Become a News Creator

Your local stories, Your voice

Follow us on
Download App fromplay-storeapp-store
Advertisement
Back
Chamba176310

चंबा के तीसा स्कूल की प्रवक्ता आर्चना शर्मा को अनुपस्थिति के आरोपों में बर्खास्त किया गया

SPSomi Prakash Bhuveta
Mar 13, 2026 13:33:20
Chamba, Himachal Pradesh
एंकर तीसा स्कूल की जीव विज्ञान की प्रवक्ता बर्खास्त 6 सितंबर 2019 को तीसा स्कूल में किया था बतौर प्रवक्ता ज्वाइन लेकिन वह केवल तीन दिन ही स्कूल में ड्यूटी पर रही उसके बाद भेजे गए सिर्फ अवकाश से संबंधित आवेदन विभाग ने 16 अक्तूबर 2024 को केंद्रीय सेवा नियम 1965 के तहत आरोप पत्र जारी किया इस संदर्भ में प्रवक्ता को नोटिस भेजे गए, लेकिन न तो जांच में भाग लिया और न ही उन्होंने ड्यूटी की ज्वाइन बहरहाल जांच अधिकारी ने तथ्यों के आधार पर एक्स-पार्टी जांच पूरी की और उनके खिलाफ लगाए आरोप पूरी तरह सिद्ध पाए गए वीओ चंबा। चंबा के तीसा स्कूल की जीव विज्ञान की प्रवक्ता अर्चना शर्मा को शिक्षा विभाग ने नौकरी से बर्खास्त कर दिया है। विभागीय जांच में बिना अनुमति ड्यूटी से अनुपस्थित रहने के आरोप सिद्ध होने के बाद शिक्षा निदेशालय ने यह कार्रवाई की है। विभाग के अनुसार अर्चना ने 6 सितंबर 2019 को तीसा स्कूल में बतौर प्रवक्ता ज्वाइन किया था, लेकिन वह केवल तीन दिन ही स्कूल में ड्यूटी पर रहीं। इसके बाद लगातार अवकाश संबंधी आवेदन भेजे और फिर 8 नवंबर 2019 से विना अनुमति के ड्यूटी से अनुपस्थित रहीं। शिक्षा विभाग ने मामले को गंभीरता से लेते हुए 16 अक्तूबर 2024 को केंद्रीय सेवा नियम 1965 के तहत आरोप पत्र जारी किया। प्रवक्ता को कई बार नोटिस भेजे गए, लेकिन उन्होंने न तो जांच में भाग लिया और न ही ड्यूटी ज्वाइन की। जांच अधिकारी ने तथ्यों के आधार पर एक्स-पार्टी जांच पूरी की और रिपोर्ट में बताया कि प्रवक्ता नोटिस के बावजूद पेश नहीं हुई। उनके खिलाफ लगाए आरोप पूरी तरह सिद्ध पाए गए। हालांकि, 4 फरवरी 2026 को अर्चना ने जवाब में ठोसस्पष्टकरण पेश नहीं किया और स्वैच्छिक सेवानिवृत्ति की मांग की। लेकिन विभाग ने उसके स्कूल से लंबे समय तक अनुपस्थिति को गंभीरता से लेते हुए नौकरी से बर्खास्त कर दिया है。
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
BKBIMAL KUMAR
Mar 13, 2026 14:30:31
Anandpur Sahib, Punjab:ਗਰੰਟੀਆਂ ਪੂਰੀਆਂ ਕਰਨ ਵਾਲੀ ਮਾਨ ਸਰਕਾਰ ਨੇ ਔਰਤਾਂ ਨਾਲ ਕੀਤਾ ਵਾਅਦਾ ਪੂਰਾ ਕਰਕੇ ਵਿਰੋਧੀਆਂ ਦਾ ਮੂੰਹ ਬੰਦ ਕੀਤਾ ( ਹਲਕਾ ਮਹਿਲਾ ਕੋਆਰਡੀਨੇਟਰ ਗੁਰਵਿੰਦਰ ਕੌਰ ) ਆਦਮੀ ਪਾਰਟੀ ਹਲਕਾ ਮਹਿਲਾ ਵਿੰਗ ਅਹੁਦੇਦਾਰਾਂ ਨੇ ਜਾਗੋ ਕੱਢ ਕੇ ਜਾਗਰੂਕਤਾ ਅਭਿਆਨ ਕੀਤਾ ਸੁਰੂ ਗ੍ਰੰਟੀਆਂ ਪੂਰੀਆਂ ਕਰਨ ਵਾਲੀ ਮਾਨ ਸਰਕਾਰ ਨੇ ਸਾਰੀਆਂ ਰਵਾਇਤੀ ਪਾਰਟੀਆਂ ਦੇ ਮੂੰਹ ਬੰਦ ਕਰ ਦਿੱਤੇ ਹਨ। ਹੁਣ ਆਪਣੀ ਸਰਕਾਰ ਲੋਕਾਂ ਦੀਆਂ ਆਸਾਂ ਤੋ ਵੀ ਵੱਧ ਕੇ ਕੰਮ ਕਰ ਰਹੀ ਹੈ। ਪੰਜਾਬ ਵਿੱਚ ਸਿਹਤ ਅਤੇ ਸਿੱਖਿਆ ਸੁਧਾਰ, ਬੁਨਿਆਦੀ ਢਾਂਚੇ ਦਾ ਵਿਕਾਸ, ਮੁਫਤ ਬਿਜਲੀ ਸਪਲਾਈ, ਖੇਤਾਂ ਦੀਆਂ ਟੇਲਾ ਤੱਕ ਸਿੰਚਾਈ ਲਈ ਪਾਣੀ ਪਹੁੰਚਾਉਣ ਵਰਗੇ ਜਿਕਰਯੋਗ ਫੈਸਲੇ ਲਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਅਸੀ ਪੰਜਾਬੀਆਂ ਨਾਲ ਕੀਤੇ ਵਾਅਦੇ ਪੂਰੇ ਕਰਨ ਉਪਰੰਤ ਇਹ ਜਾਗੋ ਜਾਗਰੂਕਤਾ ਅਭਿਆਨ ਸੁਰੂ ਕੀਤਾ ਹੈ, ਜਿਸ ਵਿਚ ਮਹਿਲਾਵਾਂ ਭਰਪੂਰ ਸਹਿਯੋਗ ਦੇ ਰਹੀਆਂ ਹਨ। ਜਦੋ ਵੀ ਵਿਰੋਧੀ ਬੇਲੋੜੀ ਨੁਕਤਾਚੀਨੀ ਕਰਕੇ ਸਸਤੀ ਸ਼ੋਹਰਤ ਦੀ ਲੜਾਈ ਲੜ ਰਹੇ ਹਨ। ਇਸ ਮੌਕੇ ਮਹਿਲਾਵਾਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ।
0
comment0
Report
SBSANJEEV BHANDARI
Mar 13, 2026 14:03:40
Chandigarh, Chandigarh:चंडीगढ़ सेक्टर-25 और सेक्टर-38 के पास शाहपुर लाइट प्वाइंट पर तेज रफ्तार थार गाड़ी की टक्कर से एक युवक की मौत हो गई, जबकि दूसरा युवक घायल हो गया। हादसे के बाद आसपास के लोगों ने पुलिस को सूचना दी और दोनों घायलों को सेक्टर-16 अस्पताल पहुंचाया गया, जहां इलाज के दौरान बाइक चला रहे युवक हरभजन सिंह ने दम तोड़ दिया। मृतक के भाई कुशलेश सिंह ने बताया कि हरभजन सिंह स्विगी में पार्ट-टाइम डिलीवरी का काम करता था और साथ ही एसी रिपेयर का काम भी करता था। वह मोहाली के नया गांव में किराए पर रहता था और मूल रूप से उत्तर प्रदेश के रायबरेली का रहने वाला था। घटना के समय वह सेक्टर-25 से डिलीवरी ऑर्डर लेकर जा रहा था, तभी रॉन्ग साइड से आई तेज रफ्तार काले रंग की थार ने उसकी बाइक को टक्कर मार दी। परिजनों ने आरोप लगाया कि पुलिस ने तुरंत कार्रवाई नहीं की और आरोपियों को बचाने की कोशिश की। उनका कहना है कि हादसे के बाद थार गाड़ी में शराब की बोतलें भी मिली थीं, जिससे शक है कि चालक नशे में था। परिवार का यह भी आरोप है कि थाने में उनके साथ बदसलूकी की गई और उन्हें बाहर जाने के लिए कहा गया। वहीं पुलिस का कहना है कि थार चालक के खिलाफ मामला दर्ज कर लिया गया है। आरोपी की पहचान राजवीर सिंह के रूप में हुई है, जो शाहपुर की ओर से आ रहा था और चंडीगढ़ में बीए फाइनल ईयर का छात्र बताया जा रहा है। पुलिस मामले की जांच कर रही है।
88
comment0
Report
KDKuldeep Dhaliwal
Mar 13, 2026 14:03:01
Mansa, Punjab:मानसा जिले के कस्बा बरेटा में एक मंदिर में चोरी की घटना सामने आई है जोके चोरी की सारी घटना सीसीटीवी कैमरे में कैद हुई है बरेटा मे बने एक माता के मंदिर के हुई चोरी को लेकर प्रबंधको ने बताया के मंदिर में चोरो की ओर से चोरी की गई है और वहां गोलक को तोड़कर हजारो रुपए लेकर कर फरार हो गए हैं जिसकी पूरी घटना सीसीटीवी कैमरे में कैद हुई है वहीं उन्होंने बताया के इस मामले को लेकर उन्होंने पुलिस सुचित कर दिया है कि इन चोरों के खिलाफ सख्त कार्रवाई की जाए बाईट सोनू (प्रबंधक) वहीं इस मामले को लेकर बरेटा पुलिस ने कैमरे के आगे कुछ भी बोलने से इनकार करते हुए कहा के मामला उनके ध्यान में आ चुका है और इस पूरे मामले को लेकर सीसीटीवी खंगाल कर जांच की जा रही है और जल्द ही चोरों को गिरफ्तार कर दिया जाएगा
177
comment0
Report
KSKapil sharma
Mar 13, 2026 13:49:49
89
comment0
Report
KSKapil sharma
Mar 13, 2026 13:49:24
Noida, Uttar Pradesh:केंद्रीय पेट्रोलियम मंत्री को फतेहगढ़ साहिब के सांसद ने लिखा पत्र मंडी गोविंदगढ़ के उद्योगों में पीएनजी की सप्लाई कम करने पर लिखा पत्र ਮੰਡੀ ਗੋਬਿੰਦਗੜ੍ਹ ਉਦਯੋਗ ਲਈ ਪੀਐਨਜੀ ਦੀ ਲੋੜੀਂਦੀ ਸਪਲਾਈ ਯਕੀਨੀ ਬਣਾਓ- ਡਾ. ਅਮਰ ਸਿੰਘ। ਡਾ. ਅਮਰ ਸਿੰਘ ਐਮਪੀ ਸ਼੍ਰੀ ਫਤਿਹਗੜ੍ਹ ਸਾਹਿਬ ਨੇ ਅੱਜ ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਨੂੰ ਪੱਤਰ ਲਿਖ ਕੇ ਮੰਡੀ ਗੋਬਿੰਦਗੜ੍ਹ ਦੇ ਉਦਯੋਗ ਲਈ ਪੀਐਨਜੀ ਦੀ ਲੋੜੀਂਦੀ ਸਪਲਾਈ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਮੰਤਰੀ ਨੂੰ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਸਟੀਲ ਰੋਲਿੰਗ ਉਦਯੋਗ ਲਈ ਇੱਕ ਪ੍ਰਮੁੱਖ ਰਾਸ਼ਟਰੀ ਹੱਬ ਹੈ। ਵਾਤਾਵਰਣ ਸੰਬੰਧੀ ਚਿੰਤਾਵਾਂ ਕਾਰਨ ਸਟੀਲ ਉਦਯੋਗ ਨੂੰ ਪੀਐਨਜੀ ਗੈਸ ਵੱਲ ਤਬਦੀਲ ਕਰਨਾ ਪਿਆ ਹੈ। ਹਾਲਾਂਕਿ ਹੁਣ ਅਮਰੀਕਾ ਈਰਾਨ ਟਕਰਾਅ ਕਾਰਨ ਭਾਰਤ ਸਰਕਾਰ ਦੇ ਆਦੇਸ਼ਾਂ 'ਤੇ ਉਦਯੋਗ ਲਈ 20% ਪੀਐਨਜੀ ਸਪਲਾਈ ਵਿੱਚ ਕਟੌਤੀ ਕਰ ਦਿੱਤੀ ਗਈ ਹੈ。
164
comment0
Report
TBTarsem Bhardwaj
Mar 13, 2026 13:47:46
Ludhiana, Punjab:ਲੁਧਿਆਣਾ ਵਿੱਚ ਦਿਨ ਦਿਹਾੜੇ ਵਪਾਰੀ ਨਾਲ ਝਪਟਮਾਰੀ, ਲੋਕਾਂ ਨੇ ਚੋਰ ਕਾਬੂ ਕਰਕੇ ਕੀਤੀ ਛਿੱਤਰ ਪਰਦੇਦ, 19 ਹਜ਼ਾਰ ਰੁਪਏ ਬਰਾਮਦ ਪ੍ਰਤੱਖ ਦਰਸ਼ੀ ਨੇ ਦੱਸਿਆ ਕਿ ਇੱਕ ਚੋਰ ਮੌਕੇ ਤੋਂ ਫਰਾਰ ਹੋ ਗਿਆ ਦੂਸਰੇ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ ਹੈ। ਲੁਧਿਆਣਾ ਦੇ ਗਾਂਧੀ ਨਗਰ ਇਲਾਕੇ ਵਿੱਚ ਦਿਨ ਦਿਹਾੜੇ ਝਪਟਮਾਰੀ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਮਲੇਰਕੋਟਲਾ ਤੋਂ ਆਇਆ ਇੱਕ ਵਪਾਰੀ ਰੈਡੀਮੇਡ ਕੱਪੜੇ ਦਾ ਸਮਾਨ ਖਰੀਦਣ ਲਈ ਗਾਂਧੀ ਨਗਰ ਬਾਜ਼ਾਰ ਵੱਲ ਜਾ ਰਿਹਾ ਸੀ। ਇਸ ਦੌਰਾਨ ਗ੍ਰੇ ਰੰਗ ਦੀ ਐਕਟਿਵਾ ‘ਤੇ ਸਵਾਰ ਦੋ ਨੌਜਵਾਨਾਂ ਨੇ ਉਸ ਦੀ ਜੇਬ ਵਿੱਚੋਂ ਕਰੀਬ 20 ਹਜ਼ਾਰ ਰੁਪਏ ਦੀ ਨਕਦੀ ਝਪਟ ਮਾਰੀ ਅਤੇ ਮੌਕੇ ਤੋਂ ਫਰਾਰ ਹੋ ਗਏ। ਪੀੜਤ ਵੱਲੋਂ ਸ਼ੋਰ ਮਚਾਉਣ ‘ਤੇ ਮੌਕੇ ‘ਤੇ ਮੌਜੂਦ ਲੋਕਾਂ ਨੇ ਤੁਰੰਤ ਦੋਸ਼ੀਆਂ ਦਾ ਪਿੱਛਾ ਕੀਤਾ। ਕੁਝ ਹੀ ਦੂਰੀ ‘ਤੇ ਇੱਕ ਚੋਰ ਨੂੰ ਲੋਕਾਂ ਨੇ ਕਾਬੂ ਕਰ ਲਿਆ। ਇਸ ਦੌਰਾਨ ਲੋਕਾਂ ਵੱਲੋਂ ਚੋਰ ਨੂੰ ਕਾਬੂ ਕਰ ਲਈ ਲਿਆ ਗਿਆ ਅਤੇ ਉਸ ਦੇ ਕੱਪੜੇ ਵੀ ਉਤਾਰ ਦਿੱਤੇ। ਘਟਨਾ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਦਿਖਾਈ ਦੇ ਰਿਹਾ ਹੈ ਕਿ ਚੋਰ ਸੜਕ ‘ਤੇ ਸਿਰਫ਼ ਅੰਡਰਵੇਅਰ ਅਤੇ ਪੈਰਾਂ ਵਿੱਚ ਮੋਜ਼ੇ ਪਹਿਨੇ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਹੋਇਆ ਹੈ। ਲੋਕਾਂ ਵੱਲੋਂ ਕਾਬੂ ਕੀਤੇ ਗਏ ਚੋਰ ਕੋਲੋਂ 19 ਹਜ਼ਾਰ ਰੁਪਏ ਵੀ ਬਰਾਮਦ ਕਰ ਲਏ ਗਏ। ਚਸ਼ਮਦੀਦ ਰਵੀ ਕੁਮਾਰ ਨੇ ਦੱਸਿਆ ਕਿ ਐਕਟਿਵਾ ਸਵਾਰ ਦੌਰਾਨ ਦੋ ਨੌਜਵਾਨ ਗਾਹਕ ਦੀ ਜੇਬ ਵਿੱਚੋਂ 20 ਹਜ਼ਾਰ ਰੁਪਏ ਲੈ ਕੇ ਭੱਜ ਗਏ ਸਨ। ਪੀੜਤ ਨੇ ਹਿੰਮਤ ਦਿਖਾਉਂਦੇ ਹੋਏ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਇੱਕ ਦੋਸ਼ੀ ਨੂੰ ਕਾਬੂ ਕਰ ਲਿਆ। ਇਸ ਦੌਰਾਨ ਐਕਟਿਵਾ ਸਵਾਰ ਉਸ ਨੂੰ ਕੁਝ ਦੂਰੀ ਤੱਕ ਘਸੀਟਦਾ ਵੀ ਲੈ ਗਿਆ, ਪਰ ਉਸ ਨੇ ਐਕਟਿਵਾ ਨਹੀਂ ਛੱਡੀ ਅਤੇ ਆਖ਼ਿਰਕਾਰ ਇੱਕ ਚੋਰ ਨੂੰ ਕਾਬੂ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਬਾਜ਼ਾਰ ਵਿੱਚ ਪਹਿਲੀ ਵਾਰ ਦਿਨ ਦਿਹਾੜੇ ਇਸ ਤਰ੍ਹਾਂ ਦੀ ਝਪਟਮਾਰੀ ਦੀ ਘਟਨਾ ਸਾਹਮਣੇ ਆਈ ਹੈ। ਕਾਫ਼ੀ ਦੇਰ ਤੱਕ ਹੰਗਾਮਾ ਹੋਣ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਮੌਕੇ ‘ਤੇ ਪਹੁੰਚੀ ਥਾਣਾ ਡਿਵੀਜ਼ਨ ਨੰਬਰ 4 ਦੀ ਪੁਲਿਸ ਨੇ ਚੋਰ ਨੂੰ ਕਾਬੂ ਕਰਕੇ ਥਾਣੇ ਲੈ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ。
128
comment0
Report
MSManuj Sharma
Mar 13, 2026 13:46:57
Solan, Himachal Pradesh:हरियाणा में होने वाले राज्यसभा चुनाव से पहले सियासी हलचल तेज हो गई है। कांग्रेस पार्टी अपने विधायकों को हिमाचल प्रदेश के एक रिज़ॉर्ट में ले जाने की तैयारी कर रही है। यह कदम संभावित क्रॉस-वोटिंग के खतरे को देखते हुए उठाया जा रहा है। सूत्रों के अनुसार, कांग्रेस ने हरियाणा के सभी 32 विधायकों को एकजुट रखने के लिए उन्हें कुछ दिनों के लिए हिमाचल प्रदेश के सुरक्षित स्थान पर ठहराने की योजना बनाई है। विधायकों को ले दो लग्जरी बसों को पुलिस सुरक्षा के साथ शिमला लाया जा रहा है दरअसल, हरियाणा में राज्यसभा की दो सीटों के लिए 16 मार्च को मतदान होना है। बीजेपी ने संजय भाटिया को उम्मीदवार बनाया है, जबकि कांग्रेस ने दलित नेता कर्मवीर बौद्ध को मैदान में उतारा है। इसके अलावा निर्दलीय उम्मीदवार सतीश नांदल के चुनाव लड़ने से मुकाबला और दिलचस्प हो गया है। राज्यसभा चुनाव में जीत के लिए कम से कम 31 वोटों की जरूरत होती है। हरियाणा विधानसभा में कांग्रेस के पास 37 विधायक हैं, इसलिए गणित के अनुसार पार्टी अपने उम्मीदवार को जिता सकती है। हालांकि, पिछले चुनावों में क्रॉस-वोटिंग के कारण कांग्रेस को नुकसान उठाना पड़ा था, इसलिए इस बार पार्टी कोई जोखिम नहीं लेना चाहती। राजनीतिक विश्लेषकों का कहना है कि विधायकों को रिजॉर्ट में रखने की रणनीति को आम तौर पर “रिजॉर्ट पॉलिटिक्स” कहा जाता है, जिसका उद्देश्य चुनाव से पहले विधायकों को विपक्ष के संपर्क से दूर रखना और पार्टी एकजुटता बनाए रखना होता है।
140
comment0
Report
ASAnmol Singh Warring
Mar 13, 2026 13:45:56
135
comment0
Report
KBKulbir Beera
Mar 13, 2026 13:35:14
129
comment0
Report
KSKuldeep Singh
Mar 13, 2026 13:34:58
134
comment0
Report
DSDharmindr Singh
Mar 13, 2026 13:30:50
Khanna, Punjab:ਖੰਨਾ ਬਲਾਕ ਸੰਮਤੀ ਚੇਅਰਮੈਨ ਚੋਣ ਨੂੰ ਲੈ ਕੇ ਸਿਆਸੀ ਵਿਵਾਦ ਛਿੜਿਆ, ਪਾਰਟੀਆਂ ਆਮਨੇ-ਸਾਮਨੇ — BDPO ਦਫ਼ਤਰ ਨੂੰ ਤਾਲਾ ਜੜੇਗੀ ਕਾਂਗਰਸ, ਪ੍ਰਦਰਸ਼ਨਾਂ ਅਤੇ ਹਾਈਕੋਰਟ ਚੁਣੌਤੀ ਦੀ ਚੇਤਾਵਨੀ ਪੰਜਾਬ ਦੇ ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੌ਼ਂਧ ਦੇ ਹਲਕਾ ਖੰਨਾ ਵਿੱਚ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਨੂੰ ਲੈ ਕੇ ਵੱਡਾ ਸਿਆਸੀ ਵਿਵਾਦ ਖੜਾ ਹੋ ਗਿਆ ਹੈ। ਆਮ ਆਦਮੀ ਪਾਰਟੀ ਵੱਲੋਂ ਚੋਣ ਸੰਵਿਧਾਨਕ ਢੰਗ ਨਾਲ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਜਦਕਿ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਇਸਨੂੰ ਲੋਕਤੰਤਰ ਦਾ ਕਤਲ ਦੱਸਦਿਆਂ ਤਿੱਖਾ ਵਿਰੋਧ ਸ਼ੁਰੂ ਕਰ ਦਿੱਤਾ ਹੈ। ਇਸ ਮਾਮਲੇ ਨੇ ਖੰਨਾ ਦੀ ਸਿਆਸਤ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਰੋਸ ਪ੍ਰਦਰਸ਼ਨਾਂ ਅਤੇ ਕਾਨੂੰਨੀ ਲੜਾਈ ਦੇ ਸੰਕੇਤ ਵੀ ਮਿਲ ਰਹੇ ਹਨ। ਆਮ ਆਦਮੀ ਪਾਰਟੀ ਦਾ ਦਾਅਵਾ — ਸੰਵਿਧਾਨ ਅਨੁਸਾਰ ਹੋਈ ਚੋਣ ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਦਾ ਕਹਿਣਾ ਹੈ ਕਿ ਬਲਾਕ ਸੰਮਤੀ ਵਿੱਚ ਕੁੱਲ 16 ਮੈਂਬਰ ਹਨ, ਜਿਨ੍ਹਾਂ ਵਿੱਚੋਂ 6 ਮੈਂਬਰ ਆਮ ਆਦਮੀ ਪਾਰਟੀ ਦੇ ਜਿੱਤੇ ਹੋਏ ਹਨ, ਜਦਕਿ 5-5 ਮੈਂਬਰ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਨ। ਇੱਕ ਹਫ਼ਤਾ ਪਹਿਲਾਂ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਲਈ ਮੀਟਿੰਗ ਸੱਦੀ ਗਈ ਸੀ, ਜਿਸਦਾ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਬਾਈਕਾਟ ਕਰ ਦਿੱਤਾ ਸੀ। ਮੰਤਰੀ ਨੇ ਕਿਹਾ ਕਿ ਭਾਰਤੀ ਸੰਵਿਧਾਨ ਅਨੁਸਾਰ ਜਦੋਂ ਕੋਈ ਪਾਰਟੀ ਚੋਣ ਦਾ ਬਾਈਕਾਟ ਕਰਦੀ ਹੈ ਤਾਂ ਉਹ ਮੁੜ ਉਸ ਪ੍ਰਕਿਰਿਆ ਵਿੱਚ ਭਾਗ ਨਹੀਂ ਲੈ ਸਕਦੀ। ਇਸੇ ਤਹਿਤ ਪਿਛਲੇ ਕੋਰਮ ਦੇ ਆਧਾਰ ’ਤੇ ਮੀਟਿੰਗ ਬੁਲਾ ਕੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਕੀਤੀ ਗਈ। ਇਸ ਚੋਣ ਵਿੱਚ ਲਖਬੀਰ ਸਿੰਘ ਨੂੰ ਚੇਅਰਮੈਨ ਅਤੇ ਰਾਜਵੀਰ ਕੌਰ ਨੂੰ ਵਾਈਸ ਚੇਅਰਮੈਨ ਚੁਣਿਆ ਗਿਆ। ਕੈਬਨਿਟ ਮੰਤਰੀ ਦਾ ਇਹ ਵੀ ਦਾਅਵਾ ਹੈ ਕਿ ਵਿਰੋਧੀ ਪਾਰਟੀਆਂ ਕੋਲ ਬਹੁਮਤ ਨਹੀਂ ਸੀ, ਇਸ ਕਰਕੇ ਉਹ ਚੋਣ ਤੋਂ ਭੱਜ ਰਹੀਆਂ ਸਨ ਅਤੇ ਹੁਣ ਬਿਨਾਂ ਕਾਰਨ ਮਾਮਲੇ ਨੂੰ ਸਿਆਸੀ ਰੰਗ ਦੇ ਰਹੀਆਂ ਹਨ। ਪਾਰਟੀ ਨੇ ਕਿਹਾ ਕਿ ਵਿਕਾਸ ਕਾਰਜਾਂ ਨੂੰ ਰੋਕਣ ਲਈ ਜ਼ਬਰਦਸਤੀ ਵਿਵਾਦ ਖੜਾ ਕੀਤਾ ਜਾ ਰਿਹਾ ਹੈ। ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਨੇਿਹਾ ਕਿ ਬਲਾਕ ਸੰਮਤੀ ਦੀ ਚੋਣ ਪੂਰੀ ਤਰ੍ਹਾਂ ਕਾਨੂੰਨੀ ਅਤੇ ਸੰਵਿਧਾਨਕ ਪ੍ਰਕਿਰਿਆ ਦੇ ਤਹਿਤ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਅਤੇ ਅਕਾਲੀ ਦਲ ਦੇ ਮੈਂਬਰ ਮੀਟਿੰਗ ਵਿੱਚ ਹਾਜ਼ਰ ਨਹੀਂ ਹੁੰਦੇ ਅਤੇ ਬਾਈਕਾਟ ਕਰਦੇ ਹਨ ਤਾਂ ਉਹਨਾਂ ਨੂੰ ਬਾਅਦ ਵਿੱਚ ਚੋਣ ’ਤੇ ਸਵਾਲ ਚੁੱਕਣ ਦਾ ਕੋਈ ਹੱਕ ਨਹੀਂ ਬਣਦਾ। ਮੰਤਰੀ ਨੇ ਦੋਸ਼ ਲਗਾਇਆ ਕਿ ਵਿਰੋਧੀ ਪਾਰਟੀਆਂ ਜਾਣਬੁੱਝ ਕੇ ਸਥਾਨਕ ਪ੍ਰਸ਼ਾਸਨ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਅਤੇ ਲੋਕਾਂ ਵਿੱਚ ਗਲਤ ਧਾਰਨਾ ਪੈਦਾ ਕਰ ਰਹੀਆਂ ਹਨ। ਉਨ੍ਹਾਂ કਿਹਾ ਕਿ ਸਰਕਾਰ ਦਾ ਮਕਸਦ ਸਿਰਫ਼ ਲੋਕਤੰਤਰਿਕ ਢੰਗ ਨਾਲ ਸੰਸਥਾਵਾਂ ਨੂੰ ਚਲਾਉਣਾ ਅਤੇ ਵਿਕਾਸ ਨੂੰ ਅੱਗੇ ਵਧਾਉਣਾ ਹੈ。 ਕਾਂਗਰਸ ਦਾ ਵਿਰੋਧ — “ਚੋਰ ਮੋਰੀ ਰਾਹੀਂ ਕਰਵਾਈ ਚੋਣ” ਦੂਜੇ ਪਾਸੇ ਕਾਂਗਰਸ ਨੇ ਇਸ ਚੋਣ ਨੂੰ ਧੱਕੇਸ਼ਾਹੀ ਕਰਾਰ ਦਿੱਤਾ ਹੈ। ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਦੋਸ਼ ਲਗਾਇਆ ਕਿ ਮੰਤਰੀ ਦੇ ਇਸ਼ਾਰੇ ’ਤੇ ਅਫ਼ਸਰਸ਼ਾਹੀ ਨੇ ਲੋਕਤੰਤਰ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਪਹਿਲੀ ਮੀਟਿੰਗ ਤੋਂ ਬਾਅਦ ਚੋਣ ਮੁਲਤਵੀ ਕਰ ਦਿੱਤੀ ਗਈ ਸੀ ਅਤੇ ਉਸ ਵੇਲੇ ਐਲਾਨ ਕੀਤਾ ਗਿਆ ਸੀ ਕਿ ਅਗਲੀ ਮੀਟਿੰਗ ਲਈ ਸਾਰੇ ਮੈਂਬਰਾਂ ਨੂੰ 24 ਘੰਟੇ ਪਹਿਲਾਂ ਲਿਖਤੀ ਸੂਚਨਾ ਦਿੱਤੀ ਜਾਵੇਗੀ। ਪਰ ਕਾਂਗਰਸ ਦੇ ਹੁਕਮਾਂ ਮੁਤਾਬਕ ਅੱਜ ਸਵੇਰੇ ਹੀ ਉਹਨਾਂ ਦੇ ਮੈਂਬਰਾਂ ਨੂੰ ਸਿਰਫ਼ ਕੁਝ ਸਮਾਂ ਪਹਿਲਾਂ ਨੋਟਿਸ ਦੇ ਕੇ ਸੂਚਿਤ ਕੀਤਾ ਗਿਆ ਅਤੇ ਜਲਦੀ-ਜਲਦੀ ਚੋਣ ਕਰਵਾ ਦਿੱਤੀ ਗਈ। ਕੋਟਲੀ ਨੇ ਦਾਅਵਾ ਕੀਤਾ ਕਿ ਬੀਡੀਪੀਓ ਦਫਤਰ ਨੂੰ ਪੁਲਿਸ ਛਾਉਣੀ ਵਿੱਚ ਬਦਲ ਦਿੱਤਾ ਗਿਆ ਸੀ ਅਤੇ ਮੀਡੀਆ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ। ਕਾਂਗਰਸ ਨੇ ਐਲਾਨ ਕੀਤਾ ਹੈ ਕਿ ਇਸ ਮਾਮਲੇ ਦੇ ਵਿਰੋਧ ਵਿੱਚ ਸੋਮਵਾਰ ਨੂੰ ਖੰਨਾ ਵਿੱਚ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਬੀਡੀਪੀਓ ਦਫਤਰ ਨੂੰ ਤਾਲਾ ਜੜਿਆ ਜਾਵੇਗਾ। ਪਾਰਟੀ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਉਹ ਲੋਕਤੰਤਰ ਦੀ ਰੱਖਿਆ ਲਈ ਸੜਕ ਤੋਂ ਲੈ ਕੇ ਅਦਾਲਤ ਤੱਕ ਲੜਾਈ ਲੜਣਗੇ। ਅਕਾਲੀ ਦਲ ਦਾ ਸਟੈਂਡ — ਹਾਈਕੋਰਟ ਦਾ ਰੁਖ ਸ਼੍ਰੋਮਣੀ ਅਕਾਲੀ ਦਲ ਨੇ ਵੀ ਇਸ ਚੋਣ ਨੂੰ ਗੈਰਕਾਨੂੰਨੀ ਦੱਸਦਿਆਂ ਕਾਨੂੰਨੀ ਲੜਾਈ ਦੀ ਤਿਆਰੀ ਕਰ ਲਈ ਹੈ। ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਨੇ ਵੀਡੀਓ ਸੰਦੇਸ਼ ਜਾਰੀ ਕਰਕੇ ਕਿਹਾ ਕਿ ਉਹ ਪੰਜਾਬ ਤੋਂ ਬਾਹਰ ਧਾਰਮਿਕ ਯਾਤਰਾ ’ਤੇ ਸਨ, ਜਦਕਿ ਪਿੱਛੋਂ ਚੋਣ ਕਰਵਾ ਲਈ ਗਈ। ਉਨ੍ਹਾਂ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਨੇ ਆਪਣੀ ਗਿਣਤੀ ਘੱਟ ਹੋਣ ਦੇ ਬਾਵਜੂਦ ਪ੍ਰਸ਼ਾਸਨਕ ਸਹਾਰੇ ਨਾਲ ਧੱਕੇਸ਼ਾਹੀ ਕਰਕੇ ਚੋਣ ਕੀਤੀ ਹੈ। ਅਕਾਲੀ ਦਲ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਚੁਣੌਤੀ ਦੇਣਗੇ ਅਤੇ ਨਿਆਂ ਲਈ ਕਾਨੂੰਨੀ ਰਾਹ ਅਪਣਾਇਆ ਜਾਵੇਗਾ。 ਬਾਈਟ - ਤਰੁਣਪ੍ਰੀਤ ਸਿੰਘ ਸੌਂਦ ਕੈਬਿਨਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਸਾਬਕਾ ਮੰਤਰੀ ਯਾਦਵਿੰਦਰ ਯਾਦੂ ਅਕਾਲੀ ਆਗੂ
154
comment0
Report
NSNaresh Sethi
Mar 13, 2026 13:25:28
Kot Kapura, Punjab:ਫਰੀਦਕੋਟ ਜਿਲ੍ਹੇ ਵਿੱਚ ਐਲਪੀਜੀ ਗੈਸ ਸਮੇਤ ਹੋਰ ਪੈਟਰੋਲੀਅਮ ਪਦਾਰਥਾਂ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪੁਲਿਸ ਵੱਲੋਂ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਅਤੇ ਗੈਸ ਏਜੰਸੀ ਡੀਲਰ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਹਾਲਾਤ ਦੀ ਸਮੀਖਿਆ ਕਰਦੇ ਹੋਏ ਡੀਲਰਾਂ ਤੋਂ ਜਾਣਕਾਰੀ ਲਈ ਗਈ ਅਤੇ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ। ਇਸ ਸਬੰਧੀ ਗੱਲਬਾਤ ਕਰਦੇ ਹੋਏ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਸੱਚਰ ਨੇ ਕਿਹਾ ਕਿ ਦੋਵੇਂ ਐਸੋਸੀਏਸ਼ਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਸਪਲਾਈ ਵਿੱਚ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਡੀਐਸਪੀ ਤਰਲੋਚਨ ਸਿੰਘ ਨੇ ਕਿਹਾ ਕਿ ਹਾਲਾਤ ਦੀ ਸਮੀਖਿਆ ਕਰਨ ਲਈ ਇਹ ਮੀਟਿੰਗ ਕੀਤੀ ਗਈ ਸੀ ਅਤੇ ਡੀਲਰਾਂ ਵੱਲੋਂ ਭਰੋਸਾ ਦਿਵਾਇਆ ਗਿਆ ਹੈ ਕਿ ਆਮ ਲੋਕਾਂ ਨੂੰ ਗੈਸ, ਪੈਟਰੋਲ ਅਤੇ ਡੀਜ਼ਲ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਮੌਜੂਦਾ ਸਮੇਂ ਵਿੱਚ ਜ਼ਿਲ੍ਹੇ ਵਿੱਚ ਇਸ ਤਰ੍ਹਾਂ ਦੀ ਕਿਸੇ ਵੀ ਘਾਟ ਦੇ ਸੰਕੇਤ ਨਹੀਂ ਹਨ।
152
comment0
Report
TBTarsem Bhardwaj
Mar 13, 2026 13:24:56
Ludhiana, Punjab:ਰੂਸ-ਯੂਕਰੇਨ ਜੰਗ ਵਿੱਚ ਮਾਰੇ گਏ ਲੁਧਿਆਣਾ ਦੇ ਨੌਜਵਾਨ ਸਮਰਜੀਤ ਸਿੰਘ ਦੀ ਲਾਸ਼ ਪਹੁੰਚੀ ਘਰ, ਪਰਿਵਾਰ ਨੇ ਏਜੰਟਾਂ ਅਤੇ ਸਰਕਾਰ ‘ਤੇ ਲਗਾਏ ਗੰਭੀਰ ਆਰੋਪ ਪਰਵਾਰ ਨੇ ਮ੍ਰਿਤਕ ਨੌਜਵਾਨ ਦਾ ਕੀਤਾ ਸੰਸਕਾਰ ਲੁਧਿਆਣਾ ਰੂਸ-ਯੂਕਰੇਨ ਜੰਗ ਵਿੱਚ ਮਾਰੇ ਗਏ ਲੁਧਿਆਣਾ ਦੇ ਦਾਬਾ ਇਲਾਕੇ ਦੇ ਰਹਿਣ ਵਾਲੇ 22 ਸਾਲਾ ਨੌਜਵਾਨ ਸਮਰਜੀਤ ਸਿੰਘ ਦੀ ਲਾਸ਼ ਅੱਜ ਰੂਸ ਤੋਂ ਉਸਦੇ ਨਿਵਾਸ ਸਥਾਨ ਲੁਧਿਆਣਾ ਪਹੁੰਚ ਗਈ। ਜਿਵੇਂ ਹੀ ਨੌਜਵਾਨ ਦੀ ਲਾਸ਼ ਘਰ ਪਹੁੰਚੀ ਤਾਂ ਪਰਿਵਾਰ ਵਿੱਚ ਕੋਹਰਾਮ ਮਚ ਗਿਆ ਅਤੇ ਪੂਰੇ ਇਲਾਕੇ ਵਿੱਚ ਗਮ ਦਾ ਮਾਹੌਲ ਬਣ ਗਿਆ。 ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਮਰਜੀਤ ਸਿੰਘ ਪੜਾਈ ਦੇ ਮਕਸਦ ਨਾਲ ਰੂਸ ਗਿਆ ਸੀ, ਪਰ ਉੱਥੇ ਕੁਝ ਏਜੰਟਾਂ ਵੱਲੋਂ ਉਸਨੂੰ ਭਰਮਾ ਕੇ ਰੂਸੀ ਫੌਜ ਵਿੱਚ ਭਰਤੀ ਕਰਵਾ ਦਿੱਤਾ ਗਿਆ। ਪਰਿਵਾਰ ਦਾ ਆਰੋਪ ਹੈ ਕਿ ਸਮਰਜੀਤ ਨੂੰ ਕਿਹਾ ਗਿਆ ਸੀ ਕਿ ਉਹ ਰੂਸੀ ਫੌਜ ਵਿੱਚ ਡਾਕਟਰਾਂ ਦੇ ਸਹਾਇਕ ਵਜੋਂ ਕੰਮ ਕਰੇਗਾ, ਪਰ ਬਾਅਦ ਵਿੱਚ ਉਸਨੂੰ ਜੰਗ ਦੇ ਮੋਰਚੇ ’ਤੇ ਭੇਜ ਦਿੱਤਾ ਗਿਆ。 ਪਰਿਵਾਰ ਨੇ ਇਹ ਵੀ ਦੱਸਿਆ ਕਿ ਜੰਗ ਦੌਰਾਨ ਸਮਰਜੀਤ ਸਿੰਘ ਦੀ ਮੌਤ ਹੋ ਗਈ ਅਤੇ ਉਸਦੀ ਲਾਸ਼ ਬਹੁਤ ਮਾੜੀ ਹਾਲਤ ਵਿੱਚ ਵਾਪਸ ਭੇਜੀ ਗਈ ਹੈ। ਪਰਿਵਾਰ ਮੁਤਾਬਕ ਲਾਸ਼ ਟੁਕੜਿਆਂ ਵਿੱਚ ਆਈ ਹੈ ਅਤੇ ਨਾਲ ਹੀ ਉਸਦੀ ਫੌਜੀ ਵਰਦੀ ਵੀ ਭੇਜੀ ਗਈ ਹੈ。 ਦੁੱਖੀ ਪਰਿਵਾਰ ਨੇ ਰਾਜ ਅਤੇ ਕੇਂਦਰ ਸਰਕਾਰ ’ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਜੇ ਸਮੇਂ ਸਿਰ ਮਦਦ ਮਿਲ ਜਾਂਦੀ ਤਾਂ ਸ਼ਾਇਦ ਉਹਨਾਂ ਦਾ ਪੁੱਤ ਅੱਜ ਜ਼ਿੰਦਾ ਹੁੰਦਾ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਹੈ。
75
comment0
Report
MSManish Sharma
Mar 13, 2026 13:24:22
Tarn Taran Sahib, Punjab:ओडिशा निवासी राकेश तीन महीनों से राइस मिल में माली के रूप में था कार्यरत, दिमागी परेशानी की आशंका. तरन तारन में एक प्रवासी युवक द्वारा फांसी लगाकर आत्महत्या करने का मामला सामने आया है। युवक का शव कंपनी के सर्वेंट क्वार्टर में फंदे से लटका मिला, जिसके बाद इलाके में सनसनी फैल गई। सूचना मिलने पर पुलिस मौके पर पहुंची और शव को कब्जे में लेकर पोस्टमार्टम के लिए भेज दिया गया। प्राप्त जानकारी के अनुसार मृतक की पहचान राकेश के रूप में हुई है, जो मूल रूप से ओडिशा का रहने वाला था। वह तरन तारन स्थित AMDD राइस मिल में 18 दिसंबर से मली के रूप में कार्यरत था और कंपनी के ही सर्वेंट क्वार्टर में रहता था। शुक्रवार सुबह जब सहकर्मियों ने उसे काफी देर तक बाहर नहीं देखा तो उन्होंने कमरे में जाकर देखा। इस दौरान राकेश का शव कमरे के अंदर फंदे से लटका मिला। घटना की सूचना तुरंत पुलिस को दी गई। मौके पर पहुंची पुलिस ने शव को नीचे उतारकर कब्जे में लिया और आगे की कार्रवाई शुरू की। जांच अधिकारी ने बताया कि प्रारम्भिक जांच में मामला आत्महत्या का प्रतीत हो रहा है। बताया जा रहा है कि राकेश पिछले कुछ दिनों से मानसिक रूप से परेशान चल रहा था। पुलिस का कहना है कि फिलहाल शव को पोस्टमार्टम के लिए भेज दिया गया है और रिपोर्ट आने के बाद ही मौत के सही कारणों का पता चल पाएगा। पुलिस मामले की हर पहलू से जांच कर रही है。
165
comment0
Report
Advertisement
Back to top