Back
Punjab में मनरेगा खत्म करने के खिलाफ मजदूरों का DC दफ्तर के बाहर विरोध
KBKulbir Beera
Dec 29, 2025 13:25:09
Bathinda, Punjab
ਮਨਰੇਗਾ ਸਕੀਮ ਖ਼ਤਮ ਕਰਨ ਖਿਲਾਫ ਮਜ਼ਦੂਰ ਜਥੇਬੰਦੀਆਂ ਵੱਲੋਂ ਡੀਸੀ ਦਫਤਰ ਅੱਗੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ,
ਮਨਰੇਗਾ ਰੋਜ਼ਗਾਰ ਗਾਰੰਟੀ ਕਾਨੂੰਨ ਨੂੰ ਖਤਮ ਕਰਨ ਦੇ ਖਿਲਾਫ ਮਜ਼ਦੂਰ ਜਥੇਬੰਦੀਆਂ ਵੱਲੋਂ ਅੱਜ ਪੰਜਾਬ ਭਰ ਵਿੱਚ ਡੀਸੀ ਦਫਤਰਾਂ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਤਹਿਤ ਬਠਿੰਡਾ ਵਿਖੇ ਮਜ਼ਦੂਰ ਜਥੇਬੰਦੀਆਂ ਅਤੇ ਮਨਰੇਗਾ ਮੁਲਾਜ਼ਮਾਂ ਵੱਲੋਂ ਡੀਸੀ ਦਫਤਰ ਅੱਗੇ ਰੋਸ ਪ੍ਰਦਰਸ਼ਨ ਕਰਦੇ ਹੋਏ ਨਵੇਂ ਕਾਨੂੰਨ ਦਾ ਵਿਰੋਧ ਕੀਤਾ ਗਿਆ, ਉਹਨਾਂ ਕਿਹਾ ਕਿ ਜਿਸ ਤਰ੍ਹਾਂ ਪਹਿਲਾਂ ਖੇਤੀ ਕਾਨੂੰਨ ਵਾਪਸ ਕਰਵਾ ਰਹੀਆਂ ਹਨ ਇਸੇ ਤਰ੍ਹਾਂ ਇਸ ਕਾਨੂੰਨ ਨੂੰ ਵੀ ਵਾਪਸ ਕਰਵਾਇਆ ਜਾਵੇਗਾ ਅਤੇ ਵਾਪਸ ਨਾ ਹੋਣ ਦੀ ਸੂਰਤ ਵਿੱਚ ਸੰਘਰਸ਼ ਤਿੱਖਾ ਕਰਨ ਦੀ ਚੇਤਾਵਨੀ ਦਿੱਤੀ,
ਮਨਰੇਗਾ ਮੁਲਾਜ਼ਮਾਂ ਤੇ ਮਜ਼ਦੂਰਾਂ ਨੇ ਮਨਰੇਗਾ ਰੋਜ਼ਗਾਰ ਗਾਰੰਟੀ ਕਨੂੰਨ ਖਤਮ ਕਰਨ ਦੀ sਖਤ ਸਬਦਾ ਵਿੱਚ ਨਿੰਦਿਆ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਮਨਰੇਗਾ ਸਕੀਮ ਨੂੰ ਬੰਦ ਕਰਕੇ ਬੀਬੀ ਜੀ ਰਾਮ ਜੀ ਸਕੀਮ ਲੈ ਕੇ ਆਏ ਹਨ, ਉਹਨਾਂ ਕਿਹਾ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਚੰਗਾ ਦੱਸਣ ਦੀ ਕੋਸ਼ਿਸ਼ ਕੀਤੀ ਸੀ ਤੇ ਇਸੇ ਤਰ੍ਹਾਂ ਇਸ ਸਕੀਮ ਨੂੰ ਵੀ ਚੰਗਾ ਦੱਸਣ ਲਈ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਹੈ ਜਦੋਂ ਕਿ ਇਸ ਸਕੀਮ ਮਜ਼ਦੂਰਾਂ ਅਤੇ ਮਨਰੇਗਾ ਮੁਲਾਜ਼ਮ ਵਿਰੋਧੀ sਾਬਤ ਹੋ ਰਹੀ ਹੈ, ਉਹਨਾਂ ਕਿਹਾ ਕਿ ਪਹਿਲਾਂ 100% ਪੈਸਾ ਕੇਂਦਰ ਸਰਕਾਰ ਵੱਲੋਂ ਦਿੱਤਾ ਜਾਂਦਾ ਸੀ ਮਜ਼ਦੂਰੀ ਦਾ ਪਰ ਮਟੀਰੀਅਲ ਦਾ 10 %ਸੂਬਾ ਸਰਕਾਰ ਦਿੰਦੀ ਸੀ, 10ਪ ਵੀ ਸੂਬਾ ਸਰਕਾਰ ਵੱਲੋਂ ਮੁਸ਼ਕਿਲ ਨਾਲ ਮਿਲਦਾ ਸੀ। ਕੇਂਦਰ ਸਰਕਾਰ ਨੇ ਹੁਣ 60 40 ਦੀ ਰੇਸ਼ੋ ਨਾਲ ਇਹ ਸਕੀਮ ਕਰ ਦਿੱਤੀ ਹੈ ਜਿਸ ਵਿੱਚ 60% ਕੇਂਦਰ ਦਾ ਅਤੇ 40% ਪੰਜਾਬ ਸਰਕਾਰ ਦਾ ਹੋਵੇਗਾ ਜਦੋਂ ਕਿ ਪੰਜਾਬ ਸਰਕਾਰ ਪਹਿਲਾਂ ਹੀ 10% ਪੈਸਾ ਦੇਣ ਤੋਂ ਹੱਥ ਖੜੇ ਕਰ ਰਹੀ ਹੈ, ਉਹਨਾਂ ਕਿਹਾ ਕਿ ਮੁਲਾਜ਼ਮਾਂ ਨੂੰ ਨੌ ਪ੍ਰਤੀਸ਼ਤ ਫੰਡ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਪਰ ਜੇਕਰ ਕੰਮ ਹੀ ਨਾ ਹੋਵੇਗਾ ਜਾਂ ਫੰਡ ਨਹੀਂ ਆਵੇਗਾ ਤਾਂ ਉਹਨਾਂ ਨੂੰ 9% ਕਿੱਥੋਂ ਮਿਲੇਗਾ ਇਸ ਕਰਕੇ ਮੁਲਾਜ਼ਮਾਂ ਦੀਆਂ ਨੌਕਰੀਆਂ ਵੀ ਖਤਰੇ ਵਿੱਚ ਹਨ, ਉਨਾਂ ਨੇ ਇਸ ਫੈਸਲੇ ਨੂੰ ਲੋਕ ਵਿਰੋਧੀ ਦੱਸਿਆ ਤੇ ਇਸ ਫੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਉਹਨਾਂ ਕਿਹਾ ਕਿ ਇਸ ਫੈਸਲੇ ਨਾਲ ਜਿੱਥੇ ਪੰਜਾਬ ਦੇ ਲੱਖਾਂ ਮਜ਼ਦੂਰਾਂ ਦੇ ਚੁੱਲੇ ਬੰਦ ਹੋ ਜਾਣਗੇ ਉੱਥੇ ਹੀ 2100 ਮੁਲਾਜ਼ਮਾਂ ਦੇ ਚੁੱਲੇ ਵੀ ਬੰਦ ਹੋ ਜਾਣਗੇ。
ਬਾਈਟ 1,2 ਪ੍ਰਦਰਸ਼ਨਕਾਰੀ
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
अंतर्राष्ट्रीय हिंदू परिषद राष्ट्रीय बजरंग दल के जिला महामंत्री ने 1 सैकड़ा लोगों के साथ दिया इस्तीफा
0
Report
0
Report
0
Report
1
Report
लकूला स्थित उप कृषि निदेशक कार्यालय के गेट पर लगा ताला जाम, आधा घंटे बाद हथौड़ी से ताला तोड़ कर खुला
0
Report
0
Report
0
Report
VMVimlesh Mishra
FollowDec 29, 2025 14:48:300
Report
ANAJAY NATH
FollowDec 29, 2025 14:48:150
Report
AKAshok Kumar1
FollowDec 29, 2025 14:48:030
Report
JSJitendra Soni
FollowDec 29, 2025 14:47:330
Report
कन्नौज में 5 सूत्रीय मांगो को लेकर आशाबहुओं ने दिया धरना,सीएमओ कार्यालय से पैदल चलकर पहुंची डीएम पास
0
Report
DTDinesh Tiwari
FollowDec 29, 2025 14:47:230
Report
KCKashiram Choudhary
FollowDec 29, 2025 14:47:070
Report
KCKashiram Choudhary
FollowDec 29, 2025 14:46:480
Report