Back
अमित शाह की पंजाब रैली की तैयारी पूरी, भीड़ से BJP सरकार का प्रदर्शन
NSNavdeep Singh
Mar 13, 2026 09:52:36
Moga, Punjab
ਛੋਟੀ ਮੋਟੀ ਤਿਆਰੀਆਂ ਨੂੰ ਛੱਡ ਮੋਗਾ ਦੇ ਕਿੱਲੀ ਚਾਹਿਲਾਂ ਵਿੱਚ ਹੋਣ ਜਾ ਰਹੀ ਭਾਰਤ ਦੇ ਗ੍ਰਿਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਦੀਆਂ ਤਿਆਰੀਆਂ ਤਕਰੀਬਨ ਮੁਕੰਮਲ ।
ਪੰਜਾਬ ਭਾਜਪਾ ਦੇ ਜਨਰਲ ਸਕੱਤਰ ਅਨਿਲ ਸਰੀਨ ਨੇ ਜੀ ਮੀਡੀਆ ਨਾਲ ਕੀਤੀ ਖਾਸ ਗੱਲਬਾਤ ।
ਉਹਨਾਂ ਕਿਹਾ ਕਿ ਰੈਲੀ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਲੋਕਾਂ ਵਿੱਚ ਇੰਨਾ ਉਤਸ਼ਾਹ ਇਸ ਰੈਲੀ ਨੂੰ ਲੈਕੇ ਪਾਇਆ ਜਾ ਰਿਹਾ ਹੈ ਕਿ ਸਾਡੇ ਕੋਲ ਲੋਕਾਂ ਨੂੰ ਲਿਆਉਣ ਲਈ ਬੱਸਾਂ ਦੀ ਕਮੀ ਹੋ ਗਈ ਹੈ । ਉਹਨਾਂ ਕਿਹਾ ਕਿ ਅੱਜ ਪੰਜਾਬ ਦੇ ਲੋਕ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਨੂੰ ਦੇਖਣਾ ਚਾਹੁੰਦੇ ਹਨ ਅਤੇ ਕੱਲ ਦੀ ਰੈਲੀ ਦੇ ਵਿੱਚ ਭਾਰੀ ਇਕੱਠ ਇਸ ਗੱਲ ਦਾ ਸਬੂਤ ਦੇਵੇਗਾ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
PSParambir Singh Aulakh
FollowMar 13, 2026 10:52:100
Report
KBKulbir Beera
FollowMar 13, 2026 10:38:5994
Report
KSKapil sharma
FollowMar 13, 2026 10:37:3187
Report
TBTarsem Bhardwaj
FollowMar 13, 2026 10:35:3666
Report
PSParambir Singh Aulakh
FollowMar 13, 2026 10:35:0237
Report
BSBHARAT SHARMA
FollowMar 13, 2026 10:33:1729
Report
KDKuldeep Dhaliwal
FollowMar 13, 2026 10:22:2966
Report
RMRakesh Malhi
FollowMar 13, 2026 10:05:51187
Report
BSBhushan Sharma
FollowMar 13, 2026 09:53:33140
Report
DVDEVENDER VERMA
FollowMar 13, 2026 09:53:0590
Report
MJManoj Joshi
FollowMar 13, 2026 09:48:54130
Report
TBTarsem Bhardwaj
FollowMar 13, 2026 09:47:41145
Report
BSBALINDER SINGH
FollowMar 13, 2026 09:46:45159
Report
SSSandeep Singh
FollowMar 13, 2026 09:45:57184
Report