Back
रूपनगर पुलिस ने तीन मामलों में पांच गिरफ्तार, हिरोइन और पिस्तोल बरामद
TSTEJINDER SINGH
Feb 05, 2026 12:20:33
Rupnagar, Punjab
ਰੂਪਨਗਰ ਪੁਲਿਸ ਨੇ ਵੱਖ-ਵੱਖ ਤਿੰਨ ਮਾਮਲਿਆਂ ਦੇ ਵਿੱਚ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਰੂਪਨਗਰ ਪੁਲਿਸ ਦੇ ਮੁਖੀ ਨੇ ਜਾਣਕਾਰੀ ਦਿੱਤੀ ਕਿ ਪਹਿਲੇ ਮਾਮਲੇ ਵਿੱਚ ਤਨਵੀਰ ਸਿੰਘ ਨਾਮ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਕੋਲੋਂ ਇੱਕ ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸੇ ਤਰ੍ਹਾਂ ਦੂਜੇ ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਪਾਸੋਂ ਤਿੰਨ ਪਿਸਤੌਲ ਅਤੇ ਚਾਰ ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਮੁਖੀ ਨੇ ਦੱਸਿਆ ਕਿ ਇਹਨਾਂ ਕੋਲ ਉੱਤਰ ਪ੍ਰਦੇਸ਼ ਤੋਂ ਮੰਗਵਾਈਆਂ ਗਈਆਂ ਗਨੈੱਤੀਆਂ ਹਨ ਜਿਸ ਦੀ ਜਾਂਚ ਗਹਿਨਤਾ ਨਾਲ ਹੋਵੇਗੀ ਅਤੇ ਉੱਤਰ ਪ੍ਰਦੇਸ਼ ਦੇ ਸ਼ਾਮਿਲ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ। ਇਸੇ ਤਰ੍ਹਾਂ ਪਿਛਲੇ ਦਿਨੀ ਰਾਸ਼ਟਰੀ ਹਾਈਵੇ ’ਤੇ ਟ੍ਰੈਕਟਰ ਲੁੱਟ ਮਾਮਲੇ ਨੂੰ ਸੁਲਝਾ ਕੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਮੁਖੀ ਨੇ ਕਿਹਾ ਕਿ ਜਿਲੇ ਵਿੱਚ ਕਿਸੇ ਵੀ ਗਲਤ ਅੰਸਰਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKapil sharma
FollowFeb 05, 2026 13:46:510
Report
KSKapil sharma
FollowFeb 05, 2026 13:45:570
Report
VKVipan Kumar
FollowFeb 05, 2026 13:45:400
Report
VKVipan Kumar
FollowFeb 05, 2026 13:36:240
Report
NSNitesh Saini
FollowFeb 05, 2026 13:22:050
Report
BSBALINDER SINGH
FollowFeb 05, 2026 13:21:300
Report
MJManoj Joshi
FollowFeb 05, 2026 12:48:130
Report
DSDharmindr Singh
FollowFeb 05, 2026 12:48:020
Report
MSManish Shanker
FollowFeb 05, 2026 12:47:340
Report
KBKulbir Beera
FollowFeb 05, 2026 12:47:150
Report
SNSUNIL NAGPAL
FollowFeb 05, 2026 12:46:030
Report
VSVARUN SHARMA
FollowFeb 05, 2026 12:22:400
Report
NLNitin Luthra
FollowFeb 05, 2026 12:21:240
Report
DSDharmindr Singh
FollowFeb 05, 2026 12:19:450
Report