Back
सुखपाल खहेरा को हंकारी बताने वाले कांग्रेस नेता की बर्खास्तगी, वीडियो का घमासान
KDKuldeep Dhaliwal
Mar 13, 2026 10:22:29
Mansa, Punjab
ਸੁਖਪਾਲ ਖਹਿਰਾ ਨੂੰ ਹੰਕਾਰੀ ਅਤੇ ਵਿੱਤ ਮੰਤਰੀ ਚੀਮਾ ਦਾ ਸਮਰਥਨ ਕਰਨ ਵਾਲੇ ਕਾਂਗਰਸੀ ਆਗੂ ਨੂੰ ਕਾਂਗਰਸ ਨੇ ਅਹੁਦਿਆਂ ਤੋਂ ਕੀਤਾ ਬਰਖਾਸਤ
ਪਿਛਲੇ ਦਿਨੀ ਵਿਧਾਨ ਸਭਾ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਅਤੇ ਵਿੱਤ ਮੰਤਰੀ ਹਰਪਾਲ ਚੀਮਾ ਦੇ ਵਿਚਕਾਰ ਹੋਈ ਬਹਿਸ਼ ਤੋਂ ਬਾਅਦ ਪਠਦੇ ਦਿਨ ਬੁੱਢਲਾਡਾ ਦੇ ਕਾਂਗਰਸੀ ਆਗੂ ਵੱਲੋਂ ਸੁਖਪਾਲ ਖਹਿਰਾ ਨੂੰ ਹੰਕਾਰੀ ਅਤੇ ਗਲਤ ਦੱਸਦੇ ਹੋਏ ਇੱਕ ਵੀਡੀਓ ਜਾਰੀ ਕੀਤਾ ਹੈ ਜਿਸ ਦੇ ਵਿੱਚ ਉਹਨਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਹਮਾਇਤ ਵੀ ਕੀਤੀ ਵੀਡੀਓ ਜਾਰੀ ਹੋਣ ਤੋਂ ਬਾਅਦ ਕਾਂਗਰਸ ਪਾਰਟੀ ਵੱਲੋਂ ਬੁੱਢਲਾਡਾ ਦੇ ਕਾਂਗਰਸੀ ਆਗੂ ਨੂੰ ਸਾਰੇ ਹੀ ਅਹੁਦਿਆਂ ਤੋਂ ਬਰਖਾਸਤ ਕਰ ਦਿੱਤਾ ਗਿਆ।
ਵੀਓ ; ਪੰਜਾਬ ਵਿਧਾਨ ਸਭਾ ਦੇ ਵਿੱਚ ਬਜਟ ਦੇ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਔਰਤਾਂ ਨੂੰ 1000 ਅਤੇ ਅਨੁਸੂਚਿਤ ਜਾਤੀ ਔਰਤਾਂ ਨੂੰ 1500 ਰੁਪਏ ਦੇਣ ਦਾ ਐਲਾਨ ਕਰਨ ਤੋਂ ਬਾਅਦ ਖੁਸ਼ੀ ਮਨਾਉਣ ਵਾਲੀਆਂ ਔਰਤਾਂ ਤੇ ਸੁਖਪਾਲ ਖਹਿਰਾ ਵੱਲੋਂ ਕੀਤੀ ਗਈ ਟਿੱਪਣੀ ਤੇ ਵਿਧਾਨ ਸਭਾ ਦੇ ਵਿੱਚ ਤਕਰਾਰਬਾਜ਼ੀ ਹੋਈ ਸੀ ਜਿਸ ਤੋਂ ਬਾਅਦ ਬੁੱਢਲਾਡਾ ਤੋਂ ਕਾਂਗਰਸ ਪਾਰਟੀ ਦੇ ਵਿਧਾਨ ਸਭਾ ਚੋਣ ਲੜ ਚੁੱਕੇ ਸਤਪਾਲ ਸਿੰਘ ਮੂਲੇਵਾਲਾ ਵੱਲੋਂ ਇੱਕ ਵੀਡੀਓ ਜਾਰੀ ਕਰਕੇ ਸੁਖਪਾਲ ਸਿੰਘ ਖਹਿਰਾ ਨੂੰ ਹੰਕਾਰੀ ਅਤੇ ਗਲਤ ਦੱਸਿਆ ਗਿਆ ਹੈ ਜਿਸ ਦੇ ਵਿਚ ਉਹਨਾਂ ਇਹ ਵੀ ਜ਼ਿਕਰ ਕੀਤਾ ਹੈ ਕਿ ਉਸ ਨੂੰ ਕਿਸਾਨ ਮਜ਼ਦੂਰ ਸੈੱਲ ਦਾ ਜ਼ਿਲਾ ਪ੍ਰਧਾਨ ਲਗਾਇਆ ਗਿਆ ਸੀ ਪਰ ਸੁਖਪਾਲ ਸਿੰਘ ਖਹਿਰਾ ਵੱਲੋਂ ਹਟਾ ਦਿੱਤਾ ਗਿਆ ਸੀ ਉਹਨਾਂ ਦੱਸਿਆ ਕਿ ਸੁਖਪਾਲ ਸਿੰਘ ਖਹਿਰਾ ਹਰ ਸਮੇਂ ਗਲਤ ਬਿਆਨਬਾਜ਼ੀ ਕਰਦਾ ਹੈ ਅਤੇ ਕਾਂਗਰਸ ਪਾਰਟੀ ਨੂੰ ਇਸ ਦਾ ਖਮਿਆਜਾ ਵੀ ਭੁਗਤਣਾ ਪੈ ਰਿਹਾ ਜਿਸ ਦੇ ਚਲਦਿਆਂ ਵੀਡੀਓ ਜਾਰੀ ਹੋਣ ਤੋਂ ਬਾਅਦ ਚੇਅਰਮੈਨ ਕਿਸਾਨ ਕਾਂਗਰਸ ਪਾਰਟੀ ਦੇ ਕਿਰਨਜੀਤ ਸਿੰਘ ਸੰਧੂ ਵੱਲੋਂ ਲੈਟਰ ਜਾਰੀ ਕਰਕੇ ਪਾਰਟੀ ਦੇ ਪ੍ਰਤੀ ਗਲਤ ਗਤੀਵਿਧੀਆਂ ਕਰਨ ਅਤੇ ਪਾਰਟੀ ਨੂੰ ਕਮਜ਼ੋਰ ਅਤੇ ਹਰ ਇੱਕ ਦੇ ਮਨ ਨੂੰ ਠੇਸ ਪਹੁੰਚਾਉਣ ਵਾਲੀ ਵੀਡੀਓ ਦਾ ਜ਼ਿਕਰ ਕਰਦੇ ਹੋਏ ਸਤਪਾਲ ਸਿੰਘ ਮੂਲੇਵਾਲਾ ਨੂੰ ਸਾਰੇ ਪਾਰਟੀ ਦੇ ਅਹੁਦਿਆਂ ਤੋਂ ਬਰਖਾਫਤ ਕਰ ਦਿੱਤਾ ਗਿਆ ਹੈ。
ਵਾਇਰਲ ਵੀਡੀਓ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKuldeep Singh
FollowMar 13, 2026 11:20:490
Report
MSManish Sharma
FollowMar 13, 2026 11:20:300
Report
DSDEVINDER SHARMA
FollowMar 13, 2026 11:15:1737
Report
NSNaresh Sethi
FollowMar 13, 2026 11:04:43124
Report
KSKapil sharma
FollowMar 13, 2026 10:54:0690
Report
PSParambir Singh Aulakh
FollowMar 13, 2026 10:52:1063
Report
KBKulbir Beera
FollowMar 13, 2026 10:38:59122
Report
KSKapil sharma
FollowMar 13, 2026 10:37:31172
Report
TBTarsem Bhardwaj
FollowMar 13, 2026 10:35:3682
Report
PSParambir Singh Aulakh
FollowMar 13, 2026 10:35:02148
Report
BSBHARAT SHARMA
FollowMar 13, 2026 10:33:1730
Report
RMRakesh Malhi
FollowMar 13, 2026 10:05:51187
Report
BSBhushan Sharma
FollowMar 13, 2026 09:53:33165
Report
DVDEVENDER VERMA
FollowMar 13, 2026 09:53:0590
Report