Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160022
गैस कमर्शियल सिलेंडर की कमी से मिठाई दुकानों में परेशानी, डीज़ल भट्टियाँ चलने लगीं
MJManoj Joshi
Mar 13, 2026 09:48:54
Chandigarh, Chandigarh
गैस के कमर्शियल सिलेंडर न मिलने के कारण स्वीट शॉप का काम करने वाले लोग परेशान है जहाँ पहले एक दिन में 2-3 सिलेंडर पर millते थे अब एक ही सिलेंडर मिल रहा। अंकित शर्मा ने बताया कि काम करने में बड़ी परेशानी हो रही है गैस की भट्टियों को कम किया गया है जिस प्रकार से कमर्शियल सिलेंडर के भी रेट बढ़ा दिए गए हैं उसका असर मिठाई पर भी पड़ेगा। इसी प्रकार से जहाँ पर मिठाई बनाने की वर्कशॉप रहा वहाँ पर भी अब गैस की भट्टियों की जगह डीज़ल की भट्टियों का इस्तेमाल किया जा रहा है पूरी वर्कशॉप में हार तरह डीज़ल की भट्टियों को लगा दिया गया है गैस का काम बंद कर दिया गया है अगर यही हालात रहे तो लकड की भट्टियों से काम करना शुरू करेगा।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
KBKulbir Beera
Mar 13, 2026 10:38:59
Bathinda, Punjab:ਵਨ ਟੂ ਵਨ ਡਾਕਟਰ ਅਰੁਣ ਬਾਂਸਲ ਐਮਡੀ ਸਕੈਟਰਿਕ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚ ਵਧੀਆ ਕੰਮ ਕਰਨ ਵਾਲੇ ਬਠਿੰਡੀਾ ਦੋ ਡਾਕਟਰਾਂ ਨੂੰ ਕਰੇਗੀ ਪੰਜਾਬ ਸਰਕਾਰ ਸਨਮਾਨਤ ਪੰਜਾਬ ਵਿੱਚ ਸਭ ਤੋਂ ਵੱਧ ਕੰਮ ਕਰਨ ਤੇ ਪੰਜਾਬ ਸਰਕਾਰ ਮੈਨੂੰ ਸਨਮਾਨਤ ਕਰ ਰਹੀ ਹੈ.. ਡਾਕਟਰ ਅਰੁਣ ਬਾਂਸਲ ਵੱਡੀ ਪ੍ਰਾਪਤੀ, A+ ਏ ਪਲੱਸ ਗ੍ਰੇਡ ਵਿੱਚ ਆਇਆ ਹੈ sਾਰੇ ਪੰਜਾਬ ਵਿੱਚੋਂ ਬਠਿੰਡਾ ਦਾ ਸਰਕਾਰੀ ਸਿਵਲ ਹਸਪਤਾਲ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਮੁਹਿਮ "ਯੁੱਧ ਨਸ਼ਿਆਂ ਵਿਰੁੱਧ" ਵਿੱਚ ਕੰਮ ਕਰਨ ਵਾਲੇ ਪੰਜਾਬ ਦੇ ਸਰਕਾਰੀ ਡਾਕਟਰਾਂ ਵਿੱਚੋਂ ਸਭ ਤੋਂ ਵਧੀਆ ਕੰਮ ਕਰਨ ਵਾਲਾ ਡਾਕਟਰ ਅਰੁਣ ਬਾਂਸਲ ਐਮਡੀ ਸਕੈਟਰਿਕ ਨੂੰ ਪੰਜਾਬ ਸਰਕਾਰ ਸਨਮਾਨਤ ਕਰ ਰਹੀ ਹੈ ਕਿਉਂਕਿ ਡਾਕਟਰ ਨੇ ਨਸ਼ਾ ਛੱਡਣ ਵਾਲੇ ਨੌਜਵਾਨਾਂ ਦਾ ਸਭ ਤੋਂ ਵੱਧ ਇਲਾਜ ਕੀਤਾ ਹੈ ਵਧੀਆ ਸਿਹਤ ਸਹੂਲਤਾਂ ਦੇਣ ਬਦਲੇ ਬਠਿੰਡਾ ਦੇ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਨੂੰ ਪੂਰੇ ਪੰਜਾਬ ਭਰ ਵਿੱਚੋਂ ਏ ਪਲੱਸ ਗ੍ਰੇਡ ਮਿਲਿਆ ਹੈ。 ਡਾਕਟਰ ਅਰੁਣ ਬਾਂਸਲ ਨੇ ਜੀ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਮੈਂ ਲਗਾਤਾਰ ਇੱਕ ਸਾਲ ਤੋਂ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਐਮਡੀ ਸਕਟਰਿਕ ਵਜੌਂ ਕੰਮ ਕਰ ਰਿਹਾ ਮੇਰੇ ਕੋਲ ਨਸ਼ਾ ਛੁੜਾਊ ਕੇਂਦਰ ਚਲਦਾ ਹੈ ਜਿੱਥੇ ਕਿ ਮੈਂ ਪੂਰੇ ਪੰਜਾਬ ਭਰ ਵਿੱਚੋਂ 4300% ਕੰਮ ਵੱਧ ਕੀਤਾ ਹੈ ਜਿਸ ਬਦਲੇ ਪੰਜਾਬ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਸਨਮਾਨ ਨੂੰ ਲੈ ਕੇ میری ਚੋਣ ਹੋਈ ਹੈ ਅਤੇ ਮੇਰੇ ਨਾਲ ਡਾਕਟਰ ਧੀਰਜ ਜੋ ਕਿ ਬਠਿੰਡਾ ਦੇ ਹਸਪਤਾਲ ਵਿੱਚ ਅਰਥੋ ਦੇ ਸਪੈਸ਼ਲਿਸਟ ਹਨ ਨੂੰ ਮਿਲ ਰਿਹਾ ਹੈ। ਇਹ ਸਾਡੇ ਹਸਪਤਾਲ ਲਈ ਸਭ ਤੋਂ ਵੱਡੀ ਪ੍ਰਾਪਤੀ ਹੈ ਅਤੇ ਨਾਲ ਹੀ ਸਾਡਾ ਸਿਵਿਲ ਹਸਪਤਾਲ ਇਹ ਪਲੱਸ ਗ੍ਰੇਡ ਵਿੱਚ ਆਇਆ ਹੈ۔ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਚਲਾਈ ਇਸ ਮੁਹਿੰਮ ਦੇ ਵਿੱਚ ਅਸੀਂ ਵੱਧ ਚੜ ਕੇ ਹਿੱਸਾ ਲਿਆ ਹੈ ਅਤੇ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਨਸ਼ਾ ਛੁੜਾਉਣ ਵਿੱਚ ਦਿਨ ਰਾਤ ਕੰਮ ਕੀਤਾ ਹੈ ਜਿਸ ਦੇ ਰਿਜਲਟ ਵਜੋਂ ਸਰਕਾਰ ਸਨਮਾਨ ਦੇ ਰਹੀ ਹੈ ਅਤੇ ਹੁਣ ਮੈਨੂੰ ਸਰਕਾਰ ਨੇ ਪ੍ਰਮੋਟ ਵੀ ਕਰ ਦਿੱਤਾ ਹੈ ਐਜ ਏ ਐਸਐਮਓ ਬਠਿੰਡਾ ਕੰਮ ਕਰਾਂਗਾ ਉਹਨਾਂ ਕਿਹਾ ਕਿ ਪੂਰੇ ਪੰਜਾਬ ਭਰ ਵਿੱਚੋਂ ਸਾਡਾ ਹਸਪਤਾਲ ਇਹ ਐਸਾ ਸਰਕਾਰੀ ਸਿਵਲ ਹਸਪਤਾਲ ਹੈ ਜਿੱਥੇ ਹੁਣ ਐਮਡੀ ਸਕੈਟਰਿਕ ਕਰਨ ਵਾਲੇ ਬੱਚਿਆਂ ਦੀ ਟ੍ਰੇਨਿੰਗ ਹੋਵੇਗੀ ਸਾਡੇ ਕੋਲ ਦੋ ਬੱਚੇ ਟ੍ਰੇਨਿੰਗ ਕਰ ਰਹੇ ਹਨ ਇਹ ਵੀ ਸਾਡੇ ਲਈ ਬਹੁਤ ਵੱਡੀ ਪ੍ਰਾਪਤੀ ਵਾਲੀ ਗੱਲ ਹੈ ਉਹਨਾਂ ਕਿਹਾ bahwa ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਵਿੱਚ ਜਿੱਥੇ ਸਰਕਾਰ ਦੇ ਨਾਲ ਹੁਣ ਲੋਕ ਵੱਡੇ ਪੱਧਰ ਤੇ ਜੁੜ ਗਏ ਹਨ ਅਤੇ ਇਹ ਲੋਕ ਮੁਹਿੰਮ ਬਣ ਗਈ ਹੈ ਜਲਦ ਹੀ ਪੰਜਾਬ ਨਸ਼ਾ ਮੁਕਤ ਹੋਵੇਗਾ。 ਵਨ ਟੂ ਵਨ ਡਾਕਟਰ ਅਰੁਣ ਬਾਂਸਲ ਐਮਡੀ ਸਕੈਟਰਿਕ ਅਤੇ ਐਸਐਮਓ ਬਠਿੰਡਾ।
94
comment0
Report
KSKapil sharma
Mar 13, 2026 10:37:31
Noida, Uttar Pradesh:राज्यसभा संसद अशोक मित्तल का बयान जब दो देशों के बीच जंग हो या कोई कॉन्फ्लिक्ट हो तो हमे यहां एक प्रोटोकॉल बनाना चाहिए जिससे लोगों को वहां से निकाला जा सके जिससे लोगों को समस्या ना हो, गुरु नानक देव जी बगदाद इराक गए 1511 में, वहां उनकी याद में एक स्मारक बना जो कि वर्ल्ड वार 2 में नष्ट हुआ फिर अमेरिका जंग में नष्ट हुआ , मैने ये मांग की हैं उस जगह को दोबारा से सही किया जाए भारत विविधताओं का देश हैं पूरी दुनिया से हमारे यहां पर्यटक कम हैं आखिर क्यों , हम पर्यटन को नहीं संभाल रहे, यूनेस्को में केवल दो शहर हैं अहमदाबाद और जयपुर हैं, मैने जयपुर सिटी के लिए बात की हैं कि दिसंबर तक का समय हैं उस टाइटल को बचाने किये कोसिस की है मिडिल ईस्ट की जंग के चलते समस्या हुई हैं, हालांकि ईरान ने इजाजत दी हैं लेकिन फिर भी समस्या हैं, बरनाला में एक व्यक्ति की मौत की जानकारी मिली हैं, हमे पहले से तैयार रहना चाहिए था, हम कहते थे 74 दिन का स्टॉक हैं लेकिन दो दिन में हमारी बस हो गई,हरदीप पुरी जो कहते हैं उसका सार हैं कबूतर बिल्ली को देखकर आंखे बंद कर ले, ऐसा नहीं हैं लोग लाइनों में लग रहे हैं, क्यों एलपीजी के दाम बढ़ाए, उम्मीद करते हैं सरकार काम करेगी वही उन्होंने गृहमंत्री अमित की रैली पर कहा की अच्छी बात है हर पार्टी तैयारी कर रही है ऐसे में आम आदमी पार्टी इस बार 100 सीटे से ज्यादा जीतेगी
87
comment0
Report
TBTarsem Bhardwaj
Mar 13, 2026 10:35:36
Ludhiana, Punjab:ਲੁਧਿਆਣਾ ਵਿੱਚ ਦੜа ਸੱਟੇਬਾਜ਼ੀ ਰੈਕੇਟ 'ਤੇ ਹਲਕਾ ਕੇਂਦਰੀ ਵਿਧਾਇਕ ਨੇ ਕੀਤਾ ਪਰਦਾਫਾਸ਼ ਪੁਲਿਸ ਨੇ ਭੱਜ ਰਹੇ ਕਿਰੰਦੇ ਦੇ ਨੂੰ ਲਿਆ ਹਿਰਾਸਤ ਵਿਚ ਵਿਧਾਇਕ ਦਾ ਦਾਅਵਾ ਹੈ ਕਿ ਮੋਬਾਈਲ ਫੋਨਾਂ 'ਤੇ ਮਿਲੇ ਭਾਜਪਾ ਆਗੂਆਂ ਦੇ ਨਾਮ ਲੁਧਿਆਾਣਾ ਦੇ ਕਿਲੇ ਮਹੁਲੇ ਦੇ ਵਿੱਚ ਹਲਕਾ ਕੇਂਦਰੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪਪੀ ਨੇ ਦੁਕਾਨ ਵਿਚ ਲਾਟਰੀ ਦੀ ਅਾੜ੍ਹ ਵਿੱਚ ਦੜਾ ਸਟਾ ਲਗਾਉਣ ਵਾਲਿਆਂ ਨੂੰ ਵਿਧਾਇਕ ਨੇ ਕਾਬੂ ਕੀਤਾ ਅਤੇ ਵਿਭਾਝ ਨੇ ਕਿਹਾ ਦੁਕਾਨ ਦਾ ਮਾਲਕ ਹੈ ਅਤੇ ਦਾਅਵਾ ਕੀਤਾ ਕਿ ਜਿਸ ਭਾਰਤੀ ਜਨਤਾ ਪਾਰਟੀ ਦੇ ਲੀਡਰ ਨੂੰ ਫੋਨ ਤੇ ਹਿਸਾਬ ਭੇਜਿਆ ਜਾ ਰਿਹਾ ਸੀ। ਉਹਨਾਂ ਤੇ ਵੀ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ ਵਿਧਾਇਕ ਨੇ ਕਾਬੂ ਕੀਤੇ ਗਏ ਕਰਿੰਦਿਆਂ ਨੂੰ ਪੁਲਿਸ ਹਵਾਲੇ ਕੀਤਾ ਲਾਟਰੀ ਦੀ ਦੁਕਾਨ ਤੇ ਆਏ, ਵਿਆਕਤੀ ਨੇ ਕਿਹਾ ਕਿ ਜੋ ਲੋਕ ਲਾਟਰੀਆਂ ਪਾਉਣ ਆਉਂਦੇ ਹਨ, ਉਨ੍ਹਾਂ ਨੂੰ 11 ਰੁਪਏ ਦੇ ਬਦਲੇ 100 ਰੁਪਏ ਦੇਣ ਦਾ ਲਾਲਚ ਦਿੱਤਾ ਜਾਂਦਾ ਹੈ। ਉਸਨੇ ਇਹ ਵੀ ਕਿਹਾ ਕਿ ਉਹ ਖੁਦ ਇੱਕ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਦਾ ਹੈ ਅਤੇ ਅਸਲ ਮਾਲਕ ਕੋਈ ਹੋਰ ਹੈ। ਵਿਧਾਇਕ ਪਰਾਸ਼ਰ ਨੇ ਕਿਹਾ ਕਿ ਇਨਾਂ ਲਾਟਰੀ ਦੇ ਅੱਡਿਆ ਪਿੱਛੇ ਕਿਸੇ ਰਾਜਨੀਤਿਕ ਸ਼ਖਸੀਅਤ ਦਾ ਹੱਥ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਕਈ ਥਾਵਾਂ 'ਤੇ ਦੁਕਾਨਾਂ ਦੇ ਸਾਹਮਣੇ ਪਰਦੇ ਲਗਾਏ ਗਏ ਹਨ ਤਾਂ ਜੋ ਕਿਸੇ ਨੂੰ ਵੀ ਅੰਦਰ ਚੱਲ ਰਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਦਾ ਅਹਿਸਾਸ ਨਾ ਹੋਵੇ। Byte ਵਿਧਾਇਕ ਅਸ਼ੋਕ ਪਰਾਸ਼ਰ Byte ਲਾਟਰੀ ਖੇਡਣ ਵਾਲਾ
64
comment0
Report
PSParambir Singh Aulakh
Mar 13, 2026 10:35:02
Amritsar, Punjab:मिडल ईस्ट की जंग का असर, अमृतसर में ड्राईफ्रूट का व्यापार पूरी तरह बंद गल्फ कंट्रीस में ड्राईफ्रूट का इंपोर्ट एक्सपोर्ट पूरी तरह बंद ड्राईफ्रूट व्यापारी परेशान मिडल ईस्ट में हो रही वार को देखते हुए अमृतसर की ड्राई फ्रूट मजीठमंडी एसोसिएशन के अध्यक्ष अनिल मेहरा से ZEE MEDIA पर खास बातचीत अनिल मेहरा ने बताया कि ड्राई फ्रूट का व्यापार पूरी तरह से बंद है इस जंग का असर अब इस मंडी में भी देखने को मिला है उन्होंने कहा कि लोग जानबूझकर सैनिक क्रिएट कर रहे हैं लोगों को अपनी देशभक्ति दिखानी चाहिए देश के साथ खड़ा होना चाहिए उन्होंने कहा कि प्रधानमंत्री नरेंद्र मोदी ने जैसे बड़े संकट में भी देश के साथ खड़े रहे हैं और जब पाकिस्तान के साथ जंग थी तब भी वह देश के साथ खड़े रहे हैं कोई संकट देश को आने नहीं दिया और अब भी वह कोई भी संकट देश को नहीं आने देंगे बस लोगों को चाहिए कि वह माहौल शांत रखें उन्होंने कहा के लोगों को चीज की जरूरत है उतनी ही चीज का इस्तेमाल करें उन्होंने कहा कि यह मंडी का व्यापार में काफी क्राइसिस आए हैं हमारा पैसा भी फसा है और हमारा इंपोर्ट एक्सपोर्ट ड्राई फ्रूट पी समुद्री तटों पर फंसा हुआ है
37
comment0
Report
BSBHARAT SHARMA
Mar 13, 2026 10:33:17
Ajnala, Punjab:ਰਾਵੀ ਦਰਿਆ ਦੇ ਬੰਨਾਂ ਦਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਜਾਇਜ਼ਾ ਹੜ੍ਹਾਂ ਨਾਲ ਨੁਕਸਾਨੇ ਧੁੱਸੀ ਬੰਨ੍ਹ ਮਜ਼ਬੂਤ ਕਰਨ ਦੇ ਅਧਿਕਾਰੀਆਂ ਨੂੰ ਨਿਰਦੇਸ਼ ਹਲਕਾ ਅਜਨਾਲਾ ਵਿੱਚ ਪਿਛਲੇ ਹੜੱਛ ਦੌਰਾਨ 23 ਬੰਨ੍ਹ ਟੁੱਟੇ ਸਨ – ਧਾਲੀਵਾਲ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਰਮਦਾਸ ਵਿੱਚ ਰਾਵੀ ਦਰਿਆ ਅੰਦਰ ਪਿਛਲੇ ਸਮੇਂ ਦੌਰਾਨ ਆਏ ਭਿਆਨਕ ਹੜ੍ਹਾਂ ਕਾਰਨ ਟੁੱਟੇ ਧੁੱਸੀ ਬੰਨਾਂ ਨੂੰ ਲੈ ਕੇ ਅੱਜ ਹਲਕਾ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ دھਾਲੀਵਾਲ ਨੇ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਹੜ੍ਹਾਂ ਨਾਲ ਨੁਕਸਾਨੇ ਬੰਨਾਂ ਦੀ ਮੌਜੂਦਾ ਹਾਲਤ ਦੀ ਜਾਂਚ ਕੀਤੀ ਅਤੇ ਅਧਿਕਾਰੀਆਂ ਨੂੰ ਜਲਦ ਤੋਂ ਜਲਦ ਮੁਰੰਮਤ ਅਤੇ ਮਜ਼ਬੂਤੀ ਦੇ ਕੰਮ ਸ਼ੁਰੂ ਕਰਨ ਲਈ ਨਿਰਦੇਸ਼ ਦਿੱਤੇ। ਵਿਧਾਇਕ ਧਾਲੀਵਾਲ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਰਾਵੀ ਦਰੀਆਂ ਵਿੱਚ ਆਏ ਭਿਆਨਕ ਹੜੱਢ ਕਾਰਨ ਲਗਭਗ 23 ਬੰਨ੍ਹ ਟੁੱਟ ਗਏ ਸਨ, ਜਿਸ ਕਾਰਨ ਸਰਹੱਦੀ ਪਿੰਡਾਂ ਨੂੰ ਵੱਡਾ ਨੁਕਸਾਨ ਝੇਲਣਾ ਪਿਆ ਸੀ। ਉਨ੍ਹਾਂ ਨੇ ਕਿਹਾ ਕਿ ਭਵਿੱਖ ਵਿੱਚ ਇਸ ਤਰ੍ਹਾਂ ਦੀ ਸਥਿਤੀ ਤੋਂ ਬਚਣ ਲਈ ਨੁਕਸਾਨੇ ਬੰਨਾਂ ਨੂੰ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਅੱਜ ਵੱਖ-ਵੱਖ ਥਾਵਾਂ ‘ਤੇ ਟੁੱਟੇ ಮತ್ತು ਕਮਜ਼ੂਰ ਹੋ ਚੁੱਕੇ ਬੰਨਾਂ ਦਾ ਜਾਇਜ਼ਾ ਲਿਆ ਗਿਆ ਹੈ ਅਤੇ ਇਸ ਦਾ ਪੂਰਾ ਐਸਟੀਮੇਟ ਤਿਆਰ ਕਰਕੇ ਸਰਕਾਰ ਨੂੰ ਭੇਜਿਆ ਜਾਵੇਗਾ। ਧਾਲੀਵਾਲ ਨੇ ਕਿਹਾ ਕਿ ਸਰਕਾਰ ਵੱਲੋਂ ਮਨਜ਼ੂਰਿ ਮਿਲਦੇ ਹੀ ਤਿੰਨ ਤੋਂ ਚਾਰ ਮਹੀਨਿਆਂ ਦੇ ਅੰਦਰ ਇਹ ਸਾਰੇ ਬੰਨ੍ਹ ਮਜ਼ਬੂਤ ਕਰ ਦਿੱਤੇ ਜਾਣਗੇ। ਉਨ੍ਹਾਂ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਜੇ ਕੰਮ ਵਿੱਚ ਲਾਪਰਵਾਹੀ ਹੋਈ ਅਤੇ ਭਵਿੱਖ ਵਿੱਚ ਬੰਨ੍ਹ ਟੁੱਟੇ ਤਾਂ ਉਸ ਦੀ ਜ਼ਿੰਮੇਵਾਰੀ ਸੰਬੰਧਿਤ ਅਧਿਕਾਰੀਆਂ ਦੀ ਹੋਵੇਗੀ। ਬਾਈਟ : ਕੁਲਦੀਪ ਸਿੰਘ ਧਾਲੀਵਾਲ ( ਐਮ.ਐਲ.ਏ ਅਜਨਾਲਾ )
0
comment0
Report
KDKuldeep Dhaliwal
Mar 13, 2026 10:22:29
Mansa, Punjab:ਸੁਖਪਾਲ ਖਹਿਰਾ ਨੂੰ ਹੰਕਾਰੀ ਅਤੇ ਵਿੱਤ ਮੰਤਰੀ ਚੀਮਾ ਦਾ ਸਮਰਥਨ ਕਰਨ ਵਾਲੇ ਕਾਂਗਰਸੀ ਆਗੂ ਨੂੰ ਕਾਂਗਰਸ ਨੇ ਅਹੁਦਿਆਂ ਤੋਂ ਕੀਤਾ ਬਰਖਾਸਤ ਪਿਛਲੇ ਦਿਨੀ ਵਿਧਾਨ ਸਭਾ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਅਤੇ ਵਿੱਤ ਮੰਤਰੀ ਹਰਪਾਲ ਚੀਮਾ ਦੇ ਵਿਚਕਾਰ ਹੋਈ ਬਹਿਸ਼ ਤੋਂ ਬਾਅਦ ਪਠਦੇ ਦਿਨ ਬੁੱਢਲਾਡਾ ਦੇ ਕਾਂਗਰਸੀ ਆਗੂ ਵੱਲੋਂ ਸੁਖਪਾਲ ਖਹਿਰਾ ਨੂੰ ਹੰਕਾਰੀ ਅਤੇ ਗਲਤ ਦੱਸਦੇ ਹੋਏ ਇੱਕ ਵੀਡੀਓ ਜਾਰੀ ਕੀਤਾ ਹੈ ਜਿਸ ਦੇ ਵਿੱਚ ਉਹਨਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਹਮਾਇਤ ਵੀ ਕੀਤੀ ਵੀਡੀਓ ਜਾਰੀ ਹੋਣ ਤੋਂ ਬਾਅਦ ਕਾਂਗਰਸ ਪਾਰਟੀ ਵੱਲੋਂ ਬੁੱਢਲਾਡਾ ਦੇ ਕਾਂਗਰਸੀ ਆਗੂ ਨੂੰ ਸਾਰੇ ਹੀ ਅਹੁਦਿਆਂ ਤੋਂ ਬਰਖਾਸਤ ਕਰ ਦਿੱਤਾ ਗਿਆ। ਵੀਓ ; ਪੰਜਾਬ ਵਿਧਾਨ ਸਭਾ ਦੇ ਵਿੱਚ ਬਜਟ ਦੇ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਔਰਤਾਂ ਨੂੰ 1000 ਅਤੇ ਅਨੁਸੂਚਿਤ ਜਾਤੀ ਔਰਤਾਂ ਨੂੰ 1500 ਰੁਪਏ ਦੇਣ ਦਾ ਐਲਾਨ ਕਰਨ ਤੋਂ ਬਾਅਦ ਖੁਸ਼ੀ ਮਨਾਉਣ ਵਾਲੀਆਂ ਔਰਤਾਂ ਤੇ ਸੁਖਪਾਲ ਖਹਿਰਾ ਵੱਲੋਂ ਕੀਤੀ ਗਈ ਟਿੱਪਣੀ ਤੇ ਵਿਧਾਨ ਸਭਾ ਦੇ ਵਿੱਚ ਤਕਰਾਰਬਾਜ਼ੀ ਹੋਈ ਸੀ ਜਿਸ ਤੋਂ ਬਾਅਦ ਬੁੱਢਲਾਡਾ ਤੋਂ ਕਾਂਗਰਸ ਪਾਰਟੀ ਦੇ ਵਿਧਾਨ ਸਭਾ ਚੋਣ ਲੜ ਚੁੱਕੇ ਸਤਪਾਲ ਸਿੰਘ ਮੂਲੇਵਾਲਾ ਵੱਲੋਂ ਇੱਕ ਵੀਡੀਓ ਜਾਰੀ ਕਰਕੇ ਸੁਖਪਾਲ ਸਿੰਘ ਖਹਿਰਾ ਨੂੰ ਹੰਕਾਰੀ ਅਤੇ ਗਲਤ ਦੱਸਿਆ ਗਿਆ ਹੈ ਜਿਸ ਦੇ ਵਿਚ ਉਹਨਾਂ ਇਹ ਵੀ ਜ਼ਿਕਰ ਕੀਤਾ ਹੈ ਕਿ ਉਸ ਨੂੰ ਕਿਸਾਨ ਮਜ਼ਦੂਰ ਸੈੱਲ ਦਾ ਜ਼ਿਲਾ ਪ੍ਰਧਾਨ ਲਗਾਇਆ ਗਿਆ ਸੀ ਪਰ ਸੁਖਪਾਲ ਸਿੰਘ ਖਹਿਰਾ ਵੱਲੋਂ ਹਟਾ ਦਿੱਤਾ ਗਿਆ ਸੀ ਉਹਨਾਂ ਦੱਸਿਆ ਕਿ ਸੁਖਪਾਲ ਸਿੰਘ ਖਹਿਰਾ ਹਰ ਸਮੇਂ ਗਲਤ ਬਿਆਨਬਾਜ਼ੀ ਕਰਦਾ ਹੈ ਅਤੇ ਕਾਂਗਰਸ ਪਾਰਟੀ ਨੂੰ ਇਸ ਦਾ ਖਮਿਆਜਾ ਵੀ ਭੁਗਤਣਾ ਪੈ ਰਿਹਾ ਜਿਸ ਦੇ ਚਲਦਿਆਂ ਵੀਡੀਓ ਜਾਰੀ ਹੋਣ ਤੋਂ ਬਾਅਦ ਚੇਅਰਮੈਨ ਕਿਸਾਨ ਕਾਂਗਰਸ ਪਾਰਟੀ ਦੇ ਕਿਰਨਜੀਤ ਸਿੰਘ ਸੰਧੂ ਵੱਲੋਂ ਲੈਟਰ ਜਾਰੀ ਕਰਕੇ ਪਾਰਟੀ ਦੇ ਪ੍ਰਤੀ ਗਲਤ ਗਤੀਵਿਧੀਆਂ ਕਰਨ ਅਤੇ ਪਾਰਟੀ ਨੂੰ ਕਮਜ਼ੋਰ ਅਤੇ ਹਰ ਇੱਕ ਦੇ ਮਨ ਨੂੰ ਠੇਸ ਪਹੁੰਚਾਉਣ ਵਾਲੀ ਵੀਡੀਓ ਦਾ ਜ਼ਿਕਰ ਕਰਦੇ ਹੋਏ ਸਤਪਾਲ ਸਿੰਘ ਮੂਲੇਵਾਲਾ ਨੂੰ ਸਾਰੇ ਪਾਰਟੀ ਦੇ ਅਹੁਦਿਆਂ ਤੋਂ ਬਰਖਾਫਤ ਕਰ ਦਿੱਤਾ ਗਿਆ ਹੈ。 ਵਾਇਰਲ ਵੀਡੀਓ
66
comment0
Report
RMRakesh Malhi
Mar 13, 2026 10:05:51
Una, Himachal Pradesh:मुख्यमंत्री सुखविंदर सिंह सुक्खू ने शुक्रवार को ऊना की कुटलैहड़ विधानसभा में करोड़ों की विकास योजनाओं की आधारशिला रखी। इस दौरान मीडिया से बात करते हुए उन्होंने हिमाचल द्वारा टोल टैक्स में बड़ी वृद्धि के बाद पंजाब द्वारा भी इसकी तैयारी के प्रश्न पर बोलते हुए कहा कि हिमाचल ने कोई भी टोल टैक्स नहीं बढ़ाया है। सुक्खू ने दावा किया कि यह पर्यावरण और बैरियर नीलामी के आधार पर लगाया गया है, यही नहीं उन्होंने टोल टैक्स के पिछले तीस वर्ष से लागू होने की बात भी कही। हिमाचल के मुख्यमंत्री ने पंजाब द्वारा हिमाचल की तरह टोल टैक्स लगाए जाने के बयान को आपसी भाईचारे और मिठास को कम करने वाला बताया। सुखविंदर सिंह सुक्खू ने पंचायती चुनाव पर जानबूझकर देर से करवाए जाने वाले पूर्व मुख्यमंत्री जयराम ठाकुर के बयान पर प्रतिक्रिया देते हुए इसे भाजपा में जयराम ठाकुर द्वारा अपने गुट को बड़ा दिखाए जाने की क्रिया का हिस्सा बताया। उन्होंने स्कूली बच्चों की परीक्षाओं के कारण ही मई में हिमाचल के पंचायती चुनाव कराए जाने की बात कही, सुक्खू ने इसके पीछे प्रदेश के बर्फीले क्षेत्रों में भी इसे उपयुक्त समय बताया। हिमाचל के मुख्यमंत्री ने विजिलेंस को आरटीआई से दायरे से रखे जाने को राज्य सरकार के नियमानुसार बताया और इस पर सभी आपत्तियों को निराधार बताया।
187
comment0
Report
BSBhushan Sharma
Mar 13, 2026 09:53:33
Nurpur, Himachal Pradesh:आयुर्वेद व योग स्वस्थ जीवन के लिए अत्यंत उपयोगी : प्रो. चन्द्र कुमार नरगाला में आयुष विभाग द्वारा निःशुल्क चिकित्सा शिविर आयोजित, कृषि मंत्री प्रो. चन्द्र कुमार ने किया शुभारंभ नरगाला विधानसभा क्षेत्र की ग्राम पंचायत नरगाला में एक दिवसीय निःशुल्क चिकित्सा शिविर का आयोजन किया गया, जिसका शुभारंभ कृषि एवं पशुपालन मंत्री प्रो. चन्द्र कुमार ने किया। शिविर में क्षेत्र के लगभग 300 लोगों ने स्वास्थ्य सेवाओं का लाभ उठाया। शिविर में मेडिसिन, स्त्री रोग, बाल रोग, ईएनटी, चर्म रोग तथा नाड़ी रोग विशेषज्ञ चिकित्सकों की टीम ने मरीजों की जांच कर उन्हें आवश्यक चिकित्सकीय परामर्श प्रदान किया। परामर्श के उपरांत मरीजों को आयुर्वेदिक औषधियां भी निःशुल्क वितरित की गईं। इसके अतिरिक्त शिविर के दौरान लोगों के विभिन्न स्वास्थ्य परीक्षण भी निःशुल्क किए गए। इस मौके पर कई मरीजों को पंचकर्म चिकित्सा पद्धति के माध्यम से उपचार भी प्रदान किया गया। इस अवसर पर अपने संबोधन में कृषि मंत्री प्रो. चन्द्र कुमार ने कहा कि आयुष पद्धतियां भारतीय चिकित्सा प्रणाली की प्राचीन एवं समृद्ध विरासत हैं, जिनका महत्व आज के वैश्विक परिदृश्य में और भी बढ़ गया है। उन्होंने कहा कि आयुर्वेद, योग और प्राकृतिक चिकित्सा जैसी पद्धतियां न केवल रोगों के उपचार में सहायक हैं बल्कि स्वस्थ जीवनशैली को अपनाने के लिए भी प्रेरित करती हैं। उन्होंने कहा कि आधुनिक जीवनशैली के कारण अनेक प्रकार की बीमारियां तेजी से बढ़ रही हैं। ऐसे में आयुर्वेद, योग और प्राकृतिक चिकित्सा जैसी पारंपरिक चिकित्सा पद्धतियां लोगों को स्वस्थ और संतुलित जीवन जीने की दिशा में महत्वपूर्ण भूमिका निभा रही हैं। उन्होंने लोगों से आह्वान किया कि वे अपने दैनिक जीवन में योग और आयुर्वेदिक जीवनशैली को अपनाकर स्वयं को स्वस्थ रखें। शिविर के दौरान विशेषज्ञ चिकित्सकों द्वारा लोगों को विभिन्न बीमारियों से बचाव, सामान्य स्वास्थ्य समस्याओं में औषधियों के सही उपयोग तथा स्थानीय स्तर पर उपलब्ध जड़ी-बूटियों की वैज्ञानिक खेती के बारे में भी विस्तारपूर्वक जानकारी प्रदान की गई। साथ ही शारीरिक और मानसिक स्वास्थ्य को संतुलित बनाए रखने के लिए योग विशेषज्ञों द्वारा योगाभ्यास और प्राणायाम का प्रशिक्षण भी दिया गया। इस अवसर पर उपस्थित लोगों को औषधीय पौधे भी वितरित किए गए तथा उन्हें इन पौधों के स्वास्थ्यवर्धक गुणों और उपयोग के बारे में जानकारी दी गई। इससे पहले एसडीएएमओ रितु चौधरी ने कृषि मंत्री प्रो. चन्द्र कुमार को शॉल, हिमाचली टोपी, स्मृति चिन्ह व अश्वगंधा का पौधा भेंट कर सम्मानित किया। इस अवसर पर एसडीएम नरेंद्र जरियाल, डॉ. दीपक, डॉ. मनोज, डॉ. रोहित, डॉ. जगदीप, डॉ. मुनीष, डॉ. रिचा, डॉ. वनीता, डॉ. शिवानी, डॉ. रेखा, कांग्रेस प्रवक्ता संसार सिंह संसारी, कांग्रेस नेता मनमोहन सिंह, नरगाला पंचायत प्रधान शिव कुमार, उपप्रधान गणेश दास सहित विभागों के अधिकारी व कर्मचारी तथा क्षेत्र के अन्य गणमान्य लोग उपस्थित रहे। बाइट -चन्द्र कुमार चौधरी (क़ृषि मंत्री )
140
comment0
Report
DVDEVENDER VERMA
Mar 13, 2026 09:53:05
Nahan, Himachal Pradesh:लोकेशन: नाहन प्रदेश के सबसे पुराने कॉलेजो में शुमार नाहन कॉलेज में वार्षिक समारोह, विधायक अजय सोलंकी बतौर मुख्य अतिथि रहे मौजूद, कॉलेज के मेधावी छात्र किए गए पुरस्कृत, सांस्कृतिक कार्यक्रम भी हुए आयोजित। डॉ वाईएस परमार स्नातकोत्तर महाविद्यालय नाहन का आज वार्षिक पारितोषिक वितरण समारोह आयोजित हुआ। कार्यक्रम में नाहन के कांग्रेस विधायक अजय सोलंकी ने बतौर मुख्य अतिथि शिरकत की। कार्यक्रम के दौरान शैक्षणिक, खेलकूद और अन्य गतिविधियों में अव्वल रहे हैं मेधावी छात्रों को मुख्य अतिथि द्वारा पुरस्कृत किया गया। मीडिया से बात करते हुए विधायक अजय सोलंकी ने सभी मेधावी छात्रों को बधाई दी साथ ही कहा कि महाविद्यालय में आयोजित विभिन्न गतिविधाओं में छात्रों के मुकाबले छात्राओं ने 80 प्रतिशत पुरस्कार हासिल किए है जिसके लिए महाविद्यालय की बेटियां बधाई की पात्र है।उन्होंने कहा इस बात पर भी खुशी जताई कि इस महाविद्यालय में लड़कों की अपेक्षा लड़कियों अधिक संख्या में शिक्षा ग्रहण कर रही है। उन्होंने कहा कि हाल में मुख्यमंत्री द्वारा इस महाविद्यालय में MSC GEOlOGY ,MBA और MA HISTORY की कक्षाएं भी अगले सत्र से शुरू करने की घोषणा की है जिससे छात्रों को बड़ी राहत मिलेगी। विधायक ने कहा कि कॉलेज में दूरदराज इलाकों से पढ़ने वाली छात्राओं को हॉस्टल की सुविधा मिले इसके लिए गर्ल्स होस्टल का निर्माण कार्य शुरू कर दिया गया है साथ ही महाविद्यालय के खेल मैदान का निर्माण कार्य भी जल्दी शुरू हो जाएगा।
90
comment0
Report
NSNavdeep Singh
Mar 13, 2026 09:52:36
92
comment0
Report
TBTarsem Bhardwaj
Mar 13, 2026 09:47:41
Ludhiana, Punjab:ਲੁਧਿਆਣਾ ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਘਰੇਲੂ ਗੈਸ ਸਬੰਧੀ ਆ ਰਹੀਆਂ ਦਿੱਕਤਾਂ ਨੂੰ ਦੂਰ ਕਰਨ ਲਈ ਅਤੇ ਗੈਸ ਸਲੰਡਰ ਦੀ ਕਾਲਾ ਬਾਜ਼ਾਰੀ ਰੋਕਣ ਲਈ ਬਣਾਈ ਗਈ ਪੰਜ ਮੈਂਬਰੀ ਕਮੇਟੀ ਏਡੀਸੀ ਜਰਨਲ ਹੋਣਗੇ ਚੇਅਰਮੈਨ ਏਡੀਸੀ ਜਰਨਲ ਨੇ ਕਿਹਾ ਲੋਕ ਪੈਨਿਕ ਨਾ ਹੋਣ ਸਪਲਾਈ ਦੀ ਕੋਈ ਦਿੱਕਤ ਨਹੀਂ ਅਤੇ ਜੇਕਰ ਕੋਈ ਵੀ ਕਾਲਾ ਵਿਚਾਰੀ ਕਰੇਗਾ ਤਾਂ ਉਸ ਤੇ ਹੋਵੇਗੀ ਸਖਤ ਕਾਰਵਾਈ ਵਿਸ਼ਵ ਪੱਧਰ ਤੇ ਬਣ ਰਿਹਾ ਜੰਗੀ ਹਾਲਤਾਂ ਦੇ ਮੱਦੇ ਨਜ਼ਰ ਜਿਲਾ ਲੁਧਿਆਣਾ ਦੀ ਹਦੂਦ ਅੰਦਰ ਗੈਸ ਸਲੰਡਰ ਦੀ ਸੰਭਾਵਿਤ ਕਮੀ ਬਲੈਕ ਮਾਰਕੀਟਿੰਗ ਸੰਬੰਧੀ ਮਿਲ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਆਮ ਜਨਤਾ ਨੂੰ ਮੁਸ਼ਕਿਲਾਂ ਤੋਂ ਬਚਾਉਣ ਅਤੇ ਗੈਸ ਸਲੰਡਰਾਂ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਸਬੰਧੀ ਲੁਧਿਆਣਾ ਡਿਪਟੀ ਕਮਿਸ਼ਨਰ ਵੱਲੋਂ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜਿਲਾ ਵਧੀਕ ਕਮਿਸ਼ਨਰ ਜਨਰਲ ਨੂੰ ਚੇਅਰਮੈਨ ਇਸ ਤੋਂ ਇਲਾਵਾ ਪੁਲਿਸ ਦੇ ਅਧਿਕਾਰੀ ਜ਼ਿਲ੍ਾ ਅੰਬਕਾਰੀ ਅਤੇ ਕਰ ਵਿਭਾਗ ਦੇ ਅਧਿਕਾਰੀ ਫੂਡ ਐਂਡ ਸਿਵਿਲ ਸਪਲਾਈ ਵਿਭਾਗ ਦੇ ਅਧਿਕਾਰੀ, ਨਗਰ ਨਿਗਮ ਦੇ ਵਧੀਕ ਕਮਿਸ਼ਨਰ ਸ਼ਾਮਿਲ ਹਨ ਉਹਨਾਂ ਵੱਲੋਂ ਹਦਾਇਤ ਕੀਤੀ ਗਈ ਹੈ ਕੀ ਕਮੇਟੀ ਸਮੇਂ ਸਮੇਂ ਸਰ ਗੈਸ ਏਜੰਸੀਆਂ ਦੀ ਚੈਕਿੰਗ ਕਰੇਗੀ ਅਤੇ ਕਿਤੇ ਵੀ ਬਲੈਕ ਮਾਰਕੀਟਿੰਗ ਦੀ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਘਰੇਲੂ ਗੈਸ ਸਲੰਡਰਾਂ ਦੀ ਵਰਤੋਂ ਕਮਰਸ਼ੀਅਲ ਤੌਰ ਤੇ ਕਰਨ ਵਾਲਿਆਂ ਦੇ ਖਿਲਾਫ ਵੀ ਸਖਤ ਕਾਰਵਾਈ ਦੇ ਆਦੇਸ਼ ਦਿੱਤੇ ਹਨ। ਗੈਸ ਏਜੰਸੀਆਂ ਦੇ ਮਾਲਕਾਂ ਨੂੰ ਆਦੇਸ਼ ਦਿੱਤੇ ਗਏ ਹਨ ਕੀ ਆਪਣਾ ਹੈਲਪਲਾਈਨ ਨੰਬਰ ਚਾਲੂ ਰੱਖਣ ਤਾਂ ਜੋ ਉਪਭੋਗਤਾ ਨੂੰ ਕਿਸ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਜੇਕਰ ਆਨਲਾਈਨ ਗੈਸ ਦੀ ਬੁਕਿੰਗ ਨਹੀਂ ਹੁੰਦੀ ਤਾਂ ਆਫਲਾਈਨ ਵੀ ਗੈਸ ਦੀ ਬੁਕਿੰਗ ਦੇ ਉਚਿਤ ਪ੍ਰਬੰਧ ਏਜਸੀਆਂ ਵੱਲੋਂ ਕੀਤੇ ਜਾਣ ਤੇ ਗੈਸ ਸਲੰਡਰਾਂ ਦੀ ਸਪਲਾਈ ਉਪਭੋਗਤਾ ਨੂੰ ਯਕੀਨੀ ਬਣਾਈ ਜਾਵੇ 121 ਏਡੀਸੀ ਜਨਰਲ ਕਮੇਟੀ ਦੀ ਚੇਅਰਮੈਨ
145
comment0
Report
BSBALINDER SINGH
Mar 13, 2026 09:46:45
Patiala, Punjab:ਪਟਿਆਲਾ ਤੋਂ ਭਾਜਪਾ ਨੇਤਾ ਕਰੁਣ ਕੋੜਾ ਊਪਰ ਪੁਲਿਸ ਵਲੋਂ ਕੀਤਾ ਗਿਆ ਮਾਮਲਾ ਦਰਜ ਇਸ ਮੌਕੇ ਉਨਾਂ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਵਿਰੋਧੀ ਜਿੰਨੇ ਮਰਜ਼ੀ ਮੇਰੇ ਊਪਰ ਮਾਮਲੇ ਦਰਜ ਕਰਵਾ ਦੇਵੇ ਪਰ ਮੈਂ ਆਪਣੇ ਹਲਕੇ ਦੇ ਲੋਕਾਂ ਨੂੰ ਮਿਲਦਾ ਰਹਾਂਗਾ ,ਉਨ੍ਹਾਂ ਦੇ ਦੁੱਖ ਸੁੱਖ ਸੁਣਦਾ ਰਹੇਗਾ ਉਨ੍ਹਾਂ ਕਿਹਾ ਕੇ ਜਿਸਦੇ ਹਲਕੇ ਚ ਚਰਚੇ ਹੁੰਦੇ ਹਨ ਉਸੇ ਤੇ ਪਰਚੇ ਵੀ ਹੁੰਦੇ ਹਨ ਊਨਾ ਆਪਣੇ ਵਿਰੋਧੀਆਂ ਦੇ ਉਪਰ ਸ਼ਾਇਰੀ ਅੰਦਾਜ ਚ ਵਿਅੰਗ ਕਸੇ ਉਨ੍ਹਾਂ ਕਿਹਾ ਅੰਡਿਆ ਦੀ ਰੇਹੜੀ ਲਾਣ ਵਾਲਿਆ ਤੇ ਨੀ ਹੁੰਦੇ ਪਰਚੇ ਜਿਹੜੇ ਲੋਕਾ ਨਾਲ ਖੜਦੇ ਨੇ ਕੰਮ ਕਰਦੇ ਨੇ ਪਰਚੇ ਓਹਨਾ ਤੇ ਹੀ ਡਰਾਇੰਗ ਰੂਮ ਚ ਬੈਠਣ ਵਾਲੇ ਕੌੜੇ ਦੇ ਪਰਚਿਆ ਦੀ ਚਰਚਾ ਕਰੀ ਜਾਣ ਕਿਓਕਿ ਵਿਹਲੇ ਜੋ ਨੇ ਕੱਲ ਭਾਜਪਾ ਦੀ ਰੇੱਲੀ ਊਪਰ ਬੋਲੇ ਕਿਹਾ 3 ਲੱਖ ਤੋਂ ਵੱਧ ਲੋਕ ਅਮਿਤ ਸ਼ਾਹ ਨੂੰ ਸੁਣਨ ਲਈ ਆਉਣਗੇ
159
comment0
Report
SSSandeep Singh
Mar 13, 2026 09:45:57
Kullu, Himachal Pradesh:एंकर-पर्यटन नगरी मनाली में पर्यटन कारोबार से जुड़े छोटे-बड़े व्यापारियों की मुश्किलें बढ़नी शुरू हो गई हैं। दरअसल यहां कमर्शियल एलपीजी सिलेंडरों की कमी का असर अब होटल, ढाबा और रेस्टोरेंट कारोबार पर दिखाई देने लगा है क्योंकि कुछ ही दिनों की गैस सिलेंडर में बची है। फिलहाल सैलानियों की संख्या कम है, इसलिए स्थिति ज्यादा तनावपूर्ण नहीं बनी है, लेकिन पर्यटन व्यवसायियों का कहना है कि अगर आने वाले दिनों में पर्यटकों की संख्या बढ़ती है तो गैस सिलेंडरों की कमी बड़ी परेशानी बन सकती है। कमर्शियल सिलेंडर खत्म होने के कारण कई छोटे ढाबा संचालक और रेस्टोरेंट मालिक अब अपने कारोबार को चलाने के लिए दूसरे विकल्प तलाशने पर मजबूर हो रहे हैं। VO- इस पूरे मामले पर मनाली के विधायक भुवनेश्वर गौड़ ने कहा कि यह स्थिति चिंताजनक है और सरकार इस पर गंभीरता से नजर बनाए हुए है। उन्होंने कहा कि मौजूदा परिस्थितियों के चलते एलपीजी के कमर्शियल सिलेंडर पर्याप्त मात्रा में उपलब्ध नहीं हो पा रहे हैं, जिसका असर पर्यटन कारोबार पर पड़ सकता है। VO-वहीं दूसरी तरफ छोटे व्यापारी भी इस समस्या को लेकर चिंता जता रहे हैं और उनका कहना है कि अगर जल्द समाधान नहीं निकला तो पर्यटन सीजन में कारोबार पर इसका सीधा असर पड़ेगा। अब सुनिए इस मुद्दे पर मनाली के विधायक और स्थानीय व्यापारियों का क्या कहना है…
184
comment0
Report
DSDEVINDER SHARMA
Mar 13, 2026 09:45:39
Barnala, Punjab:जिला बरनाला के हलका भदौड़ के गांव शाहना गैस एजेंसी के सामने लाइन में अपने सिलेंडर की वेट कर रहे व्यक्ति भूषण कुमार की हार्ट अटैक से मौत की घटना सामने आई। जानकारी के मुताबिक व्यक्ति लगभग दो ढाई घंटे से लाइन में खड़ा था, खड़े-खड़े ही उनकी मौत हो गई। डेड बॉडी को परिवार अपने घर ले गया है और मृतक के परिवार वालों ने इसे नेचुरल डेथ बताते हुए अंतिम संस्कार कर दिया। गांव वालों ने बताया कि वह गरीब परिवार से थे और सिलेंडर न मिलने की वजह से परेशान थे; उसने अपनी बारी का इंतजार करते हुए लाइन में खड़े थे, तभी हार्ट अटैक आ गया। गांव वालों ने सरकार से अपील की कि इस गरीब मृतक भूषण कुमार की पत्नी को कुछ आर्थिक मदद दी जाए।
113
comment0
Report
Advertisement
Back to top