Back
ਨਾਭਾ ਵਿੱਚ ਗੁਰਦੁਆਰਾ ਸਿੱਧਸਰ ਅਲੌਹਰਾਂ ਸਾਹਿਬ 'ਚ 22ਵੀਂ ਬਰਸੀ ਦਾ ਧਮਾਕੇਦਾਰ ਜਸ਼ਨ!
Nabha, Punjab
ਨਾਭਾ ਦੇ ਇਤਿਹਾਸਿਕ ਗੁਰਦੁਆਰਾ ਸਿੱਧਸਰ ਅਲੌਹਰਾਂ ਸਾਹਿਬ ਵਿਖੇ , ਸੱਚਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਦੀ 22ਵੀਂ ਸਾਲਾਨਾ ਬਰਸੀ ਮਨਾਈ ਗਈ, ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਗੁਰੂ ਘਰ ਪਹੁੰਚੀਆਂ ਅਤੇ ਗੁਰਬਾਣੀ ਦਾ ਆਨੰਦ ਮਾਣ,
ਧਾਰਮਿਕ ਸਮਾਗਮ ਦੌਰਾਨ ਸਿੱਖ ਪ੍ਰਚਾਰਕ ਕਬੀਰਸਰੀ ਢਾਡੀ ਜਥਿਆਂ ਤੋਂ ਇਲਾਵਾ ਦੀਵਾਨ ਸਜਾਏ ਗਏ, ਅਤੇ ਸ੍ਰੀ ਦਰਬਾਰ ਸਾਹਿਬ ਤੋਂ ਹਜ਼ੂਰੀ ਰਾਗੀ ਵੀ ਪਹੁੰਚੇ
ਇਸ ਮੌਕੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ,, ਡੀਆਈ ਜੀ ਰੇਂਜ ਪਟਿਆਲਾ ਨਾਨਕ ਸਿੰਘ, ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਐਸਜੀਪੀਸੀ ਮੈਂਬਰ ਸਤਵਿੰਦਰ ਸਿੰਘ ਟੌਹੜਾ, ਜਿਲਾ ਯੋਜਨਾ ਬੋਰਡ ਪਟਿਆਲਾ ਦੇ ਚੇਅਰਮੈਨ ਵੀ ਪਹੁੰਚੇ।
ਅਤੇ ਗੁਰੂ ਜਿਹਦਾ ਅਤੁੱਟ ਲੰਗਰ ਵਰਤਾਇਆ ਗਿਆ, ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਨੂੰ ਅੰਮ੍ਰਿਤ ਸੰਚਾਰ ਕਰਵਾਇਆ ਗਿਆ
ਇਹ ਸਮਾਗਮ ਸਿੱਖ ਪ੍ਰਚਾਰਕ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਦੀ ਅਗਵਾਈ ਵਿੱਚ ਹੋਇਆ,।
0
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
Anandpur Sahib, Punjab:
Story Assigned By Desk
Reporter - Bimal Sharma
Location - Shri Kiratpur Sahib
File Folder -
2706ZP_APS_PROTEST_R
ਕੀਰਤਪੁਰ ਸਾਹਿਬ ਵਿਖੇ ਗੁਰਦੁਆਰਾ ਪਤਾਲਪੁਰੀ ਸਾਹਿਬ ਲਾਗੇ ਦੁਕਾਨਾਂ ਕਰਦੇ ਦੁਕਾਨਦਾਰ ਦੋ ਭਰਾਵਾਂ ਦੀ ਆਪਸ ਚੋਂ ਹੋਈ ਲੜਾਈ ਨੌਕਰ ਨੂੰ ਪੁਲਿਸ ਨੇ ਥਾਣੇ ਚੁੱਕਿਆ , ਲੋਕਾਂ ਨੇ ਲਗਾਇਆ ਥਾਣੇ ਦੇ ਮੂਹਰੇ ਧਰਨਾ
ਉਸ ਤੋਂ ਬਾਅਦ ਪਤਾਲਪੁਰੀ ਚੌਂਕ ਵਿਖੇ ਲਗਾਇਆ ਉਕਤ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਅਤੇ ਟਰੱਕ ਸੁਸਾਇਟੀ ਕੀਰਤਪੁਰ ਸਾਹਿਬ ਦੇ ਤਮਾਮ ਆਪਰੇਟਰਾਂ ਵੱਲੋਂ ਧਰਨਾ
ਅੱਧਾ ਘੰਟਾ ਧਰਨਾ ਚੱਲਣ ਤੋਂ ਬਾਅਦ ਪੁਲਿਸ ਨੇ ਨੌਜਵਾਨ ਨੂੰ ਕੀਤਾ ਰਿਹਾ
Anchor - ਕੀਰਤਪੁਰ ਸਾਹਿਬ ਦੇ ਇਤਿਹਾਸਿਕ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਦੁਕਾਨਾਂ ਕਰਦੇ ਦੋ ਦੁਕਾਨਦਾਰ ਭਰਾਵਾਂ ਦੀ ਕਿਸੇ ਗੱਲ ਨੂੰ ਲੈ ਕੇ ਆਪਸ ਵਿੱਚ ਹੋਈ ਲੜਾਈ ਤੋਂ ਬਾਅਦ ਪੁਲਿਸ ਵੱਲੋਂ ਉਕਤ ਦੋਵੇਂ ਧਿਰਾਂ ਤੇ ਕਾਰਵਾਈ ਕਰਨ ਦੀ ਬਜਾਏ ਇੱਕ ਧਿਰ ਦੇ ਨੌਕਰ ਨੂੰ ਥਾਣੇ ਲਿਆ ਕੇ ਬੰਦ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਇਲਾਕੇ ਦੇ ਲੋਕਾਂ ਵੱਲੋਂ ਇਕੱਠੇ ਹੋ ਕੇ ਪੁਲਿਸ ਥਾਣਾ ਕੀਰਤਪੁਰ ਸਾਹਿਬ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਥਾਣਾ ਮੁਖੀ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਟਰੱਕ ਸੁਸਾਇਟੀ ਕੀਰਤਪੁਰ ਸਾਹਿਬ ਦੇ ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ ਸ਼ਾਹਪੁਰ ਨੇ ਕਿਹਾ ਕਿ ਅਗਰ ਪੁਲਿਸ ਨੇ ਕਾਰਵਾਈ ਕਰਨੀ ਸੀ ਤਾਂ ਪੁਲਿਸ ਦੋਵੇਂ ਧਿਰਾਂ ਤੇ ਬਰਾਬਰ ਕਾਰਵਾਈ ਕਰਦੀ ਪਰ ਪੁਲਿਸ ਵੱਲੋਂ ਦੋਵੇਂ ਧਿਰਾਂ ਵਿੱਚੋਂ ਕਿਸੇ ਤੇ ਵੀ ਕਾਰਵਾਈ ਨਹੀਂ ਕੀਤੀ ਗਈ ਸਿਰਫ ਤਾਂ ਸਿਰਫ ਇੱਕ ਧਿਰ ਦੇ ਕੋਲ ਕੰਮ ਕਰਦੇ ਇੱਕ ਗਰੀਬ ਨੌਜਵਾਨ ਨੂੰ ਪੁਲਿਸ ਨੇ ਥਾਣੇ ਬੰਦ ਕਰ ਦਿੱਤਾ ਗਿਆ। ਉਸ ਤੋਂ ਬਾਅਦ ਪਤਾਲਪੁਰੀ ਚੌਂਕ ਵਿਖੇ ਉਕਤ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਅਤੇ ਟਰੱਕ ਸੁਸਾਇਟੀ ਕੀਰਤਪੁਰ ਸਾਹਿਬ ਦੇ ਤਮਾਮ ਆਪਰੇਟਰਾਂ ਵੱਲੋਂ ਧਰਨਾ ਲਗਾਇਆ ਗਿਆ ਅੱਧਾ ਘੰਟਾ ਧਰਨਾ ਚੱਲਣ ਤੋਂ ਬਾਅਦ ਪੁਲਿਸ ਨੇ ਨੌਜਵਾਨ ਨੂੰ ਰਿਹਾ ਕਰ ਦਿੱਤਾ ਗਿਆ ।
0
Share
Report
Amritsar, Punjab:
ਥਾਣਾ ਈ-ਡਵੀਜ਼ਨ ਵੱਲੋ 01 ਸਾਲ ਦੀ ਬੱਚੀ ਨੂੰ ਅਗਵਾਹ ਕਰਨ ਵਾਲੀ ਔਤਰ ਕੁਝ ਹੀ ਘੰਟਿਆਂ ਵਿੱਚ ਕਾਬੂ
ਮੁਕੱਦਮਾ ਨੰਬਰ 42 ਮਿਤੀ 27-06-2025 ਜੁਰਮ 137(2) ਬੀ.ਐਨ.ਐਸ, ਥਾਣਾ ਈ-ਡਵੀਜ਼ਨ, ਅੰਮ੍ਰਿਤਸਰ।
*ਗ੍ਰਿਫਤਾਰ ਔਰਤ:- ਕੁਲਵੰਤ ਕੌਰ ਵਾਸੀ ਪਿੰਡ ਮਰਹਾਣਾ ਥਾਣਾ ਹਰੀਕੇ ਜਿਲ੍ਹਾ ਤਰਨ ਤਾਰਨ ਹਾਲ ਵਾਸੀ ਭਿਵਾਨੀ, ਹਰਿਆਣਾ* ।
ਇਹ ਮੁਕੱਦਮਾਂ ਮੁਦੱਈ ਸੁਸੀਮਾ ਦੇਵੀ ਪਤਨੀ ਰਾਮ ਬ੍ਰਿਜ਼ ਵਾਸੀ ਸਲੀਮਪੁਰ ਦਿੱਲੀ ਵੱਲੋਂ ਦਰਜ਼ ਰਜਿਸਟਰ ਕਰਵਾਇਆ ਗਿਆ ਕਿ ਉਹ, ਮਿਤੀ 23-06-2025 ਨੂੰ ਆਪਣੇ ਬੱਚਿਆ ਨਾਲ ਸ੍ਰੀ ਦਰਬਾਰ ਸਾਹਿਬ ਵਿੱਖੇ ਦਰਸ਼ਨ ਕਰਨ ਲਈ ਆਈ ਸੀ। ਜੋ ਸ੍ਰੀ ਗੁਰੂ ਰਾਮ ਦਾਸ ਨਿਵਾਸ (ਸਰਾਂ) ਵਿੱਖੇ ਠਹਿਰੀ ਹੈ। ਅੱਜ ਮਿਤੀ 27-06-2025 ਨੂੰ ਸੁਭਾ ਕਰੀਬ 10:00 ਵਜ਼ੇ ਇਸਦੀ ਛੋਟੀ ਲੜਕੀ ਉਮਰ 01 ਸਾਲ, ਨੂੰ ਇੱਕ ਨਾਮਾਲੂਮ ਔਰਤ ਚੁੱਕ ਕੇ ਅਗਵਾਹ ਕਰਕੇ ਲੈ ਗਈ।
ਮੁਕੱਦਮਾਂ ਦੀ ਸੰਵੇਦਨਸ਼ੀਲਤਾਂ ਨੂੰ ਦੇਖਦੇ ਹੋਏ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਤੇ ਸ੍ਰੀ ਵਿਸ਼ਾਲਜੀਤ ਸਿੰਘ, ਏ.ਡੀ.ਸੀ.ਪੀ ਸਿਟੀ-1, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਜਸਪਾਲ ਸਿੰਘ, ਏ.ਸੀ.ਪੀ ਕੇਂਦਰੀ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਈ-ਡਵੀਜ਼ਨ, ਹਰਮਨਜੀਤ ਸਿੰਘ ਦੀ ਪੁਲਿਸ ਪਾਰਟੀ ਇੰਚਾਂਰਜ਼ ਗਲਿਆਰਾ ਸਬ-ਇੰਸਪੈਕਟਰ ਬਲਬੀਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਬੱਚੀ ਨੂੰ ਅਗਵਾਹ ਕਰਨ ਵਾਲੀ ਔਰਤ ਨੂੰ ਕੁਝ ਹੀ ਘੰਟਿਆ ਅੰਦਰ ਟਰੇਸ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
*ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਦੀ ਤਫਤੀਸ਼ ਤੇਜ਼ੀ ਨਾਲ ਹਰ ਐਗਲ ਤੋਂ ਕਰਨ ਤੇ ਮੁਦੱਈਆਂ ਮੁਕੱਦਮਾਂ ਸ਼ੁਸ਼ੀਮਾ ਦੇਵੀ ਵਾਸੀ ਦਿੱਲੀ ਦੀ ਛੋਟੀ ਬੱਚੀ ਉਮਰ 01 ਨੂੰ ਅਗਵਾਹ ਕਰਨ ਵਾਲੀ ਔਰਤ ਕੁਲਵੰਤ ਕੌਰ ਵਾਸੀ ਪਿੰਡ ਮਰਹਾਣਾ ਥਾਣਾ ਹਰੀਕੇ ਜਿਲ੍ਹਾ ਤਰਨ ਤਾਰਨ ਹਾਲ ਵਾਸੀ ਭਿਵਾਨੀ, ਹਰਿਆਣਾ ਨੂੰ ਕੁਝ ਹੀ ਘੰਟਿਆ ਅੰਦਰ ਟਰੇਸ ਕਰਕੇ ਕਾਬੂ ਕੀਤਾ ਗਿਆ। ਬੱਚੀ ਨੂੰ ਅਗਵਾਹ ਕਰਨ ਵਿੱਚ ਇਸਦੀ ਕੀ ਮੰਸ਼ਾ ਸੀ, ਬਾਰੇ ਪੁੱਛਗਿੱਛ ਕੀਤੀ ਜਾਵੇਗੀ।*
byte ਜਸਪਾਲ ਸਿੰਘ ਏਸੀਪੀ...ਕੇਂਦਰੀ
0
Share
Report
Jalandhar, Punjab:
ਜਲੰਧਰ ਚ ਹੁਣ ਸੈਰ ਕਰਨ ਤੇ ਲੱਗੇਗਾ ਟੈਕਸ
ਇੱਕ ਮਹੀਨੇ ਦਾ ਹਜਾਰ ਰੁਪਏ ਤਿੰਨ ਮਹੀਨੇ ਦਾ 1500 ਅਤੇ ਇੱਕ ਸਾਲ ਦਾ 2500 ਰੁਪਏ
ਦਰਅਸਲ ਮਾਮਲਾ ਜਲੰਧਰ ਦੇ ਮਿੱਠਾਪੁਰ ਇਲਾਕੇ ਦਾ ਹੈ ਜਿੱਥੇ ਪੈਂਦੇ ਦਰਸ਼ਨ ਸਿੰਘ ਕੇਪੀ ਸਟੇਡੀਅਮ ਦੇ ਵਿੱਚ ਹੁਣ ਸੈਰ ਕਰਨ ਦੇ ਉਪਰ ਲੱਗਣ ਵਾਲੇ ਟੈਕਸ ਦਾ ਬੋਰਡ ਸਟੇਡੀਅਮ ਪ੍ਰਬੰਧਕਾਂ ਵੱਲੋਂ ਲਗਾਇਆ ਗਿਆ ਹੈ ਜਿਸ ਤੋਂ ਬਾਅਦ ਮਿੱਠਾਪੁਰ ਇਲਾਕੇ ਦੇ ਲੋਕਾਂ ਦੇ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਕਿ ਇਹ ਸਰਕਾਰੀ ਥਾਂ ਹੈ ਇਸਦੇ ਵਿੱਚ ਕੋਈ ਵੀ ਆ ਸਕਦਾ ਹੈ ਜਾ ਸਕਦਾ ਹੈ ਸਰਕਾਰ ਇਸ ਨੂੰ ਮੇਨਟੇਨ ਰੱਖਣ ਦੇ ਲਈ ਪੈਸੇ ਦੇ ਰਹੀ ਹੈ ਫਿਰ ਇਹ ਕਿਸ ਤਰੀਕੇ ਦੀ ਪ੍ਰਬੰਧਕ ਵੱਲੋਂ ਟੈਕਸ ਵਸੂਲੀ ਹੋ ਰਹੀ ਹੈ
ਲੋਕਾਂ ਨੇ ਕਿਹਾ ਕਿ ਇਹ ਪ੍ਰਬੰਧਕਾਂ ਵੱਲੋਂ ਸਾਡੇ ਨਾਲ ਸਿੱਧਾ ਸਿੱਧਾ ਧੱਕਾ ਕੀਤਾ ਜਾ ਰਿਹਾ ਤਾਂ ਕਿ ਆਮ ਲੋਕਾਂ ਨੂੰ ਜਲੰਧਰ ਦੀ ਇਸ ਪਾਰਕ ਇਸ ਸਟੇਡੀਅਮ ਦੇ ਵਿੱਚ ਸੈਰ ਕਰਨ ਨਾ ਦਿੱਤਾ ਜਾਵੇ
ਉੱਥੇ ਹੀ ਜਦੋਂ ਤੁਸੀਂ ਬੋਰਡ ਦੇ ਉੱਪਰ ਦੇਖਦੇ ਹੋ ਤਾਂ ਉਸ ਦੇ ਉੱਪਰ ਸਾਫ ਸਾਫ ਲਿਖਿਆ ਹੈ ਕਿ ਜੇਕਰ ਤੁਸੀਂ ਇਸ ਪਾਰਕ ਦੇ ਵਿੱਚ ਸੈਰ ਕਰਨਾ ਚਾਹੁੰਦੇ ਹੋ ਤਾਂ ਆਉਣ ਵਾਲੀ ਅਗਲੀ ਇੱਕ ਤਰੀਕ ਸੱਤਵੇਂ ਮਹੀਨੇ 2025 ਤੋਂ ਤੁਹਾਨੂੰ ਇੱਕ ਮਹੀਨੇ ਲਈ ਹਜ਼ਾਰ ਰੁਪਏ ਤਿੰਨ ਮਹੀਨੇ ਲਈ 1500 ਅਤੇ ਇੱਕ ਸਾਲ ਲਈ 2500 ਰੁਪਏ ਟੈਕਸ ਦੇਣਾ ਹੋਵੇਗਾ ਅਤੇ ਇਸ ਪਾਰਕ ਦੇ ਵਿੱਚ ਆਉਣ ਦੇ ਲਈ ਤੁਹਾਨੂੰ ਆਪਣਾ ਸਨਾਖਤੀ ਕਾਰਡ ਆਧਾਰ ਕਾਰਡ ਦੇ ਕੇ ਬਣਵਾਉਣਾ ਪਵੇਗਾ ਨਹੀਂ ਤਾਂ ਇਸ ਪਾਰਕ ਦੇ ਵਿੱਚ ਤੁਹਾਨੂੰ ਐਂਟਰੀ ਨਹੀਂ ਦਿੱਤੀ ਜਾਵੇਗੀ
ਹਾਲਾਂਕਿ ਹਜੇ ਤੱਕ ਇਸ ਮਾਮਲੇ ਨੂੰ ਲੈ ਕੇ ਪ੍ਰਬੰਧਕਾਂ ਵੱਲੋਂ ਕਿਸੇ ਵੀ ਤਰੀਕੇ ਦਾ ਬਿਆਨ ਜਾਰੀ ਨਹੀਂ ਕੀਤਾ ਗਿਆ
ਪਰ ਉੱਥੇ ਮੌਜੂਦ ਇਸ ਸਟੇਡੀਅਮ ਦਸ ਆਮ ਸੰਭਾਲ ਕਰਨ ਵਾਲੇ ਵਿਅਕਤੀ ਤੋਂ ਪੁੱਛਿਆ ਤਾਂ ਉਸਨੇ ਦੱਸਿਆ ਕਿ ਮੈਂ ਪੜਿਆ ਲਿਖਿਆ ਨਹੀਂ ਹਾਂ ਮੈਨੂੰ ਨਹੀਂ ਪਤਾ ਕਿ ਇਹ ਕੀ ਕੁਝ ਲਿਖਿਆ ਹੈ ਪਰ ਜੋ ਵੀ ਲਿਖਿਆ ਹੈ ਉਹ ਠੀਕ ਹੀ ਹੋਵੇਗਾ ਉਹਨਾਂ ਨੇ ਕਿਹਾ ਕਿ ਇਸ ਸਟੇਡੀਅਮ ਦੇ ਵਿੱਚ ਸਵੇਰੇ ਅਤੇ ਸ਼ਾਮ ਨੂੰ ਕਈ ਲੋਕ ਆ ਜਾਂਦੇ ਨੇ ਜਿਨਾਂ ਵੱਲੋਂ ਇਸ ਸਟੇਡੀਅਮ ਦੀ ਮਰਿਆਦਾ ਨੂੰ ਭੰਗ ਕੀਤਾ ਜਾਂਦਾ ਹੈ ਅਤੇ ਇਥੇ ਲੱਗੇ ਘਾ ਅਤੇ ਹੋਰਾਂ ਚੀਜ਼ਾਂ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਹੈ ਜਿਸ ਕਾਰਨ ਇਹ ਬੋਰਡ ਪ੍ਰਬੰਧਕ ਵੱਲੋਂ ਲਗਾਇਆ ਗਿਆ ਹੈ
ਬਾਈਟ:- ਆਮ ਲੋਕ
ਬਾਈਟ:- ਸਟੇਡੀਅਮ ਦੀ ਦੇਖ ਰੇਖ ਅਤੇ ਸਾਂਭ ਸੰਭਾਲ ਕਰਨ ਵਾਲਾ ਵਿਅਕਤੀ
0
Share
Report
Amritsar, Punjab:
ਰੇਲਵੇ ਸਟੇਸ਼ਨ ਤੇ ਈ-ਕੈਟਰਿੰਗ 'ਚ ਖਾਣਾ ਸਪਲਾਈ ਕਰਨ ਵਾਲੇ ਮੁਲਾਜਮ ਦੀ ਹੋਈ ਕੁਟਮਾਰ
ਜਖਮੀ ਹਾਲਤ ਵਿਚ ਮੁਲਾਜਮ ਨੂੰ ਕੀਤਾ ਗਿਆ ਭਰਤੀ
ਘਟਨਾ ਸੀਸੀਟੀਵੀ ਵਿਚ ਹੋਈ ਕੈਦ ਪੁਲਿਸ ਕਰ ਰਹੀ ਹੈ ਜਾਂਚ
ਅੰਮ੍ਰਿਤਸਰ:- ਮਾਮਲਾ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋ ਸਾਹਮਣੇ ਆਇਆ ਹੈ ਜਿਥੇ ਟ੍ਰੇਨ ਵਿਚ ਈ-ਕੇਟਰਿੰਗ ਕਰਨ ਵਾਲੇ ਮਿਥਲੇਸ਼ ਨਾਮਕ ਨੋਜਵਾਨ ਨੂੰ ਟ੍ਰੇਨ ਸਟਾਫ ਵਲੋ ਕੁਟਮਾਰ ਕਰਨ ਦਾ ਸਾਹਮਣੇ ਆਇਆ ਹੈ ਜਿਸਦੇ ਚਲਦੇ ਜਖਮੀ ਮਿਥਲੇਸ਼ ਨੂੰ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਹੈ ਅਤੇ ਉਸਦੇ ਸਾਥੀਆ ਵਲੋ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ।
ਇਸ ਸੰਬਧੀ ਈ-ਕੇਟਰਿੰਗ ਦੇ ਠੇਕੇਦਾਰ ਦਲੀਪ ਯਾਦਵ ਨੇ ਦਸਿਆ ਕਿ ਉਸਦਾ ਰੇਲਵੇ ਸਟੇਸ਼ਨ ਤੇ ਭੋਜਨਾਲਯ ਹੈ।ਜਿਥੇ ਰੇਲਵੇ ਸਟੇਸ਼ਨ ਤੋ ਈ-ਕੈਟਰਿੰਗ ਦਾ ਆਡਰ ਲਈ ਮਿਥਲੇਸ਼ ਕੁਮਾਰ ਨੂੰ ਦੀ ਟ੍ਰੇਨ ਦੇ ਵਿਚ ਖਾਣਾ ਦੇਣ ਭੇਜਿਆ ਤਾਂ ਟ੍ਰੇਨ ਸਟਾਫ ਦੀਪਕ ਅਤੇ ਕੁਝ ਸਟਾਫ ਮੈਬਰਾਂ ਵਲੋ ਮਿਥਲੇਸ਼ ਦੀ ਕੁਟਮਾਰ ਕੀਤੀ ਗਈ ਜਿਸਦੇ ਚਲਦੇ ਜਖਮੀ ਮਿਥਲੇਸ਼ ਨੂੰ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਹੈ ਅਸੀ ਪੁਲਿਸ ਪ੍ਰਸ਼ਾਸ਼ਨ ਕੌਲੌ ਇਨਸਾਫ ਦੀ ਮੰਗ ਕਰਦੇ ਹਾਂ ਕਿਉਕਿ ਅਜਿਹੇ ਲੋਕ ਜੋ ਮਿਹਨਤ ਮਜਦੂਰੀ ਕਰਨ ਵਾਲੀਆ ਨੂੰ ਦੰਗਾ ਫਸਾਦ ਕਰਨ ਵਾਲੀਆ ਤੇ ਉਚਿਤ ਕਾਰਵਾਈ ਹੋਣੀ ਚਾਹੀਦੀ ਹੈ।
ਉਧਰ ਇਸ ਸੰਬਧੀ ਥਾਣਾ ਜੀਆਰਪੀ ਦੇ ਏਐਸਆਈ ਬਲਵਿੰਦਰ ਨੇ ਦੱਸਿਆ ਕਿ ਸ਼ਿਕਾਇਤ ਪ੍ਰਾਪਤ ਹੌਣ ਉਪਰੰਤ ਜਾਂਚ ਕੀਤੀ ਜਾ ਰਹੀ ਜਲਦ ਬਣਦੀ ਕਾਰਵਾਈ ਕੀਤੀ ਜਾਵੇਗੀ।
ਬਾਇਟ:-ਦਲੀਪ ਕੁਮਾਰ ਯਾਦਵ ਈ-ਕੇਟਰਿੰਗ ਮਾਲਿਕ ਅਤੇ ਵਾਲਮੀਕੀ ਸਮਾਜ ਆਗੂ ਅਤੇ ਪੁਲਿਸ ਅਧਿਕਾਰੀ
0
Share
Report
Amritsar, Punjab:
ਵਿਦੇਸ਼ ਭੇਜਣ ਦੇ ਨਾਂ ਤੇ ਅੰਮ੍ਰਿਤਸਰ ਵਿੱਚ ਹੋਈ ਲੱਖਾਂ ਦੀ ਠੱਗੀ, ਏਜੰਟ ਦਫਤਰ ਛੱਡ ਭੱਜੇ
ਠੱਗੀ ਦੇ ਸ਼ਿਕਾਰ ਲੋਕਾਂ ਨੇ ਦਫਤਰ ਕਰਮਚਾਰੀਆਂ ਨੂੰ ਭੱਜ ਕੇ ਫੜਿਆ
ਥਾਣਾ ਰਣਜੀਤ ਐਵਨਿਊ ਪੁਲਿਸ ਵੱਲੋਂ ਕੀਤੀ ਜਾ ਰਹੀ ਸਾਰੇ ਮਾਮਲੇ ਦੀ ਜਾਂਚ
ਅੰਮ੍ਰਿਤਸਰ ਦੇ ਥਾਣਾ ਰਣਜੀਤ ਐਵਨਿਊ ਦੇ ਅਧੀਨ ਆਉਣ ਵਾਲੇ ਇਲਾਕਿਆਂ ਵਿੱਚ ਵਿਦੇਸ਼ ਭੇਜਣ ਦੇ ਨਾਂ 'ਤੇ ਇੱਕ ਨਿੱਜੀ ਏਜੰਟ ਵੱਲੋਂ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਠੱਗੀ ਬਠਿੰਡਾ ਦੇ ਰਹਿਣ ਵਾਲੇ ਇੱਕ ਵਿਅਕਤੀ ਦੀ ਸ਼ਿਕਾਇਤ ਦੇ ਬਾਅਦ ਸਾਹਮਣੇ ਆਈ।
ਮੰਗਲਜੀਤ ਸਿੰਘ ਸ਼ਿਕਾਇਤਕਰਤਾ ਦੇ ਅਨੁਸਾਰ, ਏਜੰਟ ਨੇ ਲੋਕਾਂ ਤੋਂ ਵਿਦੇਸ਼ ਭੇਜਣ ਦੀ ਗਾਰੰਟੀ ਦੇ ਕੇ ਲੱਖਾਂ ਰੁਪਏ ਹਾਸਲ ਕੀਤੇ, ਪਰ ਨਾ ਤਾਂ ਕਿਸੇ ਨੂੰ ਵੀਜ਼ਾ ਮਿਲਿਆ ਅਤੇ ਨਾ ਹੀ ਰਕਮ ਵਾਪਸ ਕੀਤੀ ਗਈ। ਅੱਜ ਏਜੰਟ ਨੇ ਪੀੜਤਾਂ ਨੂੰ ਦਫਤਰ ਬੁਲਾਕੇ ਰਕਮ ਵਾਪਸ ਕਰਨ ਦਾ ਵਾਅਦਾ ਕੀਤਾ ਸੀ, ਪਰ ਜਦੋਂ ਲੋਕ ਦਫਤਰ ਪਹੁੰਚੇ ਤਾਂ ਏਜੰਟ ਅਤੇ ਉੱਥੇ ਕੰਮ ਕਰਦੇ ਕਰਮਚਾਰੀ ਦਫਤਰ ਛੱਡ ਕੇ ਭੱਜ ਗਏ।
ਇਸ ਘਟਨਾ ਤੋਂ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਨੇ ਦਫਤਰ ਕਰਮਚਾਰੀਆਂ ਦਾ ਪਿੱਛਾ ਕਰਕੇ ਉਹਨਾਂ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ। ਠਾਣਾ ਰਣਜੀਤ ਐਵਨਿਊ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਅਧਿਕਾਰੀਆਂ ਮੁਤਾਬਕ, ਬਠਿੰਡਾ ਨਿਵਾਸੀ ਮੰਗਲਜੀਤ ਸਿੰਘ ਦੀ ਲਿਖਤੀ ਸ਼ਿਕਾਇਤ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਠੱਗੀ ਦੀ ਰਕਮ ਅਤੇ ਸ਼ਾਮਿਲ ਲੋਕਾਂ ਦੀ ਗਿਣਤੀ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਇਸ ਮਾਮਲੇ 'ਚ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਬਾਈਟ : ਮੰਗਲਜੀਤ ਸਿੰਘ ( ਠੱਗੀ ਦਾ ਸ਼ਿਕਾਰ ਹੋਏ ਲੜਕੀ ਦਾ ਪਿਤਾ )
ਬਾਈਟ : ਮੰਜੂ ( ਠੱਗੀ ਦਾ ਸ਼ਿਕਾਰ ਹੋ ਰਹੀ ਔਰਤ )
ਬਾਈਟ : ਜਸਨਪ੍ਰੀਤ ਸਿੰਘ ( ਠੱਗੀ ਦਾ ਸ਼ਿਕਾਰ ਹੋਇਆ ਨੌਜਵਾਨ
ਬਾਈਟ : ਜਗਬੀਰ ਸਿੰਘ ਪੁਲਿਸ ਅਧਿਕਾਰੀ
0
Share
Report
Dharamshala, Himachal Pradesh:
2026 अंत तक जनता को समर्पित होगा मंडी-पठानकोट फोरलेन
केंद्रीय राज्य मंत्री हर्ष मल्होत्रा बोले- केंद्रीय परिवहन मंत्रालय के प्रदेश में 34 हजार करोड़ के चल रहे कार्य
एंकर : केंद्रीय राज्य मंत्री हर्ष मल्होत्रा ने कहा कि 2026 दिसंबर अंत तक मंडी पठानकोट फोरलेन जनता को समर्पित कर दिया जाएगा जबकि मटौर-शिमला फोरलेन 2028 तक पूरा होने का समय तय किया गया है। उन्होंने कहा कि ऊना-देहरा-रानीताल फोरलेन की डीपीआर भी बन रही है और जल्द इस योजना का कार्य भी शुरू हो जाएगा । उन्होंने कहा कि केंद्र में प्रधानमंत्री नरेंद्र मोदी के मार्गदर्शन और परिवहन मंत्री नितिन गडकरी के नेतृत्व में 11 साल में 60 हजार किलोमीटर नए हाईवे का निर्माण किया गया है। केंद्रीय राज्य मंत्री ने कहा कि हिमाचल प्रदेश में केंद्रीय परिवहन मंत्रालय की ओर से 34 हजार करोड रुपए के कार्य चल रहे हैं। जिसमें से करीब 9 हजार करोड रुपए के कार्य पूरे किए जा चुके हैं, जिसके तहत 250 किलोमीटर सड़क का निर्माण कार्य पूरा हो चुका है और 650 किलोमीटर सड़क का निर्माण कार्य प्रगति पर है। उन्होंने कहा कि इसके अतिरिक्त 500 किलोमीटर सड़क के निर्माण कार्य प्रस्तावित है। उन्होंने कहा कि यह केवल सड़के नहीं बल्कि हिमाचल की तरक्की के रोड है। केंद्रीय राज्य मंत्री हर्ष मल्होत्रा ने कहा कि हिमाचल प्रदेश में फोरलेन का निर्माण होने से प्रदेश में पर्यटन को बढ़ावा मिलने से जनता की आर्थिक स्थिति में सुधार होगा।
बाईट : हर्ष मल्होत्रा केंद्रीय राज्य मंत्री
0
Share
Report
Bilaspur, Chhattisgarh:
स्टोरी आईडिया अप्रोवड बाय- ज़ी पीएचएच असाइनमेंट.
स्लग- बिलासपुर जिला के घुमारवीं उपमंडल के अंतर्गत गांव टिहरा में जमीनी विवाद को लेकर एक महिला की मौत का मामला, सुखदेव के घर के पास बने रास्ते को पोकलेन LNT से उखाड़ते वक्त विरोध करने रोशनी देवी को बकेट से बाहर धकेलने व पेड़ के नीचे दबकर मारने का परिजनों ने लगाया आरोप तो मामले में अबतक चार लोगों की हुई गिरफ्तारी तो मामले की छानबीन की करने की एएसपी शिव चौधरी ने कही बात.
रिपोर्ट- विजय भारद्वाज
टॉप- बिलासपुर, हिमाचल प्रदेश.
एंकर- बिलासपुर जिला के घुमारवीं उपमंडल के तहत टीहरा गांव में जमीनी विवाद ने एक महिला की जान ले ली है। वहीं यह घटना तब पेश आयी जब पोकलेन LNT रास्ते को उखाड़ रही थी और महिला द्वारा विरोध किया गया था. इसी दौरान महिला पेड़ के नीचे आ गयी और उसकी मौत हो गयी. वहीं महिला की मौत के बाद परिजनों ने जमकर हंगामा किया और किरतपुर-नेरचौक फोरलेन मार्ग को रोककर कुछ घंटों तक चक्का जाम भी किया, जिसके बाद पुलिस टीम मौके पर पहुंची और परिजनों को समझाने के बाद जाम भी खुलवाया. वहीं घुमारवीं थाने में टिहरा निवासी सुखदेव ने शिकायत दर्ज करवाई है कि उसका ताया बसिया राम का बेटा सुभाष अपने अन्य दो साथियों के साथ पोकलेन LNT लेकर आया और घर के पास बने रास्ते को उखाड़ने लगा जिसपर उसकी माता रोशनी देवी ने आपत्ति जताई तो फिर पोकलेन ऑपरेटर ने बकेट के सहारे रोशनी देवी को खींच कर बाहर कर दिया और धक्के के दौरान उसके घर का गेट व ब्यूल का पेड़ टूटकर उसकी माता के ऊपर गिर गया और रोशनी देवी की मौके पर ही मौत हो गयी. वहीं इस मामले को लेकर घुमारवीं पुलिस ने भारतीय न्याय संहिता की विभिन्न धाराओं में मुकदमा दर्ज कर सुभाष व पोकलेन ऑपरेटर सहित चार लोगों को गिरफ्तार कर लिया है जिन्हें न्यायालय में पेश किया जाएगा. वहीं इस मामले को लेकर शुक्रवार को पुलिस अधीक्षक संदीप धवल घटनास्थल पर पहुंचे और पूरे मामले की जानकारी ली। वहीं मृतका के शव का अस्पताल में पोस्टमार्टम कर शव परिजनों को सौंप दिया गया है। इसके साथ ही मंडी से RFSL टीम को मौके पर बुलाया गया था ताकि तकनीकी स्तर पर घटनास्थल की जांच की जा सके. इसके अलावा पोकलेन मशीन की तकनीकी जांच भी की जा रही है कि घटना में इसका क्या उपयोग हुआ, साथ ही मौके पर लगे सीसीटीवी कैमरों की फुटेज को भी खंगाला जा रहा है और कुछ लोगों द्वारा बनाई गई मोबाइल वीडियो क्लिप्स को भी जांच में शामिल किया गया है। बता दें है कि इस घटना के बाद मृतका के परिजनों और गांववासियों ने किरतपुर-नेरचौक फोरलेन पर चक्का जाम किया था, जिसके बाद प्रशासन ने मौके पर पहुंचकर लोगों को समझाया और न्याय का आश्वासन दिया और जाम को हटाया गया। इस बात की जानकारी देते हुए अतिरिक्त पुलिस अधीक्षक शिव चौधरी ने कहा है कि दोषियों को बख्शा नहीं जाएगा और मामले की निष्पक्ष जांच कर सख्त कार्रवाई अमल में लायी जाएगी।
बाइट- शिव चौधरी, अतिरिक्त पुलिस अधीक्षक, बिलासपुर.
0
Share
Report
Rupnagar, Punjab:
ਭਗਵਾਨ ਜਗਨਨਾਥ ਪੁਰੀ ਦੀ ਆਸਥਾ ਰੱਖਣ ਵਾਲੇ ਲੱਖਾਂ ਕਰੋੜਾਂ ਸ਼ਰਧਾਲੂਆਂ ਵੱਲੋਂ ਦੇਸ਼ ਵਿਦੇਸ਼ ਵਿੱਚ ਭਗਵਾਨ ਜਗੰਨਾਥ ਰਥ ਯਾਤਰਾ ਸ਼ੁਰੂ ਕੀਤੀ ਗਈ ਹੈ ਜਿਸ ਦੇ ਤਹਿਤ ਅੱਜ ਇਸਕੌਨਾ ਰੂਪਨਗਰ ਵੱਲੋਂ ਵੀ ਭਗਵਾਨ ਸ਼੍ਰੀ ਜਗਨਨਾਥ ਰਥ ਯਾਤਰਾ ਕੱਢੀ ਗਈ ਇਸ ਰਥ ਯਾਤਰਾ ਨੂੰ ਰੂਪਨਗਰ ਦੀ ਪੁਰਾਣੀ ਅਨਾਜ ਮੰਡੀ ਤੋਂ ਸ਼ੁਰੂ ਕਰਕੇ ਲਹਿਰੀ ਸ਼ਾਹ ਮੰਦਰ ਤੋਂ ਹੁੰਦੇ ਹੋਏ ਬੇਲਾ ਚੌਂਕ ਅਤੇ ਉਸ ਤੋਂ ਬਾਅਦ ਭਾਈ ਲਾਲੋ ਮਾਰਕੀਟ ਕਲਿਆਣ ਸਿਨੇਮਾ ਚੌਂਕ ਵਿਖੇ ਸਮਾਪਤ ਕੀਤੀ ਗਈ ਭਗਵਾਨ ਜਗਨਨਾਥ ਰਥ ਯਾਤਰਾ ਵਿੱਚ ਹਜ਼ਾਰਾਂ ਦੀ ਸੰਖਿਆ ਵਿੱਚ ਸ਼ਰਧਾਲੂ ਸ਼ਾਮਿਲ ਹੋਏ ਜਿਨਾਂ ਵੱਲੋਂ ਹਰੇ ਕ੍ਰਿਸ਼ਨਾ ਹਰੇ ਰਾਮਾ ਹਰੇ ਰਾਮਾ ਹਰੇ ਹਰੇ ਦਾ ਭਜਨ ਕਰਕੇ ਆਪਣੀ ਹਾਜ਼ਰੀ ਲਵਾਈ ਜਗਨਨਾਥ ਰਥ ਯਾਤਰਾ ਦੇ ਪ੍ਰਬੰਧਕਾਂ ਵੱਲੋਂ ਦੱਸਿਆ ਗਿਆ ਕਿ ਰੂਪ ਨਗਰ ਵਿੱਚ ਵੀ ਰਥ ਯਾਤਰਾ ਕੱਢਣ ਦਾ ਮਕਸਦ ਸ੍ਰੀ ਕ੍ਰਿਸ਼ਨ ਜੀ ਦੇ ਪਦ ਚਿੰਨਾਂ ਤੇ ਚੱਲਣ ਲਈ ਹਰੇਕ ਵਰਗ ਨੂੰ ਖਾਸ ਕਰਕੇ ਨੌਜਵਾਨਾਂ ਨੂੰ ਪ੍ਰੇਰਿਤ ਕਰਨਾ ਸਾਡਾ ਟੀਚਾ ਹੈ ਇਸ ਮੌਕੇ ਹਲਕਾ ਵਿਧਾਇਕ ਦਿਨੇਸ਼ ਚੱਡਾ ਨੇ ਵੀ ਇਸ ਰਥ ਯਾਤਰਾ ਵਿੱਚ ਆਪਣੀ ਹਾਜ਼ਰੀ ਲਗਵਾਈ ਅਤੇ ਦੱਸਿਆ ਕਿ ਦੇਸ਼ ਵਿਦੇਸ਼ ਦੇ ਵਿੱਚ ਅਤੇ ਅੱਜ ਰੂਪਨਗਰ ਵਿੱਚ ਵੀ ਭਗਵਾਨ ਜਗਨਨਾਥ ਰਥ ਯਾਤਰਾ ਕੱਢੀ ਜਾ ਰਹੀ ਹੈ ਸਾਨੂੰ ਆਪਣੇ ਗੁਰੂਆਂ ਉੱਤੇ ਅਤੇ ਉਨਾਂ ਦੇ ਦੱਸੇ ਹੋਏ ਮਾਰਗਾਂ ਉੱਤੇ ਚੱਲਣ ਦੀ ਲੋੜ ਹੈ
Byte.Iscon Rupnagar Jagan nath rath ytra
Prabandhak
Byte Dinesh chhdha MLA ROPAR
0
Share
Report
Amloh, Punjab:
ਮੰਡੀ ਗੋਬਿੰਦਗੜ੍ਹ ਦੀ ਆਰ ਆਈ ਐਮ ਟੀ ਯੂਨੀਵਰਸਟੀ ਵਿੱਖੇ ਇੱਕ ਵਿਦਿਆਰਥੀ ਦੀ ਲਾਸ਼ ਮਿਲਣ ਦੀ ਖ਼ਬਰ ਹੈ ਜਿਸ ਦੀ ਲਾਸ਼ ਨੂੰ ਪੁਲਿਸ ਨੂੰ ਕਬਜ਼ੇ ਵਿੱਚ ਲੈਕੇ ਫ਼ਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਦੇ ਸ਼ਬ ਘਰ ਵਿੱਚ ਰਖਵਾਇਆ ਗਿਆ ਹੈ ਅਤੇ ਉਸਦੇ ਪਰਿਵਾਰਿਕ ਮੈਬਰਾਂ ਨੂੰ ਸੂਚਿਤ ਕਰ ਦਿੱਤਾ ਹੈ,ਜਾਣਕਾਰੀ ਅਨੁਸਾਰ ਯੂਨੀਵਰਸਟੀ ਵਿੱਚ ਬੀਟੈਕ ਦੀ ਪੜਾਈ ਕਰ ਰਹੇ ਬਿਹਾਰ ਨਿਵਾਸੀ ਪ੍ਰਿੰਸ ਕੁਮਾਰ ਨਾਮਕ ਵਿਦਿਆਰਥੀ ਦੀ ਲਾਸ਼ ਹਾਸਟਲ ਦੇ ਕਮਰੇ ਵਿੱਚ ਪਈ ਮਿਲੀ ਹੈ,ਜਿਸ ਦੀ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਜਿਸ ਦੀ ਲਾਸ਼ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈਕੇ ਸਿਵਲ ਹਸਪਤਾਲ ਦੇ ਸ਼ਬ ਘਰ ਵਿੱਚ ਰਖਵਾਈ ਗਈ ਇਸ ਸਬੰਧੀ ਮ੍ਰਿਤਕ ਪ੍ਰਿੰਸ ਕੁਮਾਰ ਦੇ ਮਾਮਾ ਸੂਰਜ ਕੁਮਾਰ ਨੇ ਦੱਸਿਆ ਕਿ ਉਸਨੂੰ ਘਰੋਂ ਫੋਨ ਆਇਆ ਸੀ ਅਤੇ ਇਸ ਘਟਨਾ ਦੀ ਜਾਣਕਾਰੀ ਮਿਲੀ ਉਨ੍ਹਾਂ ਕਿਹਾ ਕਿ ਸਾਨੂੰ ਪੁਲਿਸ ਪ੍ਰਸ਼ਾਸਨ ਤੇ ਪੂਰਾ ਵਿਸ਼ਵਾਸ ਹੈ ਕਿ ਉਹ ਸਾਨੂੰ ਇਨਸਾਫ਼ ਦਵਾਉਣਗੇਂ,ਉਧਰ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਉਨ੍ਹਾਂ ਫਿਲਹਾਲ ਕੈਮਰੇ ਅੱਗੇ ਕੁੱਝ ਵੀ ਕਹਿਣ ਤੋਂ ਮਨਾ ਕਰਦੇ ਹੋਏ ਜਾਂਚ ਉਪਰੰਤ ਹੀ ਕੁੱਝ ਕਹਿਣ ਦੀ ਗਲ ਆਖੀ
Byte :- ਸੂਰਜ ਕੁਮਾਰ ( ਮ੍ਰਿਤਕ ਦਾ ਮਾਮਾ )
ਮ੍ਰਿਤਕ ਦੀ ਫਾਈਲ ਫੋਟੋ
0
Share
Report
Sri Muktsar Sahib, Punjab:
DRY INFO....
ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਲਾਪਰਵਾਹੀ ਵਰਤਣ ਕਾਰਨ ਏ.ਪੀ.ਓ. ਸਮੇਤ 9 ਕਰਮਚਾਰੀ ਮੁਅੱਤਲ
ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਅਭਿਜੀਤ ਕਪਲਿਸ਼ ਵੱਲੋਂ ਪ੍ਰਬੰਧਕੀ ਅਤੇ ਲੋਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਮਗਨਰੇਗਾ ਸਕੀਮ ਅਧੀਨ ਬਲਾਕਾਂ ਵਿੱਚ ਵੱਖ-ਵੱਖ ਆਸਾਮੀਆਂ ’ਤੇ ਕੰਮ ਕਰ ਰਹੇ ਕਰਮਚਾਰੀਆਂ ਵੱਲੋਂ ਡਿਊਟੀ ਪ੍ਰਤੀ ਲਾਹਪ੍ਰਵਾਹੀ ਕਰਨ ਅਤੇ ਦਿੱਤੇ ਗਏ ਟਾਰਗੇਟ ਨੂੰ ਸਮੇਂ ਸਿਰ ਪੂਰਾ ਨਾ ਕਰਨ ਸਬੰਧੀ ਏ.ਪੀ.ਓ. ਸਮੇਤ 9 ਕਰਮਚਾਰੀਆਂ ਨੂੰ ਤੁਰੰਤ ਡਿਊਟੀ ਤੋਂ ਮੁਅੱਤਲ ਕੀਤਾ ਹੈ। ਇਨ੍ਹਾਂ ਕਰਮਚਾਰੀਆਂ ‘ਚ ਮਲੋਟ ਦੇ ਏ.ਪੀ.ਓ. ਸੁਖਦੇਵ ਸਿੰਘ, ਮਲੋਟ ਦੇ ਹੀ ਤਕਨੀਕੀ ਸਹਾਇਕ ਅਜੇ ਸ਼ਰਮਾ, ਸ੍ਰੀ ਮੁਕਤਸਰ ਸਾਹਿਬ ਦੇ ਤਕਨੀਕੀ ਸਹਾਇਕ ਨਿਸ਼ਾਤ ਵਾਟਸ, ਮਲੋਟ ਦੇ ਤਕਨੀਕੀ ਸਹਾਇਕ ਰਮਨਦੀਪ ਕੌਰ, ਸ੍ਰੀ ਮੁਕਤਸਰ ਸਾਹਿਬ ਦੇ ਦੋ ਗ੍ਰਾਮ ਰੋਜ਼ਗਾਰ ਸੇਵਕ, ਸਮਸ਼ੇਰ ਸਿੰਘ ਤੇ ਗੁਰਬਿੰਦਰ ਸਿੰਘ, ਗਿੱਦੜਬਾਹਾ ਦੇ ਗਰਾਮ ਰੋਜ਼ਗਾਰ ਸੇਵਕ ਗੁਰਪ੍ਰੀਤ ਸਿੰਘ, ਮਲੋਟ ਦੇ ਗਰਾਮ ਰੋਜ਼ਗਾਰ ਸੇਵਕ ਹਰਵਿੰਦਰ ਸਿੰਘ ਅਤੇ ਲੰਬੀ ਦੇ ਗਰਾਮ ਰੋਜ਼ਗਾਰ ਸੇਵਕ ਸੁਖਮੰਦਰ ਸਿੰਘ ਸ਼ਾਮਲ ਹਨ।
ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਨੂੰ ਪਾਰਦਰਸ਼ੀ, ਸਮਾਂਬੱਧ ਅਤੇ ਸੁਖਾਲੀਆਂ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਕਿਸੇ ਵੀ ਯੋਜਨਾ ਨੂੰ ਜ਼ਿਲ੍ਹੇ ਵਿੱਚ ਲਾਗੂ ਕਰਨ ਮੌਕੇ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਵੱਲੋਂ ਵਰਤੀ ਗਈ ਲਾਪਰਵਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸਬੰਧਤ ਵਿਅਕਤੀ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਣੀ ਯਕੀਨੀ ਬਣਾਈ ਜਾਵੇਗੀ।
0
Share
Report