Back
मान सरकार ने महिलाओं के वाद पूरे कर विपक्ष का मुँह बंद किया
BKBIMAL KUMAR
Mar 13, 2026 14:30:31
Anandpur Sahib, Punjab
ਗਰੰਟੀਆਂ ਪੂਰੀਆਂ ਕਰਨ ਵਾਲੀ ਮਾਨ ਸਰਕਾਰ ਨੇ ਔਰਤਾਂ ਨਾਲ ਕੀਤਾ ਵਾਅਦਾ ਪੂਰਾ ਕਰਕੇ ਵਿਰੋਧੀਆਂ ਦਾ ਮੂੰਹ ਬੰਦ ਕੀਤਾ ( ਹਲਕਾ ਮਹਿਲਾ ਕੋਆਰਡੀਨੇਟਰ ਗੁਰਵਿੰਦਰ ਕੌਰ ) ਆਦਮੀ ਪਾਰਟੀ ਹਲਕਾ ਮਹਿਲਾ ਵਿੰਗ ਅਹੁਦੇਦਾਰਾਂ ਨੇ ਜਾਗੋ ਕੱਢ ਕੇ ਜਾਗਰੂਕਤਾ ਅਭਿਆਨ ਕੀਤਾ ਸੁਰੂ ਗ੍ਰੰਟੀਆਂ ਪੂਰੀਆਂ ਕਰਨ ਵਾਲੀ ਮਾਨ ਸਰਕਾਰ ਨੇ ਸਾਰੀਆਂ ਰਵਾਇਤੀ ਪਾਰਟੀਆਂ ਦੇ ਮੂੰਹ ਬੰਦ ਕਰ ਦਿੱਤੇ ਹਨ। ਹੁਣ ਆਪਣੀ ਸਰਕਾਰ ਲੋਕਾਂ ਦੀਆਂ ਆਸਾਂ ਤੋ ਵੀ ਵੱਧ ਕੇ ਕੰਮ ਕਰ ਰਹੀ ਹੈ। ਪੰਜਾਬ ਵਿੱਚ ਸਿਹਤ ਅਤੇ ਸਿੱਖਿਆ ਸੁਧਾਰ, ਬੁਨਿਆਦੀ ਢਾਂਚੇ ਦਾ ਵਿਕਾਸ, ਮੁਫਤ ਬਿਜਲੀ ਸਪਲਾਈ, ਖੇਤਾਂ ਦੀਆਂ ਟੇਲਾ ਤੱਕ ਸਿੰਚਾਈ ਲਈ ਪਾਣੀ ਪਹੁੰਚਾਉਣ ਵਰਗੇ ਜਿਕਰਯੋਗ ਫੈਸਲੇ ਲਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਅਸੀ ਪੰਜਾਬੀਆਂ ਨਾਲ ਕੀਤੇ ਵਾਅਦੇ ਪੂਰੇ ਕਰਨ ਉਪਰੰਤ ਇਹ ਜਾਗੋ ਜਾਗਰੂਕਤਾ ਅਭਿਆਨ ਸੁਰੂ ਕੀਤਾ ਹੈ, ਜਿਸ ਵਿਚ ਮਹਿਲਾਵਾਂ ਭਰਪੂਰ ਸਹਿਯੋਗ ਦੇ ਰਹੀਆਂ ਹਨ। ਜਦੋ ਵੀ ਵਿਰੋਧੀ ਬੇਲੋੜੀ ਨੁਕਤਾਚੀਨੀ ਕਰਕੇ ਸਸਤੀ ਸ਼ੋਹਰਤ ਦੀ ਲੜਾਈ ਲੜ ਰਹੇ ਹਨ। ਇਸ ਮੌਕੇ ਮਹਿਲਾਵਾਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VSVARUN SHARMA
FollowMar 13, 2026 15:17:5422
Report
KSKapil sharma
FollowMar 13, 2026 15:04:13109
Report
ADAnkush Dhobal
FollowMar 13, 2026 15:03:18Shimla, Himachal Pradesh:सोलन से शिमला की तरफ गुजरते हरियाणा कांग्रेस के विधायक
शिमला के कुफरी स्थित निजी होटल में ठहरने के लिए पहुंच सकते हैं कांग्रेस विधायक
कुफरी के दो निजी होटल में है विधायकों की बुकिंग- सूत्र
112
Report
KPKomlata Punjabi
FollowMar 13, 2026 15:03:05174
Report
ASAnmol Singh Warring
FollowMar 13, 2026 15:02:52101
Report
KDKuldeep Dhaliwal
FollowMar 13, 2026 15:02:39116
Report
VSVARUN SHARMA
FollowMar 13, 2026 15:02:08115
Report
SBSANJEEV BHANDARI
FollowMar 13, 2026 14:03:40172
Report
KDKuldeep Dhaliwal
FollowMar 13, 2026 14:03:01219
Report
KSKapil sharma
FollowMar 13, 2026 13:49:49136
Report
KSKapil sharma
FollowMar 13, 2026 13:49:24164
Report
TBTarsem Bhardwaj
FollowMar 13, 2026 13:47:46177
Report
MSManuj Sharma
FollowMar 13, 2026 13:46:57175
Report
ASAnmol Singh Warring
FollowMar 13, 2026 13:45:56135
Report