Back
CASO अभियान: पंजाब में नशे के धंधेबाजों के खिलाफ पुलिस का बड़ा अभियान
NSNaresh Sethi
Mar 19, 2026 11:47:07
Kot Kapura, Punjab
ਪੰਜਾਬ ਸਰਕਾਰ ਵੱਲੋਂ पंजाब ਵਿੱਚ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਲਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਆਗਾਜ਼ ਕੀਤਾ ਹੋਇਆ ਹੈ ਜਿਸ ਦਾ ਦੂਸਰਾ ਭਾਗ ਚੱਲ ਰਿਹਾ ਹੈ ਤੇ ਇਸ ਤਹਿਤ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਲਗਾਤਾਰ ਐਕਸ਼ਨ ਵਿੱਚ ਹੈ। ਅੱਜ ਆਪਰੇਸ਼ਨ CASO ਤਹਿਤ ਸੂਬੇ ਭਰ ਵਿੱਚ ਪੁਲਿਸ ਵੱਲੋਂ ਸਰਚ ਅਭਿਆਨ ਚਲਾਏ ਗਏ ਅਤੇ ਉਹਨਾਂ ਇਲਾਕਿਆਂ ਨੂੰ ਟਾਰਗੇਟ ਕੀਤਾ ਗਿਆ ਜਿਹੜੇ ਨਸ਼ਿਆਂ ਲਈ ਹੋਟ ਸਪੋਟ ਮੰਨੇ ਜਾ ਰਹੇ ਸਨ। ਅੱਜ ਫਰੀਦਕੋਟ ਵਿੱਚ ਵੀ ਐਸਪੀ ਮਨਵਿੰਦਰ ਬੀਰ ਸਿੰਘ ਦੀ ਅਗਵਾਈ ਵਿੱਚ ਵੱਡੇ ਪੁਲਿਸ ਬਲ ਨਾਲ ਸ਼ਹਿਰ ਦੇ ਨਸ਼ਿਆਂ ਲਈ ਬਦਨਾਮ ਮੰਨੇ ਜਾ ਰਹੇ ਇਲਾਕਿਆਂ ਵਿੱਚ ਸਰਚ ਅਭਿਆਨ ਚਲਾਏ ਗਏ ਅਤੇ ਨਸ਼ਿਆਂ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਦੇ ਘਰਾਂ ਦੀ ਤਲਾਸ਼ੀ ਲਈ ਗਈ। ਇਸ ਮੌਕੇ ਐਸਪੀ ਫਰੀਦਕੋਟ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਲਗਾਤਾਰ ਨਸ਼ਿਆਂ ਖਿਲਾਫ ਐਕਸ਼ਨ ਲਿਆ ਜਾ ਰਿਹਾ ਹੈ ਅਤੇ ਹੁਣ ਤੱਕ ਵੱਡੀ ਗਿਣਤੀ ਵਿੱਚ ਨਸ਼ਾ ਤਸਕਰਾਂ ਨੂੰ ਪੁਲਿਸ ਵੱਲੋਂ ਕਾਬੂ ਕਰ ਉਹਨਾਂ ਖਿਲਾਫ ਮਾਮਲੇ ਦਰਜ ਕਰ ਜੇਲਾਂ ਵਿੱਚ ਭੇਜਿਆ ਜਾ ਚੁੱਕਾ ਹੈ। ਉਹਨਾਂ ਨਾਲ ਹੀ ਨਸ਼ਾ ਵੇਚਣ ਵਾਲਿਆਂ ਨੂੰ ਚੇਤਾਵਨੀ ਦਿੱਤੀ ਗਈ ਉਹ ਜਲਦ ਤੋਂ ਜਲਦ ਆਪਣੇ ਗਲਤ ਧੰਦਿਆਂ ਨੂੰ ਬੰਦ ਕਰ ਦੇਣ ਨਹੀਂ ਤਾਂ ਪੁਲਿਸ ਉਹਨਾਂ ਨੂੰ ਕਿਸੇ ਹਾਲ ਵਿੱਚ ਵੀ ਨਹੀਂ ਬਖਸ਼ੇਗੀ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BSBHARAT SHARMA
FollowMar 19, 2026 12:47:370
Report
RBRohit Bansal
FollowMar 19, 2026 12:46:16Chandigarh, Chandigarh:AAP Punjab General Secretary and Media Incharge Baltej Pannu's reaction on Jakhar's statement
0
Report
KKKIRTIPAL KUMAR
FollowMar 19, 2026 12:45:560
Report
DSDharmindr Singh
FollowMar 19, 2026 12:32:44796
Report
DVDEVENDER VERMA
FollowMar 19, 2026 12:32:22974
Report
KSKapil sharma
FollowMar 19, 2026 12:16:50Noida, Uttar Pradesh:CHANDIGARH FIRING ACCUSED ENCOUNTER
1017
Report
SNSUNIL NAGPAL
FollowMar 19, 2026 12:15:24974
Report
ADAnkush Dhobal
FollowMar 19, 2026 12:02:48942
Report
ADAnkush Dhobal
FollowMar 19, 2026 11:47:191085
Report
VBVIJAY BHARDWAJ
FollowMar 19, 2026 11:46:161042
Report
KSKapil sharma
FollowMar 19, 2026 11:40:211083
Report
PSParambir Singh Aulakh
FollowMar 19, 2026 11:39:221032
Report
DVDEVENDER VERMA
FollowMar 19, 2026 11:37:271013
Report
KPKomlata Punjabi
FollowMar 19, 2026 11:36:11Mandi, Himachal Pradesh:मंडी स्टोरी
जिला मंडी की शिकारी देवी चोटी पर पिछले कल से हो रही है लगातार बर्फबारी
करीबन 1 फीट बर्फ से ढकी है शिकारी देवी चोटी
मैदानी इलाकों में बारिश का आलम जारी
1052
Report