Back
ਲੁਧਿਆਣਾ ਦੀ ਸੜਕ 'ਤੇ ਕੂੜੇ ਦਾ ਡੰਪ: ਫੈਕਟਰੀਆਂ ਦੀ ਲੇਬਰ ਦਾ ਕੰਮ ਛੱਡਣਾ!
Ludhiana, Punjab
ਲੁਧਿਆਣਾ ਦੀ ਇੰਡਸਟਰੀ ਏਰੀਆ ਬੀ ਲੋਕਾਂ ਦੇ ਆਉਣ ਜਾਂ ਵਾਲੀ ਸੜਕ ਤੇ ਲੱਗੇ ਕੂੜੇ ਦੇ ਢੇਰ ਫੈਕਟਰੀ ਵਾਲਿਆਂ ਨੂੰ ਆਉਣ ਜਾਣ ਵਿੱਚ ਹੋ ਰਹੀ ਪਰੇਸ਼ਾਨੀ ਕਈ ਫੈਕਟਰੀਆਂ ਦੀ ਲੇਬਰ ਨੇ ਕੰਮ ਛੱਡਿਆ ਨਗਰ ਨਿਗਮ ਨੂੰ ਕੀਤੀ ਕਈ ਵਾਰ ਸ਼ਿਕਾਇਤ ਪਰ ਨਹੀਂ ਕੀਤਾ ਜਾ ਰਿਹਾ ਕੋਈ ਹੱਲ ਸਫਾਈ ਕਰਮਚਾਰੀਆਂ ਨੇ ਕਿਹਾ ਇਕ ਮਹੀਨੇ ਤੋਂ ਨਹੀਂ ਚੱਕਿਆ ਗਿਆ ਕੂੜਾ ਉਹਨਾਂ ਨੂੰ ਨਹੀਂ ਬਣਾ ਕੇ ਦਿੱਤਾ ਜਾ ਰਿਹਾ ਕਿੱਥੇ ਕੂੜੇ ਦਾ ਡੰਪ
ਲੁਧਿਆਣਾ ਦੇ ਇੰਡਸਟਰੀ ਏਰੀਆ ਬੀ ਪਾਹਵਾ ਹਸਪਤਾਲ ਦੇ ਪਿਛਲੇ ਪਾਸੇ ਨਿਕਲਣ ਵਾਲੀ ਸੜਕ ਦੇ ਹਾਲਤ ਅਜਿਹੇ ਹਨ ਕਿ ਸੜਕ ਨੇ ਕੂੜੇ ਦੇ ਡੰਪ ਦਾ ਰੂਪ ਧਾਰਨ ਕਰ ਰਿਹਾ ਹੈ ਉਥੇ ਬਣੀਆ ਫੈਕਟਰੀਆਂ ਦੇ ਅੰਦਰ ਜਾਣਾ ਫੈਕਟਰੀਆਂ ਵਿੱਚ ਕੰਮ ਕਰਨ ਵਾਲਿਆਂ ਨੂੰ ਮੁਸ਼ਕਿਲ ਹੋ ਗਿਆ ਹੈ ਤੇ ਅੰਦਰ ਇਨੀ ਬਦਬੂ ਆਉਂਦੀ ਹੈ ਅਤੇ ਖੜੇ ਪਾਣੀ ਕਾਰਨ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹਾਲਤ ਅਜਿਹੇ ਬਣ ਚੁੱਕੇ ਹਨ ਕਿ ਕਈ ਫੈਕਟਰੀਆਂ ਦੀ ਲੇਬਰ ਕੰਮ ਛੱਡ ਕੇ ਭੱਜ ਚੁੱਕੀ ਹੈ ਇਸ ਸਬੰਧੀ ਗਰਾਉਂਡ ਜੀਰੋ ਤੇ ਜਾ ਕੇ ਜਾਂ ਦੇਖਿਆ ਗਿਆ ਤਾਂ ਲੋਕਾਂ ਦੇ ਆਉਣ ਜਾਣ ਲਈ ਬਣੀ ਸੜਕ ਕੂੜੇ ਦਾ ਡੰਪ ਬਣ ਚੁੱਕੀ ਸੀ ਸੜਕ ਦੇ ਸਾਰੇ ਪਾਸੇ ਕੂੜਾ ਹੀ ਕੂੜਾ ਨਜ਼ਰ ਆ ਰਿਹਾ ਸੀ ਤੇ ਫੈਕਟਰੀਆਂ ਦੇ ਦਰਵਾਜ਼ਿਆਂ ਦੇ ਸਾਹਮਣੇ ਵੀ ਪੂਰਾ ਜਦ ਇਸ ਸਬੰਧੀ ਆਲੇ ਦੁਆਲੇ ਫੈਕਟਰੀਆਂ ਵਾਲਿਆਂ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਉਹਨਾਂ ਨੂੰ ਇਹ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਫੈਕਟਰੀ ਦੇ ਵਿੱਚ ਆਉਣਾ ਜਾਣਾ ਵੀ ਮੁਸ਼ਕਿਲ ਹੋ ਗਿਆ ਇਸ ਸਬੰਧੀ ਕਈ ਵਾਰ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਹੈ ਪਰ ਸੁਣਵਾਈ ਨਹੀਂ ਹੋ ਰਹੀ ਇਥੇ ਕੂੜੇ ਦੀਆਂ ਰੇੜੀਆਂ ਲੈ ਕੇ ਆਉਂਦੇ ਹਨ ਅਤੇ ਕੂੜਾ ਸੁੱਟ ਦਿੰਦੇ ਹਨ ਜਦ ਗਰਾਉਂਡ ਜੀਰੋ ਤੇ ਖਬਰ ਕੀਤੀ ਜਾ ਰਹੀ ਸੀ ਤਾਂ ਉਥੇ ਸਫਾਈ ਕਰਮਚਾਰੀ ਵੀ ਪਹੁੰਚ ਉਹਨਾਂ ਨੇ ਕਿਹਾ ਕਿ ਪਿਛਲੇ ਇੱਕ ਮਹੀਨੇ ਤੋਂ ਇਥੋਂ ਕੂੜਾ ਨਹੀਂ ਚੁੱਕਿਆ ਗਿਆ ਜਿਸਦਾ ਕਾਰਨ ਨਾ ਤਾਂ ਕੂੜੇ ਦਾ ਡੰਪ ਬਣਾਇਆ ਜਾ ਰਿਹਾ ਨਾ ਇਥੋਂ ਕੂੜਾ ਚੁੱਕਿਆ ਜਾ ਰਿਹਾ ਉਹਨਾਂ ਨੇ ਕਿਹਾ ਕਿ ਗਿੱਲ ਨਹਿਰ ਦੇ ਕੋਲੋਂ ਜਦ ਕੂੜੇ ਦਾ ਡੰਪ ਚੁਕਵਾਇਆ ਗਿਆ ਸੀ ਤਾਂ ਦੋਨਾਂ ਨੂੰ ਕਿਹਾ ਸੀ ਤੁਸੀਂ ਹੋਰ ਜਗਹਾ ਤੇ ਕੂੜੇ ਦਾ ਡੰਪ ਬਣਾ ਕੇ ਦਿੱਤਾ ਜਾਵੇਗਾ ਪਰ ਉਹਨਾਂ ਨੂੰ ਇਸ ਸੜਕ ਤੇ ਕੂੜਾ ਸੁੱਟਣ ਲਈ ਇਸ ਲਈ ਮਜਬੂਰ ਬੋਲਾ ਪਿਆ ਕਿ ਨਗਰ ਨਿਗਮ ਨੇ ਕਿਹਾ ਸੀ ਥੋੜੇ ਸਮੇਂ ਵਿੱਚ ਡੱਬ ਬਣਾਇਆ ਜਾਵੇਗਾ ਪਰ ਉਹਨਾਂ ਦੀ ਸੁਣਵਾਈ ਨਹੀਂ ਹੋਈ ਉਲਟਾ ਹੁਣ ਇੱਕ ਮਹੀਨੇ ਤੋਂ ਇਥੋਂ ਕੂੜਾ ਨਹੀਂ ਚੱਕਿਆ ਜਾ ਰਿਹਾ ਜਿਸ ਲਈ ਨਗਰ ਨਿਗਮ ਜਿੰਮੇਵਾਰ ਹੈ ਜਦ ਇਸ ਸੰਬੰਧੀ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਦ ਕੈਮਰੇ ਸਾਹਮਣੇ ਅਧਿਕਾਰੀ ਨਹੀਂ ਆਇਆ ਚਲ ਫੋਨ ਤੇ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਥੋਂ ਜਲਦ ਹੀ ਕੂੜਾ ਸਾਫ ਕਰਵਾ ਦਿੱਤਾ ਜਾਵੇਗਾ
Byte ਉਦਯੋਗਪਤੀ
Byte ਉਦਯੋਗਪਤੀ
Byte ਉਦਯੋਗਪਤੀ
Byte ਸਫਾਈ ਕਰਮਚਾਰੀ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement