Back
लुधियाना लॉटरी घोटाला: केंद्रीय विधायक का दावा, पुलिस ने फरार करिंदे को हिरासत में लिया
TBTarsem Bhardwaj
Mar 13, 2026 10:35:36
Ludhiana, Punjab
ਲੁਧਿਆਣਾ ਵਿੱਚ ਦੜа ਸੱਟੇਬਾਜ਼ੀ ਰੈਕੇਟ 'ਤੇ ਹਲਕਾ ਕੇਂਦਰੀ ਵਿਧਾਇਕ ਨੇ ਕੀਤਾ ਪਰਦਾਫਾਸ਼ ਪੁਲਿਸ ਨੇ ਭੱਜ ਰਹੇ ਕਿਰੰਦੇ ਦੇ ਨੂੰ ਲਿਆ ਹਿਰਾਸਤ ਵਿਚ ਵਿਧਾਇਕ ਦਾ ਦਾਅਵਾ ਹੈ ਕਿ ਮੋਬਾਈਲ ਫੋਨਾਂ 'ਤੇ ਮਿਲੇ ਭਾਜਪਾ ਆਗੂਆਂ ਦੇ ਨਾਮ
ਲੁਧਿਆਾਣਾ ਦੇ ਕਿਲੇ ਮਹੁਲੇ ਦੇ ਵਿੱਚ ਹਲਕਾ ਕੇਂਦਰੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪਪੀ ਨੇ ਦੁਕਾਨ ਵਿਚ ਲਾਟਰੀ ਦੀ ਅਾੜ੍ਹ ਵਿੱਚ ਦੜਾ ਸਟਾ ਲਗਾਉਣ ਵਾਲਿਆਂ ਨੂੰ ਵਿਧਾਇਕ ਨੇ ਕਾਬੂ ਕੀਤਾ ਅਤੇ ਵਿਭਾਝ ਨੇ ਕਿਹਾ ਦੁਕਾਨ ਦਾ ਮਾਲਕ ਹੈ ਅਤੇ ਦਾਅਵਾ ਕੀਤਾ ਕਿ ਜਿਸ ਭਾਰਤੀ ਜਨਤਾ ਪਾਰਟੀ ਦੇ ਲੀਡਰ ਨੂੰ ਫੋਨ ਤੇ ਹਿਸਾਬ ਭੇਜਿਆ ਜਾ ਰਿਹਾ ਸੀ। ਉਹਨਾਂ ਤੇ ਵੀ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ ਵਿਧਾਇਕ ਨੇ ਕਾਬੂ ਕੀਤੇ ਗਏ ਕਰਿੰਦਿਆਂ ਨੂੰ ਪੁਲਿਸ ਹਵਾਲੇ ਕੀਤਾ
ਲਾਟਰੀ ਦੀ ਦੁਕਾਨ ਤੇ ਆਏ, ਵਿਆਕਤੀ ਨੇ ਕਿਹਾ ਕਿ ਜੋ ਲੋਕ ਲਾਟਰੀਆਂ ਪਾਉਣ ਆਉਂਦੇ ਹਨ, ਉਨ੍ਹਾਂ ਨੂੰ 11 ਰੁਪਏ ਦੇ ਬਦਲੇ 100 ਰੁਪਏ ਦੇਣ ਦਾ ਲਾਲਚ ਦਿੱਤਾ ਜਾਂਦਾ ਹੈ। ਉਸਨੇ ਇਹ ਵੀ ਕਿਹਾ ਕਿ ਉਹ ਖੁਦ ਇੱਕ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਦਾ ਹੈ ਅਤੇ ਅਸਲ ਮਾਲਕ ਕੋਈ ਹੋਰ ਹੈ।
ਵਿਧਾਇਕ ਪਰਾਸ਼ਰ ਨੇ ਕਿਹਾ ਕਿ ਇਨਾਂ ਲਾਟਰੀ ਦੇ ਅੱਡਿਆ ਪਿੱਛੇ ਕਿਸੇ ਰਾਜਨੀਤਿਕ ਸ਼ਖਸੀਅਤ ਦਾ ਹੱਥ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਕਈ ਥਾਵਾਂ 'ਤੇ ਦੁਕਾਨਾਂ ਦੇ ਸਾਹਮਣੇ ਪਰਦੇ ਲਗਾਏ ਗਏ ਹਨ ਤਾਂ ਜੋ ਕਿਸੇ ਨੂੰ ਵੀ ਅੰਦਰ ਚੱਲ ਰਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਦਾ ਅਹਿਸਾਸ ਨਾ ਹੋਵੇ।
Byte ਵਿਧਾਇਕ ਅਸ਼ੋਕ ਪਰਾਸ਼ਰ
Byte ਲਾਟਰੀ ਖੇਡਣ ਵਾਲਾ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKuldeep Singh
FollowMar 13, 2026 11:20:4973
Report
MSManish Sharma
FollowMar 13, 2026 11:20:3050
Report
DSDEVINDER SHARMA
FollowMar 13, 2026 11:15:1767
Report
NSNaresh Sethi
FollowMar 13, 2026 11:04:43138
Report
KSKapil sharma
FollowMar 13, 2026 10:54:06158
Report
PSParambir Singh Aulakh
FollowMar 13, 2026 10:52:1080
Report
KBKulbir Beera
FollowMar 13, 2026 10:38:59123
Report
KSKapil sharma
FollowMar 13, 2026 10:37:31173
Report
PSParambir Singh Aulakh
FollowMar 13, 2026 10:35:02155
Report
BSBHARAT SHARMA
FollowMar 13, 2026 10:33:1792
Report
KDKuldeep Dhaliwal
FollowMar 13, 2026 10:22:29132
Report
RMRakesh Malhi
FollowMar 13, 2026 10:05:51187
Report
BSBhushan Sharma
FollowMar 13, 2026 09:53:33165
Report
DVDEVENDER VERMA
FollowMar 13, 2026 09:53:0590
Report