Back
पंजाब: गैंगस्टर हत्या के बाद आत्महत्या के मामले, मंत्री इस्तीफे की चर्चा
KSKapil sharma
Mar 21, 2026 10:30:12
Noida, Uttar Pradesh
ਪ੍ਰੈੱਸ ਕਾਨਫਰੰਸ ਸ਼ਰੂ ਹੋਈ
ਇਸਤੋਂ ਪਹਿਲਾ ਗੈਂਗਸਟਰ ਵਲੋ ਫਿਰੌਤੀ ਦੇ murder ਹੋ ਰਹੇ ਸੀ
ਜਾ ਇਸਤੋਂ ਬਾਦ ਨਸ਼ੇ ਨਾਲ ਮੌਤ ਦੀ ਖ਼ਬਰ ਹੁੰਦੀ ਸੀ
ਪਰ ਅੱਜ ਕੱਲ ਜੇਕਰ ਮੰਤਰੀ ਦੀ ਕੋਈ ਗੱਲ ਨਹੀਂ ਮੰਨਦਾ ਤਾਂ ਉਸਨੂੰ ਆਤਮਦਾਹ ਕਰਨਾ ਪੈਂਦਾ ਹੈ
ਉਸਨੂੰ ਮਜ਼ਬੂਰ ਹੋਣਾ ਪੈਂਦਾ ਹੈ
ਉਸ ਬੰਦੇ ਦਾ ਕਹਿਣਾ ਹੈ ਮੈ ਲਾਲਜੀਤ ਭੁੱਲਰ ਦੇ ਡਰ ਕਰਨ ਸੁਸਾਇਡ ਕਰਨਾ ਪੈ ਰਿਹਾ ਹੈ
ਇਥੇ ਮੰਤਰੀ ਆਏ ਅਤੇ ਚਲੇ ਗਏ
ਪਰ ਅਜਿਹਾ ਡਰ ਦਾ ਮਾਹੋਲ ਨਹੀਂ ਸੀ
ਅੱਜ ਦੇ ਦਿਨ ਹੀ ਕਾਨੂੰਨ ਵਿਵੇਸ਼ਤਾ ਤੇ ਪੀਸੀ CM punjab ਦੀ ਸੀ
ਪਰ ਅੱਜ ਤੱਕ ਕਿਸੇ ਕਤਲ ਦੀ ਜਾਂਚ CS ਪੰਜਾਬ ਨੂੰ ਕਰਦੇ ਨਹੀਂ ਸੁਣਿਆ ਸੀ
ਪਹਿਲਾ ਉਸਦੀ ਵੀਡਿਉ ਬਣਾਈ ਗਈ ਅਤੇ ਫਿਰ ਉਸਨੂੰ ਆਤਮਹੱਤਿਆ ਲਈ ਮਜਬੂਰ ਹੋਣਾ ਪਿਆ
ਉਸਨੂੰ ਜ਼ਲੀਲ ਕੀਤਾ ਜਿਸ ਕਾਰਨ ਉਸਨੇ ਆਪਣੀ ਹੱਤਿਆ ਕੀਤੀ
ਭਗਵੰਤ ਮਾਨ ਧਰਤੀ ਤੇ ਬੋਜ਼ ਹੋਇਆ ਜਾ ਨਹੀ ਇਹ ਤਾਂ ਮੈਨੂੰ ਪਤਾ ਨਹੀਂ ਪਰ ਭਗਵੰਤ ਮਾਨ ਆਪਣੀ ਕੁਰਸੀ ਤੇ ਬੋਜ ਜਰੂਰ ਨੇ
ਇਸ ਮਾਮਲੇ ਵਿੱਚ ਚੀਫ ਸੈਕਟਰੀ ਨਹੀਂ ਕਿਸੀ ਅਜ਼ਾਦ ਏਜੰਸੀ ਨੂੰ ਜਾਂਚ ਦੀ ਜਰੂਰਤ ਹੈ
ਬੀਜੇਪੀ ਇਸ ਮਾਮਲੇ ਵਿੱਚ ਅੰਮ੍ਰਿਤਸਰ ਪਰਿਵਾਰ ਨੂੰ ਮਿਲਣ ਜਾ ਰਹੀ ਹੈ ਅਤੇ ਅਸੀਂ ਹਰ ਕਦਮ ਚੁुकਣ ਲਈ ਤਿਆਰ ਹੈ ਜੌ ਵੀ ਸਾਨੂੰ ਕਰਨਾ ਪਵੇ
ਮੰਤਰੀ ਦੇ ਅਸਤੀਫੇ ਨਾਲ ਕਦੇ ਵੀ ਕੋਈ ਮਾਮਲਾ ਹੱਲ ਨਹੀਂ ਜਾਂਦਾ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKapil sharma
FollowMar 21, 2026 11:32:080
Report
ASAvtar Singh
FollowMar 21, 2026 11:23:11929
Report
KBKulbir Beera
FollowMar 21, 2026 11:22:21918
Report
KSKapil sharma
FollowMar 21, 2026 11:01:281081
Report
VBVIJAY BHARDWAJ
FollowMar 21, 2026 10:49:45959
Report
SPSomi Prakash Bhuveta
FollowMar 21, 2026 10:33:511065
Report
RBRohit Bansal
FollowMar 21, 2026 10:32:391013
Report
MSManish Sharma
FollowMar 21, 2026 10:32:111067
Report
KSKapil sharma
FollowMar 21, 2026 10:20:471076
Report
VBVIJAY BHARDWAJ
FollowMar 21, 2026 10:17:411038
Report
RMRakesh Malhi
FollowMar 21, 2026 10:17:09979
Report
ADAnkush Dhobal
FollowMar 21, 2026 10:16:071087
Report
SSSanjay Sharma
FollowMar 21, 2026 10:15:55959
Report
VSVARUN SHARMA
FollowMar 21, 2026 09:50:551039
Report