148001
ਸੰਗਲਾਂ ਵਿੱਚ ਕੈਦ ਖਜ਼ਾਨਾ: ਰਿਕਾਰਡ ਖਰਾਬ ਹੋਣ ਦਾ ਖਤਰਾ!
Sangrur, Punjab:ਇਹ ਸੰਗਲਾਂ ਵਿੱਚ ਕੈਦ ਕਰੋੜਾਂ ਅਰਬਾਂ ਰੁਪਏ ਦਾ ਖਜ਼ਾਨਾ ਜਿਸ ਨੂੰ ਜਿੰਦਾ ਮਾਰ ਕੇ ਸੰਗਲ ਲਗਾ ਕੇ ਰੱਖਿਆ ਹੋਇਆ ਜੀ ਹਾਂ ਪ੍ਰੰਤੂ ਵਿਭਾਗ ਦੀ ਅਣਗਹਿਲੀ ਕਾਰਨ ਹੁਣ ਇਹ ਸਿਉਂਕ ਦੇ ਧੱਕੇ ਚੜ ਗਿਆ ਜਿੱਥੇ ਲੋਕਾਂ ਦਾ ਇਹ ਕੀਮਤੀ ਰਿਕਾਰਡ ਖਸਤਾ ਹਾਲਤ ਵਿੱਚ ਦਿਖਾਈ ਦੇ ਰਿਹਾ ਉੱਥੇ ਹੀ ਲੋਕਾਂ ਦੀਆਂ ਚਿੰਤਾ ਨੂੰ ਵੀ ਵਧਾ ਰਿਹਾ ਜੀ ਹਾਂ ਇਹ ਸਰਕਾਰੀ ਰਿਕਾਰਡ ਦਿੜ੍ਹਬਾ ਤਹਿਸੀਲ ਦਾ ਹੈ ਜਿੱਥੇ ਪੁਰਾਣੀ ਤਹਿਸੀਲ ਅੰਦਰ ਬਣਿਆ ਰਿਕਾਰਡ ਰੂਮ ਜਿਸ ਵਿੱਚ ਲੋਕਾਂ ਦਾ ਕੀਮਤੀ ਰਿਕਾਰਡ ਗਲ਼ ਕੇ ਮਿੱਟੀ ਹੋ ਰਿਹਾ ਜਿਸ ਨੂੰ ਸਿਉਂਕ ਖਾ ਰਹੀ ਹੈ ਜਿਲਤਾਂ ਅਤੇ ਵਿਚਲੇ ਪੇਜ਼ ਬਿਲਕੁਲ ਬੁਰੀ ਤਰ੍ਹਾਂ ਦੇ ਨਾਲ ਨਸ਼ਟ ਹੋ ਚੁੱਕੇ ਹਨ ਲੋਕਾਂ ਦੀਆਂ ਸ਼ਿਕਾਇਤਾਂ ਮਿਲਣ ਤੇ ਸਾਡੀ ਟੀਮ ਦੇ ਵੱਲੋਂ ਦਿੜ੍ਹਬਾ ਤਹਿਸੀਲ ਦੇ ਇਸ ਰਿਕਾਰਡ ਰੂਮ ਦਾ ਦੌਰਾ ਤਾਂ ਅਸੀਂ ਵੀ ਹੈਰਾਨ ਰਹਿ ਗਏ ਉਧਰ ਦਿੜ੍ਹਬਾ ਦੇ ਐਸਡੀਐਮ ਰਜੇਸ਼ ਕੁਮਾਰ ਸ਼ਰਮਾ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਤੁਹਾਡੇ ਵੱਲੋਂ ਇਹ ਮਾਮਲਾ ਮੇਰੇ ਧਿਆਨ ਵਿੱਚ ਲਿਆਂਦਾ ਗਿਆ ਹੈ। ਅਤੇ ਮੈਂ ਹੁਣ ਸਖਤ ਨਿਰਦੇਸ਼ ਦੇ ਕੇ ਇਸ ਰਿਕਾਰਡ ਨੂੰ ਨਵੀਂ ਬਿਲਡਿੰਗ ਅੰਦਰ ਸ਼ਿਫਟ ਕਰਵਾ ਲਵਾਂਗਾ। ਜੀ ਹਾਂ ਉਧਰ ਤਹਿਸੀਲਦਾਰ ਦਿੜ੍ਹਬਾ ਦਾ ਕਹਿਣਾ ਹੈ ਕਿ ਰਿਕਾਰਡ ਖਰਾਬ ਹੋ ਰਿਹਾ ਜਿਸ ਬਾਰੇ ਸਾਨੂੰ ਪਤਾ ਸੀ ਪ੍ਰੰਤੂ ਪੁਰਾਣੀ ਬਿਲਡਿੰਗ ਅੰਦਰ ਇਸ ਰਿਕਾਰਡ ਦੇ ਪਏ ਹੋਣ ਕਰਕੇ ਇਹ ਸਮੱਸਿਆ ਖੜੀ ਹੋਈ ਹੈ। ਉਹਨਾਂ ਕਿਹਾ ਕਿ ਹੁਣ ਜਲਦ ਹੀ ਨਵੀਂ ਬਿਲਡਿੰਗ ਅੰਦਰ ਇਸ ਰਿਕਾਰਡ ਨੂੰ ਸ਼ਿਫਟ ਕਰ ਦਿੱਤਾ ਜਾਵੇਗਾ। Byte..ਨਿਰਭੈ ਸਿੰਘ ਸਾਬਕਾ ਸਰਪੰਚ Byte.. ਜਗਸੀਰ ਸਿੰਘ Byte.. ਰਾਜੇਸ਼ ਕੁਮਾਰ ਸ਼ਰਮਾ ਐਸਡੀਐਮ ਦਿੜ੍ਹਬਾ Byte.. ਕੁਲਵਿੰਦਰ ਸਿੰਘ ਤਹਿਸੀਲਦਾਰ ਦਿੜ੍ਹਬਾ0
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
किसान नेता बलबीर सिंह राजेवाल ने 13 जुलाई को शांतिपूर्ण मोटरसाइकिल मार्च का आह्वान किया
Chandigarh, Chandigarh:13 ਜੁਲਾਈ ਦੇ ਚੰਡੀਗੜ੍ਹ ਮੋਟਰਸਾਈਕਲ ਮਾਰਚ ਨੂੰ ਲੈ ਕੇ ਬਲਬੀਰ ਸਿੰਘ ਰਾਜੇਵਾਲ ਦੀ ਅਪੀਲ – ਮੁੱਖ ਗੱਲਾਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ 13 ਜੁਲਾਈ ਨੂੰ ਚੰਡੀਗੜ੍ਹ ਵਿੱਚ ਹੋਣ ਵਾਲੇ ਮੋਟਰਸਾਈਕਲ ਮਾਰਚ ਸਬੰਧੀ ਕਿਸਾਨਾਂ ਨੂੰ ਅਹਿਮ ਹਦਾਇਤਾਂ ਜਾਰੀ ਕੀਤੀਆਂ。 ਰਾਜੇਵਾਲ ਨੇ ਕਿਹਾ ਕਿ ਮੋਟਰਸਾਈਕਲ ਮਾਰਚ ਰਾਹੀਂ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਸਬੰਧੀ ਮੈਮੋਰੰਡਮ ਸੌਂਪਿਆ ਜਾਵੇਗਾ。 ਉਨ੍ਹਾਂ ਕਿਹਾ ਕਿ ਜੇਕਰ ਅੰਦੋਲਨ ਸ਼ਾਂਤਮਈ ਅਤੇ ਅਨੁਸ਼ਾਸਿਤ ਰਹੇਗਾ ਤਾਂ ਉਸ ਦੀ ਸ਼ਾਨ ਵੀ ਵੱਖਰੀ ਹੋਵੇਗੀ ਅਤੇ ਸੰਘਰਸ਼ ਦੀ ਜਿੱਤ ਦੀ ਸੰਭਾਵਨਾ ਵੀ ਵਧੇਗੀ。 ਰਾਜੇਵਾਲ ਨੇ ਕਿਹਾ ਕਿ ਹਾਲ ਹੀ ਵਿੱਚ ਚੰਡੀਗੜ੍ਹ ਵਿੱਚ ਹੋਈ ਇੱਕ ਰੈਲੀ ਦੌਰਾਨ ਕੁਝ ਘਟਨਾਵਾਂ ਕਾਰਨ ਕਿਸਾਨ ਅੰਦੋਲਨ ਦੀ ਨਕਾਰਾਤਮਕ ਚਰਚਾ ਹੋਈ, ਜਿਸ ਨਾਲ ਉਨ੍ਹਾਂ ਨੂੰ ਦੁੱਖ ਪਹੁੰਚਿਆ。 ਉਨ੍ਹਾਂ ਸਪੱਸ਼ਟ ਕੀਤਾ ਕਿ ਮਾਰਚ ਵਿੱਚ ਸ਼ਾਮਲ ਹੋਣ ਵਾਲਾ ਕੋਈ ਵੀ ਵਿਅਕਤੀ ਸ਼ਰਾਬ ਦੇ ਠੇਕਿਆਂ 'ਤੇ ਨਹੀਂ ਰੁਕੇਗਾ。 ਮੋਟਰਸਾਈਕਲ ਮਾਰਚ ਦੌਰਾਨ ਕੋਈ ਵੀ ਆਪਣੀ ਲਾਈਨ ਨਹੀਂ ਤੋੜੇਗਾ ਅਤੇ ਨਾ ਹੀ ਮਨਮਰਜ਼ੀ ਨਾਲ ਕੋਈ ਹਰਕਤ ਕਰੇਗਾ。 ਰਾਜੇਵਾਲ ਨੇ ਅਪੀਲ ਕੀਤੀ ਕਿ ਹਾਰਨ ਨਾ ਵਜਾਏ ਜਾਣ ਅਤੇ ਪਟਾਕੇ ਜਾਂ ਭੜਾਕੇ ਨਾ ਪਾਏ ਜਾਣ। ਮਾਰਚ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ 5 ਤੋਂ 6 ਗੱਡੀਆਂ ਮਾਰਚ ਦੇ ਨਾਲ ਚੱਲਣਗੀਆਂ, ਜਦਕਿ ਹਰ ਚੌਂਕ 'ਤੇ ਜਥੇਬੰਦੀ ਦੇ ਵਰਕਰ ਮਦਦ ਲਈ ਤਾਇਨਾਤ ਰਹਿਣਗੇ。 ਉਨ੍ਹਾਂ ਕਿਸਾਨਾਂ ਨੂੰ ਅਨੁਸ਼ਾਸਨ ਬਣਾਈ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਸ਼ਾਂਤਮਈ ਸੰਘਰਸ਼ ਦੇ ਹੱਕ ਵਿੱਚ ਰਹੇ ਹਨ ਅਤੇ ਇਸ ਵਾਰ ਵੀ ਉਨ੍ਹਾਂ ਦੀ ਇੱਜ਼ਤ ਦਾ ਖਿਆਲ ਰੱਖਿਆ ਜਾਵੇ。 ਰਾਜੇਵਾਲ ਨੇ ਕਿਹਾ ਕਿ ਕਿਸਾਨੀ ਦੀ ਲੜਾਈ ਨੂੰ ਨਸ਼ਿਆਂ ਅਤੇ ਸ਼ਰਾਬ ਵਰਗੀਆਂ ਗਤੀਵਿਧੀਆਂ ਤੋਂ ਦੂਰ ਰੱਖਣਾ ਜ਼ਰੂਰੀ ਹੈ, ਕਿਉਂਕਿ ਇਸ ਨਾਲ ਸਿਰਫ਼ ਬਦਨਾਮੀ ਹੁੰਦੀਆਂ ਹਨ。 ਉਨ੍ਹਾਂ ਅਪੀਲ ਕੀਤੀ ਕਿ 13 ਜੁਲਾਈ ਨੂੰ ਕਿਸਾਨ ਇੱਕ ਅਨੁਸ਼ਾਸਿਤ ਅਤੇ ਸ਼ਾਂਤਮਈ ਮਿਸਾਲ ਕਾਇਮ ਕਰਨ。 ਮਾਰਚ ਦੌਰਾਨ ਸਿਰਫ਼ ਨਾਅਰੇਬਾਜ਼ੀ ਕਰਕੇ ਆਪਣੀ ਗੱਲ ਸਰਕਾਰ ਤੱਕ ਪਹੁੰਚਾਈ ਜਾਵੇ, ਮੈਮੋਰੰਡਮ ਸੌਂਪਿਆ ਜਾਵੇ ਅਤੇ ਫਿਰ ਸ਼ਾਂਤੀ ਨਾਲ ਵਾਪਸ ਘਰ ਪਰਤਿਆ ਜਾਵੇ。 ਉਨ੍ਹਾਂ ਕਿਹਾ ਕਿ ਮੋਟਰਸਾਈਕਲ ਤੇਜ਼ ਰਫ਼ਤਾਰ ਨਾਲ ਨਾ ਚਲਾਏ ਜਾਣ, ਸਾਰੇ ਕਿਸਾਨ ਆਰਾਮ ਨਾਲ ਅਤੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਮਾਰਚ ਵਿੱਚ ਸ਼ਾਮਲ ਹੋਣ。 ਰਾਜੇਵਾਲ ਨੇ ਜਾਣਕਾਰੀ ਦਿੱਤੀ ਕਿ ਸਾਰੇ ਕਿਸਾਨ ਸਵੇਰੇ 10:00 ਤੋਂ 10:30 ਵਜੇ ਤੱਕ ਇਕੱਠੇ ਹੋ ਜਾਣ ਅਤੇ ਮਾਰਚ ਠੀਕ 11:00 ਵਜੇ ਰਵਾਨਾ ਕੀਤਾ ਜਾਵੇਗਾ。0
0
Report
पंजाब कांग्रेस में नेतृत्व संकट, कुर्सी की लड़ाई ने सत्ता के पलों को हिला दिया
Noida, Uttar Pradesh:ਕਾਂਗਰਸ ਦੀ ਸਮੱਸਿਆ ਪੰਜਾਬ ਤੋਂ ਨਹੀਂ, ਉਸਦੀ ਲੀਡਰਸ਼ਿਪ ਤੋਂ ਸ਼ੁਰੂ ਹੁੰਦੀ ਹੈ। ਦੁਸ਼ੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਅੱਜ ਲੀਡਰਸ਼ਿਪ ਦੇ ਵੈਕਿਊਮ, ਪਰਿਵਾਰਵਾਦ ਅਤੇ ਕੁਰਸੀ ਦੀ ਲੜਾਈ ਦਾ ਸ਼ਿਕਾਰ ਹੈ। ਇਸੇ ਲਈ ਰਾਸ਼ਟਰੀ ਪਾਰਟੀ ਹੁੰਦਿਆਂ ਵੀ ਕੁਝ ਹੀ ਸੂਬਿਆਂ ਤੱਕ ਸਿਮਟ ਗਈ ਹੈ। ਪੰਜਾਬ ਵਿੱਚ ਵੀ ਹਾਲਾਤ ਵੱਖਰੇ ਨਹੀਂ। ਇੱਕ ਪਾਸੇ ਰਾਜਾ ਵੜਿੰਗ ਦੇ ਹੱਕ ‘ਚ ਭੂਪੇਸ਼ ਬਘੇਲ ਖੜ੍ਹੇ ਹਨ, ਦੂਜੇ ਪਾਸੇ ਚੰਨੀ ਸਾਹਿਬ ਆਪਣੀ ਹੀ ਲੀਕ ‘ਤੇ ਹਨ। ਉੱਪਰੋਂ ਸ਼ਾਂਤੀ ਦਿੱਖਾਈ ਦੇ ਰਹੀ ਹੈ, ਪਰ ਇਹ ਤੂਫ਼ਾਨ ਤੋਂ ਪਹਿਲਾਂ ਦੀ ਖਾਮੋਸ਼ੀ ਹੈ। ਜੋ ਨੇਤਾ ਆਪਣੇ ਸੂਬੇ ਛੱਤੀਸਗੜ੍ਹ ਵਿੱਚ ਕਾਂਗਰਸ ਨੂੰ ਸੰਭਾਲ ਨਾ ਸਕਿਆ, ਉਹ ਪੰਜਾਬ ਦੀ ਧੜੇਬੰਦੀ ਦਾ ਕੀ ਹੱਲ কੱਢੇਗਾ? ਜਿਸ ਗੱਡੀ ਦੇ ਇੰਜਣ ਹੀ ਇੰਨੇ ਹੋਣ ਕਿ ਹਰ ਕੋਈ ਡਰਾਈਵਰ ਬਣਨਾ ਚਾਹੇ, ਉਹ ਗੱਡੀ ਮੰਜ਼ਿਲ 'ਤੇ ਨਹੀਂ, ਹਾਦਸੇ ਵੱਲ ਹੀ ਜਾਂਦੀ ਹੈ। ਕਾਂਗਰਸ ਦੀ ਲੜਾਈ ਪੰਜਾਬ ਦੇ ਹੱਕਾਂ ਲਈ ਨਹੀਂ, ਆਪਣੀ ਕੁਰਸੀ ਲਈ ਹੈ। ਇਸੇ ਕਰਕੇ ਲੋਕਾਂ ਨੇ ਪਹਿਲਾਂ ਵੀ ਨਕਾਰਿਆ ਸੀ, ਤੇ ਜਦ ਤੱਕ ਸੋਚ ਨਹੀਂ ਬਦਲੇਗੀ, ਹਾਲਾਤ ਵੀ ਨਹੀਂ ਬਦਲਣੇ।0
0
Report
जालंधर लांबड़ा के कोटला गांव में लूट के दौरान 24 वर्षीय प्रवासी मजदूर की हत्या
Jalandhar, Punjab:जालंधर के थाना लांबड़ा के अधीन आते कोटला गांव में आज सुबह-सुबह लूट के इरादे से आए बदमाशों ने एक बड़ी वारदात को अंजाम दिया। यहां मोबाइल छीनने का विरोध करने पर लुटेरों ने एक 24 वर्षीय प्रवासी मजदूर पर तेजधार हथियारों से हमला कर उसकी बेरहमी से हत्या कर दी। इस खौफनाक वारदात के बाद पूरे इलाके में सनसनी फैल गई है और स्थानीय लोगों में भारी दहशत का माहौल है। पुलिस ने शव को कब्जे में लेकर जांच शुरू कर दी है। क्या है पूरा मामला? मिली जानकारी के अनुसार, यह दिल दहला देने वाली घटना आज सुबह करीब 5 बजे की है। मृतक मजदूर की पहचान सुनील कुमार शर्मा (24 वर्ष) के रूप में हुई है, जो मूल रूप से बिहार का रहने वाला था। सुनील फिलहाल लांबड़ा के ही गांव चुगावां में रह रहा था और मजदूरी करता था。 रोज की तरह सुनील अपने एक अन्य साथी के साथ काम के सिलसिले में सुबह जल्दी निकला था। जब वे दोनों थाना लांबड़ा के अंतर्गत आते गांव कोटला के बस स्टैंड पर बैठे हुए थे, तभी अचानक वहां दो अज्ञात लुटेरे आ धमके। लुटेरों ने दोनों मजदूरों को घेर लिया और उनके मोबाइल फोन छीनने की कोशिश करने लगे। विरोध करने पर उतारा मौत के घाट लुटेरों को देखकर एक प्रवासी मजदूर किसी तरह अपनी जान बचाकर मौके से भागने में कामयाब रहा। लेकिन सुनील कुमार शर्मा वहीं फंस गया। जब सुनील ने लुटेरों का बहादुरी से सामना किया और अपना मोबाइल देने से इनकार कर दिया, तो बदमाशों ने उस पर तेजधार हथियारों से ताबड़तोड़ हमला कर दिया। लुटेरों ने सुनील पर कई वार किए, जिससे वह लहूलुहान होकर वहीं गिर पड़ा। वारदात को अंजाम देने के बाद आरोपी मौके से फरार हो गए। बताया जा रहा है कि हमले के बाद अत्यधिक खून बह जाने के कारण सुनील ने मौके पर ही तड़प-तड़प कर दम तोड़ दिया। पुलिस जांच में जुटी, इलाके में दहशत घटना की सूचना मिलते ही थाना लांबड़ा की पुलिस टीम तुरंत मौके पर पहुंची। पुलिस ने घटनास्थल का जायजा लिया और शव को कब्जे में लेकर पोस्टमार्टम के लिए सिविल अस्पताल जालंधर भेज दिया है। पुलिस अधिकारियों का कहना है कि मामले की गंभीरता से जांच की जा रही है। आस-पास के सीसीटीवी फुटेज खंगाले जा रहे हैं ताकि आरोपियों की पहचान की जा सके। पुलिस का दावा है कि जल्द ही लुटेरों को गिरफ्तार कर लिया जाएगा। हालांकि, दिनदहाड़े हुई इस हत्या से कानून-व्यवस्था पर गंभीर सवाल खड़े हो गए हैं।0
0
Report
Advertisement
नाहन में सब्जी विक्रेता और सफाई कर्मी के बीच मारपीट, तीन FIR दर्ज
Nahan, Himachal Pradesh:लोकेशन नाहन सब्जी विक्रेता और सफाई कर्मी के बीच मारपीट मामले ने पकड़ा तूल, सफाई कर्मचारियों ने विरोध स्वरूप चौकी के बाहर सड़क पर फेंका कूड़ा, सड़क में कूड़ा गिरने के कारण यातायात में भी आई बाधा, लड़ाई झगड़ों से लेकर कूड़ा गिरने तक दो अलग-अलग मामले दर्ज, महिला सफाई कर्मी के बयान पर दर्ज किया गया एट्रोसिटी के तहत अलग मामला, तीनों मामलों में पुलिस निष्पक्ष तौर पर कर रही कार्रवाई-ASP नाहन शहर में आज सब्जी विक्रेता और सफाई कर्मी के बीच मामूली कहानी को लेकर मारपीट हुई जिसके बाद विवाद बढ़ता गया और गुन्नू गार्ड चौकी के बाहर कहीं घंटे तक बवाल मचा रहा। सफाई कर्मचारियों ने सड़क पर चौकी के सामने कूड़ा फैला दिया जिससे यहां यातायात भी प्रभावित हुआ। पुलिस ने इस पूरे घटनाक्रम में तीन अलग-अलग मामले दर्ज कर निष्पक्ष जांच का भरोसा दिलाया है। पुलिस के अनुसार मामले को शांतिपूर्ण ढंग से सुलझाने के प्रयास किए जा रहे थे। इसी दौरान गुन्नू घाट चौकी के सामने कुछ शरारती तत्वों ने वाहन से सड़क पर कूड़ा गिरा दिया। सड़क पर कूड़ा फैलने से काफी देर के लिए यातायात भी प्रभावित रहा, और कड़ी में शकत के बाद कूड़े को वहां से हटाया गया। योगेश रोल्टा अतिरिक्त पुलिस अधीक्षक सिरमौर0
0
Report
चंडीगढ़: पंजाब कांग्रेस में दरार पर बज्वा की प्रतिक्रिया; चरणजीत सिंह चन्नी भुपेश बघेल से मिले
Noida, Uttar Pradesh:CHANDIGARH: PRATAP SINGH BAJWA (LOP) ON RIFT IN PUNJAB CONGRESS/ CHARANJEET SINGH CHANNI MEETING WITH BHUPESH BAGHEL0
0
Report
GI tag boosts Chamba thaal sales, artists elated
Chamba, Himachal Pradesh:एंकर चंबा थाल को जीआई टैग मिलने पर कलाकार गदगद जीआई टैग मिलने पर चंबा थाल की बिक्री में हुई बढ़ोतरी वीओ चंबा। चंबा थाल को जीआई टैग मिलने से इस कला से जुड़े कलाकारों की बांछें खिल गई हैं। क्योंकि, जीआई टैग मिलने के बाद चंबा थाल की ख्याति बढऩे के साथ-साथ इसकी बिक्री में बढ़ोतरी दर्ज की गई है। बहरहाल, आगामी दिनों में इस कला से जुड़े कलाकारों को जहां खूब मुनाफा होने वाला है तो वहीं, अन्य बेरोजगार युवा भी इस कला को सीखकर अपनी रोजी रोटी कमा सकते हैं। इस कला से जुड़े लोगों ने खुद इस बात की तसदीक की है कि जीआई टैग मिलने से चंबा थाल की ख्याति पहले से ज्यादा बढ़ी है और काफी ज्यादा डिमांड चंबा थाल की उनके यहां आ रही है। आलम यह है कि अब इस कला से जुड़े लोगों के पास चंबा थाल की इतनी डिमांड आ रही है कि उन्हें आराम करने के लिए भी फुरसत नहीं मिल रही। चंबा थाल चंबा की एक अदभुत हस्तकला है। पीतल के थाल के ऊपर महीन कलाकारी ही इस कला की पहचान है। हर तरह के चित्र छैनी और हथोड़े के जरिये पीतल के थाल पर बनाए जाते हैं। वैसे तो हर तरह के चित्रों की कारीगिरी चंबा थाल के ऊपर होती है। लेकिन, देवी देवताओं के चित्रों वालों थालों की ज्यादा डिमांड रहती है। छोटे थाल जहां एक दिन में तैयार हो जाते हैं। तो वहीं, बड़े थाल तैयार करने में दस से पंद्रह और महीने भर का समय भी लग जाता है। थाल बनने पर उस पर होने वाली कारीगिरी के हिसाब से ही चंबा थाल की कीमत वसूली जाती है। वर्तमान में चंबा थाल एक हजार से लेकर पचास हजार और एक लाख तक में बिकता है। चंबा थाल से जुड़े कलाकारों गौरव आनंद, हर्षित मलहोत्रा, सुरेश कुमार ने चंबा थाल को जीआई टैग मिलने पर प्रसन्नता जाहिर करते हुए कहा कि उन्हें उम्मीद ही नहीं है बल्कि पूरा भरोसा है कि अब चंबा थाल की ख्याति बढ़ेगी। डिमांड अभी काफी है और आने वाले दिनों में और भी ज्यादा बढऩे वाली है। चंबा जिले के बेरोजगार युवा इस कला से जुडक़र फायदा उठा सकते हैं。 उपायुक्त चंबा मुकेश रेपसवाल ने भी चंबा थाल को जीआई टैग मिलने पर प्रसन्नता जाहिर करते हुए कहा कि चंबा जिले के इस प्रोडक्ट की ख्याति व्यापक स्तर पर होगी और वाजिब कीमत भी इस कला से जुड़े कलाकारों को मिलेगी।0
0
Report
Advertisement
गुरदासपुर सीमा पर संदिग्ध ड्रोन मिलने से पुलिस जांच तेज, सुरक्षा चाक चौबंद
Gurdaspur, Punjab:ਸਰਹੱਦੀ ਖੇਤਰ ਦੇ ਪਿੰਡ ਜਾਗੋਚੱਕ ਟਾਡਾ ਦੇ ਨੇੜਿਉ ਗੰਨੇ ਦੇ ਖੇਤਾਂ ਵਿੱਚੋਂ ਡਰੋਨ ਬਰਾਮਦ, ਪੁਲਿਸ ਜਾਂਚ ਵਿੱਚ ਜੁਟੀ ਗੁਰਦਾਸپੁਰ, : ਪਾਕਿਸਤਾਨ ਲਗਾਤਾਰ ਆਪਣੀ ਨਕਾਮ ਹਰਕਤ ਤੋਂ ਬਾਜ ਨਹੀਂ ਆ ਰਿਹਾ ਅਤੇ ਸਰਹੱਦੀ ਖੇਤਰ ਦੇ ਇਲਾਕਿਆਂ ਅੰਦਰ ਨਸ਼ੀਲੇ ਪਦਾਰਥ ਅਤੇ ਹੱਥਿਆਰਾ ਦੀ ਸਮਗਰੀ ਨੂੰ ਸੁੱਟਣ ਲਈ ਵਾਰ ਵਾਰ ਕੋਸ਼ਿਸ਼ਾਂ ਕੀਤੀਆਂ ਜਾਤੀਆਂ ਹਨ ਪਰ ਸਰਹੱਦਾਂ ਦੇ ਤਾਇਨਤ ਸਾਡੀਆ ਫੋਰਸਾ ਦੇ ਜਵਾਨਾ ਵੱਲੋ ਹਮੇਸ਼ਾ ਇਹਨਾਂ ਦੀਆਂ ਹਰਕਤਾਂ ਨੂੰ ਨਕਾਮ ਕਰਨ ਵਿੱਚ ਸਫਲ ਰਹਿੰਦੀਆਂ ਹਨ ਪਰ ਇੱਕ ਵਾਰ ਮੁੜ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਪੁਲਿਸ ਸਟੇਸ਼ਨ ਬਹਿਰਾਮਪੁਰ ਅਧੀਨ ਆਉਂਦੇ ਪਿੰਡ ਜੱਗੋਚੱਕ ਟਾਂਡਾ ਦੇ ਟੀ-ਪੁਆਇੰਟ ਨੇੜੇ ਗੰਨੇ ਦੇ ਖੇਤਾਂ ਵਿੱਚੋਂ ਇੱਕ ਸ਼ੱਕੀ ਡਰੋਨ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਡਰੋਨ ਦੇਖ ਕੇ ਸਥਾਨਕ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਦੀਨਾਨਗਰ ਰਜਿੰਦਰ ਮਿਨਹਾਸ ਨੇ ਦੱਸਿਆ ਕਿ ਮੌਕੇ ਤੇ ਪਹੁੰਚੇ ਕੇ ਡਰੋਨ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਉੱਚ ਅਧਿਕਾਰੀ ਵੀ ਮੌਕੇ 'ਤੇ ਪਹੁੰਚੇ ਅਤੇ ਆਲੇ-ਦੁਆਲੇ ਦੇ ਇਲਾਕੇ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈਂ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਡਰੋਨ ਕਿਸ ਮਕਸਦ ਨਾਲ ਇਸ ਖੇਤਰ ਵਿੱਚ ਆਇਆ ਸੀ ਅਤੇ ਕੀ ਇਸ ਨਾਲ ਕੋਈ ਸ਼ੱਕੀ ਸਮੱਗਰੀ ਵੀ ਸੁੱਟੀ ਗਈ ਹੈ। ਸਰਹੱਦੀ ਇਲਾਕਾ ਹੋਣ ਕਾਰਨ ਸੁਰੱਖਿਆ ਏਜੰਸੀਆਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀਆਂ ਹਨ। ਪੁਲਿਸ ਵੱਲੋਂ ਡਰੋਨ ਦੀ ਤਕਨੀਕੀ ਜਾਂਚ ਕਰਵਾਈ ਜਾ ਰਹੀ ਹੈ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਫਿਲਹਾਲ ਪੁਲਿਸ ਨੇ ਲੋਕਾਂ ਨੂੰ ਅਫਵਾਹਾਂ ਤੋਂ ਦੂਰ ਰਹਿਣ ਅਤੇ ਕੋਈ ਵੀ ਸ਼ੱਕੀ ਗਤੀਵਿਧੀ ਨਜ਼ਰ ਆਉਣ 'ਤੇ ਤੁਰੰਤ ਪੁਲਿਸ ਨੂੰ ਸੂਚਿਤ ਕਰਨ ਦੀ ਅਪੀਲ ਕੀਤੀ ਹੈ। ਉਧਰ ਪੁਲਿਸ ਵੱਲੋਂ ਥਾਣਾ ਬਹਿਰਾਮਪੁਰ ਵਿੱਚ ਅਣਪਛਾਤਿਆ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਡਰੋਨ ਸਬੰਧੀ ਸਥਿਤੀ ਸਪੱਸ਼ਟ ਹੋ ਸਕੇਗੀ。0
0
Report
जब जिला प्रशासन के निर्देशों के बाद SIR कैंपों में वोटिंग शुरू हुई
Amritsar, Punjab:ਜ਼ਿਲਾ ਪ੍ਰਸ਼ਾਸਨ ਦੀਆਂ ਹਦਾਇਤਾਂ ਤੋਂ ਬਾਅਦ ਇਲਾਕੇ ਵਿੱਚ ਲੱਗੇ SIR ਦੇ ਕੈਂਪ ਮੋਹਕਮਪੁਰਾ ਇਲਾਕੇ ਦੇ ਵਿੱਚ SIR ਦੇ ਕੈਂਪ ਵਿੱਚ ਪਹੁੰਚ ਰਹੇ ਨੇ ਲੋਕ ਪੰਜਾਬ ਸਰਕਾਰ ਦੇ ਹੁਕਮਾਂ ਤੋਂ ਬਾਅਦ ਦੋ ਦਿਨ ਦਾ SIR ਕੈਂਪ ਲਗਾਇਆ ਗਿਆ। ਸ਼ਨੀਵਾਰ ਤੇ ਐਤਵਾਰ ਲੱਗਣਗੇ ਕੈਂਪ ਡਿਊਟੀ ਅਫਸਰ ਮਨਜੋਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਤੋਂ ਬਾਅਦ ਇਲਾਕੇ ਦੇ ਵਿੱਚ SIR ਦੇ ਕੈਂਪ ਲਗਾਏ ਗਏ ਹਨ ਜਿੱਥੇ ਕਿ ਲੋਕ ਪਹੁੰਚ ਕੇ ਆਪਣੀਆਂ ਵੋਟਾਂ sir ਮੈਪਿੰਗ ਦਾ ਸਹਿਯੋਗ ਕਰ ਹਨ ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਹੈ ਕਿ ਇਸ ਤੋਂ ਪਹਿਲਾਂ SIR ਟੀਮ ਵੱਲੋਂ ਘਰਾ ਘਰਾਂ ਵਿੱਚ ਜਾ ਕੇ ਲੋਕਾਂ ਨੂੰ ਗਾਈਡ ਕਰਦੇ ਸਨ ਜਿਸ ਤੋਂ ਬਾਅਦ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਤੋਂ ਬਾਅਦ ਇਲਾਕੇ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਕੈਂਪ ਲਗਾਏ ਗਏ ਹਨ ਜਿਸ ਵਿੱਚ ਲੋਕ ਪਹੁੰਚ ਕੇ ਆਪਣੀਆਂ ਵੋਟਾਂ ਚੈੱਕ ਕਰ ਰਹੇ ਹਨ ਅਤੇ ਜਿਨਾਂ ਦੀਆਂ ਵੋਟਾਂ ਕੱਟੀਆਂ ਗਈਆਂ ਹਨ ਉਹਨਾਂ ਦੀਆਂ ਵੋਟਾਂ ਵੀ ਸਹੀ ਕੀਤੀਆਂ ਜਾ ਰਹੀਆਂ ਹਨ। Bitta - ਲਸ਼ਵਰਿੰਦਰ ਕੌਰ ਨੇ ਦੱਸਿਆ ਕਿ ਇਲਾਕੇ ਦੇ ਵਿੱਚ SIR ਦੇ ਕੈਂਪ ਲਗਾਏ ਗਏ ਹਨ ਉਨਾਂ ਵੱਲੋਂ ਕਿਹਾ ਗਿਆ ਹੈ ਕਿ ਲੋਕ ਆਪਣੇ ਨਾਲ ਪਾਸਪੋਰਟ, ਆਧਾਰ ਕਾਰਡ ਜਾਂ ਬੈਂਕ ਦੀ ਕਾਪੀ ਤੇ 2 ਪਾਸਵਰਡ ਤਾ ਫੋਟਵਾਂ जਰੂਰ ਲੈ ਕੇ ਆਉਣ ਜਿਸ ਵੀ ਡਾਕੂਮੈਂਟ ਦੀ ਜਰੂਰਤ ਪਏਗੀ ਉਹ ਤੁਹਾਡੇ ਕੋਲ ਲੈ ਲਈ ਜਾਵੇਗੀ ਜੇਕਰ ਤੁਹਾਡੇ ਆਧਾਰ ਕਾਰਡ ਦਾ ਐਡਰੈਸ ਹੋਰ ਕਿਸੇ ਜਗ੍ਹਾ ਦਾ ਹੋਵੇਗਾ ਤਾਂ ਤੁਸੀਂ ਇੱਕ ਫਾਰਮ ਭਰ ਕੇ ਆਪਣੀ ਵੋਟ ਦੁਬਾਰਾ ਬਣਵਾ ਸਕਦੇ ਹੋ। ਜਿਸ ਨੂੰ ਵੀ ਤਰੀਕੇ ਦੇ ਨਾਲ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਗਾਈਡ ਕੀਤਾ ਜਾ ਰਿਹਾ ਹੈ। ਲੋਕਾਂ ਨਾਲ ਵੀ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦਾ ਵਧੀਆ ਉਪਰਾਲਾ ਹੈ ਕੀ ਇਲਾਕੇ ਇਲਾਕੇ ਵਿੱਚ ਪਹਿਲਾਂ SIR ਟੀਮ ਵੱਲੋਂ ਲੋਕਾਂ ਨੂੰ ਘਰ ਘਰ ਜਾ ਕੇ ਗਾਈਡ ਕੀਤਾ ਗਿਆ ਜਿਸ ਤੋਂ ਬਾਅਦ ਜਿਹੜੇ ਲੋਕ ਰਹਿ ਗਏ ਸਨ ਉਹਨਾਂ ਨੂੰ ਇੱਕ ਕੈਂਪ ਤੇ ਜਰੀਏ ਉਹਨਾਂ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ ਲੋਕਾਂ ਨੇ ਇਸ ਉਪਰਾਲੇ ਦਾ ਸਵਾਗਤ ਕੀਤਾ ਹੈ。 Bite - ਬੀਐਲਓ ਲਸ਼ਵਿੰਦਰ ਕੌਰ ਡਿਊਟੀ ਅਫਸਰ - ਮਨਜੋਤ ਸਿੰਘ0
0
Report
पंजाब के 16 किसान जत्थेबंदियों ने लैंड पूलिंग नीति के विरोध में दिल्ली कूच ऐलान
Ludhiana, Punjab:ਲੁਧਿਆਣਾ ਵਿੱਚ 16 ਕਿਸਾਨ ਜਥੇਬੰਦੀਆਂ ਨੇ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਕਿਸਾਨਾਂ ਐਲਾਨ-ਏ-ਜੰਗ, 12 ਜੁਲਾਈ ਨੂੰ ਲਾਡੋਵਾਲ ਟੋਲ ਦੋ ਘੰਟੇ ਲਈ ਰਹੇਗਾ ਫਰੀ ਲੁਧਿਆਣਾ ਵਿੱਚ ਪੰਜਾਬ ਦੀਆਂ 16 ਕਿਸਾਨ ਜਥੇਬੰਦੀਆਂ ਦੀ ਸੂਬਾ ਪੱਧਰੀ ਮੀਟਿੰਗ ਦੌਰਾਨ ਲੈਂਡ ਪੂਲਿੰਗ ਨੀਤੀ ਅਤੇ ਭਾਰਤ-ਅਮਰੀਕਾ ਟ੍ਰੇਡ ਡੀਲ ਖ਼ਿਲਾਫ਼ ਵੱਡੇ ਫ਼ੈਸਲੇ ਲਏ ਗਏ। ਕਿਸਾਨ ਆਗੂਆਂ ਨੇ 12 ਜੁਲਾਈ ਨੂੰ ਲਾਡੋਵਾਲ ਟੋਲ ਪਲਾਜ਼ਾ ਦੋ ਘੰਟਿਆਂ ਲਈ ਮੁਫ਼ਤ ਕਰਨ ਅਤੇ 21 ਜੁਲਾਈ ਨੂੰ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ。 ਲੁਧਿਆਣਾ ਵਿੱਚ ਆਜ਼ਾਦ ਕਿਸਾਨ ਮੋਰਚਾ ਦੀ ਅਗਵਾਈ ਹੇਠ ਪੰਜਾਬ ਦੀਆਂ 16 ਕਿਸਾਨ ਜਥੇਬੰਦੀਆਂ ਦੀ ਸੂਬਾ ਪੱਧਰੀ ਮੀਟਿੰਗ ਹੋਈ। ਮੀਟਿੰਗ ਦੌਰਾਨ ਲੈਂਡ ਪੂਲਿੰਗ ਨੀਤੀ ਅਤੇ ਭਾਰਤ-ਅਮਰੀਕਾ ਟ੍ਰੇਡ ਡੀਲ ਦਾ ਸਖ਼ਤ ਵਿਰੋਧ ਕਰਦਿਆਂ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਫ਼ੈਸਲਾ ਲਿਆ ਗਿਆ।ਮੀਡੀਆ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਦੱਸਿਆ ਕਿ 12 ਜੁਲਾਈ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜ਼ਾ ਨੂੰ ਮੁਫ਼ਤ ਕਰਵਾਇਆ ਜਾਵੇਗਾ, ਜਿਸ ਦੌਰਾਨ ਆਮ ਲੋਕਾਂ ਦੀਆਂ ਗੱਡੀਆਂ ਬਿਨਾਂ ਟੋਲ ਦਿੱਤੇ ਲੰਘਣਗੀਆਂ। ਕਿਸਾਨ ਆਗੂਆਂ ਨੇ ਇਹ ਵੀ ਦੱਸਿਆ ਕਿ 15 ਜੁਲਾਈ ਨੂੰ ਸਕੂਟਰ ਰੈਲੀ ਕੱਢੀ ਜਾਵੇਗੀ, ਜਦਕਿ 21 ਜੁਲਾਈ ਨੂੰ ਲੈਂਡ ਪੂਲਿੰਗ ਨੀਤੀ ਦੇ ਵਿਰੋਧ ਵਿੱਚ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਦਿੱਲੀ ਵੱਲ ਕੂਚ ਕਰਨਗੀਆਂ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਦਿੱਲੀ ਵਿੱਚ ਵੱਡੇ ਪੱਧਰ 'ਤੇ ਲੰਬਾ ਸੰਘਰਸ਼ ਵਿੱਢਿਆ ਜਾਵੇਗਾ。0
0
Report
Advertisement
70 साल पुरानी स्कूल भवन बच्चों की सुरक्षा की आड़ में खतरे का संकेत
Nurpur, Himachal Pradesh:70 साल पुरानी जर्जर बिल्डिंग में पढ़ने को मजबूर मासूम, राजकीय प्राथमिक पाठशाला खैरियां में बच्चों की सुरक्षा पर मंडराया खतरा ग्रामीणों का कहना है कि यह भवन कभी भी गिर सकता है, जिससे बच्चों की जान को गंभीर खतरा बना हुआ है। इसके बावजूद शिक्षा विभाग और सरकार की ओर से अब तक कोई ठोस कदम नहीं उठाया गया है। स्कूल में एक ही कमरे में पांचों कक्षाओं के विद्यार्थियों की पढ़ाई, कार्यालय, फर्नीचर और मिड-डे मील की व्यवस्था संचालित की जा रही है। कई बार बच्चों को पेड़ के नीचे या खुले स्थान पर पढ़ाई करनी पड़ती है, जिससे उनकी शिक्षा भी प्रभावित हो रही है। एसएमसी कमेटी और पंचायत प्रतिनिधियों ने सरकार से जल्द नया भवन उपलब्ध कराने या वैकल्पिक व्यवस्था करने की मांग की है। उनका कहना है कि यदि समय रहते उचित कार्रवाई नहीं की गई तो पंचायत क्षेत्र के लोग आंदोलन करने को मजबूर होंगे, जिसकी पूरी जिम्मेदारी सरकार और शिक्षा विभाग की होगी। स्कूल के प्रधानाचार्य अजय गुप्ता ने बताया कि भवन की हालत बेहद चिंताजनक है और बच्चों की सुरक्षा सबसे बड़ी प्राथमिकता है। उन्होंने कहा कि इस संबंध में विभाग को कई बार पत्र भेजे जा चुके हैं, लेकिन अब तक केवल आश्वासन ही मिले हैं। अब सबसे बड़ा सवाल यह है कि जब विभाग स्वयं भवन को असुरक्षित मान चुका है, तो आखिर मासूम बच्चों की जान जोखिम में डालकर पढ़ाई क्यों करवाई जा रही है? क्या किसी बड़े हादसे के बाद ही व्यवस्था जागेगी? यह मामला केवल खैरियां स्कूल का नहीं, बल्कि सरकारी शिक्षा व्यवस्था और बच्चों की सुरक्षा से जुड़ा गंभीर प्रश्न बन गया है。0
0
Report
ट्रैफिक पुलिस ने मॉडिफाइड साइलेंसर हटाकर पटाके लगाने वालों पर कड़ी कार्रवाई की
Jagraon, Punjab:ਜਗਰਾਓਂ ਟਰੈਫਿਕ ਪੁਲਿਸ ਨੇ ਅੱਜ ਪਟਾਕੇ ਪਾਉਣ ਵਾਲੇ ਮੋਟਸਾਈਕਲਾਂ ਵਾਲਿਆਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਮੋਟਸਾਈਕਲਾਂ ਤੋ ਸਿਲੰਸਰਾਂ ਨੂੰ ਉਤਾਰਾਇਆ ਗਿਆ ਤੇ ਸਾਰੇ ਸਿਲੰਸਰਾਂ ਦੇ ਉੱਪਰ ਬੁਲਡੋਜ਼ਰ ਚਲਾ ਕੇ ਓਨਾਂ ਦਾ ਕਬਾੜ ਬਣਾਇਆ ਗਿਆ। ਇਸ ਮੌਕੇ ਪੂਰੀ ਜਾਣਾਕਰੀ ਦਿੰਦੇ ਹੋਏ ਐਸਐਸਪੀ ਜਗਰਾਓਂ ਅੰਕੁਰ ਗੁਪਤਾ ਨੇ ਦੱਸਿਆ ਕਿ ਇਹ ਕਾਰਵਾਈ ਓੰਨਾ ਸ਼ਰਾਰਤੀ ਅਨਸਰਾਂ ਲਈ ਵਾਰਨਿੰਗ ਹੈ, ਜੋ ਟਰੈਫਿਕ ਨਿਯਮਾਂ ਦੀਆਂ ਉਲੰਘਣਾ ਕਰਦੇ ਹੋਏ ਮੋਟਸਾਈਕਲਾਂ ਤੇ ਮੋਡੀਫਾਇਡ ਸਿਲੰਸਰ ਲਾ ਕੇ ਪਟਾਕੇ ਪਾਉਂਦੇ ਹਨ ਤੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਹਨ। ਓਨਾਂ ਇਹ ਵੀ ਕਿਹਾ ਕਿ ਕਿਸੇ ਵੀ ਪਟਾਕੇ ਪਾਉਣ ਵਾਲੇ ਮੋਟਾਸਾਈਕਲ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਓਨਾਂ ਦੇ ਖਿਲਾਫ ਇਸੇ ਤਰांस ਸਖ਼ਤ ਕਾਰਵਾਈ ਕਰਕੇ ਮੋਟੇ ਜੁਰਮਾਨੇ ਵੀ ਕੀਤੇ ਜਾਣਗੇ।0
0
Report
पंजाब कांग्रेस के ‘कटो क्लेश’ और भूपेश बघेल की फेरी पर आम आदमी पार्टी पंजाब के जनरल सचिव और मीडिया इनचार्ज बलतेज पन्नू की तीखी प्रतिक्रिया
Noida, Uttar Pradesh:ਪੰਜਾਬ ਕਾਂਗਰਸ ਦੇ ‘ਕਾਟੋ ਕਲੇਸ਼’ ਅਤੇ ਭੁਪੇਸ਼ ਭਗੇਲ ਦੀ ਫੇਰੀ ’ਤੇ ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱੱਤਰ ਅਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਦੀ ਤਿੱਖੀ ਪ੍ਰਤੀਕਿਰਿਆ0
0
Report
Advertisement
पंजाब वित्त मंत्री चीमा ने कांग्रेस पर तीखा निशाना साधा
Nabha, Punjab:ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਭਾ ਪਹੁੰਚੇ, ਕਾਂਗਰਸ 'ਤੇ ਸਾਧੇ ਤਿੱਖੇ ਨਿਸ਼ਾਨੇ; ਕੰਬáilਨ ਇੰਡਸਟਰੀ ਦੇ ਮੁੱਦਿਆਂ ਦੇ هੱਲ ਦਾ ਦਿਤਾ ਭਰੋਸਾ... ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ আজ ਨਾਭা ਵਿਖੇ ਮਲਕੀਤ ਇੰਡਸਟਰੀ ਅਤੇ ਚਰਨ ਸਿੰਘ ਦੇ ਗ੍ਰਹਿ ਵਿਖੇ ਪਹੁੰਚੇ। ਇਸ ਦੌਰਾਨ ਉਨ੍ਹਾਂ ਦਾ ਆਲ ਇੰਡੀਆ ਕੰਬਾਈਨ ਐਸੋਸੀਏਸ਼ਨ ਦੇ ਪ੍ਰਧਾਨ ਚਰਨ ਸਿੰਘ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਸਨਮਾਨ ਵੀ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਾਂਗਰਸ 'ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਅੰਦਰੂਨੀ ਕਲੇਸ਼ ਦਾ ਸ਼ਿਕਾਰ ਰਹੀ ਹੈ ਅਤੇ ਆਪਣੇ ਹੀ ਕਾਰਜਕਾਲ ਦੌਰਾਨ ਦੋ ਮੁੱਖ ਮੰਤਰੀ ਬਦਲ ਚੁੱਕੀ ਹੈ। ਉਨ੍ਹਾਂ ਕਿਹਾ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਵੀ ਭਗਵੰਤ ਮਾਨ ਹੀ ਮੁੜ ਪੰਜਾਬ ਦੇ ਮੁੱਖ ਮੰਤਰੀ ਬਣਨਗੇ। ਕੰਬਾਈਨ ਇੰਡਸਟਰੀ ਨਾਲ ਸਬੰਧਤ ਮੁੱਦਿਆਂ 'ਤੇ ਬੋਲਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਉਦਯੋਗਪਤੀਆਂ ਦੀਆਂ ਮੁਸ਼ਕਿਲਾਂ ਤੋਂ ਸਰਕਾਰ ਨੂੰ ਜਾਣੂ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਸਲਿਆਂ ਦੇ ਹੱਲ ਲਈ ਸੋਮਵਾਰ ਨੂੰ ਚੰਡੀਗੜ੍ਹ ਵਿਖੇ ਮੀਟਿੰਗ ਬੁਲਾਈ ਗਈ ਹੈ, ਜਿਸ ਵਿੱਚ ਇੰਡਸਟਰੀ ਨਾਲ ਜੁੜੇ ਮੁੱਦਿਆਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ。 ਸਤਲੁਜ ਫਿਲਮ ਦੇ ਮਾਮਲੇ 'ਤੇ ਪੁੱਛੇ ਸਵਾਲ ਦੇ ਜਵਾਬ ਵਿੱਚ ਹਰਪਾਲ ਸਿੰਘ ਚੀਮਾ ਨੇ ਦੋਸ਼ ਲਗਾਇਆ ਕਿ ਇਸ ਨੂੰ ਬੰਦ ਕਰਵਾਉਣ ਵਿੱਚ ਕਾਂਗਰਸ ਅਤੇ ਭਾਜਪਾ ਦੋਵਾਂ ਦੀ ਭੂਮਿਕਾ ਰਹੀ ਹੈ。 ਇਸ ਮੌਕੇ ਨਾਭਾ ਦੇ ਵਿਧਾਇਕ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ। ਆਲ ਇੰਡੀਆ ਕੰਬਾਈਨ ਐਸੋਸੀਏਸ਼ਨ ਦੇ ਪ੍ਰਧਾਨ ਚਰਨ ਸਿੰਘ ਨੇ ਵਿੱਤ ਮੰਤਰੀ ਦਾ ਨਾਭਾ ਪਹੁੰਚਣ 'ਤੇ ਧੰਨਵਾਦ ਕਰਦਿਆਂ ਉਮੀਦ ਜਤਾਈ ਕਿ ਸਰਕਾਰ ਕੰਬਾਈਨ ਇੰਡਸਟਰੀ ਦੀਆਂ ਜਾਇਜ਼ ਮੰਗਾਂ ਨੂੰ ਜਲਦ ਹੱਲ ਕਰੇਗੀ।0
0
Report
HPSEB पेंशनर्स ने DA शीघ्र भुगतान और 40% एरियर पर आभार जताया
Nahan, Himachal Pradesh:लोकेशन नाहन HPSEB पेंशनर्स की बैठक संपन्न.. पेंशनर से जुड़े कई मुद्दों पर हुई चर्चा, लंबित DA की किश्त जारी करने की सरकार व प्रबंधन से लगाई गुहार, लंबित एरियर का 40% जारी करने के लिए सरकार का जताया आभार, 20 जुलाई को हमीरपुर में होने जा रही राज्य कमेटी की बैठक को लेकर भी हुई चर्चा, शहर में HRTC की राइड विद प्राईड टैक्सी सेवा फिर शुरू करने का RM से किया आग्रह, HPSEB पेंशनर्स वेलफेयर एसोसिएशन की बैठक में पेंशनर्स से जुड़े कई अहम मुद्दों पर विस्तार से चर्चा की गई। इस दौरान सरकार और प्रबंधन से लंबित महंगाई भत्ते यानी DA की किश्त जल्द जारी करने की मांग उठाई गई। वहीं, लंबित एरियर का 40 प्रतिशत जारी करने के फैसले का स्वागत करते हुए इसके लिए सरकार का आभार भी व्यक्त किया गया। पेंशनर्स ने उम्मीद जताई कि शेष बकाया राशि का भी जल्द भुगतान किया जाएगा। इस दौरान 20 जुलाई को हमीरपुर में आयोजित होने वाली राज्य कमेटी की बैठक को लेकर भी विस्तार से चर्चा की गई। बैठक को सफल बनाने और अधिक से अधिक पेंशनर्स की भागीदारी सुनिश्चित करने पर जोर दिया गया। पेशनर्स ने HRTC के क्षेत्रीय प्रबंधक से शहर में 'राइड विद प्रайд' टैक्सी सेवा को दोबारा शुरू करने का आग्रह किया, ताकि आम लोगों, वरिष्ठ नागरिकों और यात्रियों को बेहतर परिवहन सुविधा मिल सके। बैठक के शुभारम्भ में बिजली बोर्ड से सेवानिवृत ग्रेड 2 सुप्रीटेंडेंट राजेंद्र ठाकुर के निधन पर शोक व्यक्त किया और 2 मिनट का मौन रखा गया।0
0
Report
जग्गरों के बाजार में बारिश से भारी जलभराव, दुकानदारों ने निकासी व्यवस्था सुधार की मांग की
Jagraon, Punjab:ਐਂਕਰ -- ਜਗਰਾਓਂ ਦੇ ਵਿਚ ਅੱਜ ਹੋਈ ਤੇਜ ਬਾਰਿਸ਼ ਦੇ ਚਲਦਿਆਂ ਜਗਰਾਓਂ ਦੇ ਜਿਆਦਾਤਰ ਬਾਜ਼ਾਰ ਪਾਣੀ ਨਾਲ ਜਲਥਲ ਹੋਏ ਨਜ਼ਰ ਆਏ। ਇਸ ਮੌਕੇ ਬਾਜ਼ਾਰ ਦੇ ਦੁਕਾਨਦਾਰਾਂ ਨੇ ਬਰਸਾਤੀ ਪਾਣੀ ਦੀ ਨਿਕਾਸੀ ਨਗਰ ਕੌਂਸਲ ਵਲੋਂ ਕੀਤੇ ਜਾਣ ਦੀ ਮੰਗ ਨੂੰ ਫਿਰ ਦੁਹਰਾਇਆ ਤੇ ਕਿਹਾਕਿ ਨਗਰ ਕੌਂਸਲ ਹੁਣ ਫੋਕੇ ਵਾਅਦੇ ਕਰਨ ਦੀ ਬਜਾਏ ਬਰਸਾਤੀ ਪਾਣੀ ਦੀ ਨਿਕਾਸੀ ਨੂੰ ਹੱਲ ਕਰਨ ਲਈ ਹਕੀਕਤ ਵਿਚ ਕੰਮ ਕਰਕੇ ਦਿਖਾਵੇ। ਇਸ ਮੌਕੇ ਦੁਕਾਨਦਾਰਾਂ ਨੇ ਇਹ ਵੀ ਕਿਹਾਕਿ ਬਾਰਿਸ਼ ਹੋਣ ਤੋਂ ਬਾਅਦ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਬੰਦ ਰੱਖਣੀਆਂ ਪੈਂਦੀਆਂ ਹਨ,ਕਿਉਂਕਿ ਬਰਸਾਤੀ ਪਾਣੀ ਦੁਕਾਨਾਂ ਵਿੱਚ ਵੜ ਕੇ ਦੁਕਾਨਦਾਰਾਂ ਦੇ ਸਮਾਨ ਦਾ ਬਹੁਤ ਨੁਕਸਾਨ ਕਰ ਦਿੰਦਾ ਹੈ।0
0
Report
Advertisement
