Become a News Creator

Your local stories, Your voice

Follow us on
Download App fromplay-storeapp-store
Advertisement
Back
Bathinda151001

ਬਠਿੰਡਾ ਵਿੱਚ ਖੁਲਿਆ 250 ਬੈਡਡ ਹਸਪਤਾਲ, 24 ਘੰਟੇ ਐਮਰਜੰਸੀ ਸੇਵਾਵਾਂ!

Kulbir Beera
Jul 06, 2025 11:30:19
Bathinda, Punjab
ਬਿਜ਼ਨਸ ਖਬਰ ਪ੍ਰਾਈਵੇਟ ਸੈਕਟਰ ਦਾ ਸਭ ਤੋਂ ਵੱਡਾ ਸੁਪਰ ਸਪੈਸ਼ਲਿਸਟੀ ਪਾਰਕ ਗਰੁੱਪ ਆਫ ਹਸਪਤਾਲ ਬਠਿੰਡਾ ਵਿੱਚ 250 ਬੈਡਡ ਹਸਪਤਾਲ ਖੁੱਲਿਆ ਹਾਰਟ ਸਟੋਪ ਕ੍ਰਿਟੀਕਲ ਐਮਰਜਂਸੀ ਵਿੱਚ 24 ਘੰਟੇ ਖੁੱਲਾ ਰਹੇਗਾ ਹਸਪਤਾਲ... ਸੀ ਈਓ 80 ਆਈਸੀਯੂ ਬੈਡਡ ਹੈ ਜੋ ਹੋਰ ਕਿਤੇ ਨਹੀਂ ਬਠਿੰਡਾ ਵਿੱਚ ਪ੍ਰਾਈਵੇਟ ਸੈਕਟਰ ਦਾ ਸਭ ਤੋਂ ਵੱਡਾ ਸੁਪਰ ਸਪੈਸ਼ਲਿਸਟੀ ਹਸਪਤਾਲ ਜੋ ਪਾਰਕ ਗਰੁੱਪ ਆਫ ਹਸਪਤਾਲ ਵੱਲੋਂ ਖੋਲਿਆ ਗਿਆ ਜੋ ਕਿ 250 ਬੈਡਡ ਨੌਰਥ ਇੰਡੀਆ ਦਾ ਸਭ ਤੋਂ ਵੱਡਾ ਹਸਪਤਾਲ ਹੋਵੇਗਾ ਪਾਰਕ ਗਰੁੱਪ ਆਫ ਹਸਪਤਾਲ ਦੇ ਸੀਈਓ ਅਸੀਸ ਚੱਡਾ ਨੇ ਮੀਡੀਆ ਨੂੰ ਦੱਸਿਆ ਕਿ ਪ੍ਰਾਈਵੇਟ ਸੈਕਟਰ ਸਭ ਤੋਂ ਵੱਡੀ ਪਾਰਕ ਗਰੁੱਪ ਆਫ ਹਸਪਤਾਲ ਚੈਨ ਵੱਲੋਂ ਬਠਿੰਡਾ ਵਿੱਚ 250 ਬੈਡਡ ਹਸਪਤਾਲ ਖੋਲਿਆ ਗਿਆ ਹੈ ਜੋ 24 ਘੰਟੇ ਐਮਰਜੰਸੀ ਸੇਵਾਵਾਂ ਜਿੱਥੇ ਹਾਰਟ ਸਟੋਕ ਕ੍ਰਿਟੀਕਲ ਐਮਰਜਸੀ ਚਾਲੂ ਰਹੇਗੀ ਉਹਨਾਂ ਦੱਸਿਆ ਕਿ 80 ਆਈਸੀਯੂ ਬੈਡਡ ਹਨ ਜੋ ਕਿਸੇ ਹੋਰ ਹਸਪਤਾਲ ਵਿੱਚ ਨਹੀਂ ਹੈ ਸਾਡੇ ਕੋਲ ਲੋਕਾਂ ਦੇ ਇਲਾਜ ਲਈ ਸੁਪਰ ਸਪੈਸ਼ਲਿਸਟ ਡਾਕਟਰਾਂ ਦੀ ਟੀਮ ਹੈ ਉਹਨਾਂ ਕਿਹਾ ਕਿ ਸਾਡੇ ਹਸਪਤਾਲ ਵਿੱਚ ਹਰ ਕਿਸੇ ਬਿਮਾਰੀ ਦਾ ਇਲਾਜ ਸੁਪਰ ਸਪੈਸ਼ਲ ਡਾਕਟਰਾਂ ਰਾਹੀਂ ਕੀਤਾ ਜਾਵੇਗਾ ਪਹਿਲਾਂ ਐਮਰਜਂਸੀ ਵਿੱਚ ਚੰਡੀਗੜ੍ਹ ਜਾਂ ਦਿੱਲੀ ਮਰੀਜ਼ ਨੂੰ ਲੈ ਕੇ ਜਾਣਾ ਪੈਂਦਾ ਸੀ ਪਰ ਹੁਣ ਉੱਥੇ ਲਿਜਾਣ ਦੀ ਜਰੂਰਤ ਨਹੀਂ ਪਵੇਗੀ ਇੱਥੇ ਹੀ ਘੱਟ ਪੈਸਿਆਂ ਵਿੱਚ ਵਧੀਆ ਇਲਾਜ ਹੋਵੇਗਾ ਸਰਕਾਰ ਦੁਆਰਾ ਚਲਾਈਆਂ ਗਈਆਂ ਸਾਰੀਆਂ ਸਕੀਮਾਂ ਉਪਲਬਧ ਹਨ ਕਿਸੇ ਦਾ ਪੈਸੇ ਨਾ ਹੋਣ ਤੇ ਇਲਾਜ ਵਜੋਂ ਵਾਂਝਾ ਨਹੀਂ ਰੱਖਿਆ ਜਾਵੇਗਾ ਹਰ ਕਿਸੇ ਦਾ ਇਲਾਜ ਹੋਵੇਗਾ ਪੈਸੇ ਦੇ ਕੇ ਨਹੀਂ ਕਿਸੇ ਵੀ ਕੰਡੀਸ਼ਨ ਵਿੱਚ ਸਾਡੇ ਕੋਲ ਪੇਸ਼ਂਟ ਆਉਂਦਾ ਹੈ ਤਾਂ ਉਸਦਾ ਇਲਾਜ ਕਰਨਾ ਸਾਡਾ ਧਰਮ ਹੈ। ਬਾਈਟ ਆਸ਼ੀਸ਼ ਚੱਡਾ ਸੀਈਓ ਪਾਰਕ ਗਰੁੱਪ ਆਫ ਹਸਪਤਾਲ ਨੌਰਥ ਇੰਡੀਆ । ਰਿਪੋਰਟ ਕੁਲਬੀਰ ਬੀਰਾ ।
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement