Back
फतेहगढ़ साहिब जल सप्लाई पर यूनियन का धरणा, टैंकी पर प्रदर्शन
JSJagmeet Singh
Jan 02, 2026 10:42:52
Fatehgarh Sahib, Punjab
ਜਲ ਸਪਲਾਈ ਕੰਟਰੈਕਟ ਵਰਕਰਜ਼ ਯੂਨੀਅਨ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਲੋਂ ਜਲ ਸਪਲਾਈ ਦਫ਼ਤਰ ਵਿਖੇ ਉਪਮੰਡਲ ਇੰਜੀਨੀਅਰ ਬਸੀ ਪਠਾਣਾਂ ਐਟ ਫਤਹਿਗੜ੍ਹ ਸਾਹਿਬ ਵਿਰੁੱਧ ਧਰਨਾ ਦਿੱਤਾ ਗਿਆ। ਮੰਗਾਂ ਨਾ ਪੂਰੀਆਂ ਹੁੰਦੀਆਂ ਦੇਖ ਕੁਝ ਮੁਲਾਜ਼ਮ ਚੜ੍ਹੇ ਪਾਣੀ ਵਾਲੀ ਟੈਂਕੀ ਤੇ ਕੀਤਾ ਪ੍ਰਦਰਸ਼ਨ। ਇਸ ਸੰਬੰਧੀ ਗੱਲਬਾਤ ਕਰਦੇ ਹੋਏ ਜਿਲਾ ਪ੍ਰਧਾਨ ਗੁਰਪਾਲ ਸਿੰਘ ਨੇ ਕਿਹਾ ਕਿ ਉਪ ਮੰਡਲ ਇੰਜੀਨੀਅਰ ਬਸੀ ਪਠਾਣਾਂ ਐਟ ਫਤਹਿਗੜ੍ਹ ਸਾਹਿਬ ਵਲੋਂ ਜਲ ਸਪਲਾਈ ਸਕੀਮਾਂ ਤੇ ਕੰਮ ਕਰ ਰਹੇ ਵਰਕਰਾ ਦੀਆਂ ਨਵੀਆਂ ਕੁਟੇਸ਼ਨਾ ਵਿੱਚ ਇੱਕ ਨਾਦਰਸ਼ਾਹੀ ਫਰਮਾਨ ਥੋਪਿਆ ਗਿਆ ਕਿ ਜਲ ਸਪਲਾਈ ਸਕੀਮ ਤੋਂ ਜ਼ੇਕਰ ਕਿਸੇ ਵੀ ਤਰ੍ਹਾਂ ਦੀ ਮਸੀਨਰੀ, ਸਬਮਰਸੀਬਲ ਪੰਪ, ਸਟਾਰਟਰ, ਸਕਾਡਾ ਸਿਸਟਮ, ਸੋਲਰ ਇੰਨਵਰਟਰ, ਪ੍ਰੈੱਸਰ ਵਾਲਵ ਅਤੇ ਹੋਰ ਸਾਮਾਨ ਜਿਸਦੀ ਕੀਮਤ ਲੱਖਾਂ ਰੁਪਏ ਵਿੱਚ ਹੈ ਸਕੀਮ ਤੋਂ ਚੋਰੀ ਹੋ ਜਾਂਦਾ ਹੈ ਤਾਂ ਉਸ ਚੋਰੀ ਹੋਏ ਸਮਾਨ ਦੀ ਭਰਭਾਈ ਸਬੰਧਤ ਸਕੀਮ ਤੇ ਕੰਮ ਕਰਦੇ ਕੱਚੇ ਕਾਮੇ ਦੀ ਤਨਖਾਹ ਵਿੱਚੋਂ ਕੀਤੀ ਜਾਵੇਗੀ। ਜੋ ਕਿ ਵਰਕਰਾ ਨਾਲ ਸਿੱਧੇ ਤੌਰ ਤੇ ਧੱਕਾ ਹੈ। ਇਸ ਮਾਮਲੇ ਵਿਰੁੱਧ ਜਥੇਬੰਦੀ ਨੂੰ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਿਆ, ਜਦ ਅਧਿਕਾਰੀਆਂ ਵਲੋਂ ਕੋਈ ਸੁਣਵਾਈ ਨਾ ਹੋਈ ਤਾਂ ਅੱਕੇ ਵਰਕਰਾਂ ਨੇ ਜਲ ਸਪਲਾਈ ਦਫ਼ਤਰ ਦੀ ਟੈਂਕੀ ਉਪਰ ਚੜ ਕੇ ਰੋਸ ਪ੍ਰਦਰਸ਼ਨ ਕੀਤਾ। ਜਦੋਂ ਤੱਕ ਇਸ ਮਸਲੇ ਦਾ ਹੱਲ ਨਹੀਂ ਕੀਤਾ ਜਾਂਦਾ ਉਸ ਸਮੇਂ ਤੱਕ ਇਹ ਧਰਨਾ ਜਾਰੀ ਰਹੇਗਾ。
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
0
Report
DKDeepesh Kumar
FollowJan 02, 2026 12:38:00Noida, Uttar Pradesh:लखनऊ (UP): डालीगंज रेलवे स्टेशन इलाके के पास अवैध कब्ज़ा हटाने के लिए अभियान चलाया जा रहा है।
0
Report
SMSURYA MOHANTY
FollowJan 02, 2026 12:37:400
Report
0
Report
ADAbhijeet Dave
FollowJan 02, 2026 12:37:110
Report
TBTarsem Bhardwaj
FollowJan 02, 2026 12:36:380
Report
DKDeepesh Kumar
FollowJan 02, 2026 12:35:580
Report
MPMAHESH PARIHAR1
FollowJan 02, 2026 12:35:430
Report
0
Report
GBGovindram Bareth
FollowJan 02, 2026 12:35:140
Report
RKRAJESH KUMAR
FollowJan 02, 2026 12:34:59Noida, Uttar Pradesh:Congress MP (From Sasaram, Bihar) Manoj Kumar IV on Uttrakhand Cabinet minister Rekha Arya's husband Giridhari Lal Sahu's controversial remarks about Bihari Girls
0
Report
PPPRAFULLA PAWAR
FollowJan 02, 2026 12:34:510
Report
RKRakesh Kumar Bhardwaj
FollowJan 02, 2026 12:34:270
Report
ACAshish Chauhan
FollowJan 02, 2026 12:34:090
Report
LBLAILESH BARGAJE
FollowJan 02, 2026 12:33:140
Report