Back
डिड़बा में 180 शिक्षक पानी टंकी-टावर चढ़कर मंत्री के खिलाफ प्रदर्शन
KKKIRTIPAL KUMAR
Mar 03, 2026 10:30:17
Sangrur, Punjab
ਈਟੀਟੀ 180 ਟੀਚਰ ਯੂਨੀਅਨ ਦੇ ਵੱਲੋਂ ਦਿੜਬਾ ਦੇ ਸੂਲਰ ਘਰਾਟ ਦੀ ਟੈਂਕੀ ਤੇ ਚੜ ਕੇ ਕੀਤਾ ਰੋਸ਼ ਪ੍ਰਦਰਸ਼ਨ ਮੰਤਰੀ ਹਰਪਾਲ ਸਿੰਘ ਚੀਮਾ ਦੇ ਖਿਲਾਫ ਜਮ ਕੇ ਕੀਤੇ ਨਾਰੇਬਾਜ਼ੀ ਅਤੇ ਪੰਜਾਬ ਸਰਕਾਰ ਨੂੰ ਵੀ ਭੰਡਿਆ ਇਸ ਮੌਕੇ ਧਰਨਾਕਾਰੀਆਂ ਨੇ ਕਿਹਾ ਕਿ 25 ਪਾਣੀ ਵਾਲੀਆਂ ਟੈਂਕੀਆਂ ਅਤੇ ਟਾਵਰਾਂ ਦੇ ਉੱਪਰ ਅੱਜ ਚੜ੍ਹਨ ਦਾ ਟੀਚਾ ਮਿਥਿਆ ਸੀ ਜੋ ਦਿੜਬਾ ਹਲਕੇ ਦੇ ਵੱਖੋ ਵੱਖ 25 ਟੈਂਕੀਆਂ ਅਤੇ ਟਾਵਰਾਂ ਦੇ ਉੱਪਰ ਸਾਡੇ ਵਰਕਰਾਂ ਵੱਲੋਂ ਚੜ ਕੇ ਸਰਕਾਰ ਦਾ ਭੰਡੀ ਪ੍ਰਚਾਰ ਕੀਤਾ ਜਾਵੇਗਾ ਦੱਸ ਦਈਏ ਕਿ ਅੱਜ ਦਿੜਬਾ ਦੇ ਸੂਲਰ ਘਰਾੜ ਦੀ ਸਰਕਾਰੀ ਸਕੂਲ ਦੇ ਵਿੱਚ ਬਣੀ ਪਾਣੀ ਵਾਲੀ ਟੈਂਕੀ ਦੇ ਉੱਪਰ ਚੜਕੇ ਜਿੱਥੇ ਛੇ ਵਿਅਕਤੀਆਂ ਨੇ ਪਾਣੀ ਵਾਲੀ ਟੈਂਕੀ ਤੇ ਚੜ੍ਹ ਕੇ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਉੱਥੇ ਹੀ ਕਿਹਾ ਕਿ ਜੇਕਰ ਸਰਕਾਰ ਦੇ ਹਰਪਾਲ ਸਿੰਘ ਚੀਮਾ ਮੰਤਰੀ ਸਾਨੂੰ ਟਾਈਮ ਨਹੀਂ ਦਿੰਦੇ ਮੀਟਿੰਗ ਦਾ ਤਾਂ ਅਸੀਂ ਹੋਰ ਵੀ ਤਿੱਖਾ ਸੰਘਰਸ਼ ਕਰਾਂਗੇ ਅੱਜ ਦਿੜਬਾ ਹਲਕੇ ਦੀ ਵੱਖ ਵੱਖ ਥਾਵਾਂ ਤੇ ਇੱਕ ਪਾਣੀ ਦੀ ਟੈਂਕੀ ਅਤੇ ਤਿੰਨ ਮੋਬਾਈਲ ਟਾਵਰਾਂ ਤੇ ਟੀਚਰਾਂ ਨੇ ਚੜ ਕੇ ਪ੍ਰੋਟੈਸਟ ਕੀਤਾ ਟੀਚਰਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਸਾਨੂੰ ਸਰਕਾਰ ਬਣਨ ਤੋਂ ਪਹਿਲਾਂ ਅਸ਼ਵਾਸਨ ਦਿੱਤਾ ਸੀ ਕਿ ਤੁਹਾਡਾ ਪੇ ਸਕੇਲ ਬਾਕੀ ਟੀਚਰਾਂ ਦੇ ਬਰਾਬਰ ਕਰ ਦਿੱਤਾ ਜਾਵੇਗਾ ਸਰਕਾਰ ਬਣਨ ਤੋਂ ਬਾਅਦ ਸਾਨੂੰ ਸਿਰਫ ਮੀਟਿੰਗਾਂ ਹੀ ਦਿੱਤੀਆਂ ਗਈਆਂ ਮੀਟਿੰਗਾਂ ਦੇ ਵਿੱਚ ਕੋਈ ਹੱਲ ਨਹੀਂ ਕੀਤਾ ਗਿਆ ਇਸ ਲਈ ਅਸੀਂ ਅੱਜ ਟਾਵਰਾਂ ਤੇ ਚੜਨ ਲਈ ਮਜਬੂਰ ਹੋਏ ਸਰਕਾਰ ਨੇ ਜੋ ਸਾਡੇ 180 ਅਧਿਆਪਕਾਂ ਨਾਲ ਵਾਅਦਾ ਕੀਤਾ ਸੀ ਉਹ ਪੂਰਾ ਨਹੀਂ ਕੀਤਾ ਤਾਜ਼ਾ ਜਾਣਕਾਰੀ ਦੇ ਵਿੱਚ ਪਤਾ ਚੱਲਿਆ ਹੈ ਕਿ ਜੋ ਟੀਚਰ ਟਾਵਰਾਂ ਅਤੇ ਟੈਂਕੀ ਦੇ ਉੱਤੇ ਚੜੇ ਸੀ ਉਹ ਉੱਤਰ ਗਏ ਹਨ ਉਹਨਾਂ ਨੂੰ ਮੀਟਿੰਗ ਦੀ ਕਾਲ ਦੇ ਦਿੱਤੀ ਗਈ ਹੈ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SBSANJEEV BHANDARI
FollowMar 03, 2026 12:04:270
Report
TBTarsem Bhardwaj
FollowMar 03, 2026 12:04:120
Report
BNBISHESHWAR NEGI
FollowMar 03, 2026 12:03:460
Report
RBRohit Bansal
FollowMar 03, 2026 12:03:160
Report
HSHarmeet Singh Maan
FollowMar 03, 2026 12:01:090
Report
KDKuldeep Dhaliwal
FollowMar 03, 2026 12:00:540
Report
BKBIMAL KUMAR
FollowMar 03, 2026 11:45:530
Report
RKRAJESH KATARIA
FollowMar 03, 2026 11:45:310
Report
MJManoj Joshi
FollowMar 03, 2026 11:34:290
Report
KSKuldeep Singh
FollowMar 03, 2026 11:33:080
Report
MSManish Sharma
FollowMar 03, 2026 11:30:340
Report
MJManoj Joshi
FollowMar 03, 2026 11:17:520
Report
SSSanjay Sharma
FollowMar 03, 2026 11:17:120
Report
TBTarsem Bhardwaj
FollowMar 03, 2026 11:04:430
Report
KBKulbir Beera
FollowMar 03, 2026 11:01:470
Report
