Back
ल ludhiya: पक्के कर्मचारियों के ख़िलाफ रिश्वत मांगने का दावा, विजीलेंस शिकायत
TBTarsem Bhardwaj
Mar 19, 2026 10:56:19
Ludhiana, Punjab
ਲੁਧਿਆਣਾ ਦੇ ਵਿਜੀਲੈਂਸ ਦਫਤਰ ਐਸਐਸਪੀ ਨੂੰ ਸ਼ਿਕਾਇਤ ਦੇਣ ਪਹੁੰਚੇ ਮਿਊਸੀਪਲ ਫੈਡਰੇਸ਼ਨ ਯੂਨੀਅਨ ਦੇ ਆਗੂ ਆਰੋਪ ਲਗਾਏ ਕਿ ਸర్కਾਰ ਵੱਲੋਂ ਜੋ ਮੁਲਾਜ਼ਮ ਪੱਕੇ ਕੀਤੇ ਗਏ ਹਨ ਤਿੰਨ ਸਾਲ ਦਾ ਪਰਖ ਸਮਾਂ ਪੂਰਾ ਹੋ ਜਾਣ ਤੋਂ ਬਾਅਦ ਉਹਨਾਂ ਦੀ ਹਾਜ਼ਰੀ ਇੱਕ ਸਮੇਂ ਲਗਾਉਣ ਲਈ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਤੇ ਉਹਨਾਂ ਨੇ ਕਾਰਵਾਈ ਕਰਾਉਣ ਲਈ ਸ਼ਿਕਾਇਤ ਐਸਐਸਪੀ ਵਿਜੀਲੈਂਸ ਨੂੰ ਦਿੱਤੀ ਉਹਨਾਂ ਨੇ ਕਿਹਾ ਕਿ ਐਸਐਸਪੀ ਵਿਜੀਲੈਂਸ ਨੇ ਕਾਰਵਾਈ ਦਾ ਭਰੋਸਾ ਦਵਾਇਆ ਸਿਕਾਇਤ ਕਰਨ ਵਾਲਿਆਂ ਨੇ ਕਿਹਾ ਕਿ ਉਹਨਾਂ ਕੋਲ ਸਾਰੇ ਸਬੂਤ ਹਨ
ਲੁਧਿਆਾਣਾ ਵਿੱਚ ਮਿਊਸੀਪਲ ਫੈਡਰੇਸ਼ਨ ਯੂਨੀਅਨ ਦੇ ਆਗੂਆਂ ਵੱਲੋਂ ਐਸਐਸਪੀ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਗਈ ਕਿ ਸਰਕਾਰ ਵੱਲੋਂ ਜਿਨਾਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਸੀ ਤਿੰਨ ਸਾਲ ਦਾ ਸਮਾਂ ਪੀਰੀਅਡ ਪੂਰਾ ਹੋ ਚੁੱਕਿਆ ਹੈ ਉਸ ਤੋਂ ਬਾਅਦ ਉਹਨਾਂ ਤੋਂ ਨਗਰ ਨਿਗਮ ਦੇ ਵਿੱਚ ਕੁਝ ਅਧਿਕਾਰੀਆਂ ਵੱਲੋਂ ਲਗਾਤਾਰ ਰਿਸ਼ਵਤ ਮੰਗੀ ਜਾ ਰਹੀ ਹੈ ਅਤੇ ਉਹਨਾਂ ਤੇ ਦਬਾਅ ਬਣਾਇਆ ਜਾ ਰਿਹਾ ਜਿਸ ਸੰਬੰਧ ਦੇ ਵਿੱਚ ਉਹਨਾਂ ਵੱਲੋਂ ਇਸ ਮਾਮਲੇ ਦੇ ਵਿੱਚ ਐਸਐਸ ਪੀ ਵਿਜਲੈਂਸ ਨੂੰ ਮੰਗ ਪੱਤਰ ਦੇ ਕੇ ਇਸ ਮਾਮਲੇ ਵਿੱਚ ਜਾਂਚ ਕਰਕੇ ਦੋਸ਼ੀਆਂ ਤੇ ਕਾਰਵਾਈ ਦੀ ਮੰਗ ਕੀਤੀ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਹ ਜਲਦੀ ਸਥਾਨਕ ਸਰਕਾਰਾਂ ਮੰਤਰੀ ਸੰਜੀਵ ਅਰੋੜਾ ਅਤੇ ਵੱਖ-ਵੱਖ ਹਲਕੇ ਦੇ ਵਿਧਾਇਕਾਂ ਨੂੰ ਮਿਲਣਗੇ ਉਹਨਾਂ ਨੇ ਸਤਾਫ ਨਹੀਂ ਦਿੱਤੀ ਕਿ ਜਿਹੜੇ ਨਗਰ ਨਿਗਮ ਦੇ ਕਰਮਚਾਰੀ ਮੁਲਾਜ਼ਮਾਂ ਤੋਂ ਰਿਸ਼ਵਤ ਲੈਣ ਦੀ ਦਲਾਲੀ ਕਰ ਰਹੇ ਹਨ ਉਹਨਾਂ ਤੇ ਸਖਤ ਕਾਰਵਾਈ ਦੀ ਮੰਗ ਕੀਤੀ ਅਤੇ ਜੋ ਰਿਸ਼ਵਤ ਲੈਣ ਲਈ ਦੁਆ ਬਣਾ ਰਹੇ ਹਨ ਉਹਨਾਂ ਅਧਿਕਾਰੀਆਂ ਤੇ ਵੀ ਕਾਰਵਾਈ ਦੀ ਮੰਗ ਕੀਤੀ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKapil sharma
FollowMar 19, 2026 12:16:50Noida, Uttar Pradesh:CHANDIGARH FIRING ACCUSED ENCOUNTER
0
Report
SNSUNIL NAGPAL
FollowMar 19, 2026 12:15:240
Report
ADAnkush Dhobal
FollowMar 19, 2026 12:02:48511
Report
ADAnkush Dhobal
FollowMar 19, 2026 11:47:191048
Report
NSNaresh Sethi
FollowMar 19, 2026 11:47:07921
Report
VBVIJAY BHARDWAJ
FollowMar 19, 2026 11:46:16898
Report
KSKapil sharma
FollowMar 19, 2026 11:40:211024
Report
PSParambir Singh Aulakh
FollowMar 19, 2026 11:39:221023
Report
DVDEVENDER VERMA
FollowMar 19, 2026 11:37:27922
Report
KPKomlata Punjabi
FollowMar 19, 2026 11:36:11Mandi, Himachal Pradesh:मंडी स्टोरी
जिला मंडी की शिकारी देवी चोटी पर पिछले कल से हो रही है लगातार बर्फबारी
करीबन 1 फीट बर्फ से ढकी है शिकारी देवी चोटी
मैदानी इलाकों में बारिश का आलम जारी
956
Report
NSNitesh Saini
FollowMar 19, 2026 11:35:54894
Report
RKRAMAN KHOSLA
FollowMar 19, 2026 11:35:341069
Report
BKBIMAL KUMAR
FollowMar 19, 2026 11:34:37947
Report
KSKapil sharma
FollowMar 19, 2026 11:04:031024
Report