Back
हरसिमरत बादल ने पंजाब सरकार पर सवालों की झड़ी लगाई, कानून व्यवस्था पर हमला
KBKulbir Beera
Jan 05, 2026 09:01:38
Bathinda, Punjab
ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਪੁੱਜੇ ਬਠਿੰਡਾ
ਇਤਿਹਾਸਿਕ ਗੁਰਦੁਆਰਾ ਹਾਜੀਰਤਨ ਸਾਹਿਬ ਵਿਖੇ ਜਿਲ੍ਹਾ ਬਠਿੰਡਾ ਦਿਹਾਤੀ ਸ਼ੁਕਰਾਨੇ ਵਜੌਂ ਰੱਖੇ ਸਮਾਗਮ ਵਿੱਚ ਕੀਤੀ ਸ਼ਿਰਕਤ
ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਜਿੱਤ ਦੀ ਖੁਸ਼ੀ ਵਿੱਚ ਰੱਖੇ ਗਏ ਸ਼ੁਕਰਾਨਾ ਸਮਾਗਮ
ਸਮਾਗਮ ਦੌਰਾਨ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਜਿੱਤਣ ਵਾਲੇ ਉਮੀਦਵਾਰਾਂ ਨੂੰ ਸਰੋਪੇ ਦੇ ਕੇ ਕੀਤਾ ਸਨਮਾਨਿਤ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਸਵਾਲ ਚੁੱਕਦੇ ਕਿਹਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਦੇ ਤੌਰ ਤੇ ਪੰਜਾਬ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਹੈ, ਪੰਜਾਬ ਵਿੱਚ ਰੋਜਾਨਾ ਕਤਲ,ਲੁੱਟ ਖੋਹ, ਫਰੌਤੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਸਰਕਾਰ ਦੌਰਾਨ ਨਾਮੀ ਕਲਾਕਾਰ ਸਿੱਧੂ ਮੂਸੇ ਵਾਲਾ ਦਾ ਕਤਲ ਹੋਇਆ ਪਰ ਅੱਜ ਵੀ ਪਰਿਵਾਰ ਉਸ ਦਾ ਇਨਸਾਫ ਲਈ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਹੈ, ਅੰਮ੍ਰਿਤਸਰ ਵਿਖੇ ਵਿਆਹ ਸਮਾਗਮ ਦੌਰਾਨ ਐਮਐਲਏ ਦੀ ਹਾਜ਼ਰੀ ਵਿੱਚ ਕਤਲ ਹੋਣਾ, ਮੋਗਾ ਵਿੱਚ ਨੌਜਵਾਨ ਦਾ ਦਿਨ ਦਿਹਾੜੇ ਕਤਲ, ਉਹਨਾਂ ਕਿਹਾ ਕਿ ਪੰਜਾਬ ਚ ਕੋਈ ਵੀ ਵਰਗ ਸੁਰੱਖਿਤ ਨਹੀਂ ਹੈ, ਉਹਨਾਂ ਕਿਹਾ ਕਿ ਆਪ ਸਰਕਾਰ ਤੇ ਮੁੱਖ ਮੰਤਰੀ ਨੂੰ ਪੰਜਾਬ ਦੇ ਲੋਕਾਂ ਦੀ ਕੋਈ ਪਰਵਾਹ ਨਹੀਂ ਅਤੇ ਕਰਜੇ ਤੇ ਕਰਜ਼ਾ ਲੈ ਕੇ ਆਪਣੇ ਪੈਸੇ ਕਮਾਉਣ ਵਿੱਚ ਲੱਗੇ ਹੋਏ ਹਨ,
ਹਰਸਿਮਰਤ ਕੌਰ ਬਾਦਲ ਨੇ ਪੱਤਰਕਾਰਾਂ ਤੇ ਹੋਏ ਮਾਮਲੇ ਤੇ ਕਿਹਾ ਕਿ ਅਜੇ ਤੱਕ ਸਕੈਂਡਲ ਨਿਕਲਣੇ ਸ਼ੁਰੂ ਹੋਏ ਹਨ ਜਦੋਂ 10 ਮਹੀਨੇ ਬਾਅਦ ਇਹਨਾਂ ਦੀ ਸਰਕਾਰ ਜਾਵੇਗੀ। ਤਾਂ ਉਸ ਤੋਂ ਬਾਅਦ ਇਹਨਾਂ ਦੇ ਸਕੈਂਡ ਕਿਸ ਤਰ੍ਹਾਂ ਧੜ ਨਿਕਲਦੇ ਹਨ ਇਹ ਦੇਖਣ ਵਾਲੀ ਗੱਲ ਹੋਵੇਗੀ, ਅੱਜ ਜੋਰ ਜਬਰ ਨਾਲ ਪੱਤਰਕਾਰਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਨਾਂ ਦਾ ਹੱਕ ਸਰਕਾਰ ਤੋਂ सਵਾਲ ਕਰਨਾ ਹੁੰਦਾ ਹੈ, ਅੱਜ ਕਾਂਗਰਸ ਦਾ ਪ੍ਰਧਾਨ ਵੀ ਮੂੰਹ ਖੋਲਣ ਜੋਗਾ ਨਹੀਂ ਕਿਉਂਕਿ ਉਸਦੀ ਫਾਈਲ ਵੀ ਇਹਨਾਂ ਦੇ ਟੇਬਲ ਤੇ ਪਈ ਹੈ,
ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਡਟ ਕੇ ਉਹਨਾਂ ਪੱਤਰਕਾਰਾਂ ਨਾਲ ਖੜਾ ਹੈ। ਉਹਨਾਂ ਕਿਹਾ ਕਿ ਜਿਸ ਪੰਜਾਬ ਨੂੰ ਅਮਨ ਭਾਈਚਾਰੇ ਨਾਲ ਵਿਕਾਸ ਦੀਆਂ ਲੀਹਾਂ ਤੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਲੈ ਕੇ ਆਏ ਸਨ, ਅੱਜ ਇਹਨਾਂ ਨੇ ਇਥੇ ਬੁਰਾ ਹਾਲ ਕਰ ਦਿੱਤਾ। ਪੰਜਾਬ ਦੇ ਨੌਜਵਾਨ ਛੱਡ ਛੱਡ ਪੰਜਾਬ ਵਿਦੇਸ਼ ਜਾ ਰਹੇ ਹਨ। ਅਤੇ ਇੰਡਸਟਰੀ ਵੀ ਪੰਜਾਬ ਤੋਂ ਬਾਹਰਲੇ ਸੂਬਿਆਂ ਵਿੱਚ ਜਾ ਰਹੀ ਹੈ。
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
0
Report
RSRAKESH SINGH
FollowJan 06, 2026 18:17:500
Report
RKRaushan Kumar
FollowJan 06, 2026 18:17:330
Report
SKSanjay Kumar Verma
FollowJan 06, 2026 18:17:23Noida, Uttar Pradesh:तुर्कमान गेट मस्जिद के पास पुलिस-बल तैनाती, देर रात एक्शन संभव
0
Report
0
Report
PKPrashant Kumar
FollowJan 06, 2026 18:17:140
Report
0
Report
PKPrashant Kumar
FollowJan 06, 2026 18:16:380
Report
0
Report
1
Report
0
Report
AMAsheesh Maheshwari
FollowJan 06, 2026 18:15:460
Report
ASABDUL SATTAR
FollowJan 06, 2026 18:15:280
Report
0
Report
0
Report