Back
पंजाब सरकार महिला-हितैषी बजट पर जोर, गैंगस्टरवाद खत्म करने का दावा
ASAnmol Singh Warring
Feb 24, 2026 09:03:25
Sri Muktsar Sahib, Punjab
A/L ਗੈਂਗਸਟਰਵਾਦ ਪਿਛਲੀਆਂ ਸਰਕਾਰਾਂ ਦੀ ਦੇਣ ਹੈ ਇਸ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਲਗੀ ਹੋਈ ਹੈ , ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ 2, ਪੰਜਾਬ ਸਰਕਾਰ ਦਾ ਆਉਣ ਵਾਲਾ ਬਜਟ ਲੋਕ ਹਿੱਤੀ ਰਹੇਗਾ ਔਰਤਾਂ ਨਾਲ ਕੀਤੇ ਵਾਅਦੇ ਨੂੰ ਪਹਿਲ ਦੇ ਆਧਾਰ ਤੇ ਰਖਿਆ ਜਾਵੇਗਾ l 3, AI ਸਮਿਟ ਦੇ ਵਿਰੋਧ ਤੇ ਬੋਲਦੇ ਕਿਹਾ ਕਿਸੇ ਦੇ ਪੈਰੋਡਟਕਟ ਤੇ ਅਪਣੀ ਮੋਹਰ ਲਾਉਣੀ ਚਿੰਤਾ ਦਾ ਵਿਸ਼ਾ l 4 ,ਪੰਜਾਬ ਸਰਕਾਰ ਦੀ ਮਾਂ ਰਸੋਈ ਦਾ ਕਰੀਬ 40 ਲੱਖ ਦੇ ਕਰੀਬ ਲੋਕਾਂ ਨੂੰ ਲਾਭ ਮਿਲੇਗਾ ਕੈਬਨਿਟ ਮੰਤਰੀ ਨੇ ਅੱਜ ਹਲਕਾ ਮਲੋਟ ਦੇ ਸ਼ਹਿਰ ਸਮੇਤ ਪਿੰਡਾਂ ਵਿਚ ਕਰੀਬ 4 ਕਰੋੜ ਦੇ ਵਿਕਾਸ ਕਾਰਜ ਸੁਰੂ ਕਰਵਾਏ V/O ਹਲਕਾ ਮਲੋਟ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਮਲੋਟ ਸ਼ਹਿਰ ਦੇ ਨਾਲ-ਨਾਲ ਕਈ ਪਿੰਡਾਂ ਵਿਚ ਕਰੀਬ 4 ਕਰੋੜ ਦੀ ਲਾਗਤ ਨਾਲ ਸੁਰੂ ਹੋਣ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ ਉਨਾਂ ਨੇ ਪਿੰਡ ਅਬੁਲ ਖੁਰਾਣਾ ਵਿਖੇ ਮੀਡੀਆ ਨਾਲ ਗਲਬਾਤ ਕਰਦੇ ਕਿਹਾ ਕੇ , ਪੰਜਾਬ ਸਰਕਾਰ ਦਾ ਆਉਣ ਵਾਲਾ ਬਜਟ ਲੋਕ ਹਿੱਤੀ ਰਹੇਗਾ ਔਰਤਾਂ ਨਾਲ ਕੀਤੇ ਵਾਅਦੇ ਨੂੰ ਪਹਿਲ ਦੇ ਆਧਾਰ ਤੇ ਰਖਿਆ ਜਾਵੇਗਾ ਉਨਾਂ ਨੇ ਪੰਜਾਬ ਦੀ ਕਨੂੰਨੀ ਵਿਵਸਥਾ ਤੇ ਉਠਾਏ ਜਾ ਰਹੇ ਸਵਾਲਾਂ ਤੇ ਕਿਹਾ ਕੇ ਗੈਂਗਸਟਰਵਾਦ ਪਿਛਲੀਆਂ ਸਰਕਾਰਾਂ ਦੀ ਦੇਣ ਹੈ ਇਸ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਲਗੀ ਹੋਈ ਉਹ ਨੇ ਕਿਹਾ ਕੇ ਪੰਜਾਬ ਸਰਕਾਰ ਦੀ ਮੇਰੀ ਰਸੋਈ ਦਾ ਕਰੀਬ 40 ਲੱਖ ਦੇ ਕਰੀਬ ਲੋਕਾਂ ਨੂੰ ਲਾਭ ਮਿਲੇਗਾ ਉਨਾਂ ਕਿਹਾ ਕੇ ਸਕੂਲਾਂ ਵਿਚ ਅਧਿਆਪਕਾਂ ਦੀ ਘਾਟ ਨੂੰ ਜਲਦ ਪੂਰਾ ਕੀਤਾ ਜਾਵੇਗਾ ਉਨਾਂ AI ਸਮਿਟ ਦੇ ਵਿਰੋਧ ਤੇ ਬੋਲਦੇ ਕਿਹਾ ਕਿਸੇ ਦੇ ਪੈਰੋਡਟਕਟ ਤੇ ਅਪਣੀ ਮੋਹਰ ਲਾਉਣੀ ਚਿੰਤਾ ਦਾ ਵਿਸ਼ਾ l
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RKRAJESH KATARIA
FollowFeb 24, 2026 10:25:230
Report
SSSandeep Singh
FollowFeb 24, 2026 10:23:000
Report
SSSanjay Sharma
FollowFeb 24, 2026 10:16:530
Report
NSNavdeep Singh
FollowFeb 24, 2026 09:46:190
Report
AZAbhinva zeepunjabi
FollowFeb 24, 2026 09:38:200
Report
MTManish Thakur
FollowFeb 24, 2026 09:34:210
Report
BSBhushan Sharma
FollowFeb 24, 2026 09:33:530
Report
NSNavdeep Singh
FollowFeb 24, 2026 09:33:360
Report
KPKomlata Punjabi
FollowFeb 24, 2026 09:32:13Mandi, Himachal Pradesh:मंडी स्टोरी
मंडी के गुटकर में तेज रफ्तार का कहर , दो बाइकों की गाड़ी से जोरदार टक्कर,, CCTV में कैद हुई घटना, वीडियो सोशल मीडिया पर वायरल, गनीमत ये रही जान का नहीं हुआ नुकसान
0
Report
VBVIJAY BHARDWAJ
FollowFeb 24, 2026 09:32:020
Report
ASARVINDER SINGH
FollowFeb 24, 2026 09:31:480
Report
AZAbhinva zeepunjabi
FollowFeb 24, 2026 09:31:120
Report
AZAbhinva zeepunjabi
FollowFeb 24, 2026 09:20:010
Report
ADAnkush Dhobal
FollowFeb 24, 2026 09:03:350
Report