Back
AAP नेता क्लसी के शराब-हथियार वाले मामले से गांव में हंगामा, वीडियो वायरल
NLNitin Luthra
Dec 13, 2025 16:31:12
Batala, Punjab
ਆਮ ਆਦਮੀ ਪਾਰਟੀ ਦੇ ਸੂਬੇ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਕਲਸੀ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੀ ਚੋਣਾਂ ਤੋਂ ਇੱਕ ਦਿਨ ਪਹਿਲਾਂ ਦੇਰ ਸ਼ਾਮ ਇੱਕ ਕਾਰ ਫੜੀ ਜਿਸ ਵਿੱਚ ਸ਼ਰਾਬ ਅਤੇ ਹਥਿਆਰ ਸੀ ਮੌਕੇ ਤੇ ਵਿਧਾਇਕ ਵੱਲੋਂ ਪੁਲਿਸ ਨੂੰ ਬੁਲਾ ਕੇ ਇਹ ਗੱਲ ਕਹੀ ਗਈ ਕਿ ਇਸ ਦੀ ਮੁਕੰਮਲ ਜਾਂਚ ਕੀਤੀ ਜਾਵੇ ਜਦੋਂ ਇਹ ਕਾਰ ਫੜੀ ਤਾਂ ਪਿੰਡ ਵਿੱਚ ਕਾਫੀ ਰੌਲਾ ਪੈ ਗਿਆ ਵਿਧਾਇਕ ਕਲਸੀ ਨੇ ਕਿਹਾ ਕਿ ਵਿਰੋਧੀਆਂ ਵੱਲੋਂ ਪਿੰਡ ਵਿੱਚ ਔਰਤਾਂ ਲਈ ਸੂਟ ਅਤੇ ਸ਼ਰਾਬ ਵੰਡੀ ਜਾ ਰਹੀ ਹੈ ਜੇ ਕੋਈ ਪੈਸੇ ਦੇਣ ਆਵੇ ਤੇ ਲੈ ਲੈਣਾ ਕੋਈ ਹੋਰ ਚੀਜ਼ ਦੇਣਾ ਵੇ ਲੈ ਲੈਣਾ ਪਰ ਇਹਨਾਂ ਦੀ ਮਾੜੀ ਸ਼ਰਾਬ ਨਾ ਲੈਣਾ ਸੋਸ਼ਲ ਮੀਡੀਆ ਤੇ ਇਹ ਵੀਡੀਓ ਤੇਜ਼ੀ ਨਾਲ ਹੋ ਰਹੀ ਹੈ ਵਾਇਰਲ
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
किसान के खेत के किनारे पेड़ पर चढ़ा तेंदुआ, हाका लगाने के बाद भी 15 मिनट तक डटा रहा, फिर जंगल में भागा
0
Report
0
Report
0
Report
जसराना में आरएसएस द्वारा आयोजित किया गया हिन्दू सम्मेलन जसराना। राष्ट्रीय स्वयंसेवक संघ के शताब्दी व
0
Report
सात युवकों ने लगाई युवक की पिटाई, वीडियो वायरल जसराना। थाना क्षेत्र के पचवा चौराहे पर कुछ युवकों द्व
0
Report
0
Report
0
Report
0
Report
0
Report
1
Report
1
Report
महोबा - पुलिस ने किया लूट की वारदात का खुलाशा , वारदात निकली झूठी , पुलिस ने 2 लोगो को किया गिरफ्तार
67
Report
1
Report
104
Report
1
Report