Back
रोडवेज कर्मियों के विरोध दमन का आरोप, जेल बंद कर्मचारियों की रिहाई मांग
TBTarsem Bhardwaj
Jan 02, 2026 12:36:38
Ludhiana, Punjab
ਲੁਧਿਆਣਾ ਵਿੱਚ ਪੰਜਾਬ ਰੋਡਵੇਜ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਦੀ ਮੀਟਿੰਗ ਸਰਪ੍ਰਸਤ ਕਮਲ ਕੁਮਾਰ, ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਇਸੜੂ ਭਵਨ ਲੁਧਿਆਣਾ ਵਿਖੇ ਹੋਈ ਮੀਟਿੰਗ ਦੇ ਵਿੱਚ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਦੇ ਮੁਲਾਜ਼ਮ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਸਨ ਪ੍ਰੰਤੂ ਸਰਕਾਰ ਵੱਲੋਂ ਗੇਟ ਰੈਲੀਆਂ ਕਰਦੇ ਕਰਮਚਾਰੀਆਂ ਦੇ ਨਾਲ ਧੱਕੇ ਸ਼ਾਹੀ ਕੀਤੀ ਗਈ ਨਜਾਇਜ਼ ਪਰਚੇ ਦਰਜ ਕਰਕੇ ਜੇਲਾਂ ਵਿੱਚ ਡੱਕਿਆ ਗਿਆ ਹੈ ਇਸ ਦੌਰਾਨ ਚੱਲਦੀ ਹੜਤਾਲ ਵਿੱਚ ਟਰਾਂਸਪੋਰਟ ਮੰਤਰੀ ਪੰਜਾਬ ਐਮ ਡੀ ਪਨਬਸ, ਪੀ ਆਰ ਟੀ ਸੀ ਨਾਲ ਮੀਟਿੰਗ ਵਿੱਚ ਸਾਰੇ ਮੁਲਾਜ਼ਮ ਸਾਥੀਆ ਤੇ ਪਰਚੇ ਕੈਂਸਲ ਕਰਨ ਸਾਰੇ ਮੁਲਾਜ਼ਮਾਂ ਨੂੰ ਡਿਊਟੀਆਂ ਉਪਰ ਲੈਣ ਦਾ ਫੈਸਲਾ ਕੀਤਾ ਗਿਆ ਪ੍ਰੰਤੂ ਜੋ ਕਰਮਚਾਰੀ ਪਟਿਆਲੇ ਜੇਲ੍ਹ ਤੋਂ ਰਿਹਾ ਹੋਏ ਹਨ ਉਹਨਾਂ ਨੂੰ ਡਿਊਟੀਆਂ ਤੇ ਨਹੀਂ ਲਿਆ ਗਿਆ ਅਤੇ ਸੰਗਰੂਰ ਦੇ ਵਿੱਚ 10 ਕਰਮਚਾਰੀਆਂ ਅੱਜ ਵੀ ਜੇਲ੍ਹ ਵਿੱਚ ਬੰਦ ਹਨ ਉਨ੍ਹਾਂ ਨੂੰ ਸਰਕਾਰ ਵਲੋ ਜੇਲ ਵਿੱਚੋਂ ਰਿਹਾਅ ਕਰਾਏ ਨਹੀਂ ਗਿਆ ਜਿਸ ਕਾਰਣ ਜੱਥੇਬੰਦੀ ਵਿੱਚ ਭਰੀ ਰੋਸ ਪਾਇਆ ਜਾ ਰਿਹਾ ਹੈ। ਸੂਬਾ ਸਕੱਤਰ ਸ਼ਮਸ਼ੇਰ ਸਿੰਘ ਢਿੱਲੋ ਨੇ ਇਹ ਕਿਹਾ ਕਿ ਸਰਕਾਰ ਹਰ ਅਵਾਜ਼ ਨੂੰ ਦਬਾਉਣਾ ਚਾਹੁੰਦੀ ਹੈ; ਮੀਟਿੰਗ ਵਿੱਚ ਕਿਲੋਮੀਟਰ ਦੇ ਘਾਟੇ ਸਬੰਧੀ ਪ੍ਰੂਫ ਚੁੱਕੇ ਹਾਂ ਅਤੇ ਸਰਕਾਰ ਸਰਕਾਰੀ ਬੱਸਾਂ ਪਾਉਣ ਦੀ ਕੋਸ਼ਿਸ਼ ਨਹੀਂ ਕਰ ਰਹੀ। ਮੁੱਖ ਮੰਤਰੀ ਨੇ ਜੱਥੇਬੰਦੀ ਦੀਆਂ 7 ਮੰਗਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਸੀ, ਪਰ ਲਗਭਗ 1 ਸਾਲ 6 ਮਹੀਨੇ ਬੀਤਣ ਦੇ ਬਾਵਜੂਦ ਵੀ ਪ੍ਰਗਟ ਹਾਲ ਨਾ ਹੋਣ ਕਰਕੇ ਜੱਥੇਬੰਦੀ ਦੀ ਅਵਾਜ਼ ਦਬਾਉਣ ਲਈ ਕਰਮਚਾਰੀਆਂ ਜੇਲਾਂ ਵਿੱਚ ਡੱਕਿਆ ਗਿਆ। ਜੇਲ ਵਿੱਚ ਚੱਲ ਰਹੀ ਹੜਤਾਲ ਅਤੇ ਦੂਜੇ ਮੁੱਲਾਜ਼ਮਾਂ ਦੀਆਂ ਅਵਾਜ਼ਾਂ ਨੂੰ ਦਬਾਉਣ ਲਈ ਪਰਚੇ ਦਰਜ ਕੀਤੇ ਗਏ, ਜਿਸ ਨਾਲ ਪੰਜਾਬ ਦੇ ਪੱਤਰਕਾਰਾਂ ਦੀ ਭਾਈਚਾਰੇ ਦੀ ਅਵਾਜ਼ ਦਬਾਏ ਜਾਣ ਦਾ ਖ਼ਤਰਾ ਹੈ। ਅੱਗੇ 9 ਜਨਵਰੀ ਨੂੰ ਸੰਗਰੂਰ ਵਿਖੇ ਕੰਨਵੈਂਸ਼ਨ ਵਿੱਚ ਐਲਾਨ ਕਰਦੇ ਹੋਏ ਡਿਊਟੀਆਂ ਲਈ ਧਰਨੇ ਕਰੇ ਜਾਣਗੇ, ਜੇ ਹੋਰ ਤਰੁੰਤ ਪਰਚੇ ਰੱਦ ਨਾ ਕੀਤੇ ਜਾਵੇ ਤਾ ਤਿੱਖੇ ਸੰਘਰਸ਼ ਦੀ ਚੇਤਾਵਨੀ ਦਿੱਤੀ ਗਈ।
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
0
Report
RJRakesh Jaiswal
FollowJan 02, 2026 14:20:490
Report
DGDebabrata Ghosh
FollowJan 02, 2026 14:19:050
Report
PMProsenjit Malakar
FollowJan 02, 2026 14:18:390
Report
JGJugal Gandhi
FollowJan 02, 2026 14:17:540
Report
JRJAIDEEP RATHEE
FollowJan 02, 2026 14:17:350
Report
ASAshok Singh Shekhawat
FollowJan 02, 2026 14:16:550
Report
Hasanpur, Uttar Pradesh:अमरोहा के रहना थाना क्षेत्र में दो बाइकों की आमने-सामने भिड़ंत बड़ा हो गई इसमें दो लोग गंभीर रूप से घायल हो गए इलाज के दौरान ट्रक ड्राइवर की मौत हो गई
0
Report
NHNantu Hazra
FollowJan 02, 2026 14:16:180
Report
0
Report
0
Report
PMProsenjit Malakar
FollowJan 02, 2026 14:14:570
Report
YSYeswent Sinha
FollowJan 02, 2026 14:14:330
Report
PMProsenjit Malakar
FollowJan 02, 2026 14:14:100
Report
PMProsenjit Malakar
FollowJan 02, 2026 14:13:350
Report