Become a News Creator

Your local stories, Your voice

Follow us on
Download App fromplay-storeapp-store
Advertisement
Back
Sangrur148024

ਸੰਯੁਕਤ ਕਿਸਾਨ ਮੋਰਚੇ ਦਾ ਧੂਰੀ 'ਚ ਮੁੱਖ ਮੰਤਰੀ ਦਫ਼ਤਰ ਅੱਗੇ ਧਰਨਾ

Aug 18, 2024 00:59:14
Dhuri, Punjab

ਸੰਯੁਕਤ ਕਿਸਾਨ ਮੋਰਚੇ ਨੇ ਆਪਣੀਆਂ ਮੰਗਾਂ ਲਈ ਧੂਰੀ ਮੁੱਖ ਮੰਤਰੀ ਕੈਪ ਦਫ਼ਤਰ ਅੱਗੇ ਧਰਨਾ ਦਿੱਤਾ। ਕਿਸਾਨ ਆਗੂਆਂ ਨੇ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਦੇਣ ਦਾ ਦਾਅਵਾ ਕੀਤਾ ਅਤੇ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰਾਂ ਨੇ ਮੰਗਾਂ 'ਤੇ ਧਿਆਨ ਨਾ ਦਿੱਤਾ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।

0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
NSNaresh Sethi
Nov 19, 2025 10:06:57
Kot Kapura, Punjab:घर के बाहर बैठी महिला के कानों से बालियां छीन कर फरार होने वाले व्यक्ति को स्थानीय थाना सिटी पुलिस द्वारा काबू कर लिया गया है। पुलिस ने आरोपित के खिलाफ केस दर्ज कर अगामी कार्रवाई शुरू कर दी है। इस संबंध में डीएसपी तरलोचन सिंह ने बताया कि पुलिस को सूचना मिली थी कि 15 नवंबर को एक मोटरसाइकिल सवार ने स्थानीय गुरु नानक कालोनी में एक घर के बाहर बैठी महिला के कानों में पहनी हुई सोने की बालियां छीन लीं और वहां से फरार हो गया। सूचना मिलते ही ASI गुरमीत सिंह ने पुलिस पार्टी के साथ तुरंत कार्रवाई करते हुए आरोपित अरमानदीप सिंह उर्फ प्रिंस को भान सिंह कालोनी की गली नंबर 18-19 के बीच चोरी की गई सोने की बालियों सहित गिरफ्तार कर लिया। आरोपित कोटकपूरा के श्री गुरु तेग बहादुर नगर का निवासी है। पुलिस ने आरोपी द्वारा इस्तेमाल की गई स्प्लैटर मोटरसाइकिल भी जब्त कर ली है। आरोपित प्रिंस का पुराना रिकार्ड भी आपराधिक है। उसके खिलाफ थाना सिटी फरीदकोट में पहले भी चोरी की घटना के संबंध में मामला दर्ज है। उन्होंने बताया कि गिरफ्तार आरोपित को अदालत में पेश कर रिमांड पर लिया जा रहा है। रिमांड मिलने के बाद आरोपित से आगे की पूछताछ की जाएगी।
23
comment0
Report
BSBHARAT SHARMA
Nov 19, 2025 09:35:51
Amritsar, Punjab:ਅਮ੍ਰਿਤਸਰ ਦੀ 116 ਨੰਬਰ ਕੋਠੀ ‘ਚ ਭਿਆਨਕ ਅੱਗ—ਇੱਕ ਵਿਅਕਤੀ ਦੀ ਸੜਕੇ ਮੌਤ ਮ੍ਰਿਤਕ ਵਿਅਕਤੀ ਦੀ ਉਮਰ ਕਰੀਬ 52 ਸਾਲ—ਨਾਂ ਕਿਰਨ ਆਹੂਜਾ ਦੱਸਿਆ ਜਾ ਰਿਹਾ ਹੈ ਕੋਠੀ ‘ਚ ਅੱਗ ਲੱਗਣ ਦਾ ਕਾਰਨ ਸ਼ੋਰਟ ਸਰਕਟ ਦੱਸਿਆ ਜਾ ਰਿਹਾ ਹੈ ਕੋਠੀ ‘ਚ ਕਾਸਮੈਟਿਕ ਦਾ ਕਾਰੋਬਾਰ ਚੱਲਦਾ ਸੀ ਉੱਪਰਲੇ ਕਮਰੇ ‘ਚ ਅਚਾਨਕ ਲੱਗੀ ਅੱਗ—ਧੂੰਏਂ ਨਾਲ ਦਮ ਘੁੱਟਣ ਕਾਰਨ ਮਾਲਕ ਦੀ ਮੌਤ ਫਾਇਰ ਬ੍ਰਿਗੇਡ ਤੇ ਪੁਲਿਸ ਮੌਕੇ ‘ਤੇ ਪਹੁੰਚੀ—ਅੱਗ ‘ਤੇ ਕਾਬੂ, ਕਾਰਨਾਂ ਦੀ ਜਾਂਚ ਜਾਰੀ ਪੁਲਿਸ ਨੇ 174 ਦੀ ਕਾਰਵਾਈ ਸ਼ੁਰੂ ਕੀਤੀ—ਸ਼ੋਰਟ ਸਰਕਟ ਦੀ ਅਸ਼ੰਕਾ ਜਤਾਈ ਅੱਜ ਸਵੇਰੇ ਕਰੀਬ 9 ਵਜੇ ਅੰਮ੍ਰਿਤਸਰ ਦੇ ਰੇਸ ਕੋਰਸ ਰੋਡ ‘ਤੇ ਸਥਿਤ 116 ਨੰਬਰ ਕੋਠੀ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ। ਕੋਠੀ ਦੇ ਉੱਪਰਲੇ ਕਮਰੇ ਵਿੱਚ ਅਚਾਨਕ ਅੱਗ ਭੜਕ ਉਠੀ, ਜਿਸ ਕਾਰਨ ਅੰਦਰ ਮੌਜੂਦ ਵਿਅਕਤੀ ਕਿਰਨ ਆਹੂਜਾ ਦੀ ਧੂੰਏਂ ਨਾਲ ਦਮ ਘੁੱਟਣ ਕਾਰਨ ਮੌਕੇ ‘ਤੇ ਹੀ ਮੌਤ ਹੋ ਗਈ। ਕਿਰਨ ਆਹੂਜਾ ਲਗਭਗ 52 ਸਾਲ ਦੇ ਸਨ ਅਤੇ ਇਸ ਕੋਠੀ ਦੇ ਮਾਲਕ ਦੱਸੇ ਜਾ ਰਹੇ ਹਨ। ਅੱਗ ਲੱਗਦੇ ਹੀ ਇਲਾਕੇ ਵਿੱਚ ਹੜਕੰਪ ਮਚ ਗਿਆ ਅਤੇ ਲੋਕ ਤੁਰੰਤ ਇਕੱਠੇ ਹੋ ਕੇ ਸਹਾਇਤਾ ਲਈ ਅੱਗੇ ਆਏ。 ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀ ਸਬ-ਇੰਸਪੈਕਟਰ ਦਿਲਬਾਗ ਸਿੰਘ ਨੇ ਦੱਸਿਆ ਕਿ ਅੱਗ ਕੋਠੀ ਦੇ ਉੱਪਰਲੇ ਕਮਰੇ ਵਿੱਚ ਲੱਗੀ ਸੀ। ਉਨ੍ਹਾਂ ਮੁਤਾਬਕ, ਅੱਗ ਲੱਗਣ ਤੋਂ ਬਾਅਦ ਕਿਰਨ ਆਹੂਜਾ ਘਬਰਾ ਕੇ ਆਪਣੇ ਕੁਝ ਜ਼ਰੂਰੀ ਕਾਗਜ਼ਾਤ ਤੇ ਸਮਾਨ ਬਚਾਉਣ ਲਈ ਕਮਰੇ ਅੰਦਰ ਚਲੇ ਗਏ। ਪਰ ਜਿਵੇਂ ਹੀ ਉਹ ਅੰਦਰ ਗਏ, ਕਮਰਾ ਗਾੜੇ ਧੂੰਏਂ ਨਾਲ ਭਰ ਚੁੱਕਾ ਸੀ। ਧੂੰਆ ਇੰਨਾ ਜਿਆਦਾ ਸੀ ਕਿ ਉਹ ਮੁੜ ਬਾਹਰ ਨਹੀਂ ਆ ਸਕੇ ਅਤੇ ਉਨ੍ਹਾਂ ਦੀ ਮੌਕੇ ‘ਤੇ ਹੀ ਦਮ ਘੁੱਟ ਗਿਆ। ਫਾਇਰ ਬ੍ਰਿਗੇਡ ਦੀ ਟੀਮ ਨੂੰ ਜਾਣਕਾਰੀ ਮਿਲਣ ‘ਤੇ ਉਹ ਤੁਰੰਤ ਮੌਕੇ ‘ਤੇ ਪਹੁੰਚ ਗਈ, ਪਰ ਤਦ ਤੱਕ ਅੱਗ ਕਾਫੀ ਫੈਲ ਚੁੱਕੀ ਸੀ। ਮੁਸ਼ਕੱਤ ਤੋਂ ਬਾਅਦ ਅੱਗ ‘ਤੇ ਕਾਬੂ ਪਾ ਲਿਆ ਗਿਆ, ਹਾਲਾਂਕਿ ਕਮਰੇ ਦਾ ਵੱਡਾ ਹਿੱਸਾ ਸੜ ਕੇ ਰਾਖ ਹੋ ਗਿਆ ਸੀ। ਅਧਿਕਾਰੀਆਂ ਦੇ ਅਨੁਸਾਰ, ਅੱਗ ਬਹੁਤ ਤੇਜ਼ੀ ਨਾਲ ਭੜਕੀ ਜਿਸ ਕਾਰਨ ਲਪਟਾਂ ਅਤੇ ਗਾੜਾ ਧੂੰਆ ਪੂਰੇ ਕਮਰੇ ਵਿੱਚ ਫੈਲ ਗਿਆ。 ਪੁਲਿਸ ਵੱਲੋਂ ਅੱਗ ਲੱਗਣ ਦੇ ਕਾਰਣਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸ਼ੁਰੂਆਤੀ ਜਾਂਚ ਵਿੱਚ ਸ਼ੋਰਟ ਸਰਕਟ ਦੀ ਅਸ਼ੰਕਾ ਜਤਾਈ ਜਾ ਰਹੀ ਹੈ, ਪਰ ਅਸਲ ਕਾਰਨ ਜਾਂਚ ਮੁਕੰਮਲ ਹੋਣ ਤੋਂ ਬਾਅਦ ਹੀ ਸਾਹਮਣੇ ਆਏਗਾ। ਕੋਠੀ ਵਿੱਚ ਕਾਸਮੈਟਿਕ ਦਾ ਕਾਰੋਬਾਰ ਚੱਲਦਾ ਸੀ ਅਤੇ ਪੁਲਿਸ ਵੱਲੋਂ ਇਸ ਨਾਲ ਜੁੜੀਆਂ ਜਾਣਕਾਰੀਆਂ ਵੀ ਇਕੱਠੀਆਂ ਕੀਤੀਆਂ ਜਾ ਰਹੀਆਂ ਹਨ。 ਸਬ-ਇੰਸਪੈਕਟਰ ਦਿਲਬਾਗ ਸਿੰਘ ਨੇ ਦੱਸਿਆ ਕਿ ਧਾਰਾ 174 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕ ਦੇ ਸ਼ਵ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ। ਇਲਾਕੇ ਵਿੱਚ ਇਸ ਘਟਨਾ ਤੋਂ ਬਾਅਦ ਸੋਗ ਅਤੇ ਸਦਮੇ ਦਾ ਮਾਹੌਲ ਹੈ。
55
comment0
Report
AAAsrar Ahmad
Nov 19, 2025 09:31:44
88
comment0
Report
SNSUNIL NAGPAL
Nov 19, 2025 09:17:22
Fazilka, Punjab:ਲੋਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੂੰ ਅਜ ਅਮਰੀਕਾ ਤੋਂ ਭਾਰਤ ਲਿਆਂਦਾ ਗਿਆ ਹੈ । ਅਨਮੋਲ ਬਿਸ਼ਨੋਈ ਤੇ ਐਨਸੀਪੀ ਨੇਤਾ ਬਾਬਾ ਸਿਦੀਕੀ ਅਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਹੱਤਿਆ ਦੇ ਇਲਜ਼ਾਮ ਨੇ । ਇਸ ਵਕਤ ਅਸੀਂ ਅਨਮੋਲ ਬਿਸ਼ਨੋਈ ਦੇ ਪਿੰਡ ਦੁਤਾਰਾਂਵਾਲੀ ਦੇ ਵਿੱਚ ਮੌਜੂਦ ਹਾਂ । ਇਹ ਪਿੱਛੇ ਉਹਨਾਂ ਦਾ ਘਰ ਹੈ ਜੋ ਇਸ ਵਕਤ بند ਪਿਆ ਹੈ । ਦੱਸਿਆ ਜਾ ਰਿਹਾ ਹੈ ਕਿ ਪਰਿਵਾਰਕ ਮੈਂਬਰ ਕਿਤੇ ਗਏ ਹੋਏ ਨੇ ਤੇ ਘਰ ਬੰਦ ਹੈ । ਇਹ ਵੀ ਦੱਸ ਦਈਏ ਕਿ ਅਨਮੋਲ ਬਿਸ਼ਨੋਈ ਭਾਰਤ ਦੀ ਰਾਸ਼ਟਰੀ ਜਾਂਚ ਏਜੰਸੀ ਐਨਆਈਏ ਦੀ ਵਾਂਟੇਡ ਸੁਚੀ ਵਿੱਚ ਹੈ । ਤੇ ਉਸ ਤੇ 10 ਲਖ ਦਾ ਇਨਾਮ ਵੀ ਹੈ। ਤੇ ਸਿੱਧੂ ਮੂਸੇਵਾਲਾ ਹੱਤਿਆਕਾਂਡ ਤੋਂ ਬਾਅਦ ਅਨਮੋਲ ਬਿਸ਼ਨੋਈ ਅਮਰੀਕਾ ਚਲਾ ਗਿਆ ਸੀ । ਇਸ ਤੋਂ ਬਾਅਦ ਹੁਣ ਉਸ ਨੂੰ ਭਾਰਤ ਲਿਆਂਦਾ ਗਿਆ ਹੈ ਹੁਣ ਦੇਖਣਾ ਹੋਵੇਗਾ ਕਿ ਕਿਹੜੀ ਏਜੰਸੀ ਇਸ ਮਾਮਲੇ ਵਿੱਚ ਜਾਂਚ ਕਰਦੀ ਹੈ। ਲੌਰੈਂਸ ਬਿਸ਼ਨੋਈ ਕੇ ਭਰਾ ਅਨਮੋਲ ਬਿਸ਼ਨੋਈ ਨੂੰ ਅੱਜ ਅਮਰੀਕਾ ਤੋਂ ਭਾਰਤ ਲੈ ਆਇਆ ਗਿਆ ਹੈ। ਅਨਮੋਲ ਬਿਸ਼ਨੌਈ 'ਤੇ ਐਨਸੀਪੀ ਦੇ ਨਾਲ ਦਾਅਵਾ ਹੈ कि ਉਹ ਬਾਬਾ ਸਿਦੀਕੀ ਅਤੇ ਸਿੱਧੂ ਮੂਸੇਵਾਲਾ ਦੀ ਹੱਤਿਆ ਵਿੱਚ ਸੰਦਰਭਤ ਹੈ; ਭਵਿੱਖ ਵਿੱਚ ਭਾਰਤ ਰਾਸ਼ਟਰੀ ਜਾਂਚ ਏਜੰਸੀ ਦੇ ਹਵਾਲੇ ਹੋਣਗੇ।
85
comment0
Report
RMRakesh Malhi
Nov 19, 2025 09:15:30
Una, Himachal Pradesh:अखिल भारतीय आतंकवाद विरोधी मोर्चा (एआईएटीएफ) के अध्यक्ष और सामाजिक कार्यकर्ता मनिंदरजीत सिंह बिट्टा ने हाल ही में मां चिंतपूर्णी के पावन मंदिर में दर्शन देकर माथा टेका। उन्होंने मंदिर में पूजा-अर्चना कर मां चिंतपूर्णी से देश की शांति, सुरक्षा और आतंकवाद मुक्त भारत की कामना की। मनिंदरजीत सिंह बिट्टा, जो पहले भारतीय युवा कांग्रेस के राष्ट्रीय अध्यक्ष और पंजाब सरकार के मंत्री रह चुके हैं, अब पूरे समर्पण के साथ आतंकवाद विरोधी कार्यों में सक्रिय हैं और शहीद जवानों के परिवारों की सेवा में लगे हुए हैं। उनकी यह यात्रा आध्यात्मिक शक्ति और प्रेरणा का स्रोत मानी जाती है, जो उनके देशभक्ति के जज्बे को और मजबूत करती है। मां चिंतपूर्णी के दरबार में हुए इस भव्य आयोजन ने स्थानीय श्रद्धालुओं में भी उत्साह और श्रद्धा की भावना को बढ़ावा दिया है। मनिंदरजीत सिंह बिट्टा का मानना है कि मातृशक्ति की आशीर्वाद से ही आतंकवाद और नकारात्मकता का अंत हो सकता है और देश एक मजबूत और सुरक्षित राष्ट्र बन सकता है। इससे पहले भी वे कई बार धार्मिक स्थलों पर जाकर शांति और सद्भाव की अपील कर चुके हैं। इस मौके पर उनके साथ स्थानीय श्रद्धालु और पदाधिकारी भी मौजूद थे।यह घटना न केवल उनके आध्यात्मिक पक्ष को उजागर करती है, बल्कि उनके जीवन के सामाजिक और देशभक्ति के आदर्शों की भी झलक पेश करती है, जो आज के समय में अपने कार्यों से एक मिसाल कायम कर रहे हैं। मां चिंतपूर्णी के पावन मंदिर में उनकी यह पूजा सभी के लिए प्रेरणा का स्रोत बनी है।
145
comment0
Report
DVDavit Verma
Nov 19, 2025 09:05:13
Sahibzada Ajit Singh Nagar, Punjab:ਖਰੜ ਦੇ 35ਪਿੰਡਾਂ ਨੂੰ ਤੋੜ ਕੇ ਜਿਲਾਦ ਰੂਪਨਗਰ ਚ ਜੋੜਨ ਦੀ ਤਿਆਰਿਆ ਸਰਕਾਰ ਕਰ ਰਹੀ ਹੈ ਜਿਸ ਨੂੰ ਲੈ ਕੇ ਖਰੜ ਦੇ ਕਿਸਾਨ ਜਥੇਬੰਦੀਆਂ ਅਤੇ ਬਾਂਕ ਐਸ਼ੌਏਸ਼ਨ ਅਤੇ ਕਈ ਹੋਰ ਪਾਰਟੀਆਂ ਦੇ ਵੱਲੋਂ ਖਰੜ S D M ਦਫਤਰ ਲਗਾ ਦਿੱਤਾ ਅਣਮੀਥੇ ਸਮੇਂ ਲਈ ਵੱਡਾ ਧਰਨਾ ਪੱਤਕਾਰਾਂ ਦੇ ਨਾਲ ਗੱਲ ਬਾਤ ਕਰਦੀਆਂ ਕਿਸਾਨਾਂ ਅਤੇ ਬਾਰਔਸੌਅਸ਼ ਦੇ ਪ੍ਰਧਾਨ ਨੇ ਕੀਹਾ ਕਿ ਦੇ ਕਰ ਕੱਲ ਲੱਗਣ ਵਾਲੇ ਧਰਨੇ ਤੇ ਸਰਕਾਰ ਦੇ ਕਿਸੇ ਨੁਮਾਇੰਦੇ ਨੇ ਆਕੇ ਸਾਡੀ ਸਾਰ ਨਾ ਲਿਤੀ ਤਾ ਤਹਿਸੀਲਦਾਰ ਦੇ ਕੰਮ ਨੂੰ ਵੀ ਬੰਦ ਕਰਵਾ ਦਿੱਤਾ ਉਨਾ ਕਿਹਾ ਕਿ ਹਲੇ ਤੱਕ ਸਰਕਾਰ ਦਾ ਕੋਈ ਨੁਮਾਇੰਦੇ ਨੇ ਸਾਡੀ ਸਾਰ ਤੱਕ ਨਹੀ ਲਿਤੀ ਜਿਸ ਤੇ ਹੁਣ ਸਾਨੂੰ ਭੁੱਖ ਹੜਤਾਲ ਦੇ ਬੈਠਣਾ ਤੇ ਸ਼੍ਰੀ ਚਮਕੋਰ ਸਾਹਿਬ ਦੇ ਐਮ ਏਲਏ ਡਾਕਟਰ ਚੰਨੀ ਨੇ ਦਿੱਤਾ ਆਸਵਾਸਨ ਧਰਨਾਕਾਰੀ ਲਿਖਤੀ ਰੁਪ ਚ ਮੰਗ ਲੈਣ ਨੂੰ ਅਤੇ ਚੰਨੀ ਨੇ ਮੰਗੀਆਂ ਟਾਇਮ ਧਰਨਾ ਜਾਰੀ । ਬਾਇਟ ਕਿਸਾਨ ਬਾਰਔਸ਼ੌਝਸ਼ਨ ਪ੍ਰਧਾਨ ਦਿਪਕ ਸ਼ਰਮਾ ਅਤੇ ਕਿਸਾਨ ਆਗੂ MLA ਡਾ ਚੰਨੀ ਖਰੜ ਤੋ ਡੈਵਿਟ ਵਰਮਾ ਦੀ ਰਿਪੋਰਟ
47
comment0
Report
MSManish Shanker
Nov 19, 2025 09:04:50
131
comment0
Report
VBVIJAY BHARDWAJ
Nov 19, 2025 08:58:21
Bilaspur, Chhattisgarh:हिमाचल प्रदेश के तकनीकी शिक्षा मंत्री राजेश धर्माणी ने करलोटी से एम्स बिलासपुर के लिए शुरू हुई नई बस सेवा, ग्रामीणों को मिली बड़ी राहत तो पीएम श्री मुख्यमंत्री आदर्श राजकीय वरिष्ठ माध्यमिक विद्यालय भरड़ी में आयोजित देश की प्रथम व एकमात्र महिला प्रधानमंत्री स्वर्गीय इंदिरा गांधी की जयंती पर पुष्प अर्पित कर दी श्रद्धांजलि. यह बस रोजाना प्रातः 7 बजे करलोटी से रवाना होकर शुक्र खड्ड, छत, बरठीं, सुन्हानी, पनौल और भगेड़ से होते हुए प्रातः 9 बजे एम्स बिलासपुर पहुंचेगी और शाम 5 बजे एम्स से चलकर इसी रूट से होते हुए करलोटी वापिस पहुंचेगी. इस बस के शुरू हो जाने से एम्स बिलासपुर जाने वाले मरीजों, बुजुर्गों और उनके परिजनों को समय पर अस्पताल पहुंचने में विशेष सुविधा मिलेगी। इसके साथ ही मंत्री राजेश धर्माणी ने पीएम श्री मुख्यमंत्री आदर्श राजकीय वरिष्ठ माध्यमिक विद्यालय भराड़ी में आयोजित देश की प्रथम व एकमात्र महिला प्रधानमंत्री स्वर्गीय इंदिरा गांधी की जयंती समारोह में शिरकत कर इंदिरा गांधी की फोटो पर पुष्प अर्पित कर उन्हें नमन किया. वहीं इस खास अवसर पर मंत्री राजेश धर्माणी ने कहा की पूर्व प्रधानमंत्री स्वर्गीय इंदिरा गांधी की जयंती को एकता दिवस के रूप में देशभर में मनाया जा रहा है और इसी क्रम में आज सरकारी स्कूल भराड़ी के छात्रों को उनके पद चिन्हों पर चलते हुए देश की एकता व अखंडता के लिए कार्य करने की शपथ दिलाई है. साथ ही उन्होंने इंदिरा गांधी के जीवन और उनके योगदान के संबंध में जानकारी देते हुए कहा कि वे भारत की पहली महिला प्रधानमंत्री थीं जिन्होंने आर्थिक, सामाजिक और सामरिक क्षेत्रों में कई साहसिक निर्णय लिये। उन्होंने बताया कि वर्ष 1969 में किए गए बैंक के राष्ट्रीयकरण ने देश की अर्थव्यवस्था में बड़ा बदलाव लाया और गरीबों, किसानों तथा छोटे व्यापारियों को बैंकिंग सुविधाओं से जोड़कर आर्थिक समानता को बढ़ावा दिया। इसके अलावा हरित क्रांति की शुरुआत से भारत खाद्यान्न उत्पादन में आत्मनिर्भर बना और किसानों की स्थिति में सुधार आया। 1971 के भारत-पाक युद्ध में इंदिरा गांधी के नेतृत्व में भारत ने ऐतिहासिक विजय प्राप्त की, जिसके परिणामस्वरूप बांग्लादेश का निर्माण संभव हुआ। इसे भारतीय विदेश नीति एवं सामरिक शक्ति का महत्वपूर्ण उदाहरण माना जाता है। वहीं 21 नवंबर को मुख्यमंत्री सुखविंदर सिंह सुक्खू के बिलासपुर दौरे के संबंध में जानकारी देते हुए मंत्री राजेश धर्माणी ने कहा की गोविंद सागर झील के तट के किनारे तीन दिनों तक चलने वाले जल तरंग जोश महोत्सव 2025 का शुभारंभ मुख्यमंत्री द्वारा किया जाएगा, इसके साथ ही करीब 100 करोड़ की विकासात्मक योजनाओं का उद्घाटन व शिलान्यास भी वह करेंगे जिससे बिलासपुर के लोगों को करोड़ों की सौगात मिलेगी.
97
comment0
Report
Advertisement
Back to top