Become a News Creator

Your local stories, Your voice

Follow us on
Download App fromplay-storeapp-store
Advertisement
Back
Sangrur148028

ਸ਼ਹੀਦ ਊਧਮ ਸਿੰਘ ਦੇ ਨਾਂ 'ਤੇ ਚੱਲੇਗੀ ਟ੍ਰੇਨ: ਰਵਨੀਤ ਬਿੱਟੂ

Jul 28, 2024 13:43:44
Sunam Udham Singh Wala, Punjab

ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਸੁਨਾਮ ਵਿੱਚ ਸ਼ਹੀਦ ਊਧਮ ਸਿੰਘ ਦੇ ਮੈਮੋਰੀਅਲ 'ਤੇ ਪ੍ਰੈਸ ਕਾਨਫਰੰਸ ਦੌਰਾਨ ਐਲਾਨ ਕੀਤਾ ਕਿ ਸ਼ਹੀਦ ਦੇ ਨਾਂ 'ਤੇ ਪੰਜਾਬ 'ਚ ਟ੍ਰੇਨ ਚਲਾਈ ਜਾਵੇਗੀ। ਉਨ੍ਹਾਂ ਸੁਨਾਮ ਲਈ ਅੰਡਰ ਬ੍ਰਿਜ ਅਤੇ ਫੁੱਟ ਓਵਰਬ੍ਰਿਜ ਦਾ ਵਾਅਦਾ ਕੀਤਾ ਅਤੇ ਸੁਨਾਮ ਸਟੇਸ਼ਨ ਨੂੰ ਅਪਗ੍ਰੇਡ ਕਰਨ ਦੀ ਗੱਲ ਕਹੀ।

1
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
TBTarsem Bhardwaj
Oct 16, 2025 02:01:07
0
comment0
Report
AAAsrar Ahmad
Oct 16, 2025 02:00:27
Noida, Uttar Pradesh:After floods in Punjab and Haryana, stubble burning decreased by 77 pc Chandigarh, Oct 15 (IANS) The 2025 floods in Punjab and Haryana have served as an scheduled intervention that lowered rice crop residue fire activity as high as 77 per cent, leading to a 15.5 per cent reduction in Delhi's average PM2.5 levels this month in comparison with last year's, an analysis said on Wednesday. The analysis using the data of the Central Pollution Control Board (CPCB) and NASA revealed that with stubble burning curtailed, Delhi's PM2.5 still remained above 50 µg/m3, revealing a significant background load from other sources – traffic, industries, and dust re-suspension. Fine particulate matter is defined as particles that are 2.5 microns or less in diameter (PM2.5). Prolonged exposure to levels above 50 μg/m3 can lead to serious health issues and premature mortality. “The analysis that examines the relationship between stubble burning in Punjab and Haryana and PM2.5 levels in Delhi during the first 12 days of October for two consecutive years 2024 and 2025 underscores that reducing farm fires alone can yield immediate benefits, but structural air quality gains require multi-sectoral emission control beyond agriculture,” a researcher told IANS. This year was marked by widespread floods in Punjab and scattered in Haryana, which significantly disrupted agricultural activities and crop residue management. “This climatic anomaly provides a unique lens to understand how changes in stubble burning influence Delhi's air quality,” remarked the researcher, requesting anonymity. The researcher pointed out that the 77.5 per cent reduction in total stubble burning events this month can be directly attributed to the massive floods in Punjab and Haryana. The flooding delayed harvest cycles, waterlogged fields, and reduced dry residue availability, making it physically impossible for many farmers to conduct residue burning. This resulted in an involuntary but drastic suppression of fire activity across both states, said the researcher. Likewise, the drop in stubble burning coincided with a 15.5 per cent reduction in Delhi's average PM2.5 levels during this period. “This natural experiment underscores a strong causal link between biomass burning intensity in upwind states and air quality deterioration in the National Capital Region (NCR),” pointed out the researcher, adding “fewer fires led to cleaner air, even without major policy or enforcement changes”. In 2025, daily correlation weakens as non-agricultural sources (vehicular, industrial, dust, etc.) dominate residual pollution levels. “The comparison data between October 2024 and 2025 reinforces that controlling agricultural burning is critical for Delhi's clean air, but sustained air quality improvement will depend on addressing urban and industrial emissions as well,” added the expert. The total stubble burning cases in Punjab were 392 from October 1 to 12 in 2024, and they fell to 105 during this period in 2025, a fall of 73.2 per cent. In Haryana, the stubble burning cases were 387 from October 1 to 12 in 2024, which reduced to 70 during this period in 2025, a fall of 81.9 per cent. During this period, the average Delhi PM2.5 was 60.79 in 2024 and this year it was 51.48, a reduction of 15.5 per cent. With 31 more cases recorded on Tuesday, the highest single-day spike of the season in farm fires, Punjab has so far recorded 165 farm fire incidents. According to data from the Punjab Remote Sensing Centre, Amritsar topped the list with 68 reported cases of stubble burning, followed by Tarn Taran, which saw 47 incidents. However, Haryana has witnessed a 97 per cent decline in stubble burning incidents between September 15 and October 13 this year compared to the same period last year. Officials attributed the drastic reduction in Haryana to strict enforcement against offenders. Agricultural experts say that to quickly clear the field for the next crop, the farmers burn the leftover paddy straw rather than using the traditional method of clearing it by hand or adopting the option of sustainable millet cultivation to break the paddy-wheat crop rotation introduced during the Green Revolution era (1967-1978). Besides smoke from burning crop stubble, vehicle exhaust, and factory emissions combine every winter to blanket Delhi in a choking haze, largely owing to reduced wind speed after the withdrawal of the monsoon and cold winds from the Himalayas.
0
comment0
Report
RKRAJESH KATARIA
Oct 15, 2025 17:16:54
Firozpur, Punjab:ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪਿੰਡ ਨਿਹਾਲਾ ਲਵੇਰਾ ਦੇ 254 ਕਿਸਾਨਾਂ ਨੂੰ ਵੰਡੇ 99.20 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਪਿੰਡ ਕਾਮਲ ਵਾਲਾ ਦੇ 37 ਕਿਸਾਨਾਂ ਨੂੰ ਵੀ ਵੰਡੇ ਗਏ 6.60 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਕਿਹਾ, ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੇ ਤੌਰ ’ਤੇ ਟਰਾਂਸਵਰ ਕੀਤੀ ਜਾਵੇਗੀ ਮੁਆਵਜ਼ਾ ਰਾਸ਼ੀ ਖੇਤੀਬਾੜੀ ਤੇ ਕਿਸਾਨ ਭਲਾਈ, ਪਸ਼ੂ ਪਾਲਣ ਅਤੇ ਮੱਛੀ ਪਾਲਣ ਤੇ ਫੂਡ ਪ੍ਰੋਸੈਸਿੰਗ ਮੰਤਰੀ ਪੰਜਾਬ ਸ. ਗੁਰਮੀਤ ਸਿੰਘ ਖੁਡੀਆਂ ਨੇ ਪਿੰਡ ਨਿਹਾਲਾ ਲਵੇਰਾ ਬਾਗੇ ਵਾਲਾ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਪਿੰਡ ਨਿਹਾਲਾ ਲਵੇਰਾ ਦੇ 254 ਕਿਸਾਨਾਂ ਨੂੰ 99.20 ਲੱਖ ਰੁਪਏ ਅਤੇ ਪਿੰਡ ਕਾਮਲ ਵਾਲਾ ਦੇ 37 ਕਿਸਾਨਾਂ ਨੂੰ 6.60 ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਵੰਡੇ। ਬਾਈਟ ਖੇਤੀਬਾੜੀ ਤੇ ਕਿਸਾਨ ਭਲਾਈ, ਪਸ਼ੂ ਪਾਲਣ ਅਤੇ ਮੱਛੀ ਪਾਲਣ ਤੇ ਫੂਡ ਪ੍ਰੋਸੈਸਿੰਗ ਮੰਤਰੀ ਪੰਜਾਬ ਸ. ਗੁਰਮੀਤ ਸਿੰਘ ਖੁਡੀਆਂ
14
comment0
Report
VSVARUN SHARMA
Oct 15, 2025 17:02:24
Kapurthala, Punjab:ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵਲੋਂ ਝੋਨੇ ਦੀ ਖਰੀਦ ਦਾ ਜਾਇਜ਼ਾ ਪੰਜਾਬ ਸਰਕਾਰ ਕਿਸਾਨਾਂ ਦੀ ਫਸਲ ਦਾ ਇਕ-ਇਕ ਦਾਣਾ ਚੁੱਕਣ ਲਈ ਪੂਰੀ ਤਰ੍ਹਾਂ ਵਚਨਬੱਧ 24 ਲੱਖ ਮੀਟਰਕ ਟਨ ਝੋਨੇ ਦੀ ਖਰੀਦ-ਕਿਸਾਨਾਂ ਨੂੰ ਹੁਣ ਤੱਕ 4500 ਕਰੋੜ ਤੋਂ ਵੱਧ ਦੀ ਅਦਾਇਗੀ ਕਪੂਰਥਲ਼ਾ, 15 ਅਕਤੂਬਰ: ਪੰਜਾਬ ਦੇ ਕੈਬਨਿਟ ਮੰਤਰੀ ਸ.ਲਾਲਜੀਤ ਸਿੰਘ ਭੁੱਲਰ ਵਲੋਂ ਅੱਜ ਕਪੂਰਥਲ਼ਾ ਜ਼ਿਲ੍ਹੇ ਵਿਚ ਝੋਨੇ ਦੀ ਖਰੀਦ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਵਲੋਂ ਫੱਤੂਢੀਂਗਾ ਦਾਣਾ ਮੰਡੀ ਵਿਖੇ ਜਾ ਕੇ ਕਿਸਾਨਾਂ, ਮਜ਼ਦੂਰਾਂ ਤੇ ਆੜ੍ਹਤੀਆਂ ਨਾਲ ਗੱਲਬਾਤ ਕਰ ਦਰਪੇਸ਼ ਮੁਸ਼ਕਿਲਾਂ ਸੁਣ, ਸਬੰਧਿਤ ਅਧਿਕਾਰੀਆਂ ਨੂੰ ਤੁਰੰਤ ਹੱਲ ਦੇ ਨਿਰਦੇਸ਼ ਦਿੱਤੇ۔ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਰਾਜ ਭਰ ਦੇ ਕੈਬਨਿਟ ਮੰਤਰੀਆਂ ਵਲੋਂ ਵੱਖ-ਵੱਖ ਦਾਣਾ ਮੰਡੀਆਂ ਦਾ ਦੌਰਾ ਕਰਕੇ ਚੱਲ ਰਹੀ ਖਰੀਦ ਪ੍ਰਕਿਰਿਆ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ । ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਫਸਲ ਦਾ ਇਕ ਇਕ ਦਾਣਾ ਚੁੱਕਣ ਲਈ ਵਚਨਬੱਧ ਹੈ ਅਤੇ ਇਸ ਵਾਰ ਝੋਨੇ ਦੀ ਖਰੀਦ ਪੂਰੇ ਪੰਜਾਬ ‘ਚ ਸੁਚਾਰੂ ਢੰਗ ਨਾਲ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਖਰੀਦ 15 ਦਿਨਾਂ ਪਹਿਲਾਂ ਸ਼ੁਰੂ ਕੀਤੀ ਗਈ ਸੀ, ਜਿਸਦੇ ਸਾਰਥਿਕ ਨਤੀਜੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਝੋਨੇ ਦੀ ਖਰੀਦ ਦੀ ਅਦਾਇਗੀ ਨਾਲੋਂ-ਨਾਲ ਯਕੀਨੀ ਬਣਾਈ ਜਾ ਰਹੀ ਤੇ ਮੰਡੀਆਂ ਵਿਚ ਢੋਆ-ਢੁਆਈ ਦਾ ਕੰਮ ਵੀ ਨਿਰੰਤਰ ਜਾਰੀ ਹੈ। ਜਿਕਰਯੋਗ ਹੈ ਕਿ ਚਾਲੂ ਸੀਜ਼ਨ ਦੌਰਾਨ ਝੋਨੇ ਦੀ ਖਰੀਦ ਦਾ 172 ਲੱਖ ਮੀਟਰਕ ਟਨ ਦਾ ਟੀਚਾ ਹੈ ਜਿਸ ਵਿੱਚੋਂ 24 ਲੱਖ ਮੀਟਰਕ ਟਨ ਦੀ ਖਰੀਦ ਕੀਤੀ ਜਾ ਚੁੱਕੀ ਹੈ । ਖਰੀਦੇ ਗਏ ਝੋਨੇ ਬਦਲੇ ਕਿਸਾਨਾਂ ਨੂੰ 4505 ਕਰੋੜ ਰੁਪੈ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ । ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਦਾ ਦੇਸ਼ ਦੇ ਅਨਾਜ ਭੰਡਾਰ ਵਿਚ ਵੱਡਾ ਰੋਲ ਰਿਹਾ ਹੈ ਅਤੇ 50 ਫੀਸਦੀ ਤੋਂ ਵੀ ਵੱਧ ਕੇਂਦਰੀ ਪੂਲ ‘ਚ ਕਣਕ ਤੇ ਝੋਨਾ ਪੰਜਾਬ ਦਿੰਦਾ ਹੈ, ਇਸ ਵਾਰ ਵੀ ਪੰਜਾਬ ਦੇ ਕਿਸਾਨਾਂ ਦੀ ਮਿਹਨਤ ਰੰਗ ਲਿਆਵੇਗੀ ਤੇ ਪੰਜਾਬ ਵੱਡੇ ਪੱਧਰ ‘ਤੇ ਇਸ ਵਿਚ hਿਦੇਸਾ ਪਾਵੇਗਾ। ਇਸ ਮੌਕੇ ਹਲਕਾ ਸੁਲਤਾਨਪੁਰ ਲੋਧੀ ਦੇ ਇੰਚਾਰਜ ਸੱਜਣ ਸਿੰਘ ਚੀਮਾ , ਹਲਕਾ ਕਪੂਰਥਲਾ ਦੇ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ ਤੇ ਹੋਰ ਹਾਜ਼ਰ ਸਨ ।
14
comment0
Report
SBSANJEEV BHANDARI
Oct 15, 2025 16:37:55
Dera Bassi, Punjab:ਡੇਰਾਬੱਸੀ ਘਟਨਾ ਗੁਲਾਬਗੜ੍ਹ ਰੋਡ ‘ਤੇ ਪੈਂਦੀ ਗੁਪਤਾ ਕਾਲੋਨੀ ਦੀ ਹੈ। ਜਾਣਕਾਰੀ ਮੁਤਾਬਕ, 22 ਸਾਲਾਂ ਆਸ਼ੀਸ਼ ਸੈਣੀ, ਵਾਸੀ ਗਲੀ ਨੰਬਰ 11, ਗੁਪਤਾ ਕਲੋਨੀ ਸ਼ਰਾਬ ਪੀਣ ਦਾ ਆਦੀ ਸੀ। ਪਰਿਵਾਰ ਵੱਲੋਂ ਅਕਸਰ ਉਸਨੂੰ ਸ਼ਰਾਬ ਪੀਣ ਤੋਂ ਰੋਕਿਆ ਜਾਂਦਾ ਸੀ। ਅੱਜ ਘਰ ਵਿੱਚ ਸਿਰਫ ਦਾਦੀ ਤੇ ਪੋਤਾ ਹੀ ਸੀ ਜੋ ਦਾਦੀ ਵੱਲੋਂ ਸ਼ਰਾਬ ਪੀਣ ਤੋਂ ਰੋਕਣ ‘ਤੇ ਆਸ਼ੀਸ਼ ਗੁੱਸੇ ਵਿੱਚ ਆ ਗਿਆ ਅਤੇ ਚਾਕੂ ਨਾਲ 85 ਸਾਲਾਂ ਗੁਰਬਚਨ ਕੌਰ ਦੀ ਗਰਦਨ ‘ਤੇ ਵਾਰ ਕਰ ਉਸਦਾ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਕਤਲ ਕਰਨ ਤੋਂ ਬਾਅਦ ਪੋਤੇ ਨੇ ਲਾਸ਼ ਦੇ ਉੱਤੇ ਸਿਲੰਡਰ ਰੱਖ ਛਪਾਉਣ ਦੀ ਕੌਸ਼ਿਸ਼ ਕੀਤੀ। ਪਰਿਵਾਰ ਜਦੋਂ ਸ਼ਾਮ ਨੂੰ ਘਰ ਵਾਪਸ ਆਇਆ ਤਾਂ ਉਹਨਾਂ ਨੇ ਦਾਦੀ ਨੂੰ ਖੂਨ ਨਾਲ ਲਥਪਥ ਕਮਰੇ ਵਿੱਚ ਮਰਾ ਪਿਆ ਦੇਖਿਆ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਡੇਰਾਬੱਸੀ ਸਿਵਲ ਅਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ ਅਤੇ ਮਾਮਲਾ ਦਰਜ ਕਰ ਫਰਾਰ ਆਰੋਪੀ ਦੀ ਭਾਲ ਕੀਤੀ ਜਾ ਰਹੀ ਹੈ ।
14
comment0
Report
KBKulbir Beera
Oct 15, 2025 14:45:23
Bathinda, Punjab:ਬਠਿੰਡਾ ਪੁਲਿਸ ਵੱਲੋਂ ਤਿਉਹਾਰਾ ਦੇ ਮੱਦੇ ਨਜ਼ਰ ਸ਼ਹਿਰ ਵਿੱਚ ਕੱਢਿਆ ਫਲੈਗ ਮਾਰਚ ਕੱਢਿਆ ਗਿਆ। ਜਿਸ ਵਿੱਚ ਵੱਡੀ ਅਤੇ ਗਿਣਤੀ ਚ ਪੁਲਿਸ ਫੋਰਸ ਸ਼ਾਮਿਲ ਹੋਈ ਬਠਿੰਡਾ ਦੀਆਂ ਸੜਕਾਂ ਤੇ ਬਾਜ਼ਾਰਾਂ ਵਿੱਚ ਫਲੈਗ ਮਾਰਚ ਲਾ ਐਂਡ ਆਰਡਰ ਦੀ ਸਥਿਤੀ ਨੂੰ ਸਖਤੀ ਨਾਲ ਲਾਗੂ ਕਰਨਾ ਮਾੜੇ ਲੋਕਾਂ ਉੱਪਰ ਪੁਲਿਸ ਦੱਬਸ ਬਣਾ ਕੇ ਰੱਖਣਾ ਤਾਂ ਜੋ ਅਮਨ ਪਸੰਦ ਸ਼ਹਿਰ ਵਾਸੀਆਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਨਾ ਆਵੇ ਕਿਉਂਕਿ ਇਸ ਸਮੇਂ ਤਿਉਹਾਰਾ ਦਾ ਸੀਜਨ ਚੱਲ ਰਿਹਾ ਹੈ ਅਤੇ ਬਾਜ਼ਾਰਾਂ ਤੇ ਸ਼ਹਿਰ ਵਿੱਚ ਰਸ਼ ਵਧਿਆ ਹੋਇਆ ਹੈ ਜਿਸ ਦੇ ਮੱਦੇ ਨਜ਼ਰ ਇਹ ਫਲੈਗ ਮਾਰਚ ਕੀਤਾ ਗਿਆ ਐਸਪੀ ਸਿਟੀ ਨਰਿੰਦਰ ਸਿੰਘ ਦਾ ڪਹਿਣਾ ਹੈ ਤਿਓਹਾਰਾ ਦੇ ਮੱਦੇ ਨਜ਼ਰ ਅੱਜ ਬਠਿੰਡਾ ਸ਼ਹਿਰ ਵਿੱਚ ਫਲੈਗ ਮਾਰਚ ਕੀਤਾ ਗਿਆ ਜਿਸ ਵਿੱਚ ਸਾਡੀ ਵੱਡੀ ਗਿਣਤੀ ਵਿੱਚ ਫੋਰਸ ਸ਼ਾਮਿਲ ਹੋਈ ਇਸ ਦਾ ਮਕਸਦ ਸ਼ਹਿਰ ਵਿੱਚ ਅਮਨ ਅਮਾਨ ਅਤੇ ਸ਼ਾਂਤੀ ਬਣਾਏ ਰੱਖਣਾ ਹੈ ਤਾਂ ਜੋ ਕਿਸੇ ਕਿਸਮ ਦੀ ਕੋਈ ਅਣਸੁਖਾਵਨੀ ਘਟਨਾ ਨਾ ਹੋਵੇ । ਬਾਈਟ ਨਰਿੰਦਰ ਸਿੰਘ ਐਸ ਪੀ ਸਿਟੀ ਬਠਿੰਡਾ。 ਦਾ ਮਕਸਦ ਸਾਫ ਹੈ ਹਥਿਆਰਾਂ ਦੇ ਮੌਕੇ ਤੇ ਸ਼ਰਾਰਤੀ ਅੰਸਰਾਂ ਨੂੰ ਤਾੜਨਾ ਕਰਨਾ ਇਸ ਫਲੈਗ ਮਾਰਚ ਵਿੱਚ ਚਾਰ ਡੀਐਸਪੀ ਅਤੇ ਐਸਪੀ ਸਿਟੀ ਨੇ ਇਸ ਫਲੈਗ ਮਾਰਚ ਦੀ ਅਗਵਾਹੀ ਕੀਤੀ ਐਸਪੀ ਸਿਟੀ ਦਾ ਕਹਿਣਾ ਹੈ ਕਿ ਤਿਹਾਰਾਂ ਦੇ ਮੱਦੇ نਜ਼ਰ ਸ਼ਹਿਰ ਦੇ ਵਿੱਚ ਵੀ ਚੈਕਿੰਗ ਕੀਤੀ ਜਾ ਰਹੀ ਹੈ। ਅਤੇ ਇੰਟਰਸਟੇਟ ਨਾਕੇ ਵੀ ਲਗਾ ਰਹੇ ਹਾਂ। ਮਕਸਦ ਸਾਫ ਹੈ ਕਿ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ ਬਾਈਟ ਐਸਪੀ ਸਿਟੀ ਨਰਿੰਦਰ ਸਿੰਘ
14
comment0
Report
KBKulbir Beera
Oct 15, 2025 14:28:01
Bathinda, Punjab:ਅਧਿਕਾਰੀਆਂ ਵੱਲੋਂ ਮੈਮੋਰੰਡਮ ਨਾ ਲੈਣ ਤੇ ਕਿਸਾਨਾਂ ਨੇ ਕੀਤੀ ਹਾਈਵੇ ਜਾਮ ਸੜਕ ਤੇ ਬੈਠਣ ਨਾਲ ਵੱਡਾ ਜਾਮ ਲੱਗ ਗਿਆ ਅਸੀਂ ਨਹੀਂ ਅਧਿਕਾਰੀ ਜਿੰਮੇਵਾਰ ਹਨ ਕਿਸਾਨ ਭਾਰਤੀ ਕਿਸਾਨ ਯੂਨੀਆਂ ਸਿੱਧੂਪੁਰ ਵੱਲੋਂ ਜਿੱਥੇ ਆਪਣੀਆਂ ਮੰਗਾਂ ਨੂੰ ਲੈ ਕੇ ਸੂਬੇ ਭਰ ਵਿੱਚ ਡੀਸੀ ਦਫਤਰਾਂ ਅੱਗੇ ਧਰਨੇ ਦਿੱਤੇ ਜਾ ਰਹੇ ਹਨ ਉਥੇ ਹੀ ਅੱਜ ਬਠਿੰਡਾ ਵਿੱਚ ਡਿਪਟੀ ਕਮਿਸ਼ਨਰ ਦਫਤਰ ਅੱਗੇ ਮੰਗਾਂ ਨੂੰ ਲੈ ਕੇ ਕਿਸਾਨ ਯੂਨੀਅਨ ਵੱਲੋਂ ਧਰਨਾ ਦਿੱਤਾ ਗਿਆ ਜਦੋਂ ਕੋਈ ਅਧਿਕਾਰੀ ਮੈਮੋਰੰਡਮ ਨਾਂ ਲੈਣ ਆਇਆ ਤਾਂ ਕਿਸਾਨਾਂ ਨੇ ਬਠਿੰਡਾ ਮਾਨਸਾ ਹਾਈਵੇ ਨੂੰ ਜਾਮ ਕਰ ਦਿੱਤਾ ਅਤੇ ਸ਼ਰਤ ਰੱਖੀ ਕਿ ਜਿੰਨਾ ਚਿਰ ਕੋਈ ਸੀਨੀਅਰ ਅਧਿਕਾਰੀ ਮੈਮੋਰੰਡਮ ਨਹੀਂ ਲੈਣ ਆਉਂਦਾ ਤਾਂ ਇਹ ਜਾਮ ਨਹੀਂ ਖੁੱਲੇਗਾ ਇਸ ਗੱਲ ਦੀ ਕਿਸਾਨ ਆਗੂਆਂ ਨੇ ਮਾਫੀ ਵੀ ਮੰਗੀ ਕਿ ਸਾਡੇ ਕਾਰਨ ਲੋਕਾਂ ਨੂੰ ਸਮੱਸਿਆ ਆ ਰਹੀ ਹੈ ਪਰ ਇਸ ਦੀ ਜਿੰਮੇਵਾਰ ਪ੍ਰਸ਼ਾਸਨਿਕ ਅਧਿਕਾਰੀ ਹਨ ਅਸੀਂ ਪਹਿਲਾਂ ਹੀ ਇਹਨਾਂ ਨੂੰ ਮੀਟਿੰਗ ਰਾਹੀਂ ਚੇਤਾਵਨੀ ਦਿੱਤੀ ਸੀ ਪਰ ਅਧਿਕਾਰੀਆਂ ਦੀ ਕੰਨ ਤੇ ਜੂਨ ਤੱਕ ਨਹੀਂ ਰੇਂਗਦੀ। ਬਾਈਟ ਸੀਨੀਅਰ ਕਿਸਾਨ ਆਗੂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰਾ
13
comment0
Report
KSKuldeep Singh
Oct 15, 2025 14:24:30
14
comment0
Report
TBTarsem Bhardwaj
Oct 15, 2025 14:14:43
Ludhiana, Punjab:ਲੁਧਿਆਣਾ ਵਿੱਚ ਇੱਕ ਮਹੀਨੇ ਵਿੱਚ 70 ਤੋਂ ਵੱਧ ਡੇਂਗੂ ਦੇ ਕੇਸ ਆਏ ਸਾਹਮਣੇ 22 ਡੇਂਗੂ ਪੋਜਟਿਵ ਕੇਸ ਐਕਟਿਵ ਜਿਲੇ ਵਿੱਚ ਪੰਜ ਥਾਵਾਂ ਤੇ ਡੇਂਗੂ ਦੇ ਹੋਟ ਸਪੋਟ ਸਿਹਤ ਵਿਭਾਗ ਨੇ 2600 ਤੋਂ ਵੱਧ ਜਿੱਥੇ ਲਾਰਵਾ ਮਿਲਿਆ ਜਿਨਾਂ ਦੇ ਚਲਾਨ ਕੱਟਣ ਲਈ ਨਗਰ ਨਿਗਮ ਨੂੰ ਭੇਜਿਆ 800 ਦੇ ਨਗਰ ਨਿਗਮ ਵੱਲੋਂ ਕੱਟੇ ਗਏ ਚਲਾਨ ਮੌਸਮ ਦੇ ਬਦਲਾਵ ਦੇ ਚਲਦੇ ਡੇਂਗੂ ਦੇ ਲੁਧਿਆਣਾ ਵਿੱਚ ਡੇਂਗੂ ਦੇ ਕੇਸਾਂ ਵਿੱਚ ਵੀ ਵਾਧਾ ਹੋ ਰਿਹਾ ਲੁਧਿਆਣਾ ਸਿਹਤ ਵਿਭਾਗ ਦੀ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਲੁਧਿਆਣਾ ਦੇ ਵਿੱਚ ਪਿਛਲੇ ਇੱਕ ਮਹੀਨੇ ਦੌਰਾਨ 70 ਦੇ ਕਰੀਬ ਡੇਂਗੂ ਦੇ ਕੇਸ ਸਾਹਮਣੇ ਆ ਚੁੱਕੇ ਹਨ ਜਿਨਾਂ ਦੇ ਵਿੱਚੋਂ ਹੁਣ ਤੱਕ 22 ਕੇਸ ਐਕਟਿਵ ਹਨ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਰਸਾਤਾਂ ਜਿਆਦਾ ਹੋਣ ਕਾਰਨ ਡੇਂਗੂ ਦੇ ਕੇਸਾਂ ਵਿੱਚ ਵਾਧਾ ਹੋਇਆ ਹੈ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮੌਸਮ ਦੇ ਵਿੱਚ ਕੱਪੜੇ ਪੂਰੇ ਪਾ ਕੇ ਰੱਖਣ ਅਤੇ ਬੱਚਿਆਂ ਨੂੰ ਨਿਕਰ ਦੀ ਬਜਾਏ ਫੁੱਲ ਪੈਟ ਅਤੇ ਪੂਰੀ ਬਾਹ ਦੇ ਕੱਪੜੇ ਪਵਾਉਣ ਤਾਂ ਜੋ ਡੇਂਗੂ ਦੇ ਭਿਆਨਕ ਪ੍ਰਕੋਪ ਤੋਂ ਬਚਿਆ ਜਾ ਸਕੇ ਅਸਿਸਟੈਂਟ ਸਿਵਲ ਸਰਜਨ ਨੇ ਜਾਣਕਾਰੀ ਦਿੱਤੀ ਕਿ ਲੁਧਿਆਣਾ ਜਿਲ੍ਹਾ ਦੇ ਵਿੱਚ ਡੇਂਗੂ ਦੇ ਪੰਜ ਹੋਟ ਸਪੋਟ ਹਨ ਜਿਨਾਂ ਵਿੱਚ ਮਨ ਨੂਪੁਰ ਦੇ ਖੰਨਾ ਖੁਰਦ ਗੁਰਦੇਵ ਨਗਰ ਲੁਧਿਆਣਾ ਹੰਬੜਾ ਲੁਧਿਆਣਾ ਇਆਲੀ ਕਲਾ ਅਤੇ ਬਦੋਵਾਲ ਸ਼ਾਮਿਲ ਹੈ ਉਹਨਾਂ ਨੇ ਦੱਸਿਆ ਕਿ Hazaar ਦੀ ਆਬਾਦੀ ਪਿੱਛੇ ਜਿੱਥੇ ਦੋ ਕੇਸ ਸਾਹਮਣੇ ਆਉਂਦੇ ਹਨ ਉਸ ਨੂੰ ਹੋਟ ਸਪੋਟ ਬਣਾਇਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਉਸ ਇਲਾਕੇ ਦੇ ਵਿੱਚ ਸਰਵੇ ਕਰਨ ਤੋਂ ਬਾਅਦ ਡੇਂਗੂ ਦੇ ਮੱਛਰ ਲਈ ਸਪਰੇਅ ਕੀਤੀ ਜਾਂਦੀ ਹੈ ਅਤੇ ਉਹਨਾਂ ਨੇ ਦੱਸਿਆ ਕਿ ਹੁਣ ਤੱਕ 2600 ਦੇ ਕਰੀਬ ਡੇਂਗੂ ਦੇ ਲਾਰਵੇ ਦੇ ਕੇਸ ਉਹਨਾਂ ਵੱਲੋਂ ਚਲਾਨ ਕੱਟਣ ਲਈ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਭੇਜੇ ਹਨ ਜਿਨਾਂ ਵਿੱਚੋਂ 800 ਦੇ ਕਰੀਬ ਲੋਕਾਂ ਦੇ ਚਲਾਨ ਨਗਰ ਨਿਗਮ ਵੱਲੋਂ ਕੱਟੇ ਜਾ ਚੁੱਕੇ ਹਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਬੁਖਾਰ ਹੁੰਦਾ ਹੈ ਤਾਂ ਉਹ ਆਪਣੇ ਆਪ ਕਿਸੇ ਤਰ੍ਹਾਂ ਦਾ ਇਲਾਜ ਨਾ ਕਰਨ ਡਾਕਟਰ ਦਾ ਮਸ਼ਵਰਾ ਲੈਣ ਅਤੇ ਸਰਕਾਰ ਦੇ vੱਖ-ਵੱਖ ਸਿਹਤ ਕੇਂਦਰਾਂ ਅਤੇ ਮੁਹੱਲਾ ਕਲੀਨਕਾ ਦੇ ਵਿੱਚ ਡੇਂਗੂ ਦਾ ਟੈਸਟ ਬਿਲਕੁਲ ਮੁਫਤ ਕੀਤਾ ਜਾਂਦਾ ਹੈ। ਕਿਸੇ ਨੂੰ ਜਿਆਦਾ ਸਮੱਸਿਆ ਆਉਦੀ ਹੈ ਤਾਂ ਸਿਵਿਲ ਹਸਪਤਾਲ ਦੇ ਵਿੱਚ ਆਪਣਾ ਇਲਾਜ ਕਰਵਾ ਸਕਦੇ ਹਨ ਸਿਹਤ ਵਿਭਾਗ ਦੇ ਡਾਕਟਰਾਂ ਨੇ ਦੱਸਿਆ ਕਿ ਡੇਂਗੂ ਤੋਂ ਕਿਸ ਤਰ੍ਹਾਂ ਮਚਾ ਕੀਤਾ ਜਾ ਸਕਦਾ ਹੈ ਅਤੇ ਜੇਕਰ ਕਿਤੇ ਡੇਗੂ ਤੇ ਮੱਛਰ ਤੋਂ ਬਚਣ ਅਤੇ ਮੱਛਰ ਨੂੰ ਪੈਦਾ ਹੋਣ ਤੋਂ ਰੋਕਣ ਲਈ ਕੀ ਕੀ ਕਰਨਾ ਚਾਹੀਦਾ
14
comment0
Report
VSVARUN SHARMA
Oct 15, 2025 14:13:06
Kapurthala, Punjab:ਯੂਪੀ ਤੋਂ ਮੋਟਰਸਾਈਕਲ ’ਤੇ 550 ਕਿਲੋਮੀਟਰ ਦਾ ਸਫ਼ਰ ਤੈਅ ਕਰ ਪਹੁੰਚੇ ਹੜ੍ਹ ਪੀੜਤਾਂ ਦੀ ਮੱਦਦ ਵਾਸਤੇ ਨੌਜਵਾਨ ਡੀਜ਼ਲ ਵਾਸਤੇ ਮਾਇਆ ਕੀਤੀ ਭੇਂਟ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ‘ਚ ਕੀਤਾ ਸਵਾਗਤ ਸੁਲਤਾਨਪੁਰ ਲੋਧੀ, 15 ਅਕਤੂਬਰ ਬਾਊਪੁਰ ਮੰਡ ਇਲਾਕੇ ਵਿੱਚ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਕਿਸਾਨਾਂ ਦੇ ਖੇਤ ਪੱਧਰੇ ਕਰਨ ਦੇ ਕੀਤੇ ਜਾ ਰਹੇ ਕਾਰਜਾਂ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਮੱਦਦ ਭੇਜੀ ਜਾ ਰਹੀ ਹੈ। ਹੈਰਾਨੀ ਉਦੋਂ ਹੋਈ ਜਦੋਂ ਦੋ נੌਜਵਾਨ 550 ਕਿਲੋਮੀਟਰ ਦਾ ਲੰਮਾ ਸਫ਼ਰ ਮੋਟਰ ਸਾਇਕਲ ’ਤੇ ਤੈਅ ਕਰਕੇ ਸੁਲਤਾਨਪੁਰ ਲੋਧੀ ਨਿਰਮਲ ਕੁਟੀਆ ਪਹੁੰਚੇ। ਉਨ੍ਹਾਂ ਦੱਸਿਆ ਕਿ ਬਾਊਪੁਰ ਇਲਾਕੇ ਵਿੱਚ ਆਏ ਹੜੱਵਾਂ ਨਾਲ ਕਿਸਾਨਾਂ ਦੇ ਖੇਤਾਂ ਵਿੱਚ ਆਈ ਗਾਰ ਤੇ ਰੇਤਾ ਨੂੰ ਕੱਢਣ ਲਈ ਸੰਤ ਸੀਚੇਵਾਲ ਜੀ ਟ੍ਰੈਕਟਰਾਂ ਨਾਲ ਸੇਵਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਹੜ੍ਹ ਪੀੜਤਾਂ ਦੇ ਖੇਤ ਪੱਧਰ ਕਰਨ ਲਈ ਲੱਗੇ ਟੈ੍ਰਕਟਰਾਂ ਵਾਸਤੇ 1 ਲੱਖ 46 ਹਜ਼ਾਰ ਦੀ ਨਕਦਿ ਡੀਜ਼ਲ ਵਾਸਤੇ ਸੌੰਪੀ। ਇਹ ਨਕਦੀ ਲੈਕੇ ਆਏ ਸ਼ੁਭਮ ਅਤੇ ਸ਼ੁਸ਼ੀਲ ਨੇ ਦੱਸਿਆ ਕਿ ਫਰੀਦਪੁਰ,ਪੱਟੀ ਅਤੇ ਚੱਕ ਮੱਦੀ ਪੁਰ ਦੇ ਪਿੰਡਾਂ ਵੱਲੋਂ ਸਾਂਝੇ ਤੌਰ ’ਤੇ ਇਹ ਪੈਸੇ ਇੱਕਠੇ ਕੀਤੇ ਗਏ ਸਨ ਤਾਂ ਜੋ ਕਿਸਾਨਾਂ ਦੇ ਖੇਤਾਂ ਨੂੰ ਪੱਧਰਾ ਕੀਤਾ ਜਾ ਸਕੇ। ਸ਼ੁਭਮ ਨੇ ਦੱਸਿਆ ਕਿ ਜਿੱਥੇ ਉਨ੍ਹਾਂ ਨੇ ਸ਼ੋਸ਼ਲ ਮੀਡੀਆ ਰਾਹੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਰਾਜ ਸਭਾ ਦੇ ਮੈਂਬਰ ਹੁੰਦਿਆ ਜਦੋਂ ਟ੍ਰੈਕਟਰ ਚਲਾਉਂਦੇ ਦੇਖਿਆ ਤਾਂ ਉਨ੍ਹਾਂ ਦਾ ਸਾਰਾ ਪਿੰਡ ਹੈਰਾਨ ਰਹਿ ਗਿਆ ਕਿ ਇੱਕ ਐਮਪੀ ਬਿਨ੍ਹਾਂ ਸ਼ੋਰ ਸ਼ਾਰਬੇ ਦੇ ਅਸਲ ਵਿੱਚ ਕਿਸਾਨਾਂ ਦੀ ਮੱਦਦ ਚੁਪਚਾਪ ਕਰ ਰਿਹਾ ਹੈ ਤਾਂ ਨਾਲ ਲੱਗਦੇ ਦੋ ਪਿੰਡਾਂ ਨੇ ਫੈਸਲਾ ਕੀਤਾ ਕਿ ਉਹ ਸੰਤ ਸੀਚੇਵਾਲ ਤੱਕ ਪਹੁੰਚ ਕਰਨਗੇ ਤਾਂ ਬਾਊਪੁਰ ਮੰਡ ਇਲਾਕੇ ਵਿੱਚ ਲੱਗੇ ਟੈ੍ਰਕਟਰਾਂ ਵਿੱਚ ਡੀਜ਼ਲ ਪਾਇਆ ਜਾ ਸਕੇ। ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵੱਲੋਂ ਏਨਾ ਲੰਮਾ ਪੈਂਡਾ ਤੈਅ ਕਰਕੇ ਆਏ ਇੰਨ੍ਹਾਂ ਦੋਵੇਂ ਨੌਜਵਾਨਾਂ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਦਾ ਧੰਨਵਾਦ ਕੀਤਾ ਗਿਆ ਕਿ ਉਹ ਸੱਚੇ ਦਿਲੋਂ ਹੜ੍ਹ ਪੀੜਤ ਇਲਾਕੇ ਵਿੱਚ ਚੱਲ ਰਹੀ ਸੇਵਾ ਵਿੱਚ ਹਿੱਸਾ ਪਾਉਣ ਲਈ ਆਏ ਹਨ। ਇਸ ਤੋਂ ਪਹਿਲਾਂ ਵੀ ਰਾਜਸਥਾਨ ਅਤੇ ਹਰਿਆਣਾ ਸੂਬਿਆਂ ਦੇ ਲੋਕਾਂ ਵੱਲੋਂ ਵੀ ਸੰਤ ਸੀਚੇਵਾਲ ਜੀ ਤੱਕ ਪਹੁੰਚ ਕਰਕੇ ਹੜ੍ਹ ਪੀੜਤ ਇਲਾਕਿਆਂ ਲਈ ਮੱਦਦ ਭੇਜ ਚੁੱਕੇ ਹਨ।
14
comment0
Report
Advertisement
Back to top