Back
Sahibzada Ajit Singh NagarSahibzada Ajit Singh NagarblurImage

ਮੇਲਾ ਸੰਪੰਨ ਹੋਣ ਤੇ ਗੂਗਾ ਮਾੜੀ ਮੈਨੇਜਮੈਂਟ ਵੱਲੋਂ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ ਗਿਆ

Kuldeep Singh
Sept 14, 2024 18:15:19
Banur, Punjab
100 ਸਾਲ ਪੁਰਾਣਾ ਗੁਗਾ ਮਾੜੀ ਬਨੂੜ ਦਾ ਮੇਲਾ ਸ਼ਾਨੋ ਸ਼ੌਕਤ ਨਾਲ ਸੰਪਨ। ਦੀ ਜਹਾਰ ਵੀਰ ਗੁਗਾ ਮਾੜੀ ਮੈਨੇਜਮੈਂਟ ਵੱਲੋਂ ਮੇਲੇ ਸਬੰਧੀ ਕੀਤੀਆਂ ਤਿਆਰੀਆਂ ਅਤੇ ਪ੍ਰਬੰਧਾਂ ਨੂੰ ਲੈ ਕੇ ਲੋਕਾਂ ਵੱਲੋਂ ਸ਼ਲਾਘਾ ਕੀਤੀ ਗਈ। ਮੇਲੇ ਦਾ ਆਰੰਭ ਬਾਬਾ ਜੀ ਦੀ ਚੌਂਕੀ ਦੇ ਨਾਲ ਹੋਇਆ ਅਤੇ ਦੂਜੇ ਦਿਨ ਲੋਕ ਗਾਇਕਾਂ ਵੱਲੋਂ ਲੋਕਾਂ ਦਾ ਮਨੋਰੰਜਨ ਕੀਤਾ ਅਤੇ ਮੇਲੇ ਦੇ ਅੰਤਿਮ ਦਿਨ ਦੇਸ਼ ਦੇ ਪ੍ਰਸਿੱਧ ਪਹਿਲਵਾਨਾਂ ਦੇ ਘੋਲ ਕਰਵਾਏ ਗਏ‌। ਮੇਲੇ ਦੇ ਅੰਤਿਮ ਦਿਨ ਪੰਜਾਬ ਇਨਫੋਟੈਕ ਦੇ ਸਾਬਕਾ ਚੇਅਰਮੈਨ ਐਸਐਮਐਸ ਸੰਧੂ, ਕਾਰ ਸੇਵਾ ਵਾਲੇ ਬਾਬਾ ਜੀ ਬਾਬਾ ਦਿਲਬਾਗ ਸਿੰਘ, ਭਾਜਪਾ ਆਗੂ ਹਰਜੀਤ ਗਰੇਵਾਲ ਅਤੇ ਹਰਦਿਆਲ ਕੰਬੋਜ ਵਿਸ਼ੇਸ਼ ਤੌਰ ਤੇ ਪਹੁੰਚੇ।
0
Report

हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|