Back
फाज़िलका में डेंगू रोकथाम के लिए स्वास्थ्य विभाग-नगर परिषद की मुहिम, घर-घर फॉगिंग और हेल्पलाइन
SNSUNIL NAGPAL
Oct 25, 2025 12:44:11
Fazilka, Punjab
ਫਾਜ਼ਿਲਕਾ ਦੇ ਵਿੱਚ ਡੇਂਗੂ ਨੂੰ ਲੈ ਕੇ ਸਿਹਤ ਵਿਭਾਗ ਅਤੇ ਨਗਰ ਕੌਂਸਲ ਵੱਲੋਂ ਵਿਸ਼ੇਸ਼ ਅਭਿਆਨ ਚਲਾ ਦਿੱਤਾ ਗਿਆ। ਇਸ ਦੌਰਾਨ ਫਾਜ਼ਿਲਕਾ ਦੇ ਸਿਵਲ ਸਰਜਨ ਡਾਕਟਰ ਰੋਹਿਤ ਗੋਇਲ ਅਤੇ ਸਹਾਇਕ ਸਿਵਲ ਸਰਜਨ ਡਾਕਟਰ ਅਰਪਿਤ ਗੁਪਤਾ ਵੱਲੋਂ ਹਾਟ ਸਪਾਟ ਇਲਾਕਿਆਂ ਦਾ ਦੌਰਾ ਕਰਕੇ ਫੌਗਿੰਗ ਦੇ ਨਾਲ ਨਾਲ ਸਪਰੇ ਵੀ ਕਰਵਾਈ ਜਾ ਰਹੀ ਹੈ। ਇਸ ਮੌਕੇ ਨਗਰ ਕੌਂਸਲ ਦੀਆਂ ਵੱਖ-ਵੱਖ ਟੀਮਾਂ ਵੀ ਨਾਲ ਨੇ ਅਤੇ ਲੋਕਾਂ ਦੇ ਚਲਾਨ ਵੀ ਕੱਟੇ ਜਾ ਰਹੇ ਨੇ । ਸਿਵਲ ਸਰਜਨ ਡਾਕਟਰ ਰੋਹਿਤ ਗੋਇਲ ਨੇ ਦੱਸਿਆ ਕਿ ਡੇਂਗੂ ਦੇ ਕੇਸਾਂ ਵਿੱਚ ਪਹਿਲਾਂ ਨਾਲੋਂ ਵਾਧਾ ਹੋਇਆ ਹੈ । ਜਿਸ ਨੂੰ ਲੈ ਕੇ ਸਿਹਤ ਵਿਭਾਗ ਦੀਆਂ ਟੀਮਾਂ ਪੂਰੀਆਂ ਚੌਕਸ ਨੇ ਤੇ ਲੋਕਾਂ ਦੇ ਘਰਾਂ ਵਿੱਚ ਫੋਗਿੰਗ ਕਰਵਾਈ ਜਾ ਰਹੀ ਹੈ । ਉੱਥੇ ਜਾਂਚ ਕੈਂਪ ਵੀ ਲਾਏ ਜਾ ਰਹੇ ਨੇ। ਇਨਾ ਹੀ ਨਹੀਂ ਉਹਨਾਂ ਵੱਲੋਂ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ । ਉਹਨਾਂ ਕਿਹਾ ਕਿ ਆਉਣ ਵਾਲੇ 15 ਦਿਨਾਂ ਤੱਕ ਕਿਸੇ ਨੂੰ ਕੋਈ ਛੁੱਟੀ ਨਹੀਂ । ਸਾਰੇ ਅਧਿਕਾਰੀ ਫੀਲਡ ਚ ਰਹਿਣਗੇ ।
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
HKHitesh Kumar
FollowOct 25, 2025 15:02:150
Report
ANAJAY NATH
FollowOct 25, 2025 15:02:00Sambalpur, Odisha:ସମ୍ବଲପୁର ଗୁରୁପଡା ରେ ଅଗ୍ନିକାଣ୍ଡ | ଅଗ୍ନିକାଣ୍ଡ ସ୍ଥଳ ରେ ଅଗ୍ନିଶମ ବାହିନୀ | ଅଗ୍ନିକାଣ୍ଡ ର କାରଣ ଅସ୍ପଷ୍ଟ |
0
Report
MKManitosh Kumar
FollowOct 25, 2025 15:01:510
Report
AAAteek Ahmed
FollowOct 25, 2025 15:01:160
Report
BABASHIR AHMED MIR (Sagar)
FollowOct 25, 2025 15:01:060
Report
BCBasudeb Chatterjee
FollowOct 25, 2025 15:00:550
Report
BCBasudeb Chatterjee
FollowOct 25, 2025 15:00:320
Report
VSVishnu Sharma
FollowOct 25, 2025 15:00:150
Report
3
Report
0
Report
0
Report
0
Report
2
Report
0
Report
ASABDUL SATTAR
FollowOct 25, 2025 14:47:37Jhansi, Uttar Pradesh: झांसी में मऊरानी के एक गांव में उस वक्त हंगामा खड़ा हो गया जब सगाई समारोह में पैसे के लेनदेन को लेकर दोनों पक्षों में विवाद हो गया- वहीं इस विवाद के बाद अब शादी पर भी खतरा मंडराने लगा है...
0
Report
