Back
बासी पथाणा पुलिस ने दो लुटेरों को गिरफ्तार किया; भागते समय एक घायल
DSDharmindr Singh
Feb 05, 2026 12:48:02
Fatehgarh Sahib, Punjab
ਬੱਸੀ ਪਠਾਣਾ ਪੁਲਿਸ ਨੇ ਦੋ ਲੁਟੇਰੇ ਕਾਬੂ ਕੀਤੇ, ਬਰਾਮਦਗੀ ਦੌਰਾਨ ਭੱਜਣ ਦੀ ਕੋਸ਼ਿਸ਼ ਕਰਦਾ ਇੱਕ ਦੋਸ਼ੀ ਜਖਮੀ\n\nਬੱਸੀ ਪਠਾਣਾ ਪੁਲਿਸ ਨੇ ਲੁੱਟਖੋਹ ਦੀ ਵਾਰਦਾਤ ਵਿੱਚ ਸ਼ਾਮਲ ਦੋ ਲੁਟੇਰਿਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।\n\nਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਰਾਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਰਜਿੰਦਰ ਸਿੰਘ ਵਾਸੀ ਪਿੰਡ ਕਿਸ਼ਨਪੁਰਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਜਦੋਂ ਉਹ ਛੋਟਾ ਹਾਥੀ ਵਹੀਕਲ ਵਿੱਚ ਸਕਰੈਪ ਭਰਨ ਲਈ ਪਿੰਡ ਫਤਿਹਪੁਰ ਜੱਟਾਂ ਜਾ ਰਿਹਾ ਸੀ ਤਾਂ ਦੋ ਵਿਅਕਤੀਆਂ ਨੇ ਉਸਨੂੰ ਰੋਕ ਕੇ ਮੋਬਾਈਲ ਫੋਨ ਅਤੇ 4 ਹਜ਼ਾਰ ਰੁਪਏ ਖੋਹ ਲਏ। ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਦੋਸ਼ੀਆਂ ਦੀ ਪਛਾਣ ਹਰਦੀਪ ਸਿੰਘ ਵਾਸੀ ਪਿੰਡ ਸਹੇੜੀ ਅਤੇ ਰਵਿੰਦਰ ਸਿੰਘ ਉਰਫ਼ ਰਵੀ ਵਾਸੀ ਨਰਨਪੁਰ ਥਾਣਾ ਮੋਰਿੰਡਾ ਵਜੋ ਹੋਈ। ਬਰਾਮਦਗੀ ਦੌਰਾਨ ਇੱਕ ਦੋਸ਼ੀ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਉਹ ਜਖਮੀ ਹੋ ਗਿਆ। ਦੋਸ਼ੀਆਂ ਕੋਲੋਂ ਇੱਕ ਮੋਟਰਸਾਈਕਲ ਅਤੇ ਇੱਕ ਕਿਰਚ ਬਰਾਮਦ ਕੀਤੀ ਗਈ ਹੈ। ਡੀਐਸਪੀ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਵਿਸ਼ੇਸ਼ ਅਭਿਆਨ ਚਲਾਇਆ ਜਾ ਰਿਹਾ ਹੈ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਵੀ ਹਾਲਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
NSNavdeep Singh
FollowFeb 07, 2026 17:31:390
Report
SBSANJEEV BHANDARI
FollowFeb 07, 2026 17:19:410
Report
BSBHARAT SHARMA
FollowFeb 07, 2026 16:30:530
Report
ADAnkush Dhobal
FollowFeb 07, 2026 16:16:260
Report
NSNavdeep Singh
FollowFeb 07, 2026 16:15:45Moga, Punjab:3 IAS ਅਤੇ 1 PCS ਅਫਸਰ ਦਾ ਤਬਾਦਲਾ .... ਕਰੀਬ ਇੱਕ ਸਾਲ ਬਾਅਦ IAS ਗੁਰਕਿਰਤ ਕਿਰਪਾਲ ਨੂੰ ਮਿਲੀ ਨਵੀਂ ਜਿੰਮੇਵਾਰੀ ।
0
Report
TBTarsem Bhardwaj
FollowFeb 07, 2026 15:47:210
Report
KBKulbir Beera
FollowFeb 07, 2026 15:18:100
Report
ADAnkush Dhobal
FollowFeb 07, 2026 15:02:340
Report
KSKapil sharma
FollowFeb 07, 2026 15:00:38Noida, Uttar Pradesh:Faridabad ke surajkund mele me tutta jhula video hua viral
0
Report
NLNitin Luthra
FollowFeb 07, 2026 14:51:390
Report
AJAnil Jain
FollowFeb 07, 2026 14:50:370
Report
AJAnil Jain
FollowFeb 07, 2026 14:50:230
Report
PSParambir Singh Aulakh
FollowFeb 07, 2026 14:18:240
Report
VSVARUN SHARMA
FollowFeb 07, 2026 14:17:430
Report
VBVIJAY BHARDWAJ
FollowFeb 07, 2026 14:17:210
Report