Become a News Creator

Your local stories, Your voice

Follow us on
Download App fromplay-storeapp-store
Advertisement
Back
Sangrur148024

ਆਗਣਵਾੜੀ ਮੁਲਾਜ਼ਮ ਦੀ ਮੌਤ 'ਤੇ ਧਰਨਾ, ਸਰਕਾਰ ਨੂੰ ਕੀਤੇ ਗਏ ਮੰਗ ਪੱਤਰ ਦੇਖੋ!

Devinder Kumar Kheepal
Jul 04, 2025 14:06:55
Dhuri, Punjab
ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸਬੰਧਤ ਵਰਕਰ ਦੀ ਡਿਊਟੀ ਦੌਰਾਨ ਹੋਈ ਮੌਤ ਨੂੰ ਲੈ ਕੇ ਆਂਗਣਵਾੜੀ ਵਰਕਰਾਂ ਨੇ ਧੂਰੀ ਸਿਵਲ ਹਸਪਤਾਲ ਅੱਗੇ ਲਗਾਇਆ ਧਰਨਾ ਆਂਗਨਵਾੜੀ ਵਰਕਰਾਂ ਨੇ ਮੁਲਾਜ਼ਮ ਦੀ ਹੋਈ ਮੌਤ ਦੇ ਪਰਿਵਾਰ ਨੂੰ ਮੁਆਵਜੇ ਦੀ ਅਤੇ ਇੱਕ ਸਰਕਾਰੀ ਨੌਕਰੀ ਦੀ ਕੀਤੀ ਮੰਗ ਧੂਰੀ ਤਹਿਸੀਲਦਾਰ ਨੂੰ ਆਂਗਨਵਾੜੀ ਵਰਕਰਾਂ ਨੇ ਦਿੱਤਾ ਆਪਣਾ ਮੰਗ ਪੱਤਰ ਧੂਰੀ ਦੇਨਜਦੀਕ ਪਿੰਡਬੇਨੜਾ ਦੀ ਰਹਿਣ ਵਾਲੀ ਆਗਨਵਾੜੀ ਵਰਕਰ ਦੀ ਡਿਉਟੀ ਦੌਰਾਨ ਮੋਤ ਹੋ ਗਈਜਿਸ ਨੂੰ ਲੈ ਕੇ ਸਮੂਹ ਆਗਨਵਾੜੀ ਵਰਕਰਾ ਵੱਲੋਮ੍ਰਿਤਕ ਦੇ ਪਰਿਵਾਰ ਦੇ ਇੱਕ ਮੈਬਰਨੂੰ ਸਰਕਾਰੀ ਨੋਕਰੀ ਅਤੇ ਮੁਆਵਜੇ ਦੀ ਮੰਗ ਨੂੰ ਲੈ ਕੇ ਧੂਰੀ ਦੇ ਸਿਵਲ ਹਸਪਤਾਲ ਵਿੱਚ ਧਰਨਾ ਲਗਾ ਦਿੱਤਾ ਗਿਆ : ਸਰਕਾਰ ਪਾਸੋ ਮੁਆਵਜੇ ਦੀ ਜੋਰਦਾਰ ਮੰਗ ਕੀਤੀ : ਇਸ ਮੋਕੇ ਪੁਜੀ ਪੁਲਿਸ ਵੱਲੋ ੳਾਪਣੀ ਕਾਰਵਾਈ ਸੁਰੂ ਕਰ ਦਿੱਤੀ ਗਈ ਹੈ ਅਤੇ ਮੋਕੇ ਤੇ ਪੁਜੇ ਤਹਿਸੀਲਦਾਰ ਵਿਸਵਜੀਤ ਸਿੰਘ ਨੂੰ ਆਗਨਵਾਈ ਵਰਕਰਾ ਵੱਲੋਮੰਗ ਪੱਤਰ ਦਿੱਤਾ ਗਿਆ ਅਤੇ ਤਹਿਸੀਲਨੇ ਮੀਡੀਆ ਨਾਲ ਗਲਬਾਤ ਕਰਦਿਆ ਕਿਹਾ ਕਿ ਜੋ ਆਗਨਾਵੜੀ ਵਰਕਰਾ ਵੱਲੋਪੰਜਾਬ ਸਰਕਾਰ ਦੇ ਨਾਮ ਮੰਗ ਪੱਤਰਦਿੱਤਾ ਗਿਆ ਹੈ ਜਿਸ ਨੂ ਉਹ ਸਰਕਾਰ ਤੱਕ ਪੁਹਚਾ ਦੇਣਗੇ : ਬਾਈਟ ਮ੍ਰਿਤਕ ਦੀੌ ਬੇਟੀ ਨੇ ਕਿਹਾ ਕਿ ਅਸੀ ਅਨਾਥ ਹੋ ਗਏ ਹਾ ਸਰਕਾਰ ਪਾਸੋ ਮੰਗ ਕਰਦੇ ਹਾ ਕਿ ਸਾਡੇ ਵੱਲ ਧਿਆਨ ਦੇ ਕੇ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ : ਬਾੲਟ ; ਆਗਨੀਵਾੜੀ ਵਰਕਰ ਬਾਈਟ ਬੇਟੀ ; ਬਾਈਟ ਤਹਿਸੀਲਦਾਰ ਦਵਿੰਦਰ ਖੀਪਲ ਧੂਰੀ 9814866697
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement