Back
पंजाब सरकार ने महिलाओं को मान-सम्मान देकर खुशियां मनाईं
ASAnmol Singh Warring
Mar 13, 2026 13:45:56
Sri Muktsar Sahib, Punjab
ਪੰਜਾਬ ਸਰਕਾਰ ਵਲੋਂ ਔਰਤਾਂ ਨੂੰ ਦਿੱਤੇ ਗਏ ਮਾਨ ਸਨਮਾਨ ਦੀ ਖੁਸ਼ੀ ਚ ਔਰਤਾਂ ਨੇ ਮਲੋਟ ਵਿਚ ਕੱਢੀ ਜਾਗੌਂ
ਪੰਜਾਬ ਦੀ ਆਮ ਆਦਮੀ ਪਾਰਟੀ ਵਲੋਂ ਸੂਬੇ ਭਰ ਦੀਆ sc ਔਰਤਾਂ ਨੂੰ 1500 ਅਤੇ ਜਰਨਲ ਨੂੰ 1000 ਪ੍ਰਤੀ ਮਹੀਨਾ ਦੇਣ ਐਲਾਨ ਤੋਂ ਬਾਅਦ ਔਰਤਾਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਇਸ ਦੇ ਚਲਦੇ ਮਲੋਟ ਵਿਚ ਆਮ ਆਦਮੀ ਪਾਰਟੀ ਦੀਆ ਔਰਤਾਂ ਵਲੋਂ ਖੁਸ਼ੀ ਪ੍ਰਗਟ ਕਰਦੇ ਇਕ ਵਿਸੇਸ਼ ਜਾਗੌਂ ਕੱਢੀ ਗਈ ਅਤੇ ਢੋਲ ਢਮਕੇ ਨਾਲ ਖੁਸ਼ੀ ਪ੍ਰਗਟ ਕਰਦੇ ਹੋਏ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦਾ ਧੰਨਵਾਦ ਕੀਤਾ ਜਿਨ੍ਹਾਂ ਜ਼ਾਹਿਰ ਕਰਦੇ ਕਿਹਾ ਕੇ ਪੰਜਾਬ ਦਾ ਇਕ ਪਹਿਲਾਂ ਸੂਬਾ ਹੈ ਜਿੱਥੇ ਔਰਤਾਂ ਨੂੰ ਇਕ ਵੱਡਾ ਮਾਨ ਸਨਮਾਨ ਦਿੱਤਾ ਗਿਆ ਹੈ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BKBIMAL KUMAR
FollowMar 13, 2026 14:30:3134
Report
SBSANJEEV BHANDARI
FollowMar 13, 2026 14:03:40109
Report
KDKuldeep Dhaliwal
FollowMar 13, 2026 14:03:01212
Report
KSKapil sharma
FollowMar 13, 2026 13:49:49109
Report
KSKapil sharma
FollowMar 13, 2026 13:49:24164
Report
TBTarsem Bhardwaj
FollowMar 13, 2026 13:47:46177
Report
MSManuj Sharma
FollowMar 13, 2026 13:46:57175
Report
KBKulbir Beera
FollowMar 13, 2026 13:35:14129
Report
KSKuldeep Singh
FollowMar 13, 2026 13:34:58146
Report
SPSomi Prakash Bhuveta
FollowMar 13, 2026 13:33:2099
Report
DSDharmindr Singh
FollowMar 13, 2026 13:30:50194
Report
NSNaresh Sethi
FollowMar 13, 2026 13:25:28181
Report
TBTarsem Bhardwaj
FollowMar 13, 2026 13:24:5691
Report
MSManish Sharma
FollowMar 13, 2026 13:24:22165
Report