Become a News Creator

Your local stories, Your voice

Follow us on
Download App fromplay-storeapp-store
Advertisement
Back
Kapurthala144602

ਨੌਜਵਾਨ ਦੀ ਮੌਤ: ਸੰਤ ਸੀਚੇਵਾਲ ਨੇ ਮਦਦ ਲਈ ਕੀਤਾ ਸੰਪਰਕ!

Chander Marhi
Jul 06, 2025 07:36:53
Kapurthala, Punjab
ਮੌਤ ਦੇ ਮੂੰਹ ਵਿੱਚ ਫਸੇ ਨੌਜਵਾਨ ਦੇ ਪਰਿਵਾਰ ਨੇ ਸੰਤ ਸੀਚੇਵਾਲ ਕੋਲ ਲਾਈ ਮਦੱਦ ਦੀ ਗੁਹਾਰ ਕੋਲੰਬੀਆ ਦੇ ’ਚ ਜੰਗਲਾਂ ਡੌਕਰਾਂ ਵੱਲੋਂ ਨੌਜਵਾਨਾਂ ਨੂੰ ਦਿੱਤੇ ਜਾ ਰਹੇ ਦਰਦਨਾਕ ਤਸੀਹੇ : ਪੀੜਤ ਪਰਿਵਾਰ ਵੀਡੀਓਜ਼ ਵਾਇਰਲ ਕਰਕੇ ਪਰਿਵਾਰਾਂ ਕੋਲੋਂ ਮੰਗੇ ਜਾ ਰਹੇ ਨੇ ਲੱਖਾਂ ਰੁਪਈਏ ਸੰਤ ਸੀਚੇਵਾਲ ਨੇ ਕੈਨੇਡਾ ਤੋਂ ਵਿਦੇਸ਼ ਮੰਤਰਾਲੇ ਨਾਲ ਕੀਤਾ ਸੰਪਰਕ Feed :cut shorts +bytes+viral video+
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement