਨ ਜਿਨਾਂ ਵਿੱਚ ਲਗਭਗ 600 ਤੋਂ ਵੱਧ ਬੱਚੇ ਹਿੱਸਾ ਲੈਣਗੇ ਇਹ ਇੱਕ ਨਵਾਂ ਬੱਚਿਆਂ ਵਿੱਚ ਉਤਸ਼ਾਹ ਪੈਦਾ ਕਰਨਾ ਅਤੇ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਕਿਉਂਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਇਹ ਸੁਪਨਾ ਹੈ ਕਿ ਸਾਡਾ ਰੰਗਲਾ ਪੰਜਾਬ ਬਣਾਉਣਾ ਅਤੇ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ ਵੱਲ ਲੈ ਕੇ ਆਉਣਾ ਜਿਸ ਨੂੰ ਪੂਰਾ ਕਰਨ ਵਿੱਚ ਅਸੀਂ ਦਿਨ ਰਾਤ ਮਿਹਨਤ ਕਰ ਰਹੇ ਹਾਂ।
ਬਾਈਟ ਅਮਰਜੀਤ ਮਹਿਤਾ ਪ੍ਰਧਾਨ ਪੰਜਾਬ ਕ੍ਰਿਕਟ ਐਸੋਸੀਏਸ਼ਨ।
0
Share
Report
Sundar Nagar, Himachal Pradesh:
लोकेशन - मंडी
स्लग -
72 घंटों में 5 हजार राशन किटें बांटेगी भाजपा, राहत सामग्री लेकर सराज पहुंचे बिंदल
बिंदल ने प्रभावितों से की मुलाकात, पार्टी की तरफ से हरसंभव मदद का दिलाया भरोसा
कहा- मंडी जिला में 3 हजार किटें रखी जाएंगी वैकअप में, जरूरत पर होगा वितरण
सीएम पर साधा निशाना, कहा- सीएम बताएं कि वह फोरलेन के समर्थन में या विरोध में
सीधे सीधे दें जबाव जलेबी की तरह गोल गोल न घुमाएं, क्योंकि यही उनकी आदत
एंकर - हिमाचल प्रदेश भाजपा अगले 72 घंटों में प्रदेश के आपदा प्रभावितों को 5 हजार राशन किटें बांटने जा रही है। रविवार को भाजपा के प्रदेशाध्यक्ष डा. राजीव बिंदल राहत सामग्री लेकर सराज पहुंचे और वहां इसका वितरण किया। उन्होंने प्रभावितों से मुलाकात की और आपदा के समय पर उनकी पार्टी की तरफ से हरसंभव मदद का भरोसा दिलाया। इससे पहले बल्ह में आयोजित पत्रकार वार्ता को संबोधित करते हुए डा. बिंदल ने बताया कि सराज के लिए कल तक 1894 किटें पहुंच जाएंगी। इसी तरह करसोग, नाचन और धर्मपुर के लिए भी किटें भेज दी गई हैं। यह किटें दो प्रकार की है जिसमें एक किट में 20 किलो खाद्य सामग्री है जबकि दूसरी में 10 किलो। उन्होंने बताया कि जिला में 3 हजार किटें बैकअप में रखी जाएंगी जिन्हें जरूरत के हिसाब से जिलाध्यक्ष के आदेशों पर वितरित किया जाएगा।
बाइट - डा. राजीव बिंदल, प्रदेशाध्यक्ष, हिमाचल भाजपा
सीएम बताएं कि वह फोरलेन के समर्थन में या विरोध में
डा. राजीव बिंदल ने कहा कि मुख्यमंत्री सुखविंदर सिंह सुक्खू यह स्पष्ट करें कि वह फोरलेन के विरोध में हैं या समर्थन में। इस पर वह स्पष्ट रूप से जबाव दें न कि गोल गोल जलेबी घुमाएं क्योंकि सीएम हर सवाल पर जलेबी की तरह जबाव देते हैं। लगातार कांग्रेस के नेता, मंत्री, पूर्व मंत्री हिमाचल में फोरलेन के कामों का विरोध कर रहे हैं। हिमाचल प्रदेश में अवैध कटान और खनन पर रोक नहीं लग रही जिसके कारण आज इस त्रासदी का सामना करना पड़ रहा है। प्रदेश में 25 नेशनल हाईवे का काम चल रहा है जिनकी कुल लंबाई 2592 किलोमीटर है। इसमें से 785 किलोमीटर एनएचएआई, 1238 किलोमीटर मोर्थ और 569 कम सीमा सड़क संगठन द्वारा बनाए जा रहे हैं। इनके निर्माण और रखरखाव के लिए एक लाख करोड़ पहले ही आबंटित हो चुके हैं। मुख्यमंत्री को स्पष्ट करना चाहिए कि ऐसे विकास कार्यों एवं प्रधानमंत्री ग्राम सड़क योजना की सड़कों को क्या वह निकारते हैं?
बाइट - डा. राजीव बिंदल, प्रदेशाध्यक्ष, हिमाचल भाजपा
0
Share
Report
Bathinda, Punjab:
ਮਾਮਲਾ ਪਿੰਡ ਕਮਾਲੂ ਵਿਖ਼ੇ ਲੱਗੀ ਫੈਕਟਰੀ ਦਾ
ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਕਮਾਲੂ ਵਿਖੇ ਲੱਗੀ ਟਾਇਰ ਜਲਾ ਕੇ ਤੇਲ ਕੱਢਣ ਵਾਲੀ ਫੈਕਟਰੀ ਦਾ ਪਿੰਡ ਵਾਸੀਆਂ ਵੱਲੋਂ ਕੀਤਾ ਜਾ ਰਿਹਾ ਵਿਰੋਧ
ਪਿੰਡ ਵਾਸੀਆਂ ਨੇ ਤਲਵੰਡੀ ਸਾਬੋ ਰਿਫਾਇਨਰੀ ਰੋਡ ਜਾਮ ਕਰਕੇ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਕੀਤਾ ਰੋਸ ਪ੍ਰਦਰਸ਼ਨ
ਰੋਸ ਪ੍ਰਦਰਸ਼ਨ ਦੌਰਾਨ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਨੇ ਕੀਤੀ ਸ਼ਮੂਲੀਅਤ
ਪ੍ਰਦਰਸ਼ਨ ਦੌਰਾਨ ਅਮਤੋਜ਼ ਮਾਨ, ਲੱਖਾ ਸਿਧਾਣਾ ਅਤੇ ਕਿਸਾਨ ਆਗੂਆਂ ਨੇ ਕੀਤੀ ਸ਼ਿਰਕਤ
ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਕਮਾਲੂ ਵਿਖੇ ਟਾਇਰ ਜਲਾ ਕੇ ਤੇਲ ਕੱਢਣ ਵਾਲੀ ਫੈਕਟਰੀ ਦਾ ਪਿੰਡ ਵਾਸੀਆਂ ਵੱਲੋਂ ਪਿਛਲੇ 50 ਦਿਨਾਂ ਤੋਂ ਵਿਰੋਧ ਕੀਤਾ ਜਾ ਰਿਹਾ ਹੈ ਪਿੰਡ ਵਾਸੀਆਂ ਨੇ ਬੇਸ਼ੱਕ ਪਿਛਲੇ 50 ਦਿਨਾਂ ਤੋਂ ਫੈਕਟਰੀ ਦੇ ਨੇੜੇ ਧਰਨਾ ਲਗਾ ਕੇ ਫੈਕਟਰੀ ਬੰਦ ਕਰਾਉਣ ਦੀ ਮੰਗ ਉਠਾਈ ਹੋਈ ਸੀ ਪਰ ਪ੍ਰਸ਼ਾਸਨ ਵੱਲੋਂ ਪਿੰਡ ਵਾਸੀਆਂ ਦੀ ਮੰਗ ਵੱਲ ਕੋਈ ਧਿਆਨ ਨਾ ਦੇਣ ਤੇ ਅੱਜ ਪਿੰਡ ਵਾਸੀਆਂ ਨੇ ਤਲਵੰਡੀ ਸਾਬੋ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਰੋਡ ਜਾਮ ਕਰਕੇ ਪਿੰਡ ਜੱਜਲ ਨੇੜੇ ਰੋਸ ਧਰਨਾ ਦਿੱਤਾ ਜਿਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ,
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਰਕਾਰਾਂ ਲੋਕਾਂ ਨੂੰ ਜਹਰੀਲਾ ਪਾਣੀ ਜਹਰੀਲਾ ਵਾਤਾਵਰਨ ਦੇ ਕੇ ਮਾਰਨ ਤੇ ਤੁਲੀਆਂ ਹੋਈਆਂ ਹਨ ਉਹਨਾਂ ਕਿਹਾ ਕਿ ਸਰਕਾਰਾਂ ਪੈਸੇ ਦੇ ਲਾਲਚ ਵਿੱਚ ਧਨਾ ਲੋਕਾਂ ਦੀਆਂ ਫੈਕਟਰੀਆਂ ਧੜਾਧੜ ਲਗਵਾ ਰਹੀਆਂ ਹਨ ਜਿਸ ਨਾਲ ਪੰਜਾਬ ਵਿੱਚ ਪ੍ਰਦੂਸ਼ਣ ਲਗਾਤਾਰ ਵਧ ਰਿਹਾ ਹੈ ਅਤੇ ਪੀਣ ਵਾਲੇ ਪਾਣੀ ਤੋਂ ਲੋਕ ਤਰਸ ਰਹੇ ਹਨ, ਉਹਨਾਂ ਕਿਹਾ ਕਿ ਸਰਕਾਰ ਨੂੰ ਅਜਿਹੀਆਂ ਫੈਕਟਰੀਆਂ ਬੰਦ ਕਰਾਉਣੀਆਂ ਚਾਹੀਦੀਆਂ ਹਨ ਜੋ ਲੋਕਾਂ ਦੀ ਸਿਹਤ ਅਤੇ ਪਾਣੀ ਨੂੰ ਖਰਾਬ ਕਰ ਰਹੀਆਂ ਹਨ, ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪ੍ਰਦਰਸ਼ਨ ਦਾ ਢੰਗ ਬਦਲਣਾ ਪਵੇਗਾ ਜਿਸ ਨਾਲ ਲੋਕਾਂ ਨੂੰ ਵੀ ਪਰੇਸ਼ਾਨੀ ਨਾ ਹੋਵੇ ਅਤੇ ਪ੍ਰਦਰਸ਼ਨ ਦੀ ਗੂੰਜ ਚੰਡੀਗੜ੍ਹ ਤੱਕ ਇਹਨਾਂ ਦੇ ਦਫਤਰਾਂ ਤੱਕ ਪੁੱਜੇ ਉਹਨਾਂ ਕਿਹਾ ਕਿ ਇਸ ਪ੍ਰਦਰਸ਼ਨ ਦੌਰਾਨ ਸੜਕ ਦੇ ਉੱਪਰ ਮੁੱਖ ਮੰਤਰੀ ਅਤੇ ਹਲਕੇ ਦੇ ਵਿਧਾਇਕ ਦਾ ਬੁੱਤ ਲਗਾ ਕੇ ਉਸ ਤੇ ਛਤਰ ਮਾਰੇ ਜਾਣਗੇ ਤਾਂ ਜੋ ਇਸ ਨਾਲ ਲੋਕ ਸਰਕਾਰਾਂ ਨੂੰ ਜਗਾਇਆ ਜਾ ਸਕੇ, ਪਿੰਡ ਵਾਸੀਆਂ ਨੇ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਪਿਛਲੇ 50 ਦਿਨਾਂ ਤੋਂ ਜਾਂਚ ਕਰਨ ਦਾ ਭਰੋਸਾ ਦੇ ਰਹੇ ਹਨ ਪਰ ਅਜੇ ਤੱਕ ਕੋਈ ਜਾਂਚ ਨਹੀਂ ਕੀਤੀ ਗਈ ਅਤੇ ਨਾ ਹੀ ਉਹਨਾਂ ਨੂੰ ਕੋਈ ਇਨਸਾਫ ਮਿਲਦਾ ਦਿਖਾਈ ਦੇ ਰਿਹਾ ਹੈ ਪਰ ਉਹਨਾਂ ਨੇ ਕਿਹਾ ਕਿ ਜਿੰਨਾ ਸਮਾਂ ਫੈਕਟਰੀ ਬੰਦ ਨਹੀਂ ਹੁੰਦੀ ਉਹਨਾਂ ਵੱਲੋਂ ਸੰਘਰਸ਼ ਜਾਰੀ ਰਵੇਗਾ ਤੇ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਬਾਈਟ 01 ਅਮਤੋਜ ਮਾਨ
ਬਾਈਟ 02 ਰੁਪਿੰਦਰ ਸਿੱਧੂ ਸਮਾਜ ਸੇਵੀ
ਬਾਈਟ 03 04 ਪਿੰਡ ਵਾਸੀ ਸਾਬਕਾ ਸਰਪੰਚ
ਉਧਰ ਪ੍ਰਦਰਸ਼ਨ ਕਾਰਨ ਆਮ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਜਦੋਂ ਕਿ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵਿੱਚ ਜਾਣ ਆਉਣ ਵਾਲੇ ਟਰੱਕ ਵੀ ਜਾਮ ਦੇ ਵਿੱਚ ਖੜੇ ਰਹੇ,
0
Share
Report
Firozpur, Punjab:
ਫਿਰੋਜ਼ਪੁਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ
ਜਿਲਾ ਫਿਰੋਜ਼ਪੁਰ ਪੁਲਿਸ ਨੇ ਵਖ ਵਖ ਚਾਰ ਮਾਮਲਿਆ ਵਿੱਚ ਕੁੱਲ 2 ਕਿਲੋ 495 ਗ੍ਰਾਮ ਹੈਰੋਇਨ ,30 ਗ੍ਰਾਮ ਅਫੀਮ , 2 ਪਿਸਤੌਲ 32 ਬੋਰ ਸਮੇਤ 17 ਜਿੰਦਾ ਰੌਂਦ , 3 ਮੋਬਾਈਲ ਫੋਨ , ਇਕ ਕਾਰ, 2 ਮੋਟਰਸਾਈਕਲ ਅਤੇ ਪੰਜ ਜਣਿਆਂ ਨੂੰ ਕੀਤਾ ਗ੍ਰਿਫ਼ਤਾਰ
ਐਸਐਸਪੀ ਭੂਪਿੰਦਰ ਸਿੰਘ ਸਿੱਧੂ ਨੇ ਕੀਤੀ ਪ੍ਰੈਸ ਕਾਨਫਰੰਸ
1 ਕਿਲੋ 815 ਗ੍ਰਾਮ ਹੈਰੋਇਨ ਦੇ ਨਾਲ ਫਿਰੋਜ਼ਪੁਰ ਪੁਲਿਸ ਨੇ ਮਾਂ ਪੁੱਤਰ ਕੀਤੇ ਗ੍ਰਿਫਤਾਰ , ਇੱਕ ਪੁੱਤਰ ਪਹਿਲਾਂ ਹੀ ਹੈਰੋਇਨ ਦੀ ਸਮਗਲਿੰਗ ਦੇ ਆਰੋਪ ਵਿੱਚ ਜੇਲ ਵਿੱਚ ਹੈ ਬੰਦ
ਐਂਕਰ ਪੰਜਾਬ ਦੇ ਜਿਲਾ ਫਿਰੋਜ਼ਪੁਰ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਿਲ ਹੋਈ ਹੈ। ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੱਤੀ ਉਹਨਾਂ ਦੱਸਿਆ ਕਿ ਐਨਡੀਪੀਐਸ ਐਕਟ ਦੇ ਤਿੰਨ ਮਾਮਲਿਆ ਅਤੇ ਇਕ ਅਸਲਾ ਐਕਟ ਮਾਮਲੇ ਵਿਚ ਕੁੱਲ 2 ਕਿਲੋ 495 ਗ੍ਰਾਮ ਹੈਰੋਇਨ ,30 ਗ੍ਰਾਮ ਅਫੀਮ , 2 ਪਿਸਤੌਲ 32 ਬੋਰ ਸਮੇਤ 17 ਜਿੰਦਾ ਰੌਂਦ , 3 ਮੋਬਾਈਲ ਫੋਨ , ਇਕ ਕਾਰ, 2 ਮੋਟਰਸਾਈਕਲ ਅਤੇ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਉਥੇ ਹੀ ਐਸਐਸਪੀ ਫਿਰੋਜ਼ਪੁਰ ਨੇ ਵੱਖ ਵੱਖ ਮਾਮਲਿਆਂ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਇੱਕ ਮਾਮਲੇ ਵਿੱਚ ਮਾਂ ਪੁੱਤ ਦੇ ਕੋਲੋਂ ਇੱਕ ਕਿਲੋ 815 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਸੀ ਆਈ ਏ ਨੇ ਨਾਕਾਬੰਦੀ ਕਰ ਫੜੀ ਅਗੋ ਵੀ ਜਾਂਚ ਕੀਤੀ ਜਾ ਰਹੀ ਹੈ
ਉਥੇ ਹੀ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਨੇ ਬਾਕੀ ਮਾਮਲਿਆ ਦੀ ਜਾਣਕਾਰੀ ਦਿੱਤੀ ਕਿ ਹੋਰ ਤਿੰਨ ਵਖ ਵਖ ਮਾਮਲਿਆ ਵਿੱਚ 755 ਗ੍ਰਾਮ ਹੈਰੋਇਨ , 30 ਗ੍ਰਾਮ ਅਫੀਮ ਅਤੇ 2 ਪਿਸਤੌਲ 32 ਬੋਰ ਸਮੇਤ 17 ਜਿੰਦਾ ਰੌਂਦ ਇੱਕ ਮੋਬਾਈਲ ਇਕ ਕਾਰ ਅਤੇ ਇੱਕ ਮੋਟਰਸਾਈਕਲ ਦੇ ਨਾਲ ਤਿੰਨ ਨੂੰ ਗਿਰਫਤਾਰ ਕੀਤਾ ਗਿਆ ਹੈ ਇਹਨਾਂ ਤੋਂ ਅੱਗੇ ਵੀ ਜਾਂਚ ਜਾਰੀ ਹੈ
ਬਾਈਟ ਐਸਐਸਪੀ ਫ਼ਿਰੋਜ਼ਪੁਰ , ਭੁਪਿੰਦਰ ਸਿੰਘ ਸਿੱਧੂ
0
Share
Report
Amritsar, Punjab:
ਜਿਲ੍ਹੇ ਦੀਆਂ 41 ਸੜਕਾਂ ਜੋ ਕਿ ਵੱਖ-ਵੱਖ ਅਧਿਕਾਰੀਆਂ ਨੇ ਅਡੋਪਟ ਕੀਤੀਆਂ ਹਨ ਦੇ ਮੱਦੇ ਨਜ਼ਰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਅੱਜ ਪਹਿਲੇ ਦਿਨ ਟਾਊਨ ਹਾਲ ਤੋਂ ਸ੍ਰੀ ਦਰਬਾਰ ਸਾਹਿਬ ਤੱਕ ਦੀ ਸੜਕ ਦਾ ਜਾਇਜ਼ਾ ਲਿਆ।
byte ਸਾਕਸ਼ੀ ਸਾਹਨੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ
0
Share
Report