Back
तुरंत खबर: सुखबीर बादल बोले, आम आदमी पार्टी ने पंजाब में खोली गंदी राजनीति, केजरीवाल सरकार साफ़
KKKIRTIPAL KUMAR
Jan 24, 2026 15:03:14
Sangrur, Punjab
ਸੰਗਰੂਰ ਵਿਖੇ ਪਰਮਿੰਦਰ ਢੀਣਸਾ ਦੀ ਪਾਰਟੀ ਨੂੰ ਲੱਗਿਆ ਝਟਕਾ ਸੰਗਰੂਰ ਦੇ ਸੀਨੀਅਰ ਨੇਤਾ ਜਸਵਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਕੀਤੀ ਜੁਆਇਨ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਰਹੇ ਮੌਜੂਦ।
ਆਮ ਆਦਮੀ ਪਾਰਟੀ ਤੇ ਕਸਿਆ ਤੰਜ ਝੂਠੇ ਲਾਨਾਂ ਤੋਂ ਇਲਾਵਾ ਪੰਜਾਬ ਲਈ ਹੁਣ ਤੱਕ ਕੁਝ ਨਹੀਂ ਕੀਤਾ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਹੋਮ ਮਿਨਿਸਟਰ ਸਭ ਸਿਰਫ ਨਾਮ ਦੇ ਸਿਰਫ ਇੱਕੋ ਹੀ ਇਨਸਾਨ ਚਲਾ ਰਿਹਾ ਹੈ ਪੰਜਾਬ ਉਹ ਹੈ ਅਰਵਿੰਦ ਕੇਜਰੀਵਾਲ।
Vo ਅੱਜ ਜਿਲਾ ਸੰਗਰੂਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪੂਰਨ ਜੀਤ ਦੇ ਪ੍ਰਧਾਨ ਪਰਮਿੰਦਰ ਢੀਣਸਾ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਸੀਨੀਰ ਨੇਤਾ ਜਸਵਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦਾ ਲੜ ਫੜਿਆ ਤੌਰ ਉੱਥੇ ਹੀ ਇਸ ਮੌਕੇ ਸੈਂਕੜਿਆਂ ਦੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਇਸ ਜੁਆਇਨਿੰਗ ਦੌਰਾਨ ਮੌਜੂਦ ਰਹੇ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦਾ ਨੁਕਸਾਨ ਕੀਤਾ ਹੈ। ਉਹ ਇੱਕ ਤਰਸਯੋਗ ਸਥਿਤੀ ਹੈ ਅਤੇ ਪੰਜਾਬ ਦੇ ਵਿੱਚ ਲੋੜ ਹੈ ਕੀ ਪੰਜਾਬ ਦੇ ਲੋਕਾਂ ਦੇ ਹਿੱਤ ਦੀ ਗੱਲ ਕਰਨ ਵਾਲੀ ਪਾਰਟੀ ਆਵੇ ਅਤੇ ਇਸ ਵਿੱਚ ਸ਼੍ਰੋਮਣੀ ਅਕਾਲੀ ਦਲ ਜੋ ਕਿ ਪੰਜਾਬ ਦੀ ਪਾਰਟੀ ਹੈ ਉਹ 2027 ਦੇ ਵਿੱਚ ਆਪਣੇ ਆਪ ਨੂੰ ਮਜ਼ਬੂਤੀ ਨਾਲ ਲੈ ਕੇ ਆਵੇਗੀ ਉਥੇ ਹੀ ਭਾਜਪਾ ਦੇ ਨਾਲ ਗਠਜੋੜ ਤੇ ਉਨਾਂ ਨੇ ਕਿਹਾ ਕਿ ਇਸ ਸਮੇਂ ਉਹ ਇਹ ਗੱਲ ਨਹੀਂ ਕਰਨਾ ਚਾਹੁੰਦੇ ਹਨ ਉਹਨਾਂ ਦਾ ਮਿਸ਼ਨ ਹੈ ਕਿ किस ਤਰ੍ਹਾਂ ਆਮ ਆਦਮੀ ਪਾਰਟੀ ਦੀ ਗੰਦੀ ਰਾਜਨੀਤੀ ਨੂੰ ਪੰਜਾਬ ਦੇ ਵਿੱਚੋਂ ਖਤਮ ਕੀਤਾ ਜਾਵੇ।
ਬਾਈਟ ਸੁਖਬੀਰ ਸਿੰਘ ਬਾਦਲ
Vo 2 ਇਸ ਦੇ ਨਾਲ ਹੀ ਉਨਾਂ ਵੱਲੋਂ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਅੱਜ ਅਰਵਿੰਦ ਕੇਜਰੀਵਾਲ ਹੀ ਪੰਜਾਬ ਵਿੱਚ ਸਰਕਾਰ ਚਲਾ ਰਿਹਾ ਤੁਸੀਂ ਦੇਖਿਆ ਹੀ ਕਿ ਕਿਸ ਤਰ੍ਹਾਂ ਡੀਜੀਪੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਜਦੋਂ ਕਿ ਪੰਜਾਬ ਵਿੱਚ ਸ਼ਾਂਤੀ ਦੇ ਇਹਨਾਂ ਗਰਮ ਮੁੱਦਿਆਂ ਤੇ ਪੰਜਾਬ ਦੇ ਹੋਮ ਮਿਨਿਸਟਰ ਜਾਂ ਮੁੱਖ ਮੰਤਰੀ ਨੂੰ ਸਾਹਮਣੇ ਆਉਣਾ ਚਾਹੀਦਾ ਹੈ। ਪਰ ਇੱਥੇ ਇੱਕ ਗੱਲ ਸਾਫ ਨਜ਼ਰ ਆਉਂਦੀ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਵੀ ਕੈਬਿਨੇਟ ਮੰਤਰੀ ਦੀ ਹੈਸੀਅਤ ਨਹੀਂ ਹੈ ਸਿਰਫ ਅਰਵਿੰਦ ਕੇਜਰੀਵਾਲ ਹੀ ਪੰਜਾਬ ਦੇ ਵਿੱਚ ਸਰਕਾਰ ਨੂੰ ਚਲਾ ਰਿਹਾ ਹੈ।
ਬਾਈਟ ਸੁਖਬੀਰ ਸਿੰਘ ਬਾਦਲ
Vo ਪੰਜਾਬ ਵਿੱਚ 16 ਮੈਡੀਕਲ ਕਾਲਜਾਂ ਤੇ ਧੰਝ ਕਸਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਿਸ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਸਰਕਾਰ ਵੱਲੋਂ ਮੈਡੀਕਲ ਕਾਲਜਾਂ ਦੇ ਉਦਘਾਟਨ ਕਰਨੀ ਪੱਥਰ ਰੱਖ ਦਿੱਤੇ ਗਏ ਹਨ। ਜਿਨਾਂ ਵਿੱਚੋਂ ਜਿਲਾ ਸੰਗਰੂਰ ਵੀ ਹੈ ਪਰ ਇਹ ਮੈਡੀਕਲ ਕਾਲਜ ਦੇ ਨੀ ਪੱਤਰ ਹੀ ਬਣ ਕੇ ਰਹਿ ਜਾਣਗੇ ਪਰ ਉਹ ਵਾਅਦਾ ਕਰਦੇ ਹਨ ਪੰਜਾਬ ਦੇ ਲੋਕਾਂ ਨੂੰ ਕੀ ਉਨਾਂ ਦੀ ਸਰਕਾਰ ਆਉਣ ਤੋਂ ਬਾਅਦ ਇਹ ਨਹੀਂ ਪੱਥਰ ਹਕੀਕਤ ਦੇ ਰੂਪ ਵਿੱਚ ਇੱਥੇ ਮੈਡੀਕਲ ਕਾਲਜ ਬਣਾਏ ਜਾਣਗੇ ਅਤੇ ਇਸ ਵਿੱਚ 50 ਫੀਸਦੀ ਰਾਖਵੀਆਂ ਸੀਟਾਂ ਪੰਜਾਬ ਸਰਕਾਰ ਰੱਖੇਗੀ ਜਿਸ ਵਿੱਚ ਲੋੜਵੰਦ ਕੁੜੀਆਂ ਨੂੰ ਡਾਕਟਰ ਬਣਾਇਆ ਜਾਵੇਗਾ।
ਵਾਈਟ ਸੁਖਬੀਰ ਸਿੰਘ ਬਾਦਲ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
TBTarsem Bhardwaj
FollowMar 13, 2026 10:35:360
Report
PSParambir Singh Aulakh
FollowMar 13, 2026 10:35:020
Report
BSBHARAT SHARMA
FollowMar 13, 2026 10:33:170
Report
KDKuldeep Dhaliwal
FollowMar 13, 2026 10:22:2966
Report
RMRakesh Malhi
FollowMar 13, 2026 10:05:51187
Report
BSBhushan Sharma
FollowMar 13, 2026 09:53:33140
Report
DVDEVENDER VERMA
FollowMar 13, 2026 09:53:0590
Report
NSNavdeep Singh
FollowMar 13, 2026 09:52:3692
Report
MJManoj Joshi
FollowMar 13, 2026 09:48:54130
Report
TBTarsem Bhardwaj
FollowMar 13, 2026 09:47:41145
Report
BSBALINDER SINGH
FollowMar 13, 2026 09:46:45159
Report
SSSandeep Singh
FollowMar 13, 2026 09:45:57184
Report
DSDEVINDER SHARMA
FollowMar 13, 2026 09:45:39113
Report
MSManish Shanker
FollowMar 13, 2026 09:35:11117
Report
DSDEVINDER SHARMA
FollowMar 13, 2026 09:33:14111
Report