Back
बठिंडा में मेडिकल स्टोर से नशे की कैप्सूल-गोलियां समेत दो गिरफ्तार
KBKulbir Beera
Mar 03, 2026 11:01:47
Bathinda, Punjab
ਵਨ ਟੂ ਵਨ ਐਸ ਪੀ ਸਿਟੀ
ਬਠਿੰਡਾ ਪੁਲਿਸ ਨੇ ਦੋ ਵਿਅਕਤੀਆਂ ਨੂੰ 8 ਲੱਖ 27 ਹਜ਼ਾਰ 600 ਪ੍ਰੀਗਾਬਾਲੀਨ ਕੈਪਸੂਲ ਨਾਲ ਕੀਤੇ ਗ੍ਰਿਫਤਾਰ
ਗ੍ਰਿਫਤਾਰ ਕੀਤੇ ਗਏ ਦੋਨਾਂ ਮੁਜਰਮਾਂ ਚੋਂ ਇੱਕ ਮੈਡੀਕਲ ਸਟੋਰ ਦਾ ਮਾਲਕ ਹੈ ਜਿਸ ਦੇ ਸਟੋਰ ਵਿੱਚ ਇਹ ਬਰਾਮਦਗੀ ਹੋਈ ਹੈ
ਕੋਰੀਅਰ ਦੇ ਬਦਲੇ ਮੰਗਾਈ ਸੀ ਨਸ਼ੇ ਲਈ ਵਰਤੇ ਜਾਣ ਵਾਲੇ ਇਹਨਾਂ ਕੈਪਸੂਲਾਂ ਦੀ ਖੇਪ
ਪੁਲਿਸ ਨੇ ਮੈਡੀਕਲ ਸਟੋਰ ਦਾ ਲਾਈਸੈਂਸ ਕੈਂਸਲ ਕਰਨ ਦੀ ਕੀਤੀ ਸਿਫਾਰਿਸ਼
ਇਸ ਮਾਮਲੇ ਵਿੱਚ ਪੁਲਿਸ ਜਲਦੀ ਹੋਰ ਗ੍ਰਿਫਤਾਰੀ ਵੀ ਕਰ ਸਕਦੀ ਹੈ
ਜੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਸਾਡੇ ਥਾਣਾ ਕੈਨਾਲ ਪੁਲਿਸ ਵੱਲੋਂ ਦੋ ਲੋਕਾਂ ਨੂੰ ਲਗਭਗ ਅੱਠ ਲੱਖ ਤੋਂ ਵੱਧ ਨਸ਼ੀਲੇ ਕੈਪਸੂਲ ਅਤੇ ਗੋਲੀਆਂ ਸਮੇਤ ਇਕ ਨਾਕੇ ਰਾਹੀਂ ਗਿਰਫਤਾਰ ਕੀਤਾ ਹੈ। ਜਿਸ ਵਿੱਚ ਅਸੀਂ ਇੱਕ ਮੈਡੀਕਲ ਸਟੋਰ ਰਾਹੀ ਇਹ ਸਪਲਾਈ ਦਿੱਤੀ ਜਾਂਦੀ ਸੀ ਸਾਡੀ ਟੀਮ ਵੱਲੋਂ ਮੈਡੀਕਲ ਸਟੋਰ ਦੇ ਚਾਲਕ ਤੇ ਰੇੜ ਕੀਤੀ ਜਿੱਥੇ ਪੁਲਿਸ ਤੋਂ ਇਲਾਵਾ ਹੈਲਥ ਮਹਿਕਮੇ ਦੇ ਇੰਸਪੈਕਟਰ ਆਦਿ ਸ਼ਾਮਿਲ ਸਨ ਜਿਥੋਂ ਸਾਨੂੰ ਵੱਡੀ ਤਾਦਾਦ ਵਿੱਚ ਨਸ਼ੀਲੀਆਂ ਦਵਾਈਆਂ ਜਿਸ ਵਿੱਚ ਗੋਲੀਆਂ ਤੇ ਕੈਪਸੂਲ ਸ਼ਾਮਲ ਹਨ ਨੂੰ ਵੀ ਸ਼ਾਮਿਲ ਕੀਤਾ ਸਾਡੇ ਵੱਲੋਂ ਮੈਡੀਕਲ ਸਟੋਰ ਦਾ ਲਾਈਸੰਸ ਰੱਦ ਕਰਨ ਲਈ ਵੀ ਰਿਪੋਰਟ ਭੇਜ ਦਿੱਤੀ ਹੋਈ ਹੈ ਇਹ ਲੋਕ ਸ਼ਹਿਰ ਵਿੱਚ ਜਿੱਥੇ ਗਰੀਬ ਲੋਕ ਲੇਬਰ ਲਈ ਖੜਦੇ ਹਨ ਇਹ ਉਹਨਾਂ ਨੂੰ ਨਸ਼ਾ ਵੇਚਦੇ ਸਨ ਅਤੇ ਹੁਣ ਇਹਨਾਂ ਉੱਪਰ ਸਖਤ ਧਰਾਵਾਂ ਅਧੀਨ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਲਦ ਹੀ ਇਸ ਵਿੱਚ ਹੋਰ ਸ਼ਾਮਿਲ ਲੋਕਾਂ ਨੂੰ ਵੀ ਕਾਨੂੰਨ ਦੇ ਦਾਇਰੇ ਵਿੱਚ ਲਿਆਂਦਾ ਜਾਵੇਗਾ
ਗੱਲਬਾਤ ਐਸਪੀ ਸਿਟੀ ਨਰਿੰਦਰ ਸਿੰਘ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
NSNitesh Saini
FollowMar 03, 2026 12:31:180
Report
KSKuldeep Singh
FollowMar 03, 2026 12:21:170
Report
DSDharmindr Singh
FollowMar 03, 2026 12:17:000
Report
SBSANJEEV BHANDARI
FollowMar 03, 2026 12:04:270
Report
TBTarsem Bhardwaj
FollowMar 03, 2026 12:04:120
Report
BNBISHESHWAR NEGI
FollowMar 03, 2026 12:03:460
Report
RBRohit Bansal
FollowMar 03, 2026 12:03:160
Report
HSHarmeet Singh Maan
FollowMar 03, 2026 12:01:090
Report
KDKuldeep Dhaliwal
FollowMar 03, 2026 12:00:540
Report
BKBIMAL KUMAR
FollowMar 03, 2026 11:45:530
Report
RKRAJESH KATARIA
FollowMar 03, 2026 11:45:310
Report
MJManoj Joshi
FollowMar 03, 2026 11:34:290
Report
KSKuldeep Singh
FollowMar 03, 2026 11:33:080
Report
MSManish Sharma
FollowMar 03, 2026 11:30:340
Report
MJManoj Joshi
FollowMar 03, 2026 11:17:520
Report
