Become a News Creator

Your local stories, Your voice

Follow us on
Download App fromplay-storeapp-store
Advertisement
Back
Sri Muktsar Sahib152026

ਪਿੰਡ ਕਿਲਿਆ ਵਾਲੀ ਦੀਆਂ ਪੰਚਾਇਤੀ ਚੋਣਾਂ: ਵੋਟਾਂ ਦੀ ਦੁਬਾਰਾ ਗਿਣਤੀ 'ਚ ਨਤੀਜਾ ਬਰਕਰਾਰ!

Anmol Singh Warring
Jul 04, 2025 15:08:00
Sri Muktsar Sahib, Punjab
2024 ਵਿਚ ਹਲਕਾਂ ਲੰਬੀ ਦੇ ਪਿੰਡ ਕਿਲਿਆ ਵਾਲੀ ਦੀ ਹੋਈਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡ ਦੀ ਮਨਪ੍ਰੀਤ ਕੌਰ ਵਲੋਂ ਪਟੀਸ਼ਨ ਦਾਇਰ ਕਰਨ ਉਪਰੰਤ ਅੱਜ ਫਿਰ ਤੋਂ ਦੁਬਾਰਾ ਵੋਟਾਂ ਦੀ ਗਿਣਤੀ ਹੋਈ ਜਿਸ ਵਿਚ ਕਰੀਬ ਚਾਰ ਘੰਟੇ ਚੱਲੀ ਗਿਣਤੀ ਤੋਂ ਬਾਅਦ ਨਤੀਜਾ ਪਹਿਲਾ ਵਾਲਾ ਹੀ ਬਰਕਰਾਰ ਰਿਹਾ ਅਤੇ ਸ਼੍ਰੋਮਣੀ ਅਕਾਲੀਂ ਦਲ ਬਾਦਲ ਦਾ ਸਰਪੰਚ ਕਾਇਮ ਰਿਹਾ 2024 ਵਿਚ ਹੋਈਆਂ ਪੰਚਾਇਤੀ ਚੋਣਾ ਦੋਰਾਨ ਹਲਕਾਂ ਲੰਬੀ ਦੇ ਪਿੰਡ ਕਿਲਿਆ ਵਾਲੀ ਤੋਂ ਰਿਜ਼ਰਵ ਕੈਟਾਗਰੀ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੀ ਇਸਤਰੀ ਸਰਪੰਚ ਬਣੀ ਸੀ ਦੂਸਰੀ ਧਿਰ ਵਲੋਂ ਪਟੀਸ਼ਨ ਦਾਇਰ ਕੀਤੇ ਜਾਣ ਤੇ ਅੱਜ ਫਿਰ ਤੋਂ ਲੰਬੀ ਦੀ ਤਹਿਸੀਲ ਵਿਚ ਭਾਰੀ ਫੋਰਸ ਪੁਲਿਸ ਦੀ ਮਜੂਦਗੀ ਵਿਚ ਵੋਟਾਂ ਦੀ ਗਿਣਤੀ ਦੁਬਾਰਾ ਹੋਈ ਜਿਸ ਵਿਚ ਨਤੀਜਾ ਪਹਿਲਾ ਵਾਲਾ ਹੀ ਬਰਕਰਾਰ ਰਿਹਾ । ਰਿਟਰਨਿੰਗ ਅਫਸਰ ਨੇ ਦੱਸਿਆ ਕਿ ਪਟੀਸ਼ਨ ਦਾਇਰ ਕਰਨ ਉਪਰੰਤ ਵੋਟਾਂ ਦੀ ਦੁਬਾਰਾ ਗਿਣਤੀ ਅੱਜ ਹੋਈ ਜਿਸ ਵਿਚ ਨਤੀਜਾ ਪਹਿਲਾਂ ਵਾਲਾ ਹੀ ਰਿਹਾ । Byte ਰਿਟਾਰਨਿਗ ਅਫਸਰ ਦੂਜੇ ਪਾਸੇ ਸ਼੍ਰੋਮਣੀ ਅਕਾਲੀਂ ਦਲ ਬਾਦਲ ਪਾਰਟੀ ਦੇ ਸੀਨੀਅਰ ਆਗੂ ਤਜਿੰਦਰ ਸਿੰਘ ਮਿਡਡੂ ਖੇੜਾ ਨੇ ਦੱਸਿਆ ਕਿ ਸਾਨੂੰ ਅੱਜ ਸਵੇਰ ਤੋਂ ਸ਼ੱਕ ਸੀ ਕਿ ਸਾਡੇ ਨਾਲ ਧੱਕਾ ਹੋ ਸਕਦਾ ਅਸੀਂ ਸਾਰੇ ਵਰਕਰਾ ਨੂੰ ਪੂਰੀ ਨਜਰ ਰੱਖੀ ਪਰ ਪ੍ਰਸਾਸ਼ਨ ਵਲੋਂ ਸ਼ਹੀ ਫੈਸਲਾ ਲੈਦੇ ਹੋਏ ਦੁਬਾਰਾ ਗਿਣਤੀ ਕੀਤੀ ਗਈ ਜਿਸ ਵਿਚ ਸਾਡੀ ਪਾਰਟੀ ਦੀ ਹੀ ਉਮੀਦਵਾਰ ਸਰਪੰਚ ਜੇਤੂ ਰਹੀ । Byte ਅਕਾਲੀਂ ਆਗੂ ਤਜਿੰਦਰ ਸਿੰਘ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement