Back
रावी नदी के बांधों के नुकसान पर विधायक का निरीक्षण, मरम्मत के निर्देश जारी
BSBHARAT SHARMA
Mar 13, 2026 10:33:17
Ajnala, Punjab
ਰਾਵੀ ਦਰਿਆ ਦੇ ਬੰਨਾਂ ਦਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਜਾਇਜ਼ਾ ਹੜ੍ਹਾਂ ਨਾਲ ਨੁਕਸਾਨੇ ਧੁੱਸੀ ਬੰਨ੍ਹ ਮਜ਼ਬੂਤ ਕਰਨ ਦੇ ਅਧਿਕਾਰੀਆਂ ਨੂੰ ਨਿਰਦੇਸ਼ ਹਲਕਾ ਅਜਨਾਲਾ ਵਿੱਚ ਪਿਛਲੇ ਹੜੱਛ ਦੌਰਾਨ 23 ਬੰਨ੍ਹ ਟੁੱਟੇ ਸਨ – ਧਾਲੀਵਾਲ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਰਮਦਾਸ ਵਿੱਚ ਰਾਵੀ ਦਰਿਆ ਅੰਦਰ ਪਿਛਲੇ ਸਮੇਂ ਦੌਰਾਨ ਆਏ ਭਿਆਨਕ ਹੜ੍ਹਾਂ ਕਾਰਨ ਟੁੱਟੇ ਧੁੱਸੀ ਬੰਨਾਂ ਨੂੰ ਲੈ ਕੇ ਅੱਜ ਹਲਕਾ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ دھਾਲੀਵਾਲ ਨੇ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਹੜ੍ਹਾਂ ਨਾਲ ਨੁਕਸਾਨੇ ਬੰਨਾਂ ਦੀ ਮੌਜੂਦਾ ਹਾਲਤ ਦੀ ਜਾਂਚ ਕੀਤੀ ਅਤੇ ਅਧਿਕਾਰੀਆਂ ਨੂੰ ਜਲਦ ਤੋਂ ਜਲਦ ਮੁਰੰਮਤ ਅਤੇ ਮਜ਼ਬੂਤੀ ਦੇ ਕੰਮ ਸ਼ੁਰੂ ਕਰਨ ਲਈ ਨਿਰਦੇਸ਼ ਦਿੱਤੇ। ਵਿਧਾਇਕ ਧਾਲੀਵਾਲ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਰਾਵੀ ਦਰੀਆਂ ਵਿੱਚ ਆਏ ਭਿਆਨਕ ਹੜੱਢ ਕਾਰਨ ਲਗਭਗ 23 ਬੰਨ੍ਹ ਟੁੱਟ ਗਏ ਸਨ, ਜਿਸ ਕਾਰਨ ਸਰਹੱਦੀ ਪਿੰਡਾਂ ਨੂੰ ਵੱਡਾ ਨੁਕਸਾਨ ਝੇਲਣਾ ਪਿਆ ਸੀ। ਉਨ੍ਹਾਂ ਨੇ ਕਿਹਾ ਕਿ ਭਵਿੱਖ ਵਿੱਚ ਇਸ ਤਰ੍ਹਾਂ ਦੀ ਸਥਿਤੀ ਤੋਂ ਬਚਣ ਲਈ ਨੁਕਸਾਨੇ ਬੰਨਾਂ ਨੂੰ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਅੱਜ ਵੱਖ-ਵੱਖ ਥਾਵਾਂ ‘ਤੇ ਟੁੱਟੇ ಮತ್ತು ਕਮਜ਼ੂਰ ਹੋ ਚੁੱਕੇ ਬੰਨਾਂ ਦਾ ਜਾਇਜ਼ਾ ਲਿਆ ਗਿਆ ਹੈ ਅਤੇ ਇਸ ਦਾ ਪੂਰਾ ਐਸਟੀਮੇਟ ਤਿਆਰ ਕਰਕੇ ਸਰਕਾਰ ਨੂੰ ਭੇਜਿਆ ਜਾਵੇਗਾ। ਧਾਲੀਵਾਲ ਨੇ ਕਿਹਾ ਕਿ ਸਰਕਾਰ ਵੱਲੋਂ ਮਨਜ਼ੂਰਿ ਮਿਲਦੇ ਹੀ ਤਿੰਨ ਤੋਂ ਚਾਰ ਮਹੀਨਿਆਂ ਦੇ ਅੰਦਰ ਇਹ ਸਾਰੇ ਬੰਨ੍ਹ ਮਜ਼ਬੂਤ ਕਰ ਦਿੱਤੇ ਜਾਣਗੇ। ਉਨ੍ਹਾਂ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਜੇ ਕੰਮ ਵਿੱਚ ਲਾਪਰਵਾਹੀ ਹੋਈ ਅਤੇ ਭਵਿੱਖ ਵਿੱਚ ਬੰਨ੍ਹ ਟੁੱਟੇ ਤਾਂ ਉਸ ਦੀ ਜ਼ਿੰਮੇਵਾਰੀ ਸੰਬੰਧਿਤ ਅਧਿਕਾਰੀਆਂ ਦੀ ਹੋਵੇਗੀ। ਬਾਈਟ : ਕੁਲਦੀਪ ਸਿੰਘ ਧਾਲੀਵਾਲ ( ਐਮ.ਐਲ.ਏ ਅਜਨਾਲਾ )
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKuldeep Singh
FollowMar 13, 2026 11:20:4973
Report
MSManish Sharma
FollowMar 13, 2026 11:20:3050
Report
DSDEVINDER SHARMA
FollowMar 13, 2026 11:15:1767
Report
NSNaresh Sethi
FollowMar 13, 2026 11:04:43138
Report
KSKapil sharma
FollowMar 13, 2026 10:54:06158
Report
PSParambir Singh Aulakh
FollowMar 13, 2026 10:52:1080
Report
KBKulbir Beera
FollowMar 13, 2026 10:38:59123
Report
KSKapil sharma
FollowMar 13, 2026 10:37:31173
Report
TBTarsem Bhardwaj
FollowMar 13, 2026 10:35:3683
Report
PSParambir Singh Aulakh
FollowMar 13, 2026 10:35:02155
Report
KDKuldeep Dhaliwal
FollowMar 13, 2026 10:22:29132
Report
RMRakesh Malhi
FollowMar 13, 2026 10:05:51187
Report
BSBhushan Sharma
FollowMar 13, 2026 09:53:33165
Report
DVDEVENDER VERMA
FollowMar 13, 2026 09:53:0590
Report