Back
हशियारपुर में पुलिस ने इनकाउंटर के बाद दो संदिग्धों पर गोली चलाई, हथियार बरामद
RKRAMAN KHOSLA
Oct 23, 2025 08:35:59
Hoshiarpur, Punjab
ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਮਾੜੇ ਅੰਸਰਾਂ ਨੂੰ ਨੱਥ ਪਾਉਣ ਲਈ ਆਏ ਦਿਨ ਹੀ ਪੰਜਾਬ ਦੇ ਵਿੱਚ ਇਨਕਾਊਂਟਰ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਉੱਥੇ ਹੀ ਜੇਕਰ ਗੱਲ ਅੱਜ ਦੀ ਕੀਤੀ ਜਾਵੇ ਤਾਂ ਅੱਜ ਹੁਸ਼ਿਆਰਪੁਰ ਜਿਲ੍ੇ ਦੇ ਥਾਣਾ ਮਾਲਪੁਰ ਅਧੀਨ ਆਉਂਦੇ ਪਿੰਡ ਗੱਜਰ ਮੈਦੂਦ ਦੇ ਵਿੱਚ ਹੁਸ਼ਿਆਰਪੁਰ ਪੁਲਿਸ ਵੱਲੋਂ ਦੋ ਲੋਕਾਂ ਦਾ ਐਨਕਾਊਂਟਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਪੁੱਤਰ ਕੇਸ਼ਵ ਉਸ ਦੇ ਨਾਲ ਉਸਦਾ ਪਿਤਾ ਸੀ ਤੇ ਇਹ ਪਿਛਲੇ ਕਈ ਮਾਮਲਿਆਂ ਦੇ ਵਿੱਚ ਹੁਸ਼ਿਆਰਪੁਰ ਪੁਲਿਸ ਨੂੰ ਲੁੜੀਂਦੇ ਸਨ ਤੇ ਅੱਜ ਜਦੋਂ ਇਹਨਾਂ ਦਾ ਪਿੱਛਾ ਕੀਤਾ ਗਿਆ ਤਾਂ ਇਹਨਾਂ ਨੇ ਜੇਜੋ ਤੋਂ ਗੱਜਰ ਮਦੂਦ ਸਾਈਡ ਨੂੰ ਜੰਗਲਾਂ ਦੇ ਵਿੱਚ ਆਪਣੀ ਬਾਈਕ ਪਾ ਲਈ ਤੇ ਪੁਲਿਸ ਨੇ ਜਦੋਂ ਪਿੱਛਾ ਕੀਤਾ ਤਾਂ ਇੱਕ ਵਿਅਕਤੀ ਦੇ ਲੱਤ ਵਿੱਚ ਗੋਲੀ ਲੱਗੀ ਜਿਨਾਂ ਨੂੰ sਿਵਲ ਹੋਸਪਿਟਲ ਹੁਸ਼ਿਆਰਪੁਰ ਰੈਫਰ ਕੀਤਾ ਗਿਆ ਫਿਲਹਾਲ ਇਹਨਾਂ ਦੇ ਕੋਲੋਂ ਇੱਕ ਰਿਵਾਲਵਰ ਅਤੇ ਕੁਝ ਜਿੰਦਾ ਕਾਰਤੂਸ ਵੀ ਬਰਾਮਦ ਹੋਏ ਹਨ ਪੁਲਿਸ ਜਾਂਚ ਵਿੱਚ ਜੁੱਟੀ ਹੋਈ
ਇਸ ਮੌਕੇ ਤੇ ਪਹੁੰਚੇ ਐਸਐਸਪੀ ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਉਹਨਾਂ ਨੂੰ ਅੱਜ ਇਹ ਬੜੀ ਕਾਮਯਾਬੀ ਮਿਲੀ ਹੋਵੇਗੀ; ਬੀਤੇ ਦਿਨੀ 18 ਤਰੀਕ ਨੂੰ ਹੁਸ਼ਿਆਰਪੁਰ ਦੇ ਕਰਸਬਾ ਮਾਲਪੁਰ ਦੇ ਵਿੱਚ ਇੱਕ ਸੁਨਿਆਰੇ ਦੀ ਦੁਕਾਨ ਤੇ ਹੰਢਣੇ ਦੋ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੀ ਗਈ ਸੀ ਜਿਸ ਤੋਂ ਬਾਅਦ ਹੁਸ਼ਿਆਰਪੁਰ ਪੁਲਿਸ ਤਰਕਸੀ ਅਤੇ ਅੱਜ ਉਹਨਾਂ ਨੂੰ ਇਨਪੁੱਟ ਮਿਲੀ ਕਿ ਅਜਿਹੇ ਹੀ ਖੁਲੀਏ ਵਾਲੇ ਦੋ ਵਿਅਕਤੀ ਇਸ ਏਰੀਏ ਦੇ ਵਿੱਚ ਘੁੰਮ ਰਹੇ ਹਨ ਤੇ ਜਦੋਂ ਪੁਲਿਸ ਪਾਰਟੀ ਨੇ ਉਹਨਾਂ ਦਾ ਪਿੱਛا ਕੀਤਾ ਤਾਂ ਉਹਨਾਂ ਦੋਨਾਂ ਵਿਅਕਤੀਆਂ ਵੱਲੋਂ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਅਤੇ ਇੱਕ ਗੋਲੀ ਉਹਨਾਂ ਦੀ ਲੱਤ ਵਿੱਚ ਲੱਗੀ ਐਸ ਐਸ ਪੀ ਨੇ ਦੱਸਿਆ ਕਿ ਹੁਣ ਇਹਨਾਂ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ ਕਿ ਜਿਹੜੀ ਇਹਨਾਂ ਨੇ ਮਾਲਪੁਰ ਸੁਨਿਆਰੇ ਦੀ ਦੁਕਾਨ ਤੇ ਫਾਇਰਿੰਗ ਕੀਤੀ ਸੀ ਉਸ ਦੇ ਪਿੱਛੇ ਕੀ ਕਾਰਨ ਸੀ ਅਤੇ ਜਿਹੜਾ ਇਹਨਾਂ ਦੇ ਕੋਲ ਵੈਪਨ ਆ ਉਹ ਕਿੱਥੋਂ ਆਇਆ ਇਹ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਖੁਲਾਸੇ ਹੋਣਗੇ
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
MPMAHESH PARIHAR1
FollowOct 23, 2025 12:31:240
Report
NKNished Kumar
FollowOct 23, 2025 12:31:060
Report
0
Report
DSDeepesh shah
FollowOct 23, 2025 12:30:530
Report
PCPranay Chakraborty
FollowOct 23, 2025 12:30:300
Report
AMAjay Mishra
FollowOct 23, 2025 12:30:180
Report
0
Report
3
Report
0
Report
0
Report
0
Report
0
Report
KCKULDEEP CHAUHAN
FollowOct 23, 2025 12:23:030
Report
PKPREMENDRA KUMAR
FollowOct 23, 2025 12:22:52Firozabad, Uttar Pradesh:रुड़की के मंगलौर इलाके में प्रेम प्रसंग को लेकर हाईवोल्टेज ड्रामा देखने को मिला है। फिलहाल पुलिस मामले की जांच में जुटी है।
0
Report
PKPankaj Kumar
FollowOct 23, 2025 12:22:430
Report