Become a News Creator

Your local stories, Your voice

Follow us on
Download App fromplay-storeapp-store
Advertisement
Back
Bilaspur495001

गोविंद सागर झील के किनारे दलदल में फँसी महिला को बचाव दल ने सुरक्षित बाहर निकाला

VBVIJAY BHARDWAJ
Mar 19, 2026 11:46:16
Masanganj, Chhattisgarh
सूरत: चैत्र नवरात्र के पहले दिन हिमाचल प्रदेश के बिलासपुर में गोविंद सागर झील के किनारे नारियल चढ़ाने के दौरान एक महिला दलदल में फँस गई. हिमाचल प्रदेश गृह रक्षा विभाग की पांचवी वाहिनी बिलासपुर की टीम ने लगभग आधे घंटे के कठिन रेस्क्यू के बाद महिला को सुरक्षित बाहर निकाला. इससे पहले बीते कल भी दो प्रवासी बच्चे खेलते वक्त दलदल में फँस गए थे, जिन्हें टीम ने सकुशल बाहर निकाला. गोविंद सागर झील का जलस्तर कम हो गया है और बीते 24 घंटे से बारिश हो रही है, जिससे किनारे की मिट्टी दलदली हो गई है और पैर रखने पर धसने का खतरा बढ़ गया है. नलवाड़ी मेले के दौरान टीम स्थानीय लोगों को आपदा से बचाव के प्रति जागरूक कर रही है और झील के किनारे जाने से बचने की अपील कर रही है. राज्यस्तरीय नलवाड़ी मेले के अवसर पर उन्होंने लुहनू मैदान में स्टाल लगाकर लोगों को सुरक्षा के प्रति जागरूक रहने को कहा.
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
BSBHARAT SHARMA
Mar 19, 2026 12:47:37
Amritsar, Punjab:ਪਿੰਗਲਵਾੜਾ ਬਣਿਆ ਅਪਾਹਿਜ ਪੁੱਤ ਅਤੇ ਬੀਮਾਰ ਮਾਂ ਦਾ ਆਸਰਾ, ਇਨਸਾਨੀਅਤ ਦੀ ਜਿੰਦਾ ਮਿਸਾਲ ਇਨਸਾਨੀਅਤ ਅਜੇ ਵੀ ਜਿੰਦਾ ਹੈ—ਇਸ ਗੱਲ ਦਾ ਜੀਤਾ ਜਾਗਦਾ ਸਬੂਤ ਹੈ Pingalwara Charitable Trust। ਇਹ ਸੰਸਥਾ ਇੱਕ ਵਾਰ ਫਿਰ ਉਸ ਵੇਲੇ ਚਰਚਾ ਵਿੱਚ ਆਈ, ਜਦੋਂ ਇਸ ਨੇ ਇੱਕ ਅਪਾਹਿਜ ਪੁੱਤ ਅਤੇ ਲਕਵੇ ਦੀ ਮਾਰੀ ਮਾਂ ਨੂੰ ਨਾ ਸਿਰਫ਼ ਆਸਰਾ ਦਿੱਤਾ, ਸਗੋਂ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਵੀ ਬਖ਼ਸ਼ੀ। Bhagat Puran Singh ਵੱਲੋਂ ਸ਼ੁਰੂ ਕੀਤੀ ਇਸ ਸੇਵਾ ਸੰਸਥਾ ਦਾ ਮਕਸਦ ਹਮੇਸ਼ਾ ਉਹਨਾਂ ਲੋਕਾਂ ਦੀ ਸੇਵਾ ਕਰਨਾ ਰਿਹਾ ਹੈ, ਜਿਨ੍ਹਾਂ ਨੂੰ ਸਮਾਜ ਅਕਸਰ ਨਜ਼ਰਅੰਦਾਜ਼ ਕਰ ਦਿੰਦਾ ਹੈ। ਸੰਸਥਾ ਦੀ ਮੁਖੀ Bibi Inderjit Kaur ਦੇ ਅਨੁਸਾਰ, “ਜਿਸਦਾ ਕੋਈ ਨਹੀਂ ਹੁੰਦਾ, ਉਸਦਾ ਪਿੰਗਲਵਾੜਾ ਹੁੰਦਾ ਹੈ।” ਇੱਥੇ ਅਪਾਹਿਜ, ਮਾਨਸਿਕ ਰੋਗੀ, ਬੇਸਹਾਰਾ ਅਤੇ ਲਾਵਾਰਿਸ ਲੋਕਾਂ ਨੂੰ ਰਹਿਣ, ਇਲਾਜ ਅਤੇ ਖਾਣ-ਪੀਣ ਦੀ ਪੂਰੀ ਸਹੂਲਤ ਦਿੱਤੀ ਜਾਂਦੀ ਹੈ, ਨਾਲ ਹੀ ਬੱਚਿਆਂ ਦੀ ਸਿੱਖਿਆ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ। ਮੁਸ਼ਕਲਾਂ ਨਾਲ ਭਰੀ ਕਹਾਣੀ ਗੁਵਾਹਾਟੀ ਅਤੇ ਸ਼ਿਲਾਂਗ ਨਾਲ ਸਬੰਧਤ ਇਸ ਮਾਂ-ਪੁੱਤ ਦੀ ਜ਼ਿੰਦਗੀ ਵਿੱਚ ਉਸ ਵੇਲੇ ਵੱਡਾ ਸੰਕਟ ਆ ਗਿਆ, ਜਦੋਂ ਪੁੱਤ ਅਪਾਹਿਜ ਹੋਣ ਦੇ ਬਾਵਜੂਦ ਬੀਕਾਮ ਤੱਕ ਦੀ ਪੜ੍ਹਾਈ ਕਰਦਾ ਹੈ ਅਤੇ ਮਾਂ ਨੂੰ ਅਚਾਨਕ ਲਕਵਾ ਮਾਰ ਜਾਂਦਾ ਹੈ। ਮਾਂ ਦੇ ਇਲਾਜ ਲਈ ਪੁੱਤ ਬੈਂਗਲੋਰ ਤੱਕ ਪਹੁੰਚਦਾ ਹੈ, ਜਿੱਥੋਂ ਡਾਕਟਰਾਂ ਨੇ ਉਨ੍ਹਾਂ ਨੂੰ PGI Chandigarh ਭੇਜ ਦਿੱਤਾ। ਚੰਡੀਗੜ੍ਹ ਵਿੱਚ ਵੀ ਇਲਾਜ ਸੰਭਵ ਨਾ ਹੋ ਸਕਿਆ ਅਤੇ ਦੋਵੇਂ ਮਾਂ-ਪੁੱਤ ਬਿਨਾ ਕਿਸੇ ਸਹਾਰੇ ਦੇ ਰਹਿ ਗਏ। ਇਸ ਦੌਰਾਨ ਕੁਝ ਸਿੱਖ ਭਰਾਵਾਂ ਨੇ ਮਦਦ ਦਾ ਹੱਥ ਵਧਾਇਆ ਅਤੇ ਆਪਣੇ ਖਰਚ ’ਤੇ ਉਨ੍ਹਾਂ ਨੂੰ ਅੰਮ੍ਰਿਤਸਰ ਭੇਜਿਆ। ਪਿੰਗਲਵਾੜਾ ਨੇ ਬਦਲੀ ਜ਼ਿੰਦਗੀ ਅੰਮ੍ਰਿਤਸਰ ਪਹੁੰਚਣ ਉਪਰੰਤ ਬੱਸ ਡਰਾਈਵਰ ਉਨ੍ਹਾਂ ਨੂੰ ਸਿੱਧਾ ਪਿੰਗਲਵਾੜਾ ਲੈ ਗਿਆ, ਜਿੱਥੇ ਉਨ੍ਹਾਂ ਦੀ ਸਾਰੀ ਸਥਿਤੀ ਜਾਣਨ ਤੋਂ ਬਾਅਦ ਸੰਸਥਾ ਨੇ ਤੁਰੰਤ ਆਸਰਾ ਦਿੱਤਾ ਅਤੇ ਮਾਂ ਦਾ ਇਲਾਜ ਸ਼ੁਰੂ ਕਰਵਾਇਆ। ਮੈਡੀਕਲ ਅਫਸਰ ਡਾਕਟਰ ਗੁਲਸ਼ਨ ਦੇ ਅਨੁਸਾਰ, ਹੁਣ ਦੋਵੇਂ ਸੁਰੱਖਿਅਤ ਹਨ ਅਤੇ ਉਨ੍ਹਾਂ ਦੀ ਸਿਹਤ ਵਿੱਚ ਵੀ ਸੁਧਾਰ ਆਇਆ ਹੈ। ਪੁੱਤ ਪ੍ਰਣਵ ਨੇ ਭਾਵੁਕ ਹੋ ਕੇ ਕਿਹਾ, “ਹੁਣ ਇਹੀ ਮੇਰਾ ਘਰ ਹੈ, ਮੈਂ ਇੱਥੇ ਕਿਤੇ ਨਹੀਂ ਜਾਣਾ… ਮੈਨੂੰ ਇੱਥੇ ਸਭ ਕੁਝ ਮਿਲ ਗਿਆ ਹੈ।” ਹੁਣ ਉਹ ਪਿੰਗਲਵਾੜਾ ਦੀ ਅਕਾਊਂਟ ਸ਼ਾਖਾ ਵਿੱਚ ਸੇਵਾ ਦੇਣ ਲਈ ਤਿਆਰ ਹੈ। ਇਨਸਾਨੀਅਤ ਦੀ ਮਿਸਾਲ ਜਿੱਥੇ ਦੁਨੀਆ ਨੇ ਇਸ ਮਾਂ-ਪੁੱਤ ਦਾ ਸਾਥ ਛੱਡ ਦਿੱਤਾ, ਉੱਥੇ ਪਿੰਗਲਵਾੜਾ ਨੇ ਉਨ੍ਹਾਂ ਨੂੰ ਆਪਣਾ ਕੇ ਨਵੀਂ ਜ਼ਿੰਦਗੀ ਦਿੱਤੀ। ਇਹ ਕਹਾਣੀ ਸਾਬਤ ਕਰਦੀ ਹੈ ਕਿ ਜੇ ਮਨ ਵਿੱਚ ਸੇਵਾ ਦੀ ਭਾਵਨਾ ਹੋਵੇ, ਤਾਂ ਕਿਸੇ ਦੀ ਵੀ ਜ਼ਿੰਦਗੀ ਬਦਲੀ ਜਾ ਸਕਦੀ ਹੈ。
0
comment0
Report
KKKIRTIPAL KUMAR
Mar 19, 2026 12:45:56
Sangrur, Punjab:ਸੰਗਰੂਰ ਚ ਕੁਦਰਤ ਦਾ ਕਹਿਰ: ਬੇਮੌਸਮੀ ਬਰਸਾਤ ਨੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਕੀਤੀ ਬਰਬਾਦ ਅਨੰਦਾਤਾ ਇੱਕ ਵਾਰ ਫਿਰ ਕੁਦਰਤ ਦੀ ਮਾਰ ਹੇਠ ਹੈ। ਸੰਗਰੂਰ ਜ਼ਿਲ੍ਹੇ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਹੋ ਰਹੀ ਬੇਮੌਸਮੀ ਬਰਸਾਤ ਅਤੇ ਤੇਜ਼ ਹਵਾਵਾਂ ਨੇ ਕਿਸਾਨਾਂ ਦੇ ਮੂੰਹ ਆਈ ਬੁਰਕੀ ਖੋਹ ਲਈ ਹੈ। ਵਾਢੀ ਦੇ ਬਿਲਕੁਲ ਨੇੜੇ ਪਹੁੰਚੀ ਕਣਕ ਦੀ ਸੁਨਹਿਰੀ ਫਸਲ ਹੁਣ ਖੇਤਾਂ ਵਿੱਚ ਵਿਛ ਚੁੱਕੀ ਹੈ। ਕਿਸਾਨਾਂ ਦੀਆਂ ਅੱਖਾਂ ਵਿੱਚ ਹੰਝੂ ਹਨ ਅਤੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ। ਸੰਗਰੂਰ ਦੇ ਪਿੰਡਾਂ ਵਿੱਚ ਅੱਜ ਮੰਜ਼ਰ ਬੇਹੱਦ ਦਰਦਨਾਕ ਹੈ। ਜਿੱਥੇ ਕੁਝ ਦਿਨ ਪਹਿਲਾਂ ਸੁਨਹਿਰੀ ਕਣਕ ਲਹਿਰਾ ਰਹੀ ਸੀ, ਉੱਥੇ ਅੱਜ ਸਿਰਫ ਤਬਾਹੀ ਦਾ ਆਲਮ ਹੈ। Teਜ਼ ਹਵਾਵਾਂ ਅਤੇ ਭਾਰੀ ਮੀਂਹ ਕਾਰਨ ਕਣਕ ਦੀ ਫਸਲ 70 ਤੋਂ 80 ਫੀਸਦੀ ਤੱਕ ਜ਼ਮੀਨ 'ਤੇ ਵਿਛ ਗਈ ਹੈ। ਮਾਹਿਰਾਂ ਅਨੁਸਾਰ ਇਸ ਸਥਿਤੀ ਨੂੰ ਲੌਜਿੰਗ ਕਿਹਾ ਜਾਂਦਾ ਹੈ, ਜਿਸ ਤੋਂ ਬਾਅਦ ਫਸਲ ਨੂੰ ਦੁਬਾਰਾ ਖੜ੍ਹਾ ਕਰਨਾ نامُمਕਿਨ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਫਸਲ ਡਿੱਗਣ ਕਾਰਨ ਦਾਣਾ ਕਾਲਾ ਪੈ ਜਾਵੇਗਾ ਅਤੇ ਉਸ ਵਿੱਚ ਨਮੀ ਵਧਣ ਕਾਰਨ ਗੁਣਵੱਤਾ ਖਤਮ ਹੋ ਜਾਵੇਗੀ। ਇਸ ਨਾਲ ਨਾ ਸਿਰਫ ਮੰਡੀਆਂ ਵਿੱਚ ਘੱਟ ਭਾਅ ਮਿਲੇਗਾ, ਬਲਕਿ ਅਗਲੇ ਸਾਲ ਲਈ ਬੀਜ ਰੱਖਣਾ ਵੀ ਮੁਸ਼ਕਲ ਹੋਵੇਗਾ। ਸਭ ਤੋਂ ਵੱਡੀ ਮਾਰ ਉਨ੍ਹਾਂ ਕਿਸਾਨਾਂ 'ਤੇ ਪਈ ਹੈ ਜਿਨ੍ਹਾਂ ਨੇ ਮਹਿੰਗੇ ਭਾਅ 'ਤੇ ਜ਼ਮੀਨਾਂ ਠੇਕੇ 'ਤੇ ਲਈਆਂ ਸਨ। ਸਾਡੀ ਤਾਂ ਸਾਰੀ ਮਿਹਨਤ ਮਿੱਟੀ ਵਿੱਚ ਮਿਲ ਗਈ ਹੈ। ਹੁਣ ਮਸ਼ੀਨਾਂ ਵੀ ਵਾਢੀ ਲਈ ਦੁੱਗਣਾ ਪੈਸਾ ਮੰਗਣਗੀਆਂ ਕਿਉਂਕਿ ਡਿੱਗੀ ਹੋਈ ਫਸਲ ਨੂੰ ਕੱਟਣਾ ਬਹੁਤ ਔਖਾ ਹੈ। ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸੈਟੇਲਾਈਟ ਰਾਹੀਂ ਸਾਡੇ ਨੁਕਸਾਨ ਦਾ ਜਾਇਜਾ ਲਿਆ ਜਾਵੇ ਅਤੇ ਤੁਰੰਤ ਮੁਆਵਜ਼ਾ ਦਿੱਤਾ ਜਾਵੇ। ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਜਲਦ ਗਿਰਦਾਵਰੀ ਕਰਵਾ ਕੇ ਬਣਦਾ ਮੁਆਵਜ਼ਾ ਨਾ ਦਿੱਤਾ, ਤਾਂ ਕਿਸਾਨاں ਸਿਰ ਕਰਜ਼ੇ ਦੀ ਪੰਡ ਹੋਰ ਭਾਰੀ ਹੋ ਜਾਵੇਗੀ। ਹੁਣ ਸਾਰੀਆਂ ਨਜ਼ਰਾਂ ਪ੍ਰਸ਼ਾਸਨ 'ਤੇ ਟਿਕੀਆਂ ਹਨ ਕਿ ਉਹ ਕਦੋਂ ਇਨ੍ਹਾਂ ਪੀੜਤ ਕਿਸਾਨਾਂ ਦੀ ਸਾਰ ਲੈਂਦਾ ਹੈ। ਕੁਦਰਤ ਦੀ ਇਸ ਮਾਰ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਕਿਸਾਨ ਦੀ ਕਿਸਮਤ ਅਜੇ ਵੀ ਮੌਸਮ ਦੇ ਰਹਿਮੋ-ਕਰਮ 'ਤੇ ਹੈ。
0
comment0
Report
DSDharmindr Singh
Mar 19, 2026 12:32:44
Khanna, Punjab:15 ਲੱਖ ਦੀ ਸਾਈਬਰ ਠੱਗੀ ਮਾਮਲੇ ’ਚ ਖੰਨਾ ਪੁਲਿਸ ਨੂੰ ਵੱਡੀ ਕਾਮਯਾਬੀ, 2 ਦੋਸ਼ੀ ਗ੍ਰਿਫਤਾਰ ਫਰਜ਼ੀ IPS ਤੇ ਜੱਜ ਬਣ ਕੇ ਡਰਾਉਂਦੇ ਰਹੇ ਸਾਈਬਰ ਠੱਗ 15 ਲੱਖ ਰੁਪਏ ਦੀ ਸਾਈਬਰ ਠੱਗੀ ਦੇ ਮਾਮਲੇ ਵਿੱਚ ਖੰਨਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਸਾਈਬਰ ਕ੍ਰਾਈਮ ਥਾਣਾ ਪੁਲਿਸ ਨੇ ਦੋ ਦੋਸ਼ੀਆਂ ਅਰਸ਼ਦੀਪ ਸਿੰਘ ਅਤੇ ਜਗਤਾਰ ਸਿੰਘ ਉਰਫ ਜੋਰਾ ਵਾਸੀ ਬਿਆਸ (ਅੰਮ੍ਰਿਤਸਰ) ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਸਾਈਬਰ ਠੱਗ ਪੀੜਿਤਾ ਅਤੇ ਉਸਦੀ ਧੀ ਨੂੰ ਡਰਾਉਣ ਲਈ ਫਰਜ਼ੀ ਆਈਪੀਐਸ ਅਫਸਰ ਅਤੇ ਜੱਜ ਬਣ ਕੇ ਵੀ ਗੱਲ ਕਰਦੇ ਰਹੇ ਸੀ। ਡੀਐਸਪੀ (ਇਨਵੈਸਟਿਗੇਸ਼ਨ) ਮੋਹਿਤ ਸਿੰਗਲਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ 7 ਫਰਵਰੀ 2026 ਨੂੰ ਕੇਸ ਦਰਜ ਕੀਤਾ ਗਿਆ ਸੀ। ਹੁਣ ਤੱਕ ਪੁਲਿਸ ਵੱਲੋਂ ਪੀੜਤਾ ਨੂੰ 4 ਲੱਖ ਰੁਪਏ ਵਾਪਸ ਵੀ ਦਿਵਾਏ ਜਾ ਚੁੱਕੇ ਹਨ, ਜਦਕਿ ਹੋਰ ਦੋਸ਼ੀਆਂ ਦੀ ਭਾਲ ਜਾਰੀ ਹੈ। ਇਹ ਮਾਮਲਾ ਕਰਤਾਰ ਨਗਰ, ਖੰਨਾ ਦੀ ਰਹਿਣ ਵਾਲੀ ਇਕ ਮਹਿਲਾ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਸੀ, ਜਿਸਦੀ ਧੀ ਦੁਬਈ ਵਿੱਚ ਵਰਕ ਵੀਜ਼ਾ ’ਤੇ ਕੰਮ ਕਰਦੀ ਸੀ ਅਤੇ ਠੱਗੀ ਦਾ ਸ਼ਿਕਾਰ ਹੋ ਗਈ ਸੀ। ਇਸ ਤਰ੍ਹਾਂ ਰਚਿਆ ਗਿਆ ਸੀ ਪੂਰਾਠੱਗੀ ਦਾ ਜਾਲ ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਕਿ 2025 ਵਿੱਚ ਦੁਬਈ ਵਿੱਚ ਕੰਮ ਕਰ ਰਹੀ ਇਕ ਨੌਜਵਾਨ ਕੁੜੀ ਦੀ ਇੰਸਟਾਗ੍ਰਾਮ ’ਤੇ “ਮਨੀਸ਼ ਚੌਧਰੀ” ਨਾਂ ਦੇ ਵਿਅਕਤੀ ਨਾਲ ਜਾਣ-ਪਛਾਣ ਹੋਈ। ਦੋਸ਼ੀ ਨੇ ਆਪਣੇ ਆਪ ਨੂੰ ਅਮਰੀਕਾ ਵਿੱਚ ਸੈਟਲ ਅਤੇ ਗੋਲਡ ਬਿਜ਼ਨਸ ਨਾਲ ਜੁੜਿਆ ਦੱਸਿਆ। ਹੌਲੀ-ਹੌਲੀ ਉਸਨੇ ਭਰੋਸਾ ਜਿੱਤ ਕੇ ਵਿਆਹ ਦਾ ਝਾਂਸਾ ਦਿੱਤਾ। ਇਸ ਤੋਂ ਬਾਅਦ ਦੋਸ਼ੀ ਨੇ ਦਾਅਵਾ ਕੀਤਾ ਕਿ ਉਹ ਪੀੜਤ ਲੜਕੀ ਲਈ ਮਹਿੰਗੇ ਗਿਫਟ—ਸੋਨੇ, ਹੀਰਿਆਂ ਦੇ ਗਹਿਣੇ, ਆਈਫੋਨ 16, ਐਪਲ ਵਾਚ, ਕੱਪੜੇ ਅਤੇ 10 ਹਜ਼ਾਰ ਯੂਕੇ ਪਾਊਂਡ—ਕੁਰੀਅਰ ਰਾਹੀਂ ਭੇਜ ਰਿਹਾ ਹੈ। ਭਾਰਤ ਆਉਂਦੇ ਹੀ ਸ਼ੁਰੂ ਹੋਈ ਠੱਗੀ 15 ਅਗਸਤ 2025 ਨੂੰ ਕੁੜੀ ਦੇ ਭਾਰਤ ਆਉਣ ਤੋਂ ਬਾਅਦ ਉਸਨੂੰ “ਮਨੋਜ” ਨਾਂ ਦੇ ਵਿਅਕਤੀ ਦੇ ਫੋਨ ਆਉਣ ਲੱਗ ਪਏ, ਜਿਸਨੇ ਆਪਣੇ ਆਪ ਨੂੰ ਦੁਬਈ ਅਤੇ ਮੁੰਬਈ ਦਾ ਕੁਰੀਅਰ ਅਧਿਕਾਰੀ ਦੱਸਿਆ। ਉਸਨੇ ਕਿਹਾ ਕਿ ਉਸਦੇ ਨਾਂ ’ਤੇ ਕੀਮਤੀ ਪਾਰਸਲ ਆਇਆ ਹੈ, ਜਿਸਨੂੰ ਛੁਡਾਉਣ ਲਈ ਕਸਟਮ ਡਿਊਟੀ ਅਤੇ ਜੁਰਮਾਨਾ ਦੇਣਾ ਪਵੇਗਾ। ਜਦੋਂ ਇਨਕਾਰ ਕੀਤਾ ਗਿਆ ਤਾਂ ਦੋਸ਼ੀਆਂ ਨੇ ਗ੍ਰਿਫਤਾਰੀ ਦੇਂੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇੱਥੋਂ ਤੱਕ ਕਿਹਾ ਗਿਆ ਕਿ ਦੁਬਈ ਪੁਲਿਸ ਭਾਰਤ ਆ ਕੇ ਗ੍ਰਿਫਤਾਰ ਕਰ ਲਵੇਗੀ ਅਤੇ ਗੋਲੀ ਮਾਰ ਦੇਵੇਗੀ। ਡਰਾਉਣ ਲਈ ਫਰਜ਼ੀ ਵੀਡੀਓ ਵੀ ਭੇਜੇ ਗਏ। ‘ਏਅਰਪੋਰਟ ਅਧਿਕਾਰੀ’ ਬਣ ਕੇ ਕੀਤੀ ਵਸੂਲੀ ਇਸ ਤੋਂ ਬਾਅਦ ਇਕ ਹੋਰ ਠੱਗ ने ਆਪਣੇ ਆਪ ਨੂੰ ਏਅਰਪੋਰਟ ਅਧਿਕਾਰੀ ਦੱਸ ਕੇ ਪ੍ਰੋਸੈਸਿੰਗ ਫੀਸ ਅਤੇ ਟੈਕਸ ਦੇ ਨਾਂ ’ਤੇ ਪੈਸੇ ਮੰਗੇ। ਪਰਿਵਾਰ ’ਤੇ ਲਗਾਤਾਰ ਦਬਾਅ ਬਣਾਇਆ ਗਿਆ ਕਿ ਮਾਮਲਾ ਗੰਭੀਰ ਹੈ ਅਤੇ ਐਫਆਈਆਰ ਦਰਜ ਹੋ ਸਕਦੀ ਹੈ। ਡਰ ਦੇ ਕਾਰਨ ਪਰਿਵਾਰ ਵੱਲੋਂ ਵੱਖ-ਵੱਖ ਬੈਂਕ ਖਾਤਿਆਂ ਅਤੇ ਕਿਊਆਰ ਕੋਡਾਂ ’ਤੇ ਕਈ ਵਾਰ ਪੈਸੇ ਟਰਾਂਸਫਰ ਕੀਤੇ गए। 4 ਸਤੰਬਰ 2025 ਨੂੰ ਪਰਿਵਾਰ ਨੇ ਲੋਨ ਲੈ ਕੇ ਵੀ ਪੈਸੇ ਭੇਜੇ। 5 ਸਤੰਬਰ ਨੂੰ ਮਨੀਸ਼ ਨੇ ਫੋਨ ਕਰਕੇ ਕਿਹਾ ਕਿ ਉਹ ਮੁੰਬਈ ਏਅਰਪੋਰਟ ਪਹੁੰਚ ਗਿਆ ਹੈ, ਪਰ ਤੁਰੰਤ ਬਾਅਦ ਆਪਣੀ ਗ੍ਰਿਫਤਾਰੀ ਦਾ ਝੂਠਾ ਨਾਟਕ ਰਚ ਦਿੱਤਾ। ਪੁਲਿਸ ਕਸਟਡੀ ਅਤੇ ਪਰਿਵਾਰ ’ਤੇ ਕੇਸ ਦਰਜ ਹੋਣ ਦੀ ਝੂਠੀ ਕਹਾਣੀ ਸੁਣਾ ਕੇ ਹੋਰ ਪੈਸੇ ਠੱਗ ਲਏ ਗਏ। 15 ਲੱਖ ਦੀ ਠੱਗੀ, ਕੇਸ ਦਰਜ ਸ਼ਿਕਾਇਤ ਮੁਤਾਬਕ ਸਾਰੇ ਦੋਸ਼ੀ ਆਪਸ ਵਿੱਚ ਮਿਲੇ ਹੋਏ ਸਨ ਅਤੇ ਉਨ੍ਹਾਂ ਨੇ ਝੂਠੇ ਕੇਸ, ਜਾਨੋਂ ਮਾਰਨ ਅਤੇ ਬਦਨਾਮ ਕਰਨ ਦੀਆਂ ਧਮਕੀਆਂ ਦੇ ਕੇ ਪਰਿਵਾਰ ਤੋਂ ਕਰੀਬ 15 ਲੱਖ ਰੁਪਏ ਠੱਗ ਲਏ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹੋਰ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
779
comment0
Report
DVDEVENDER VERMA
Mar 19, 2026 12:32:22
Nahan, Himachal Pradesh:लोकेशन नाहन बदलते मौसम में खानपान का रखें विशेष ध्यान बसंत ऋतु में कफ से संबंधित समस्याएं पैदा हो सकती हैं. इस मौसम में भारी वस्तुओं के सेवन से करें परहेज. जिला आयुष अधिकारी ने रितु संधि के दौरान नीम के पत्तों के सेवन की सलाह दी है. बसंत ऋतु के आगमन के साथ मौसम के बदलाव के कारण कफ समस्या बढ़ सकती है. खानपान में हल्का बदलाव करने से इन समस्याओं से बचा जा सकता है. जिला आयुष अधिकारी डॉक्टर इंदु शर्मा ने बताया कि इस मौसम में भारी और तेलयुक्त भोजन से परहेज करें ताकि शरीर में कफ संतुलन बना रहे. हल्का और सुपाच्य आहार अपनाने से सेहत के लिए लाभकारी रहता है. रितु संधि इस समय शरीर को विशेष देखभाल की आवश्यकता बताती है और नीम के पत्तों का सेवन लाभकारी होता है, जो शरीर को अंदर से शुद्ध करने में मदद करता है. लोगों से कहा गया है कि मौसम बदलाव के दौरान अपनी दिनचर्या और खानपान में संतुलन बनाए रखें ताकि बीमारियों से बचा जा सके.
963
comment0
Report
SNSUNIL NAGPAL
Mar 19, 2026 12:15:24
Fazilka, Punjab:फाजिल्का में आज 49 हॉटस्पॉट इलाकों में पुलिस ने छापामारी की है । 250 पुलिस कर्मियों की टीम एकदम सभी जगह पर पहुंची और शक्की लोगों के ठिकानों पर की गई रेड के दौरान पुलिस ने नशे के मामले में करीब 11 लोगों को अरेस्ट किया है । जबकि बी कैटेगरी के दो गैंगस्टर भी पकड़े गए है । इतना नहीं एक देसी पिस्तौल और करीब 10 बिना नंबरी मोटरसाइकिल भी बरामद हुए है । एसएसपी गुरमीत सिंह का कहना है कि आज के इस सर्च OPERATION के दौरान 6 मुकदमे दर्ज किए गए है और कार्यवाही जारी है । जानकारी देते हुए एसएसपी गुरमीत सिंह ने बताया कि जलालाबाद के टिवाना, बलुआना, आरनीवाला, अबोहर सहित फाजिल्मा जिले में पुलिस ने बड़े स्तर पर सर्च आपरेशन चलाया है । एसएसपी गुरमीत सिंह का कहना है कि करीब पुलिस 250 कर्मियो की पुलिस टीमें आज फील्ड में निकली और शक्की लोगों के ठिकानों पर रेड की गई । युद्ध स्तर पर की गई इस छापामारी के दौरान प्रत्येक इलाके में उनके द्वारा खुद मौके पर पहुंच इस सर्च ऑपरेशन की अध्यक्षता की गई है । जिसमें पुलिस को कामयाबी मिली है । एसएसपी ने बताया कि नशा तस्करी के कार्य को अंजाम देने के लिए इस्तेमाल किए जा रहे कई जगह से बिना नंबरी वाहन मिले है । जानकारी देते हुए एसएसपी गुरमीत सिंह ने बताया कि 12 गजेटेड अधिकारियों और करीब ढाई सौ पुलिस कर्मियों की टीम ने फाजिल्का जिले के 49 हॉटस्पॉट इलाकों में आज छापामारी की है । जिसका नतीजा यह रहा कि करीब नशे के मामले में 11 लोगों को काबू किया गया है । जबकि दो उन बी कैटेगरी के गैंगस्टरों को पकड़ा गया है जिन पर पांच से अधिक मुकदमे दर्ज है । इतना ही नहीं एक देसी पिस्तौल और करीब 10 बिना नंबरी बाइक भी बरामद हुए हैं । पुलिस ने पूरे जिले भर में 6 मुकदमे दर्ज किए हैं । एसएसपी ने कहा कि नशे के खिलाफ यह अभियान लगातार जारी रहेगा । नशे को लेकर पुलिस 24 घंटे जमीनी स्तर पर काम कर रही है । किसी को भी बक्शा नहीं जाएगा ।
970
comment0
Report
ADAnkush Dhobal
Mar 19, 2026 12:02:48
Shimla, Himachal Pradesh:नेता प्रतिपक्ष जयराम ठाकुर ने मुख्यमंत्री सुखविंदर सिंह सुक्खू के नेतृत्व वाली सरकार पर निशाना साधा है. जयराम ठाकुर ने कहा कि सरकार की मंशा ठीक नहीं है. विधानसभा में कार्यवाही के दौरान विधानसभा अध्यक्ष कुलदीप सिंह पठानिया ने तेजी से अनुपूरक बजट पास करवा दिया. इसकी कॉपी विपक्ष उपलब्ध नहीं करवाई. उन्होंने कहा कि राज्य सरकार जानकारी छिपाने की कोशिश कर रही है. उन्होंने राज्य सरकार के साथ विधानसभा अध्यक्ष की मंशा पर भी सवाल खड़े किए. उन्होंने कहा कि अनुपूरक बजट की कॉपी न तो सदस्यों को उपलब्ध करवाई गई और न ही मीडिया को दी गई. जयराम ठाकुर ने इसे दुर्भाग्यपूर्ण स्थिति करार दिया.
942
comment0
Report
ADAnkush Dhobal
Mar 19, 2026 11:47:19
Shimla, Himachal Pradesh:हिमाचल प्रदेश विधानसभा में राज्यपाल के अभिभाषण पर चर्चा के दौरान भाजपा की ओर से सरकार पर तीखा हमला बोला। भाजपा विधायक राकेश जमवाल ने कहा कि वर्तमान सरकार अपनी नाकामियों को छिपाने के लिए लगातार विपक्ष, विशेषकर भारतीय जनता पार्टी, पर दोष मढ़ने का प्रयास कर रही है। उन्होंने कहा कि राज्यपाल का अभिभाषण किसी भी सरकार का आईना होता है, लेकिन इस बार अभिभाषण को जिस प्रकार जल्दबाजी में समाप्त किया गया, वह कई सवाल खड़े करता है। अभिभाषण में स्वयं राज्यपाल द्वारा की गई टिप्पणियों पर सरकार को गंभीरता से मंथन करने की आवश्यकता है, विशेषकर संवैधानिक संस्थाओं से जुड़े मुद्दों पर। राकेश जमवाल ने कहा कि सदन में चर्चा के दौरान मुख्यमंत्री, मंत्री और सत्ता पक्ष के विधायक लगातार भाजपा पर आरोप लगाने में ही लगे रहे, जबकि वास्तविकता यह है कि प्रदेश की वर्तमान स्थिति के लिए पूरी तरह सरकार स्वयं जिम्मेदार है। उन्होंने यह भी कहा कि वित्त आयोग के समक्ष प्रदेश का पक्ष प्रभावी ढंग से न रख पाना सरकार की बड़ी विफलता है। भाजपा ने आरोप लगाया कि सरकार संवैधानिक पदों और संस्थाओं का सम्मान नहीं कर रही है। State Governor, प्रधानमंत्री, राष्ट्रपति और यहां तक कि न्यायपालिका पर टिप्पणी करना अत्यंत दुर्भाग्यपूर्ण है। हाल ही में एक वरिष्ठ मंत्री द्वारा राज्यपाल और देश के वरिष्ठ नेताओं पर की गई टिप्पणियां इसका प्रमाण हैं कि सरकार लगातार मर्यादाएं तोड़ रही है। नेता प्रतिपक्ष के दिल्ली दौरे को लेकर उठाए जा रहे सवालों पर पलटवार करते हुए राकेश जमवाल ने कहा कि यदि प्रदेश के हितों के लिए केंद्र से संवाद करना गलत है, तो मुख्यमंत्री स्वयं विपक्ष के साथ दिल्ली जाकर प्रदेश के मुद्दे उठाने का साहस क्यों नहीं दिखाते। स्वास्थ्य सुविधाओं को लेकर भी उन्होंने सरकार को घेरा। उन्होंने कहा कि ग्रामीण और दूरदराज क्षेत्रों में बेहतर स्वास्थ्य सेवाएं देने के दावे पूरी तरह खोखले साबित हुए हैं। सुंदरनगर विधानसभा क्षेत्र का उदाहरण देते हुए उन्होंने बताया कि सिविल अस्पताल को अपग्रेड तो कर दिया गया, लेकिन भवन निर्माण कार्य अधूरा पड़ा है। उन्होंने आरोप लगाया कि पूर्व भाजपा सरकार द्वारा शुरू किए गए कई प्रोजेक्ट्स को वर्तमान सरकार ने या तो रोक दिया है या उनकी गति धीमी कर दी है। मेडिकल कॉलेजों में डॉक्टरों के ट्रांसफर तो किए गए, लेकिन उनकी जगह नई नियुक्तियां नहीं हुईं, जिससे स्वास्थ्य सेवाएं चरमरा गई हैं। रेडियोलॉजी, अल्ट्रासाउंड और अन्य आवश्यक सेवाएं भी प्रभावित हैं। राकेश जमवाल ने कहा कि पूर्व मुख्यमंत्री जयराम ठाकुर के नेतृत्व में प्रदेश में 1000 करोड़ रुपये से अधिक के भवन और आधारभूत ढांचे तैयार किए गए, लेकिन वर्तमान सरकार उन्हें “अनावश्यक” बताकर काम रोक रही है। सुंदरनगर में स्टाफ क्वार्टर, सीएचसी भवन और इंडोर स्टेडियम जैसे महत्वपूर्ण कार्य अधर में लटके हुए हैं। सरकार की गारंटियों पर सवाल उठाते हुए उन्होंने कहा कि चुनाव के समय किए गए वादों को पूरा करने में सरकार पूरी तरह विफल रही है और आने वाले समय में जनता इसका जवाब देगी। भाजपा विधायक राकेश जमवाल ने कहा कि राज्यपाल के अभिभाषण में प्रदेश सरकार की अपनी कोई ठोस उपलब्धि नजर नहीं आई, बल्कि अधिकतर योजनाएं केंद्र सरकार की थीं। ऐसे में बेहतर होता कि सरकार केंद्र का आभार व्यक्त करती, जो हिमाचल के विकास के लिए लगातार सहयोग कर रही है। उन्होंने कहा कि सरकार को दूसरों पर आरोप लगाने के बजाय अपनी कमियों को सुधारने पर ध्यान देना चाहिए.
1085
comment0
Report
NSNaresh Sethi
Mar 19, 2026 11:47:07
Kot Kapura, Punjab:ਪੰਜਾਬ ਸਰਕਾਰ ਵੱਲੋਂ पंजाब ਵਿੱਚ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਲਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਆਗਾਜ਼ ਕੀਤਾ ਹੋਇਆ ਹੈ ਜਿਸ ਦਾ ਦੂਸਰਾ ਭਾਗ ਚੱਲ ਰਿਹਾ ਹੈ ਤੇ ਇਸ ਤਹਿਤ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਲਗਾਤਾਰ ਐਕਸ਼ਨ ਵਿੱਚ ਹੈ। ਅੱਜ ਆਪਰੇਸ਼ਨ CASO ਤਹਿਤ ਸੂਬੇ ਭਰ ਵਿੱਚ ਪੁਲਿਸ ਵੱਲੋਂ ਸਰਚ ਅਭਿਆਨ ਚਲਾਏ ਗਏ ਅਤੇ ਉਹਨਾਂ ਇਲਾਕਿਆਂ ਨੂੰ ਟਾਰਗੇਟ ਕੀਤਾ ਗਿਆ ਜਿਹੜੇ ਨਸ਼ਿਆਂ ਲਈ ਹੋਟ ਸਪੋਟ ਮੰਨੇ ਜਾ ਰਹੇ ਸਨ। ਅੱਜ ਫਰੀਦਕੋਟ ਵਿੱਚ ਵੀ ਐਸਪੀ ਮਨਵਿੰਦਰ ਬੀਰ ਸਿੰਘ ਦੀ ਅਗਵਾਈ ਵਿੱਚ ਵੱਡੇ ਪੁਲਿਸ ਬਲ ਨਾਲ ਸ਼ਹਿਰ ਦੇ ਨਸ਼ਿਆਂ ਲਈ ਬਦਨਾਮ ਮੰਨੇ ਜਾ ਰਹੇ ਇਲਾਕਿਆਂ ਵਿੱਚ ਸਰਚ ਅਭਿਆਨ ਚਲਾਏ ਗਏ ਅਤੇ ਨਸ਼ਿਆਂ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਦੇ ਘਰਾਂ ਦੀ ਤਲਾਸ਼ੀ ਲਈ ਗਈ। ਇਸ ਮੌਕੇ ਐਸਪੀ ਫਰੀਦਕੋਟ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਲਗਾਤਾਰ ਨਸ਼ਿਆਂ ਖਿਲਾਫ ਐਕਸ਼ਨ ਲਿਆ ਜਾ ਰਿਹਾ ਹੈ ਅਤੇ ਹੁਣ ਤੱਕ ਵੱਡੀ ਗਿਣਤੀ ਵਿੱਚ ਨਸ਼ਾ ਤਸਕਰਾਂ ਨੂੰ ਪੁਲਿਸ ਵੱਲੋਂ ਕਾਬੂ ਕਰ ਉਹਨਾਂ ਖਿਲਾਫ ਮਾਮਲੇ ਦਰਜ ਕਰ ਜੇਲਾਂ ਵਿੱਚ ਭੇਜਿਆ ਜਾ ਚੁੱਕਾ ਹੈ। ਉਹਨਾਂ ਨਾਲ ਹੀ ਨਸ਼ਾ ਵੇਚਣ ਵਾਲਿਆਂ ਨੂੰ ਚੇਤਾਵਨੀ ਦਿੱਤੀ ਗਈ ਉਹ ਜਲਦ ਤੋਂ ਜਲਦ ਆਪਣੇ ਗਲਤ ਧੰਦਿਆਂ ਨੂੰ ਬੰਦ ਕਰ ਦੇਣ ਨਹੀਂ ਤਾਂ ਪੁਲਿਸ ਉਹਨਾਂ ਨੂੰ ਕਿਸੇ ਹਾਲ ਵਿੱਚ ਵੀ ਨਹੀਂ ਬਖਸ਼ੇਗੀ।
1024
comment0
Report
PSParambir Singh Aulakh
Mar 19, 2026 11:39:22
Amritsar, Punjab:ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੂੰ ਵੱਡੀ ਕਾਮਯਾਬੀ, ਹਥਿਆਰ ਤਸਕਰੀ ਮੋਡੀਊਲ ਬੇਨਕਾਬ ਸਰਹੱਦ ਪਾਰ ਤੋਂ ਆ ਰਹੇ ਗੈਰਕਾਨੂੰਨੀ ਹਥਿਆਰਾਂ ਨਾਲ ਜੁੜੇ 6 ਦੋਸ਼ੀ ਗ੍ਰਿਫ਼ਤਾਰ ਪੁਰਤਗਾਲ ਬੈਠੇ ਹੈਂਡਲਰ ਨਾਲ ਜੁੜੇ ਤਾਰ, ਪਾਕਿਸਤਾਨ ਰਾਹੀਂ ਹੁੰਦੀ ਸੀ ਤਸਕਰੀ 7 ਆਧੁਨਿਕ ਪਿਸਤੌਲ ਬਰਾਮਦ, ਪੁਲਿਸ ਵੱਲੋਂ ਨੈੱਟਵਰਕ ਦੇ ਹੋਰ ਲਿੰਕ ਖੰਗਾਲੇ ਜা ਰਹੇ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ। ਪੁਲਿਸ ਨੇ ਸਰਹੱਦ ਪਾਰ ਤੋਂ ਚੱਲ ਰਹੇ ਗੈਰਕਾਨੂੰਨੀ ਹਥਿਆਰ ਤਸਕਰੀ ਮੋਡੀਊਲ ਦਾ ਪਰਦਾਫਾਸ਼ ਕਰਦਿਆਂ 6 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ ਇਕ ਨਾਬਾਲਗ ਵੀ ਸ਼ਾਮਲ ਹੈ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਕੋਲੋਂ 7 ਆਧੁਨਿਕ ਪਿਸਤੌਲ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਵਿੱਚ .30 ਬੋਰ ਦੇ ਖ਼ਤਰਨਾਕ ਪਿਸਤੌਲ ਵੀ ਸ਼ਾਮਲ ਹਨ。 ਪ੍ਰਾਰੰਭਿਕ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਦੋਸ਼ੀ ਵਿਦੇਸ਼ ਵਿੱਚ ਬੈਠੇ ਇੱਕ ਹੈਂਡਲਰ ਨਾਲ ਸੰਪਰਕ ਵਿੱਚ ਸਨ, ਜੋ ਪੁਰਤਗਾਲ ਵਿੱਚ ਬੈਠੇ ਹੋਇਆਂ ਪੂਰੇ ਨੈੱਟਵਰਕ ਨੂੰ ਚਲਾ ਰਿਹਾ ਸੀ। ਇਸ ਹੈਂਡਲਰ ਦੇ ਤਾਰ ਪਾਕਿਸਤਾਨ ਨਾਲ ਜੁੜੇ ਹੋਏ ਸਨ, ਜਿੱਥੋਂ ਗੈਰਕਾਨੂੰਨੀ ਹਥਿਆਰ ਭਾਰਤ ਵਿੱਚ ਤਸਕਰੀ ਕਰਕੇ ਭੇਜੇ ਜਾਂਦੇ ਸਨ। ਇਹ ਹਥਿਆਰ ਅੱਗੇ ਅਪਰਾਧਿਕ ਤੱਤਾਂ ਤੱਕ ਪਹੁੰਚਾਏ ਜਾਂਦੇ ਸਨ, ਜਿਸ ਨਾਲ ਕਾਨੂੰਨ-ਵਿਵਸਥਾ ਲਈ ਵੱਡਾ ਖ਼ਤਰਾ ਬਣਿਆ ਹੋਇਆ ਸੀ。 ਇਸ ਮਾਮਲੇ ਸਬੰਧੀ ਥਾਣਾ ਕੈਂਟੋਨਮੈਂਟ, ਅੰਮ੍ਰਿਤਸਰ ਵਿੱਚ ਐਫਆਈਆਰ ਦਰਜ ਕਰ ਲਈ ਗਈ ਹੈ। ਪੁਲਿਸ ਵੱਲੋਂ ਹੁਣ ਇਸ ਮੋਡੀਊਲ ਦੇ ਅੱਗੇ ਅਤੇ ਪਿੱਛੇ ਦੇ ਸਾਰੇ ਲਿੰਕ ਖੰਗਾਲੇ ਜਾ ਰਹੇ ਹਨ, ਤਾਂ ਜੋ ਪੂਰੇ ਗਿਰੋਹ ਦਾ ਪਰਦਾਫਾਸ਼ ਕੀਤਾ ਜਾ ਸਕੇ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ. ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਚਲਾਏ ਜਾ ਰਹੇ “ਗੈਂਗਸਟਰਾਂ ‘ਤੇ ਵਾਰ” ਅਭਿਆਨ ਤਹਿਤ ਇਹ ਵੱਡੀ ਸਫਲਤਾ ਮਿਲੀ ਹੈ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਕੋਲੋਂ ਸਫਿਸਟੀਕੇਟਡ ਹਥਿਆਰ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਵਿੱਚ .30 ਬੋਰ ਦੇ ਖ਼ਤਰਨਾਕ ਪਿਸਤੌਲ ਵੀ ਸ਼ਾਮਲ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਗ੍ਰਿਫਤਾਰ ਦੋਸ਼ੀਆਂ ਵਿੱਚੋਂ ਇਕ ਮਨਿਸ਼ ਕੁਮਾਰ ਲਹਿਰੀ ਹੈ, ਜੋ ਅਕਤੂਬਰ 2025 ਵਿੱਚ ਬਟਾਲਾ ਦੇ ਸਿਵਲ ਲਾਈਨ ਥਾਣੇ ਵਿੱਚ ਦਰਜ ਇੱਕ ਮਾਮਲੇ ਵਿੱਚ ਵਾਂਛਿਤ ਸੀ ਅਤੇ ਉਸ ‘ਤੇ ਪੁਲਿਸ ਪਾਰਟੀ ‘ਤੇ ਹਮਲਾ ਕਰਨ ਦੇ ਦੋਸ਼ ਵੀ ਹਨ, ਜਿਸ ਦੌਰਾਨ ਇੱਕ ਪੁਲਿਸ ਜਵਾਨ ਜ਼ਖਮੀ ਹੋਇਆ ਸੀ。 ਉਨ੍ਹਾਂ ਨੇ ਦੱਸਿਆ ਕਿ ਇਹ ਪੂਰਾ ਨੈੱਟਵਰਕ ਸਰਹੱਦੀ ਇਲਾਕਿਆਂ ਦੇ ਲੋਕਾਂ ਨੂੰ ਵਰਤ ਕੇ ਚਲਾਇਆ ਜਾ ਰਿਹਾ ਸੀ ਅਤੇ ਪਾਕਿਸਤਾਨ ਅਧਾਰਿਤ ਤਸਕਰੀ ਚੈਨਲਾਂ ਰਾਹੀਂ ਹਥਿਆਰ ਮੰਗਵਾਏ ਜਾਂਦੇ ਸਨ। ਪੁਲਿਸ ਦੀਆਂ ਟੀਮਾਂ ਨੇ ਸੁਚੱਜੇ ਢੰਗ ਨਾਲ ਆਪਰੇਸ਼ਨ ਚਲਾ ਕੇ ਇਸ ਗਿਰੋਹ ਨੂੰ ਕਾਬੂ ਕੀਤਾ ਹੈ। ਇਸ ਆਪਰੇਸ਼ਨ ਵਿੱਚ ਇੰਸਪੈਕਟਰ ਮੋਲਕ ਦੀ ਟੀਮ ਸਮੇਤ ਸੀਨੀਅਰ ਅਧਿਕਾਰੀਆਂ ਏਸੀਪੀ ਹਰਮਿੰਦਰ ਸਿੰਘ, ਏਡੀਸੀਪੀ ਜਗਵਿੰਦਰ ਸਿੰਘ ਅਤੇ ਡੀਸੀਪੀ ਇਨਵੈਸਟਿਗੇਸ਼ਨ ਰਵਿੰਦਰ ਪਾਲ ਸਿੰਘ ਦੀ ਨਿਗਰਾਨੀ ਮਹੱਤਵਪੂਰਨ ਰਹੀ。 ਪੰਜਾਬ ਪੁਲਿਸ ਨੇ ਸਾਫ਼ ਕੀਤਾ ਹੈ ਕਿ ਗੈਰਕਾਨੂੰਨੀ ਹਥਿਆਰ ਤਸਕਰੀ ਅਤੇ ਸੰਗਠਿਤ ਅਪਰਾਧ ਦੇ ਖ਼ਿਲਾਫ਼ ਉਸਦੀ ਜ਼ੀਰੋ ਟੋਲਰੈਂਸ ਨੀਤੀ ਜਾਰੀ ਰਹੇਗੀ ਅਤੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਅੱਗੇ ਵੀ ਜਾਰੀ ਰਹਿਣਗੀ。
1032
comment0
Report
DVDEVENDER VERMA
Mar 19, 2026 11:37:27
Nahan, Himachal Pradesh:लोकेशन: नाहन ( सिरमौर ) हिंदू नव वर्ष पर नाहन में निकली कलश यात्रा... विक्रमी संवत 2083 का हुआ शुभारंभ, हनुमान मंदिर से कालीस्थान मंदिर तक निकाली गई कलश यात्रा, प्राचीन हनुमान मंदिर में श्री राम कथा का भी हो रहा आयोजन, राज्य की कुशल मंगल कामना के साथ निकाली गई कलश यात्रा। श्री हनुमान सेवा समिति ने किया आयोजन। हिंदू नव वर्ष विक्रमी संवत 2083 के शुभारंभ अवसर पर आज जिला मुख्यालय नाहन में हनुमान सेवा समिति द्वारा कलश यात्रा निकाली गई जिसमें बड़ी संख्या में लोगों ने हिस्सा लिया। कलश यात्रा प्राचीन हनुमान मंदिर से लेकर कालीस्थान मंदिर तक निकाली गई। आयोजक श्री हनुमान सेवा समिति के वरिष्ठ सदस्य कमलेंद्र शर्मा ने बताया कि हर वर्ष श्री हनुमान सेवा समिति द्वारा नाहन में हर वर्ष देश प्रदेश की कुशल मंगल कामना के साथ कलश यात्रा का आयोजन किया जाता है। उन्होंने कहा कि इस वर्ष प्राचीन हनुमान मंदिर में श्री राम कथा का भी आयोजन किया जा रहा है जिसका आज नव वर्ष की शुभारंभ पर शुरुआत हुआ है और 27 मार्च तक श्री राम कथा चलती रहेंगी उन्होंने श्रद्धालुओं से अधिक से अधिक संख्या में इस कार्यक्रम में सम्मिलित होने की अपील की।
1013
comment0
Report
Advertisement
Back to top