Become a News Creator

Your local stories, Your voice

Follow us on
Download App fromplay-storeapp-store
Advertisement
Back
Moga142001

ਭਾਜਪਾ ਆਗੂ ਫਤਿਹ ਜੰਗ ਬਾਜਵਾ ਨੇ ਅਨਿਲਜੀਤ ਕੰਬੋਜ ਦੀ ਸੁਰੱਖਿਆ 'ਤੇ ਚੁੱਕਿਆ ਸਵਾਲ!

Navdeep Singh
Jul 06, 2025 10:35:54
Moga, Punjab
ਸਿਹਤ ਮੰਤਰੀ ਪੰਜਾਬ ਬਲਵੀਰ ਸਿੰਘ ਤੋਂ ਬਾਅਦ ਹੁਣ ਭਾਜਪਾ ਆਗੂ ਤੇ ਉਪ ਪ੍ਰਧਾਨ ਪੰਜਾਬ ਭਾਜਪਾ ਫਤਿਹ ਜੰਗ ਬਾਜਵਾ ਨੇ ਵੀ ਜਾਣਿਆ ਅਦਾਕਾਰ ਤਾਨੀਆ ਤੇ ਪਿਤਾ ਅਨਿਲਜੀਤ ਕੰਬੋਜ ਦਾ ਹਾਲ । ਸੂਬਾ ਸਰਕਾਰ ਤੇ ਚੁੱਕੇ ਸਵਾਲ ਕਿਹਾ ਪੰਜਾਬ ਵਿੱਚ ਲਗਾਤਾਰ ਕਾਨੂੰਨ ਵਿਵਸਥਾ ਵਿਗੜਦੀ ਜਾ ਰਹੀ ਹੈ । ਦੋ ਸਾਲ ਡਾਕਟਰ ਅਨਿਲਜੀਤ ਕੰਬੋਜ ਨੂੰ ਸਿਕਿਉਰਿਟੀ ਦਿੱਤੀ ਰੱਖੀ ਅਤੇ ਜਦ ਡਾਕਟਰ ਸਾਹਿਬ ਨੂੰ ਸਕਿਉਰਟੀ ਦੀ ਲੋੜ ਸੀ ਉਦੋਂ ਸਿਕਿਉਰਿਟੀ ਵਾਪਸ ਲੈ ਲਈ । ਇਸ ਤੋਂ ਪਹਿਲਾਂ ਜਿਵੇਂ ਮਰਹੂਮ ਗਾਇਕ ਸਿੱਧੂ ਮੂਸੇਵਾਲ ਨਾਲ ਹੋਇਆ ਠੀਕ ਉਸੇ ਤਰ੍ਹਾਂ ਡਾਕਟਰ ਅਨਿਲਜੀਤ ਕੰਬੋਜ ਨਾਲ ਹੋਇਆ। ਫਤਿਹ ਜੰਗ ਬਾਜਵਾ ਨੇ ਕਿਹਾ ਕਿ ਇਸ ਸਬੰਧੀ ਜਲਦ ਹੀ ਗ੍ਰਿਹ ਮੰਤਰੀ ਅਮਿਤ ਸ਼ਾਹ ਨਾਲ ਕਰਾਂਗੇ ਮੁਲਾਕਾਤ । ਮੋਗਾ ਤੋਂ ਸਾਬਕਾ ਵਿਧਾਇਕ ਡਾਕਟਰ ਹਰਜੋਤ ਕਮਲ ਅਤੇ ਭਾਜਪਾ ਦੀ ਲੋਕਲ ਲੀਡਰਸ਼ਿਪ ਵੀ ਰਹੀ ਮੌਜੂਦ ।
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement