Back
मोहीали रिंग रोड खुला, यातायात में राहत, यात्रा समय और हवाई अड्डे तक पहुंच आसान
MSManish Shanker
Dec 23, 2025 10:51:54
Sahibzada Ajit Singh Nagar, Punjab
ਭਾਰਤ ਸਰਕਾਰ ਦੀ ਮਹੱਤਵਾਕਾਂਕਸ਼ੀ ਭਾਰਤਮਾਲਾ ਯੋਜਨਾ ਤਹਿਤ ਤਿਆਰ ਕੀਤਾ ਗਿਆ ਮੋਹਾਲੀ ਦਾ ਰਿੰਗ ਰੋਡ ਹੁਣ ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ। ਕਿਸੇ ਵੀ ਰਸਮੀ ਉਦਘਾਟਨ ਤੋਂ ਬਿਨਾਂ ਹੀ ਇਸ 30 ਕਿਲੋਮੀਟਰ ਲੰਮੇ ਐਕਸਪ੍ਰੈੱਸ ਵੇਅ ’ਤੇ ਵਾਹਨਾਂ ਦੀ ਆਵਾਜਾਈ ਸ਼ੁਰੂ ਹੋ ਚੁੱਕੀ ਹੈ। ਕਰੀਬ 1400 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਇਹ ਰਿੰਗ ਰੋਡ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਯਾਤਰੀਆਂ ਲਈ ਵੱਡੀ ਸਹੂਲਤ ਸਾਬਤ ਹੋਵੇਗਾ। ਇਸ ਨਾਲ ਨਾ ਸਿਰਫ਼ ਸਫਰ ਦਾ ਸਮਾਂ ਘਟੇਗਾ, ਸਗੋਂ ਮੋਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਪਹੁੰਚਣਾ ਵੀ ਹੁਣ ਕਾਫ਼ੀ ਆਸਾਨ ਹੋ ਗਿਆ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਮੋਹਾਲੀ ਏਅਰਪੋਰਟ ਰੋਡ ’ਤੇ ਲੱਗਣ ਵਾਲੇ ਭਾਰੀ ਟ੍ਰੈਫਿਕ ਜਾਮ ਤੋਂ ਲੋਕਾਂ ਨੂੰ ਹੁਣ ਵੱਡੀ ਰਾਹਤ ਮਿਲੇਗੀ। ਰਿੰਗ ਰੋਡ ਖੁੱਲ੍ਹਣ ਨਾਲ ਇਲਾਕੇ ਦੇ ਵਿਕਾਸ ਨੂੰ ਵੀ ਨਵੀਂ ਰਫਤਾਰ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ।
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
RNRajesh Nilshad
FollowDec 23, 2025 12:19:190
Report
HUHITESH UPADHYAY
FollowDec 23, 2025 12:19:080
Report
0
Report
MGMOHIT Gomat
FollowDec 23, 2025 12:18:410
Report
SKSundram Kumar
FollowDec 23, 2025 12:18:280
Report
NKNished Kumar
FollowDec 23, 2025 12:17:570
Report
0
Report
JPJai Pal
FollowDec 23, 2025 12:17:300
Report
0
Report
ASArvind Singh
FollowDec 23, 2025 12:17:110
Report
RDRAJKUMAR DIXIT
FollowDec 23, 2025 12:17:000
Report
DVDinesh Vishwakarma
FollowDec 23, 2025 12:16:460
Report
0
Report
0
Report
JAJhulan Agrawal
FollowDec 23, 2025 12:09:260
Report