Back
कोटकपुरा-फरीदकोट रोड पर भयावह सड़क हादसा: बाइक सवार युवक की मौत, दो घायल
KCKhem Chand
Feb 21, 2026 15:46:48
Kot Kapura, Punjab
ਕੋਟਕਪੂਰਾ–ਫਰੀਦਕੋਟ ਰੋਡ ‘ਤੇ ਭਿਆਨਕ ਸੜਕ ਹਾਦਸਾ, ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ, ਦੋ ਗੰਭੀਰ ਜ਼ਖਮੀ
ਕੋਟਕਪੂਰਾ ਦੇ ਫਰੀਦਕੋਟ ਰੋਡ ‘ਤੇ ਪਿੰਡ ਸੰਧਵਾਂ ਨੇੜੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਉਸਦੇ ਦੋ ਸਾਥੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਜ਼ਖਮੀਆਂ ਤੇ ਇਲਾਜ ਲਈ ਫਰੀਦਕੋਟ ਸਥਿਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕ ਦੀ ਪਹਿਚਾਣ ਧੰਨਾ ਬਸਤੀ ਨਿਵਾਸੀ ਕ੍ਰਿਸ਼ਨ ਸਿੰਘ ਵਜੋਂ ਹੋਈ। ਸੂਚਨਾ ਮਿਲਣ ਉਪਰੰਤ ਥਾਣਾ ਸਦਰ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਹਾਦਸੇ ਨੂੰ анਜਾਮ ਦੇਣ ਵਾਲੇ ਵਾਹਨ ਦੀ ਤਲਾਸ਼ ਕੀਤੀ ਜਾ ਰਹੀ ਹੈ。
ਮਿਲੀ ਜਾਣਕਾਰੀ ਮੁਤਾਬਕ ਕੋਟਕਪੂਰਾ ਦੀ ਧੰਨਾ ਬਸਤੀ ਦਾ ਰਹਿਣ ਵਾਲਾ ਕਿਸ਼ਨ ਸਿੰਘ ਆਪਣੇ ਦੋ ਸਾਥੀਆਂ ਜੀਤਾ ਸਿੰਘ ਅਤੇ ਗੋਸ਼ਾ ਨਾਲ ਮੋਟਰਸਾਈਕਲ ‘ਤੇ ਕੋਟਕਪੂਰਾ ਤੋਂ ਫਰੀਦਕੋਟ ਵੱਲ ਜਾ ਰਿਹਾ ਸੀ। ਜਦੋਂ ਉਹ ਪਿੰਡ ਸੰਧਵਾਂ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਗੱਡੀ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ。
ਹਾਦਸੇ ਦੌਰਾਨ ਸੜਕ ਤੇ ਡਿੱਗ ਗਏ। ਸੂਚਨਾ ਮਿਲਣ ‘ਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਦੋ ਜ਼ਖਮੀਆਂ ਨੂੰ ਮੈਡੀਕਲ ਕਾਲਜ ਹਸਪਤਾਲ ਪਹੁੰਚਾਇਆ, ਜਦਕਿ ਇਕ ਨੌਜਵਾਨ ਕ੍ਰਿਸ਼ਨ ਦੀ ਮੌਕੇ ‘ਤੇ ਹੀ ਮੌਤ ਹੋ ਚੁੱਕੀ ਸੀ。
ਇਸ ਸਬੰਧੀ ਗੱਲਬਾਤ ਕਰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਅਧਿਕਾਰੀ ਜਗਮੀਤ ਸਿੰਘ ਅਤੇ ਪ੍ਰਤੱਖ ਦਰਸ਼ੀ ਪਿੰਡਵਾਸੀ ਗੁਰਮੇਲ ਸਿੰਘ ਨੇ ਦੱਸਿਆ ਕਿ ਹਾਦਸਾ ਸੰਭਵਤ: ਤੇਜ਼ ਰਫ਼ਤਾਰ ਕਾਰਨ ਵਾਪਰਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ。
ਬਾਈਟ ਜਗਮੀਤ ਸਿੰਘ ਸੜਕ ਸੁਰੱਖਿਆ ਫੋਰਸ
ਬਾਈਟ ਗੁਰਮੇਲ ਸਿੰਘ ਧਾਲੀਵਾਲ ਪਿੰਡ ਵਾਸੀ
ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DRDivya Rani
FollowFeb 21, 2026 17:17:040
Report
VSVARUN SHARMA
FollowFeb 21, 2026 17:02:280
Report
SSSanjay Sharma
FollowFeb 21, 2026 16:19:040
Report
VSVARUN SHARMA
FollowFeb 21, 2026 16:17:260
Report
VSVARUN SHARMA
FollowFeb 21, 2026 15:48:440
Report
SSSanjay Sharma
FollowFeb 21, 2026 15:46:050
Report
MJManoj Joshi
FollowFeb 21, 2026 15:31:000
Report
NSNitesh Saini
FollowFeb 21, 2026 15:18:370
Report
KKKIRTIPAL KUMAR
FollowFeb 21, 2026 15:15:220
Report
SSSanjay Sharma
FollowFeb 21, 2026 15:03:380
Report
SSSanjay Sharma
FollowFeb 21, 2026 14:33:550
Report
SSSanjay Sharma
FollowFeb 21, 2026 14:19:200
Report
MJManoj Joshi
FollowFeb 21, 2026 14:01:530
Report
PSParambir Singh Aulakh
FollowFeb 21, 2026 13:45:570
Report