Back
मोहाली पुलिस ने 12 घंटे में हत्या की गुत्थी सुलझाकर मुख्य आरोपी गिरफ्तार कर लिया
MSManish Shanker
Mar 03, 2026 10:17:42
Sahibzada Ajit Singh Nagar, Punjab
ਮੋਹਾਲੀ ਪੁਲਿਸ ਨੇ teਜ਼ ਕਾਰਵਾਈ ਕਰਦਿਆਂ ਕਤਲ ਦੇ ਇੱਕ ਮਾਮਲੇ ਦੀ ਗੁੱਥੀ ਸਿਰਫ 12 ਘੰਟਿਆਂ ਵਿੱਚ ਸੁਲਝਾ ਲਈ। ਡੀਐਸਪੀ ਸਿਟੀ-1 ਪ੍ਰਿਥਵੀ ਸਿੰਘ ਚਹਿਲ ਨੇ ਦੱਸਿਆ ਕਿ ਥਾਣਾ ਮੁਖੀ ਇੰਸਪੈਕਟਰ ਸੁਖਬੀਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਟੀਮ ਵੱਲੋਂ ਕਾਰਵਾਈ ਕਰਦੇ ਹੋਏ ਕਤਲ ਦੇ ਗੁੱਤੇ ਨੂੰ 12 ਘੰਟਿਆਂ ਵਿੱਚ ਹੱਲ ਕਰ ਦਿਤਾ। ਮੋਹਾਲੀ ਦੇ ਸਨਅਤੀ ਖੇਤਰ ਪਲਾਟ ਨੰਬਰ 10-ਬੀ, ਪਿੰਡ ਮੋਹਾਲੀ ਵਿੱਚ ਕਿਰਾਏ ‘ਤੇ ਰਹਿੰਦੇ ਦਿਆਲ ਸਿੰਘ ਦਾ 1/2 ਮਾਰਚ ਦੀ ਰਾਤ ਨੂੰ ਛਾਤੀ ਵਿੱਚ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ। ਪ੍ਰਾਰੰਭਿਕ ਜਾਂਚ ਦੌਰਾਨ ਪਤਾ ਲੱਗਿਆ ਕਿ ਘਰੇਲੂ ਤਕਰਾਰ ਕਾਰਨ ਮਨੀਸ਼ ਨੇ ਆਪਣੇ ਸਾਥੀਆਂ ਦੀਪਕ ਕੁਮਾਰ ਉਰਫ ਰੋਸ਼ਨ ਅਤੇ ਕੁਲਵੰਤ ਸਿੰਘ ਉਰਫ ਪ੍ਰੀਤ ਨਾਲ ਮਿਲ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਨੇ ਮੁਕੱਦਮਾ ਨੰਬਰ 45 ਧਾਰਾ 103, 3(5) ਬੀਐਨਐਸ ਅਧੀਨ ਥਾਣਾ ਫੇਜ਼-1 ਵਿੱਚ ਦਰਜ ਕਰਕੇ ਮੁੱਖ ਦੋਸ਼ੀ ਨੂੰ 12 ਘੰਟਿਆਂ ਅੰਦਰ ਗ੍ਰਿਫਤਾਰ ਕਰ ਲਿਆ, ਜਦਕਿ ਦੋ ਜੁਵੈਨਾਈਲਾਂ ਨੂੰ ਵੀ ਕਾਬੂ ਕਰ ਲਿਆ ਗਿਆ ਹੈ। ਤਫ਼ਤੀਸ਼ ਜਾਰੀ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BKBIMAL KUMAR
FollowMar 03, 2026 11:45:530
Report
RKRAJESH KATARIA
FollowMar 03, 2026 11:45:310
Report
MJManoj Joshi
FollowMar 03, 2026 11:34:290
Report
KSKuldeep Singh
FollowMar 03, 2026 11:33:080
Report
MSManish Sharma
FollowMar 03, 2026 11:30:340
Report
MJManoj Joshi
FollowMar 03, 2026 11:17:520
Report
SSSanjay Sharma
FollowMar 03, 2026 11:17:120
Report
TBTarsem Bhardwaj
FollowMar 03, 2026 11:04:430
Report
KBKulbir Beera
FollowMar 03, 2026 11:01:470
Report
MJManoj Joshi
FollowMar 03, 2026 10:32:53Chandigarh, Chandigarh:punjab cabinet की बैठक पाँच मार्च को मुख्यमंत्री निवास पर की जाएगी
0
Report
MSManish Shanker
FollowMar 03, 2026 10:30:340
Report
KKKIRTIPAL KUMAR
FollowMar 03, 2026 10:30:170
Report
TBTarsem Bhardwaj
FollowMar 03, 2026 10:18:310
Report
SSSanjay Sharma
FollowMar 03, 2026 10:16:30Noida, Uttar Pradesh:MUMBAI: FLIGHT FROM DUBAI ARRIVES AT AIRPORT AMID ISRAEL-IRAN CONFLICT/ VISUALS/ REAX
0
Report
