Back
Sangrur148028blurImage

ਮੋਟਰਸਾਈਕਲ ਦੇਖ ਕੇ ਕਿਉਂ ਕਾਂਪ ਗਈ ਸਭ ਦੀ ਰੂਹ? ਜਾਣੋ ਪੂਰੀ ਖਬਰ

Ram Narain Kansal
Aug 03, 2024 13:17:18
Sunam Udham Singh Wala, Punjab

ਹਰਿਦੁਆਰ ਤੋਂ ਕਾਂਬੜ ਲੈ ਕੇ ਆ ਰਹੇ 18 ਸਾਲ ਦੇ ਨੌਜਵਾਨ ਕ੍ਰਿਸ਼ ਦੀ ਸਹਾਰਨਪੁਰ ਦੇ ਨੇੜੇ ਇਕ ਪਿੰਡ ਕੋਲ ਮੋਟਰਸਾਈਕਲ ਡਿਵਾਈਡਰ ਨਾਲ ਟਕਰਾ ਜਾਣ ਕਾਰਨ ਮੌਤ ਹੋ ਗਈ। ਇਸ ਸਬੰਧੀ ਕ੍ਰਿਸ਼ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹ ਹਰਿਦੁਆਰ ਤੋਂ ਕਾਂਬੜ ਲੈ ਕੇ ਆ ਰਿਹਾ ਸੀ ਜਦੋਂ ਰਸਤੇ ਵਿੱਚ ਇਸ ਸੜਕ ਹਾਦਸੇ ਦਾ ਸਾਹਮਣਾ ਕਰਨਾ ਪਿਆ। ਪਰਿਵਾਰ ਨੇ ਕਿਹਾ ਕਿ ਉਹ ਧਾਰਮਿਕ ਤੇ ਚੰਗੇ ਖਿਆਲਾਂ ਵਾਲਾ ਨੌਜਵਾਨ ਸੀ। ਇਸ ਹਾਦਸੇ ਨਾਲ ਸੁਨਾਮ ਸ਼ਹਿਰ ਵਿੱਚ ਸ਼ੋਕ ਦੀ ਲਹਿਰ ਹੈ।

0
Report

For breaking news and live news updates, like us on Facebook or follow us on Twitter and YouTube . Read more on Latest News on Pinewz.com