Back
केन्द्रिय पेट्रोलियम मंत्री को फतेहगढ़ साहिब सांसद के पत्र से पीएनजी सप्लाई बढ़ाने का आग्रह
KSKapil sharma
Mar 13, 2026 13:49:24
Noida, Uttar Pradesh
केंद्रीय पेट्रोलियम मंत्री को फतेहगढ़ साहिब के सांसद ने लिखा पत्र
मंडी गोविंदगढ़ के उद्योगों में पीएनजी की सप्लाई कम करने पर लिखा पत्र
ਮੰਡੀ ਗੋਬਿੰਦਗੜ੍ਹ ਉਦਯੋਗ ਲਈ ਪੀਐਨਜੀ ਦੀ ਲੋੜੀਂਦੀ ਸਪਲਾਈ ਯਕੀਨੀ ਬਣਾਓ- ਡਾ. ਅਮਰ ਸਿੰਘ।
ਡਾ. ਅਮਰ ਸਿੰਘ ਐਮਪੀ ਸ਼੍ਰੀ ਫਤਿਹਗੜ੍ਹ ਸਾਹਿਬ ਨੇ ਅੱਜ ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਨੂੰ ਪੱਤਰ ਲਿਖ ਕੇ ਮੰਡੀ ਗੋਬਿੰਦਗੜ੍ਹ ਦੇ ਉਦਯੋਗ ਲਈ ਪੀਐਨਜੀ ਦੀ ਲੋੜੀਂਦੀ ਸਪਲਾਈ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਮੰਤਰੀ ਨੂੰ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਸਟੀਲ ਰੋਲਿੰਗ ਉਦਯੋਗ ਲਈ ਇੱਕ ਪ੍ਰਮੁੱਖ ਰਾਸ਼ਟਰੀ ਹੱਬ ਹੈ। ਵਾਤਾਵਰਣ ਸੰਬੰਧੀ ਚਿੰਤਾਵਾਂ ਕਾਰਨ ਸਟੀਲ ਉਦਯੋਗ ਨੂੰ ਪੀਐਨਜੀ ਗੈਸ ਵੱਲ ਤਬਦੀਲ ਕਰਨਾ ਪਿਆ ਹੈ। ਹਾਲਾਂਕਿ ਹੁਣ ਅਮਰੀਕਾ ਈਰਾਨ ਟਕਰਾਅ ਕਾਰਨ ਭਾਰਤ ਸਰਕਾਰ ਦੇ ਆਦੇਸ਼ਾਂ 'ਤੇ ਉਦਯੋਗ ਲਈ 20% ਪੀਐਨਜੀ ਸਪਲਾਈ ਵਿੱਚ ਕਟੌਤੀ ਕਰ ਦਿੱਤੀ ਗਈ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BKBIMAL KUMAR
FollowMar 13, 2026 14:30:3134
Report
SBSANJEEV BHANDARI
FollowMar 13, 2026 14:03:40109
Report
KDKuldeep Dhaliwal
FollowMar 13, 2026 14:03:01212
Report
KSKapil sharma
FollowMar 13, 2026 13:49:49109
Report
TBTarsem Bhardwaj
FollowMar 13, 2026 13:47:46177
Report
MSManuj Sharma
FollowMar 13, 2026 13:46:57175
Report
ASAnmol Singh Warring
FollowMar 13, 2026 13:45:56135
Report
KBKulbir Beera
FollowMar 13, 2026 13:35:14129
Report
KSKuldeep Singh
FollowMar 13, 2026 13:34:58146
Report
SPSomi Prakash Bhuveta
FollowMar 13, 2026 13:33:2099
Report
DSDharmindr Singh
FollowMar 13, 2026 13:30:50194
Report
NSNaresh Sethi
FollowMar 13, 2026 13:25:28181
Report
TBTarsem Bhardwaj
FollowMar 13, 2026 13:24:5691
Report
MSManish Sharma
FollowMar 13, 2026 13:24:22165
Report