Back
लुधियाणा डिप्टी कमिश्नर ने गैस सिलेंडर ब्लैक मार्केटिंग रोकने के लिए समिति गठित की
TBTarsem Bhardwaj
Mar 13, 2026 09:47:41
Ludhiana, Punjab
ਲੁਧਿਆਣਾ ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਘਰੇਲੂ ਗੈਸ ਸਬੰਧੀ ਆ ਰਹੀਆਂ ਦਿੱਕਤਾਂ ਨੂੰ ਦੂਰ ਕਰਨ ਲਈ ਅਤੇ ਗੈਸ ਸਲੰਡਰ ਦੀ ਕਾਲਾ ਬਾਜ਼ਾਰੀ ਰੋਕਣ ਲਈ ਬਣਾਈ ਗਈ ਪੰਜ ਮੈਂਬਰੀ ਕਮੇਟੀ ਏਡੀਸੀ ਜਰਨਲ ਹੋਣਗੇ ਚੇਅਰਮੈਨ ਏਡੀਸੀ ਜਰਨਲ ਨੇ ਕਿਹਾ ਲੋਕ ਪੈਨਿਕ ਨਾ ਹੋਣ ਸਪਲਾਈ ਦੀ ਕੋਈ ਦਿੱਕਤ ਨਹੀਂ ਅਤੇ ਜੇਕਰ ਕੋਈ ਵੀ ਕਾਲਾ ਵਿਚਾਰੀ ਕਰੇਗਾ ਤਾਂ ਉਸ ਤੇ ਹੋਵੇਗੀ ਸਖਤ ਕਾਰਵਾਈ
ਵਿਸ਼ਵ ਪੱਧਰ ਤੇ ਬਣ ਰਿਹਾ ਜੰਗੀ ਹਾਲਤਾਂ ਦੇ ਮੱਦੇ ਨਜ਼ਰ ਜਿਲਾ ਲੁਧਿਆਣਾ ਦੀ ਹਦੂਦ ਅੰਦਰ ਗੈਸ ਸਲੰਡਰ ਦੀ ਸੰਭਾਵਿਤ ਕਮੀ ਬਲੈਕ ਮਾਰਕੀਟਿੰਗ ਸੰਬੰਧੀ ਮਿਲ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਆਮ ਜਨਤਾ ਨੂੰ ਮੁਸ਼ਕਿਲਾਂ ਤੋਂ ਬਚਾਉਣ ਅਤੇ ਗੈਸ ਸਲੰਡਰਾਂ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਸਬੰਧੀ ਲੁਧਿਆਣਾ ਡਿਪਟੀ ਕਮਿਸ਼ਨਰ ਵੱਲੋਂ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜਿਲਾ ਵਧੀਕ ਕਮਿਸ਼ਨਰ ਜਨਰਲ ਨੂੰ ਚੇਅਰਮੈਨ ਇਸ ਤੋਂ ਇਲਾਵਾ ਪੁਲਿਸ ਦੇ ਅਧਿਕਾਰੀ ਜ਼ਿਲ੍ਾ ਅੰਬਕਾਰੀ ਅਤੇ ਕਰ ਵਿਭਾਗ ਦੇ ਅਧਿਕਾਰੀ ਫੂਡ ਐਂਡ ਸਿਵਿਲ ਸਪਲਾਈ ਵਿਭਾਗ ਦੇ ਅਧਿਕਾਰੀ, ਨਗਰ ਨਿਗਮ ਦੇ ਵਧੀਕ ਕਮਿਸ਼ਨਰ ਸ਼ਾਮਿਲ ਹਨ ਉਹਨਾਂ ਵੱਲੋਂ ਹਦਾਇਤ ਕੀਤੀ ਗਈ ਹੈ ਕੀ ਕਮੇਟੀ ਸਮੇਂ ਸਮੇਂ ਸਰ ਗੈਸ ਏਜੰਸੀਆਂ ਦੀ ਚੈਕਿੰਗ ਕਰੇਗੀ ਅਤੇ ਕਿਤੇ ਵੀ ਬਲੈਕ ਮਾਰਕੀਟਿੰਗ ਦੀ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਘਰੇਲੂ ਗੈਸ ਸਲੰਡਰਾਂ ਦੀ ਵਰਤੋਂ ਕਮਰਸ਼ੀਅਲ ਤੌਰ ਤੇ ਕਰਨ ਵਾਲਿਆਂ ਦੇ ਖਿਲਾਫ ਵੀ ਸਖਤ ਕਾਰਵਾਈ ਦੇ ਆਦੇਸ਼ ਦਿੱਤੇ ਹਨ। ਗੈਸ ਏਜੰਸੀਆਂ ਦੇ ਮਾਲਕਾਂ ਨੂੰ ਆਦੇਸ਼ ਦਿੱਤੇ ਗਏ ਹਨ ਕੀ ਆਪਣਾ ਹੈਲਪਲਾਈਨ ਨੰਬਰ ਚਾਲੂ ਰੱਖਣ ਤਾਂ ਜੋ ਉਪਭੋਗਤਾ ਨੂੰ ਕਿਸ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਜੇਕਰ ਆਨਲਾਈਨ ਗੈਸ ਦੀ ਬੁਕਿੰਗ ਨਹੀਂ ਹੁੰਦੀ ਤਾਂ ਆਫਲਾਈਨ ਵੀ ਗੈਸ ਦੀ ਬੁਕਿੰਗ ਦੇ ਉਚਿਤ ਪ੍ਰਬੰਧ ਏਜਸੀਆਂ ਵੱਲੋਂ ਕੀਤੇ ਜਾਣ ਤੇ ਗੈਸ ਸਲੰਡਰਾਂ ਦੀ ਸਪਲਾਈ ਉਪਭੋਗਤਾ ਨੂੰ ਯਕੀਨੀ ਬਣਾਈ ਜਾਵੇ
121 ਏਡੀਸੀ ਜਨਰਲ ਕਮੇਟੀ ਦੀ ਚੇਅਰਮੈਨ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KBKulbir Beera
FollowMar 13, 2026 10:38:5994
Report
KSKapil sharma
FollowMar 13, 2026 10:37:3187
Report
TBTarsem Bhardwaj
FollowMar 13, 2026 10:35:3664
Report
PSParambir Singh Aulakh
FollowMar 13, 2026 10:35:0237
Report
BSBHARAT SHARMA
FollowMar 13, 2026 10:33:170
Report
KDKuldeep Dhaliwal
FollowMar 13, 2026 10:22:2966
Report
RMRakesh Malhi
FollowMar 13, 2026 10:05:51187
Report
BSBhushan Sharma
FollowMar 13, 2026 09:53:33140
Report
DVDEVENDER VERMA
FollowMar 13, 2026 09:53:0590
Report
NSNavdeep Singh
FollowMar 13, 2026 09:52:3692
Report
MJManoj Joshi
FollowMar 13, 2026 09:48:54130
Report
BSBALINDER SINGH
FollowMar 13, 2026 09:46:45159
Report
SSSandeep Singh
FollowMar 13, 2026 09:45:57184
Report
DSDEVINDER SHARMA
FollowMar 13, 2026 09:45:39113
Report