Back
बठिंडा गली झड़प: फायरिंग में तीन घायल, अस्पताल में भर्ती
KBKulbir Beera
Mar 13, 2026 13:35:14
Bathinda, Punjab
ਬਠਿੰਡਾ ਬੀੜ ਰੋਡ ਤੇ ਕਬਜ਼ੇ ਨੂੰ ਲੈ ਕੇ ਚੱਲੀਆਂ ਗੋਲੀਆਂ ਤਿੰਨ ਵਿਅਕਤੀ ਜ਼ਖਮੀ ਸਿਵਲ ਹਸਪਤਾਲ ਵਿੱਚ ਕਰਵਾਇਆ ਗਿਆ ਦਾਖਲ
ਡੀਐਸਪੀ ਨੇ ਦੱਸਿਆ ਬਠਿੰਡਾ ਪੁਲਿਸ ਨੂੰ ਨਰੂਆਣਾ ਬੀੜ ਰੋਡ ’ਤੇ ਫਾਇਰਿੰਗ ਹੋਣ ਸਬੰਧੀ ਇਤਲਾਹ ਮਿਲਣ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਪਾਰਟੀ ਮੌਕੇ ’ਤੇ ਪਹੁੰਚੀ ਅਤੇ ਘਟਨਾ ਸਥਲ ਦਾ ਜਾਇਜ਼ਾ ਲਿਆ
ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਲੜਾਈ ਦੋ ਧਿਰਾਂ ਵਿਚਕਾਰ ਪਲਾਟ ਦੀ ਨਿਸ਼ਾਨਦੇਹੀ ਨੂੰ ਲੈ ਕੇ ਹੋਈ ਸੀ। ਇਸ ਦੌਰਾਨ ਹੋਈ ਫਾਇਰਿੰਗ ਵਿੱਚ ਕੁਝ ਵਿਅਕਤੀ ਜਖ਼ਮੀ ਹੋ ਗਏ।
ਜਖ਼ਮੀ ਵਿਅਕਤੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BKBIMAL KUMAR
FollowMar 13, 2026 14:30:310
Report
SBSANJEEV BHANDARI
FollowMar 13, 2026 14:03:4088
Report
KDKuldeep Dhaliwal
FollowMar 13, 2026 14:03:01177
Report
KSKapil sharma
FollowMar 13, 2026 13:49:4987
Report
KSKapil sharma
FollowMar 13, 2026 13:49:24164
Report
TBTarsem Bhardwaj
FollowMar 13, 2026 13:47:46128
Report
MSManuj Sharma
FollowMar 13, 2026 13:46:57140
Report
ASAnmol Singh Warring
FollowMar 13, 2026 13:45:56135
Report
KSKuldeep Singh
FollowMar 13, 2026 13:34:58134
Report
SPSomi Prakash Bhuveta
FollowMar 13, 2026 13:33:2099
Report
DSDharmindr Singh
FollowMar 13, 2026 13:30:50154
Report
NSNaresh Sethi
FollowMar 13, 2026 13:25:28152
Report
TBTarsem Bhardwaj
FollowMar 13, 2026 13:24:5675
Report
MSManish Sharma
FollowMar 13, 2026 13:24:22165
Report