Back
आठवीं क्लास की नाबालिग लड़की पर मामे ने तेज धार हथियार से हमला, आरोपी गिरफ्तार
NSNavdeep Singh
Feb 24, 2026 09:46:19
Moga, Punjab
ਰਿਸ਼ਤੇ ਹੋਏ ਸ਼ਰਮਸਾਰ , ਨਾਬਾਲਕ ਬੱਚੀ ਦੀ ਮਾਂ ਦੇ ਮਾਮੇ ਵੱਲੋਂ ਇਨਸਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ।
ਦੋਸ਼ੀ ਮੰਗਲ ਸਿੰਘ ਨਬਾਲਕ ਬੱਚੀ ਤੇ ਗਲਤ ਨਿਗ੍ਹਾ ਰੱਖਦਾ ਸੀ: ਪੁਲਿਸ ।
ਮੋਗਾ ਦੇ ਇੱਕ ਪਿੰਡ ਵਿੱਚ ਅੱਠਵੀਂ ਕਲਾਸ ਵਿੱਚ ਪੜ੍ਹ ਰਹੀ ਇੱਕ ਨਬਾਲਿਕ ਲੜਕੀ ਨੂੰ ਉਸਦੀ ਮਾਂ ਦੇ ਮਾਮੇ ਵੱਲੋਂ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕੀਤਾ_gੰਭੀਰ ਜਖਮੀ !
ਅੱਠਵੀਂ ਦੀ ਪ੍ਰੀਖਿਆ ਦੇ ਕੇ ਵਾਪਸ ਘਰੇ ਆ ਕੇ ਕਮਰੇ ਵਿੱਚ ਕੱਪੜੇ ਬਦਲਣ ਗਈ ਨਬਾਲਕ ਲੜਕੀ ਨੂੰ ਕਮਰੇ ਦੇ ਦਰਵਾਜ਼ੇ ਦੇ ਪਿੱਛੇ ਲੁਕੇ ਉਸ ਦੀ ਮਾਂ ਦੇ ਮਾਮੇ ਵੱਲੋਂ ਤੇਜ਼ਧਾਰ ਹਥਿਆਰ ਨਾਲ ਕੀਤਾ ਹਮਲਾ ।
ਜਖਮੀ ਲੜਕੀ ਨੂੰ ਤੁਰੰਤ ਐਂਬੂਲੈਂਸ ਦੀ ਮਦਦ ਨਾਲ ਮੋਗਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਪ੍ਰਾਥਮਿਕ ਇਲਾਜ ਦੇਣ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ。
ਪੁਲਿਸ ਨੇ ਦੋਸ਼ੀ ਮਾਮੇ ਮੰਗਲ ਸਿੰਘ ਨੂੰ ਕੀਤਾ ਗ੍ਰਿਫਤਾਰ।
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੀੜਿਤ ਲੜਕੀ ਦੀ ਮਾਂ ਅਤੇ ਨਾਨੀ ਨੇ ਕਿਹਾ ਉਸਦੀ ਮਾਂ ਦਾ ਮਾਮਾ ਕਈ ਸਾਲਾਂ ਤੋਂ ਉਨ੍ਹਾਂ ਦੇ ਘਰ ਰਹਿ ਰਿਹਾ ਸੀ ਅਤੇ ਖਾਣ-ਪੀਣ ਵੀ ਉਥੇ ਹੀ ਕਰਦਾ ਸੀ, ਪਰ ਨ ਜਾਣੇ ਕਿਸ ਗੱਲ ਨੂੰ ਲੈ ਕੇ ਉਹ ਉਸ ਨਾਲ ਰੰਜਿਸ਼ ਰੱਖਦਾ ਸੀ। ਜਦੋਂ ਉਹ ਆਪਣੀ ਅੱਠਵੀਂ ਕਲਾਸ ਦੀ ਪ੍ਰੀਖਿਆ ਦੇ ਕੇ ਘਰ ਵਾਪਸ ਆਈ ਅਤੇ ਕਮਰੇ ਵਿੱਚ ਜਾ ਕੇ ਵਰਦੀ ਬਦਲ ਰਹੀ ਸੀ, ਜਾਹ ਉਹ ਦਰਵਾਜ਼ੇ ਦੇ ਪਿੱਛੇ ਲੁਕਿਆ ਹੋਇਆ ਸੀ। ਜਿਵੇਂ ਹੀ ਉਹ ਅੰਦਰ ਆਈ, ਉਸਨੇ ਦਰਵਾਜ਼ਾ ਬੰਦ ਕਰਕੇ ਉਸ ‘ਤੇ ਤੇਜ਼ ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਅਤੇ ਉਸਨੂੰ ਬੁਰੀ ਤਰ੍ਹਾਂ ਜੱਖਮੀ ਕਰ ਦਿੱਤਾ।ਸ਼ੋਰ ਸੁਣ ਅਸੀਂ ਦਰਵਾਜ਼ਾ ਤੋੜਿਆ ਅਤੇ ਆਪਣੀ ਧੀ ਨੂੰ ਬਚਾ ਕੇ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਇਮਰਜੈਨਸੀ ਸਟਾਫ ਵੱਲੋਂ ਜਖਮੀ ਨੂੰ ਪ੍ਰਾਥਮਿਕ ਇਲਾਜ ਦਿੱਤਾ ਗਿਆ। ਅਤੇ ਜਿੱਥੇ ਉਸ ਦੀ ਹਾਲਤ ਨੂੰ ਨਾਜ਼ੁਕ ਦੇਖਦੇ ਹੋਏ ਉਸਨੂੰ ਰੈਫਰ ਕਰ ਦਿੱਤਾ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SPSomi Prakash Bhuveta
FollowFeb 24, 2026 12:34:400
Report
KDKuldeep Dhaliwal
FollowFeb 24, 2026 12:31:100
Report
SPSomi Prakash Bhuveta
FollowFeb 24, 2026 12:18:180
Report
ADAnkush Dhobal
FollowFeb 24, 2026 11:52:250
Report
DVDEVENDER VERMA
FollowFeb 24, 2026 11:52:080
Report
BSBALINDER SINGH
FollowFeb 24, 2026 11:32:430
Report
DRDivya Rani
FollowFeb 24, 2026 11:32:280
Report
SNSUNIL NAGPAL
FollowFeb 24, 2026 11:24:270
Report
KDKuldeep Dhaliwal
FollowFeb 24, 2026 11:23:310
Report
PSParambir Singh Aulakh
FollowFeb 24, 2026 11:22:480
Report
PSParambir Singh Aulakh
FollowFeb 24, 2026 11:22:010
Report
MSManish Shanker
FollowFeb 24, 2026 11:15:480
Report
SSSanjay Sharma
FollowFeb 24, 2026 11:04:55Noida, Uttar Pradesh:MANSA (PUNJAB): PUNJAB CM BHAGWANT MANN VISITS MANSA AND LAYS FOUNDATION STONE OF NEW ITI
0
Report
SSSanjay Sharma
FollowFeb 24, 2026 11:04:460
Report
KSKuldeep Singh
FollowFeb 24, 2026 11:03:500
Report