Become a News Creator

Your local stories, Your voice

Follow us on
Download App fromplay-storeapp-store
Advertisement
Back
Amritsar143001

ਅੰਮ੍ਰਿਤਸਰ: ਪਰਿਵਾਰਕ ਝਗੜੇ 'ਚ ਤਾਬੜਤੋੜ ਗੋਲੀਆਂ ਚਲਾਈਆਂ!

Parambir Singh Aulakh
Jul 04, 2025 07:07:56
Amritsar, Punjab
1st on ZEE EXCLUSIVE ਅੰਮ੍ਰਿਤਸਰ ਦੇ ਥਾਣਾ ਸਦਰ ਦੇ ਬਾਹਰ ਚੱਲੀਆਂ ਤਾਬੜ ਤੋੜ ਗੋਲੀਆਂ ਪਰਿਵਾਰ ਦੇ ਵਿੱਚ ਹੋਈ ਆਪਸੀ ਖੂਨੀ ਜੰਗ ਅੰਮ੍ਰਿਤਸਰ ਦੇ ਥਾਣਾ ਸਦਰ ਦੇ ਵਿੱਚ ਝਗੜੇ ਤੋਂ ਬਾਅਦ ਕੰਪਲੇਂਟ ਕਰਵਾਉਣ ਗਏ ਪਰਿਵਾਰ ਦਾ ਥਾਣੇ ਦੇ ਬਾਹਰ ਹੀ ਹੋਇਆ ਖੂਨੀ ਝਗੜਾ ਪਰਿਵਾਰ ਦੇ ਇੱਕ ਮੈਂਬਰ ਨੇ ਪਰਿਵਾਰ ਦੇ ਜੀਆਂ ਤੇ ਚਲਾਈਆਂ ਤਾਬੜਤੋੜ ਗੋਲੀਆਂ ਤਿੰਨਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਕਰਵਾਇਆ ਗਿਆ ਹਸਪਤਾਲ ਭਰਤੀ ਗੋਲੀਆਂ ਚਲਾਉਣ ਵਾਲਾ ਦੱਸਿਆ ਜਾ ਰਿਹਾ ਹੈ CRPF ਦਾ ਸਾਬਕਾ ਜਵਾਨ ਪੁਲਿਸ ਨੇ ਇੱਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ ਗੋਲੀਆਂ ਚਲਾਉਣ ਵਾਲੇ ਵਿਅਕਤੀ ਨੂੰ ਕੀਤਾ ਗ੍ਰਿਫਤਾਰ ਪਰਿਵਾਰਕ ਝਗੜੇ ਨੂੰ ਦੇਖਦੇ ਹੋਏ ਥਾਣਾ ਸਦਰ ਵਿਖੇ ਪਹੁੰਚੇ ਸੀ ਦਰਖਾਸਤ ਲਿਖਾਉਣ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement